Breaking News
Home / 2023 (page 455)

Yearly Archives: 2023

ਭਾਜਪਾ ਆਪਣੇ ਦਮ ‘ਤੇ ਲੜੇਗੀ ਸਾਰੀਆਂ ਚੋਣਾਂ: ਅਸ਼ਵਨੀ ਸ਼ਰਮਾ

ਅੰਮ੍ਰਿਤਸਰ/ਬਿਊਰੋ ਨਿਊਜ਼ : ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੀਆਂ ਨਗਰ ਨਿਗਮ, ਨਗਰ ਪੰਚਾਇਤ ਅਤੇ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਪਾਰਟੀ ਵੱਲੋਂ ਪੰਜਾਬ ਦੀਆਂ ਸਾਰੀਆਂ ਸੀਟਾਂ ‘ਤੇ ਇਕੱਲਿਆਂ ਹੀ ਚੋਣ ਲੜਨ ਦਾ ਫ਼ੈਸਲਾ ਕੀਤਾ ਗਿਆ ਹੈ। …

Read More »

ਆਮਦਨ ਕਰ ਵਿਭਾਗ ਵੱਲੋਂ ਪਾਦਰੀਆਂ ਦੇ ਟਿਕਾਣਿਆਂ ‘ਤੇ ਛਾਪੇ

ਅਹਿਮ ਦਸਤਾਵੇਜ਼, ਕੰਪਿਊਟਰ, ਲੈਪਟਾਪ ਤੇ ਮੋਬਾਈਲ ਜ਼ਬਤ ਜਲੰਧਰ/ਬਿਊਰੋ ਨਿਊਜ਼ : ਆਮਦਨ ਕਰ ਵਿਭਾਗ ਦੀਆਂ ਟੀਮਾਂ ਨੇ ਮੰਗਲਵਾਰ ਸਵੇਰੇ ਦੋ ਨਾਮੀ ਪਾਦਰੀਆਂ ਹਰਪ੍ਰੀਤ ਸਿੰਘ ਦਿਓਲ (ਖੋਜੇਵਾਲ) ਤੇ ਬਜਿੰਦਰ ਸਿੰਘ (ਤਾਜਪੁਰ) ਦੀਆਂ ਵੱਖ-ਵੱਖ ਗਿਰਜਾਘਰਾਂ ਅਤੇ ਪੰਜਾਬ ਵਿਚਲੇ ਹੋਰ ਟਿਕਾਣਿਆਂ ‘ਤੇ ਛਾਪੇ ਮਾਰੇ। ਅਧਿਕਾਰਤ ਤੌਰ ‘ਤੇ ਭਾਵੇਂ ਇਸ ਬਾਰੇ ਕੁੱਝ ਨਹੀਂ ਦੱਸਿਆ ਪਰ …

Read More »

ਐੱਮ.ਪੀ. ਸੋਨੀਆ ਸਿੱਧੂ ਵੱਲੋਂ ਹੈੱਲਥ ਕੇਅਰ ਅਤੇ ਪਬਲਿਕ ਸੇਫਟੀ ਨਾਲ ਜੁੜੇ ਮੁੱਦੇ ਸਬੰਧਿਤ-ਧਿਰਾਂ ਨਾਲ ਸਾਂਝੇ ਕੀਤੇ ਗਏ

ਬਰੈਂਪਟਨ : ਕਮਿਊਨਿਟੀ ਦੀ ਸੁਰੱਖ਼ਿਆ ਤੇ ਭਲਾਈ ਅਤੇ ਬਰੈਂਪਟਨ ਤੇ ਸਮੁੱਚੇ ਕੈਨੇਡਾ-ਵਾਸੀਆਂ ਨੂੰ ਮਿਆਰੀ ਹੈੱਲਥਕੇਅਰ ਪ੍ਰਦਾਨ ਕਰਨ ਲਈ ਬਰੈਂਪਟਨ ਸਾਊਥ ਤੋਂ ਮੈਬਰ ਪਾਰਲੀਮੈਂਟ ਸੋਨੀਆ ਸਿੱਧੂ ਵੱਲੋਂ ਅਹਿਮ ਜਨਤਕ ਮੁੱਦੇ ਪੀਲ ਰੀਜਨਲ ਪੋਲੀਸ, ਕਾਲਜ ਆਫ਼ ਫ਼ੈਮਿਲੀ ਫ਼ਿਜ਼ੀਸ਼ੀਅਨਜ਼ ਆਫ਼ ਕੈਨੇਡਾ ਅਤੇ ਕਈ ਹੋਰ ਸਬੰਧਿਤ ਧਿਰਾਂ ਨਾਲ ਸਾਂਝੇ ਕਰਨ ਦੀ ਪ੍ਰਕਿਰਿਆ ਲਗਾਤਾਰ ਜਾਰੀ …

Read More »

ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੇ ਕਲਾਕਾਰਾਂ ਦਾ ਹੋਇਆ ਸਨਮਾਨ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਬਰੈਂਪਟਨ ਸਿਟੀ ਹਾਲ ਵਿੱਚ ਹੋਏ ਇੱਕ ਸਮਾਜਿਕ ਸਮਾਗਮ ਦੌਰਾਨ ਕਲਾ ਦੇ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੇ ਕੁਝ ਕਲਾਕਾਰਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਰੰਗਮੰਚ ਦੇ ਖੇਤਰ ਵਿੱਚ ਪਿਛਲੇ ਲੱਗਭੱਗ ਤਿੰਨ ਦਹਾਕਿਆਂ ਤੋਂ ਵੀ ਵਧੇਰੇ ਸਮੇਂ ਤੋਂ ਸਰਗਰਮ ਸਤਿੰਦਰਪਾਲ ਸਿੰਘ ਚਾਹਲ ਨੂੰ ਅਦਾਕਾਰੀ ਦੇ …

Read More »

ਜਰਖੜ ਦੀਆਂ ਖੇਡਾਂ ‘ਚ ਸਾਲਾਨਾ ‘ਖੇਡ ਸਾਹਿਤ ਐਵਾਰਡ’ ਸ਼ੁਰੂ

2023 ਦਾ ਪਹਿਲਾ ਖੇਡ ਸਾਹਿਤ ਐਵਾਰਡ ਪ੍ਰਿੰਸੀਪਲ ਸਰਵਣ ਸਿੰਘ ਨੂੰ ਦਿੱਤਾ ਗਿਆ ਪੰਜਾਬੀ ਕਵਿਤਾ, ਕਹਾਣੀ ਤੇ ਵਾਰਤਕ ਦੇ ਐਵਾਰਡਾਂ ਵਾਂਗ ਪੰਜਾਬੀ ਦਾ ‘ਖੇਡ ਸਾਹਿਤ ਐਵਾਰਡ’ ਵੀ ਸ਼ੁਰੂ ਹੋ ਗਿਆ ਹੈ। ਪੰਜਾਬੀ ਵਿਚ ਸੌ ਤੋਂ ਵੱਧ ਖੇਡ ਲੇਖਕ ਤੇ ਪੱਤਰਕਾਰ ਹਨ ਜਿਨ੍ਹਾਂ ਦੀਆਂ ਦੋ ਸੌ ਦੇ ਕਰੀਬ ਖੇਡ ਪੁਸਤਕਾਂ ਪ੍ਰਕਾਸ਼ਤ ਹੋ …

Read More »

ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਮਿਲਟਨ ਦੇ ਮੈਟਾਮੀ ਨੈਸ਼ ਸਾਈਕਲਿੰਗ ਵੈਲੋਡਰੋਮ ਵਿਚ ਕੀਤੀ ਰੱਨਿੰਗ ਤੇ ਸਾਈਕਲਿੰਗ ਦੀ ਪ੍ਰੈਕਟਿਸ

ਬਰੈਂਪਟਨ/ਡਾ. ਝੰਡ : ਕੈਨੇਡਾ ਵਿਚ ਸਰਦੀਆਂ ਦਾ ਮੌਸਮ ਇਨ੍ਹੀਂ ਦਿਨੀਂ ਭਰ-ਜੋਬਨ ‘ ਤੇ ਹੈ ਅਤੇ ਪਿਛਲੇ ਹਫ਼ਤੇ ਹੋਈ ਭਾਰੀ ਬਰਫ਼ਬਾਰੀ ਨਾਲ ਸਰਦੀ ਵਿਚ ਹੋਰ ਵੀ ਚੋਖਾ ਵਾਧਾ ਹੋਇਆ ਹੈ। ਪਰ ਭਾਈ ਵੀਰ ਸਿੰਘ ਜੀ ਦੀ ਕਵਿਤਾ ਦੀ ਸਤਰ ”ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਾ ਬਹਿੰਦੇ” ਅਨੁਸਾਰ ਜਿਨ੍ਹਾਂ …

Read More »

ਸ੍ਰੀ ਗੁਰੂ ਰਵਿਦਾਸ ਜੀ ਦਾ ਆਗਮਨ ਪੁਰਬ 5 ਫਰਵਰੀ ਨੂੰ ਮਨਾਇਆ ਜਾਵੇਗਾ

ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਨੂੰ ਬੇਨਤੀ ਹੈ ਕਿ ਇਸ ਹਫਤੇ, ਓਕਵਿਲੇ ਗੁਰੂਘਰ ਦੀਆਂ ਸੰਗਤਾਂ ਬਹੁਤ ਹੀ ਸ਼ਰਧਾ ਨਾਲ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਆਗਮਨ ਪੁਰਬ ਮਨਾ ਰਹੀਆਂ ਹਨ। ਇਸ ਸਬੰਧੀ 3 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਉਪਰੰਤ ਐਤਵਾਰ 5 ਫਰਵਰੀ ਨੂੰ ਸਵੇਰੇ 11 …

Read More »

ਖਿਡੌਣੇ

ਡਾ. ਰਾਜੇਸ਼ ਕੇ ਪੱਲਣ ਮੇਰੇ ਸੇਵਾ-ਮੁਕਤ ਹੋਣ ਦੇ ਦਿਨਾਂ ਵਿੱਚ, ਮੇਰੇ ਪੋਤੇ-ਪੋਤੀਆਂ ਦੇ ਖਿਡੌਣਿਆਂ ਦੀਆਂ ਆਵਾਜ਼ਾਂ ਮੇਰੀਆਂ ਬਚਪਨ ਦੀਆਂ ਸਾਰੀਆਂ ਯਾਦਾਂ ਨੂੰ ਉੱਚੀ ਅਤੇ ਸਪਸ਼ਟ ਤੌਰ ‘ਤੇ ਮੇਰੇ ਦਿਮਾਗ ਦੀਆਂ ਅੱਖਾਂ ਵਿੱਚ ਉਜਾਗਰ ਕਰਦੀਆਂ ਹਨ। ਇੱਥੋਂ ਤੱਕ ਕਿ ਮੇਰੇ ਬਚਪਨ ਵਿੱਚ ਇਕੱਠੇ ਕੀਤੇ ਖਿਡੌਣਿਆਂ ਦੀ ਸ਼ਕਲ ਅਤੇ ਆਕਾਰ ਵੀ ਮੇਰੇ …

Read More »

ਪਿਸ਼ਾਵਰ ਦੀ ਮਸਜਿਦ ‘ਚ ਆਤਮਘਾਤੀ ਹਮਲਾ, 100 ਦੇ ਕਰੀਬ ਮੌਤਾਂ

ਹਸਪਤਾਲਾਂ ‘ਚ ਐਮਰਜੈਂਸੀ ਐਲਾਨੀ, ਸ਼ਹਿਰੀਆਂ ਨੂੰ ਖ਼ੂਨ ਦਾਨ ਕਰਨ ਦੀ ਅਪੀਲ ਪਿਸ਼ਾਵਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਪਿਸ਼ਾਵਰ ਸ਼ਹਿਰ ਦੀ ਉੱਚ ਸੁਰੱਖਿਆ ਵਾਲੀ ਜ਼ੋਨ ਵਿਚ ਪੈਂਦੀ ਮਸਜਿਦ ਵਿੱਚ ਸੋਮਵਾਰ ਨੂੰ ਆਤਮਘਾਤੀ ਵਿਅਕਤੀ ਵੱਲੋਂ ਕੀਤੇ ਧਮਾਕੇ ਵਿੱਚ 100 ਦੇ ਕਰੀਬ ਵਿਅਕਤੀਆਂ ਦੀ ਮੌਤ ਹੋ ਗਈ ਅਤੇ 150 ਤੋਂ ਵੱਧ ਵਿਅਕਤੀ ਜ਼ਖ਼ਮੀ ਹੋ …

Read More »

ਇਟਾਲੀਅਨ ਨੇਵੀ ‘ਚ ਭਰਤੀ ਹੋਈ ਪੰਜਾਬ ਦੀ ਧੀ ਮਨਰੂਪ ਕੌਰ

ਵੈਨਿਸ (ਇਟਲੀ)/ਬਿਊਰੋ ਨਿਊਜ਼ : ਇਟਲੀ ਤੋਂ ਇਕ ਵਾਰ ਫਿਰ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਭੰਗਾਲਾ ਨਾਲ ਸੰਬੰਧਿਤ ਅਤੇ ਇਟਲੀ ਦੇ ਵਿਚੈਂਸਾ ਨੇੜਲੇ ਸ਼ਹਿਰ ਕਿਆਂਪੋ ਵਿਖੇ ਰਹਿੰਦੇ ਇਕ ਪੰਜਾਬੀ ਪਰਿਵਾਰ ਦੀ ਹੋਣਹਾਰ ਧੀ ਮਨਰੂਪ ਕੌਰ ਨੇ ਇਟਾਲੀਅਨ ਨੇਵੀ ‘ਚ ਭਰਤੀ ਹੋ ਕੇ ਮਾਪਿਆਂ ਦੇ ਨਾਲ-ਨਾਲ …

Read More »