ਮਾਨ ਸਰਕਾਰ ਦਸੰਬਰ ਮਹੀਨੇ ‘ਚ ਕਰਵਾਏਗੀ ਪੰਜ ਐਨਆਰਆਈ ਸੰਮੇਲਨ ਪਰਵਾਸੀ ਪੰਜਾਬੀਆਂ ਦੇ ਮਸਲਿਆਂ ਦਾ ਹੋਵੇਗਾ ਨਿਪਟਾਰਾ : ਕੁਲਦੀਪ ਸਿੰਘ ਧਾਲੀਵਾਲ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਸੂਬੇ ਵਿਚ ਪੰਜ ‘ਐੱਨਆਰਆਈ ਸੰਮੇਲਨ’ ਕਰਵਾਏਗੀ, ਜਿਸ ਦੀ ਸ਼ੁਰੂਆਤ 16 ਦਸੰਬਰ 2022 ਨੂੰ ਜਲੰਧਰ ਤੋਂ ਹੋਵੇਗੀ। ‘ਐਨਆਰਆਈ, ਪੰਜਾਬੀਆਂ …
Read More »Monthly Archives: December 2022
ਚੰਡੀਗੜ੍ਹ ਤੇ ਨਵੀਂ ਦਿੱਲੀ ‘ਚ ਵੀਜ਼ਾ ਜਾਰੀ ਕਰਨ ਦੀ ਸਮਰੱਥਾ ਵਧਾਏਗਾ ਕੈਨੇਡਾ
ਕੈਨੇਡਾ ਨੇ ਹਿੰਦ-ਪ੍ਰਸ਼ਾਂਤ ਰਣਨੀਤੀ ਵਿਚ ਭਾਰਤ ਨੂੰ ਮਹੱਤਵਪੂਰਨ ਭਾਈਵਾਲ ਦੱਸਿਆ ਨਵੀਂ ਦਿੱਲੀ : ਕੈਨੇਡਾ ਨੇ ਆਪਣੀ ਨਵੀਂ ਹਿੰਦ-ਪ੍ਰਸ਼ਾਂਤ ਰਣਨੀਤੀ ਵਿਚ ਭਾਰਤ ਨੂੰ ਮਹੱਤਵਪੂਰਨ ਭਾਈਵਾਲ ਕਰਾਰ ਦਿੱਤਾ ਹੈ। ਇਸ ‘ਚ ਜ਼ਿਆਦਾਤਰ ਧਿਆਨ ਵਪਾਰ ਤੇ ਆਵਾਸ ‘ਤੇ ਕੇਂਦਰਿਤ ਕੀਤਾ ਗਿਆ ਹੈ। ਰਣਨੀਤੀ ਤਹਿਤ ਮੁੱਢਲੇ ਪੱਧਰ ‘ਤੇ ਵਪਾਰ ਸਮਝੌਤੇ ਦਾ ਸੱਦਾ ਦਿੱਤਾ ਗਿਆ …
Read More »ਬਹਿਬਲ ਕਲਾਂ ਮੋਰਚੇ ਨੇ ਪੰਜਾਬ ਸਰਕਾਰ ਨੂੰ ਇਨਸਾਫ ਦੇਣ ਦਾ ਵਾਅਦਾ ਪੂਰਾ ਕਰਨ ਲਈ 15 ਦਿਨ ਹੋਰ ਦਿੱਤੇ
ਬਹਿਬਲ ਕਲਾਂ ਮੋਰਚੇ ਨੇ ਸੰਧਵਾਂ ਤੇ ਨਿੱਝਰ ਤੋਂ ਮੰਗਿਆ ਅਸਤੀਫਾ ਚੰਡੀਗੜ੍ਹ/ਬਿਊਰੋ ਨਿਊਜ਼ : ਬਹਿਬਲ ਕਲਾਂ ਮੋਰਚੇ ਨੇ ਭਗਵੰਤ ਮਾਨ ਸਰਕਾਰ ਵਲੋਂ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਕੀਤੇ ਵਾਅਦੇ ਪੂਰੇ ਨਾ ਕਰਨ ਲਈ ਵੱਡਾ ਰੋਸ ਪ੍ਰਗਟਾਵਾ ਕੀਤਾ ਹੈ। ਮੋਰਚੇ ਵਲੋਂ ਐਲਾਨ ਕੀਤਾ ਗਿਆ ਹੈ ਕਿ 15 ਦਸੰਬਰ ਤੱਕ ਪੰਜਾਬ ਵਿਧਾਨ ਸਭਾ …
Read More »ਨਿੱਝਰ ਨੇ ਪੰਜਾਬੀਆਂ ਨੂੰ ਬੇਵਕੂਫ ਕਹਿ ਕੇ ਮੰਗ ਲਈ ਮੁਆਫੀ
ਪੰਜਾਬੀਆਂ ਨੂੰ ਬੇਵਕੂਫ ਕਹਿਣ ਦਾ ਮਾਮਲਾ ਭਖਣ ਤੋਂ ਬਾਅਦ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਸੋਸ਼ਲ ਮੀਡੀਆ ‘ਤੇ ਆਪਣੇ ਬਿਆਨ ਲਈ ਮੁਆਫ਼ੀ ਮੰਗੀ। ਉਨ੍ਹਾਂ ਆਖਿਆ ਕਿ ਉਹ ਖੁਦ ਪੰਜਾਬੀ ਹਨ ਅਤੇ ਪੰਜਾਬੀ ਬਹੁਤ ਦਲੇਰ ਹਨ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਪਤਾ ਹੈ ਕਿ ਪੰਜਾਬੀ ਕਿਵੇਂ ਆਜ਼ਾਦੀ ਵਾਸਤੇ ਲੜੇ ਅਤੇ …
Read More »ਬੰਦੀ ਸਿੰਘਾਂ ਦੀ ਰਿਹਾਈ ਲਈ ਹਸਤਾਖਰ ਮੁਹਿੰਮ ਦੀ ਹੋਈ ਸ਼ੁਰੂਆਤ
ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ਼ੁਰੂ ਕੀਤੀ ਗਈ ਹਸਤਾਖਰ ਮੁਹਿੰਮ ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਪੂਰੇ ਪੰਜਾਬ ਅੰਦਰ ਵੀਰਵਾਰ ਤੋਂ ਹਸਤਾਖਰ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ। ਇਹ ਹਸਤਾਖਰ ਮੁਹਿੰਮ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ਼ੁਰੂ ਹੋਈ, ਜਿਸ ‘ਚ ਸਭ …
Read More »ਬ੍ਰਿਟਿਸ਼ ਕੋਲੰਬੀਆ ‘ਚ 7 ਪੰਜਾਬਣਾਂ ਹਨ ਜੱਜ
ਜਸਟਿਸ ਪਲਬਿੰਦਰ ਕੌਰ ਸ਼ੇਰਗਿੱਲ ਕੈਨੇਡਾ ਦੀ ਪਹਿਲੀ ਦਸਤਾਰਧਾਰੀ ਜੱਜ ਐਬਟਸਫੋਰਡ : ਪੰਜਾਬ ਦੀ ਸਰਜ਼ਮੀਨ ਤੋਂ ਹਜ਼ਾਰਾਂ ਮੀਲ ਦੂਰ ਕੈਨੇਡਾ ਦੀ ਧਰਤੀ ‘ਤੇ ਜਿੰਨੀ ਤਰੱਕੀ ਪੰਜਾਬੀਆਂ ਨੇ ਕੀਤੀ ਹੈ ਹੋਰ ਸ਼ਾਇਦ ਹੀ ਕਿਸੇ ਮੁਲਕ ਵਿਚ ਕੀਤੀ ਹੋਵੇ। ਧਾਰਮਿਕ, ਸਮਾਜਿਕ, ਰਾਜਨੀਤਕ ਤੇ ਸੱਭਿਆਚਾਰਕ ਖੇਤਰ ਵਿਚ ਪੰਜਾਬੀਆਂ ਦਾ ਪੂਰਾ ਬੋਲਬਾਲਾ ਹੈ ਤੇ ਹੁਣ …
Read More »ਵਧੇਰੇ ਦੁੱਧ ਲੈਣ ਲਈ ਪਸ਼ੂਆਂ ਨੂੰ ਚਾਰੇ ਜਾ ਰਹੇ ਹਨ ਆਲੂ
ਕਲਾਨੌਰ : ਸਬਜ਼ੀਆਂ ਦੀ ਸ਼ਾਨ ਵਜੋਂ ਜਾਣੇ ਜਾਂਦੇ ਆਲੂ ਨੂੰ ਹੁਣ ਗੁੱਜਰ ਭਾਈਚਾਰੇ ਵਲੋਂ ਆਪਣੇ ਪਸ਼ੂਆਂ ਤੋਂ ਵਧੇਰੇ ਦੁੱਧ ਲੈਣ ਲਈ ਚਾਰੇ ਦੇ ਰੂਪ ਵਿਚ ਖੁਆਇਆ ਜਾ ਰਿਹਾ ਹੈ। ਗੁੱਜਰ ਭਾਈਚਾਰੇ ਵਲੋਂ ਮੋਗੇ ਤੋਂ ਇਲਾਵਾ ਹੋਰ ਸਥਾਨਾਂ ਤੱਕ ਪਹੁੰਚ ਕਰਕੇ ਆਲੂਆਂ ਦੇ ਭਰੇ ਟਰੱਕ ਮੰਗਵਾ ਕੇ ਆਲੂ ਸਟੋਰ ਕੀਤਾ ਜਾ …
Read More »ਰਵੀਸ਼ ਕੁਮਾਰ ਵੱਲੋਂ ਵੀ ਐੱਨਡੀਟੀਵੀ ਤੋਂ ਅਸਤੀਫ਼ਾ
ਅਡਾਨੀ ਗਰੁੱਪ ਵੱਲੋਂ ਐੱਨਡੀਟੀਵੀ ‘ਤੇ ਮੁਕੰਮਲ ਕਬਜ਼ੇ ਦੀ ਤਿਆਰੀ ਨਵੀਂ ਦਿੱਲੀ : ਨਿਊਜ਼ ਚੈਨਲ ਐੱਨਡੀਟੀਵੀ ਦੇ ਬਾਨੀ ਪ੍ਰਣੌਏ ਰੌਏ ਅਤੇ ਉਨ੍ਹਾਂ ਦੀ ਪਤਨੀ ਰਾਧਿਕਾ ਰੌਏ ਵੱਲੋਂ ਮੰਗਲਵਾਰ ਰਾਤ ਨੂੰ ਦਿੱਤੇ ਅਸਤੀਫਿਆਂ ਮਗਰੋਂ ਰਵੀਸ਼ ਕੁਮਾਰ ਨੇ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਨਿਊਜ਼ ਚੈਨਲ ਨੇ ਆਪਣੇ ਮੁਲਾਜ਼ਮਾਂ ਨੂੰ ਈ-ਮੇਲ ਭੇਜ …
Read More »ਵਿਗਿਆਨ ਗਲਪ ਕਹਾਣੀ
ਕਿਸ਼ਤ-1 ਆਖ਼ਰੀ ਮਿਸ਼ਨ ਉੱਚੇ ਪਹਾੜਾਂ ਵਾਲੀ ਵਾਦੀ ਦੀ ਡੂੰਘੀ ਖੱਡ ਵਿਚ ਉਹ ਫ਼ੌਜੀ ਆਖ਼ਰੀ ਦਮਾਂ ਉੱਤੇ ਸੀ। ਕਿਸੇ ਲਈ ਵੀ ਉਸ ਨੂੰ ਲੱਭ ਸਕਣਾ ਸੰਭਵ ਹੀ ਨਹੀਂ ਸੀ। *** ਯੂਕਰੇਨ ਵੱਲ ਆਪਣੀ ਯਾਤਰਾ ਦੇ ਸ਼ੁਰੂਆਤੀ ਪਲਾਂ ਨੂੰ ਯਾਦ ਕਰਦਿਆਂ ਮੈਂ ਖੁਸ਼ ਸਾਂ ਕਿ ਆਪਣੇ ਰਾਕਟ ਦੇ ਸਥਾਨ ਤੇ ਸਮਾਂ ਕੰਟਰੋਲ …
Read More »ਪਰਵਾਸੀ ਨਾਮਾ
ਚੰਗੀ ਖ਼ਬਰ ਹੈ ਨਹੀਂ ਕੋਈ ਮਾਰਦਾ ਕੋਈ ਹੈ ਮਰੀ ਜਾਂਦਾ, ਕਿਸੇ ਪਾਸੇ ਤੋਂ ਆਉਂਦੀ ਚੰਗੀ ਖ਼ਬਰ ਹੈ ਨਹੀਂ । ਡਾਕੇ, ਚੋਰੀਆਂ ਹੁੰਦੇ ਨੇ ਕਤਲ਼ ਹਰ ਥਾਂ, ਮਾਨਸ ਜਾਤ ਦੀ ਬਹੁਤੀ ਹੁਣ ਕਦਰ ਹੈ ਨਹੀਂ । ਵਿਰਲ੍ਹਾ-ਟਾਂਵਾਂ ਹੀ ਧਰਤ ਤੇ ਦੇਸ਼ ਹੋਣਾ, ਜਿਹੜੇ ਮੁਲਕ ਵਿੱਚ ਮੱਚਿਆ ਗ਼ਦਰ ਹੈ ਨਹੀਂ । ਧਨ, …
Read More »