Breaking News
Home / 2022 / November / 04 (page 3)

Daily Archives: November 4, 2022

ਸਮਾਜ ਉਸਰਈਏ ਸ੍ਰੀ ਗੁਰੂ ਨਾਨਕ ਦੇਵ ਜੀ

ਦਲਵੀਰ ਸਿੰਘ ਲੁਧਿਆਣਵੀ ਸਾਇੰਸਦਾਨ ਹੁਣ ਇਹ ਖੋਜ ਕਰ ਰਹੇ ਹਨ ਕਿ ਸੰਸਾਰ ਦੀ ਹਰ ਵਸਤੂ, ਭਾਵੇਂ ਉਹ ਨਿੱਕੀ ਤੋਂ ਨਿੱਕੀ ਹੋਵੇ ਜਾਂ ਵੱਡੀ ਤੋਂ ਵੱਡੀ, ਵਿਚ ਇਕੋ ਜਿਹੇ ਅਸੂਲ ਕੰਮ ਕਰਦੇ ਹਨ, ਜਦਕਿ ਸਤਿਗੁਰੂ ਨਾਨਕ ਦੇਵ ਜੀ ਇਹ ਗੱਲ ਹਜ਼ਾਰਾਂ ਸਾਲ ਪਹਿਲਾਂ ਕਹਿ ਗਏ ਸਨ ਕਿ ਇਸ ਬ੍ਰਹਿਮੰਡ ਨੂੰ ਚਲਦੇ …

Read More »

ਕਪੂਰਥਲਾ ਦਾ ਨਵਜੋਤ ਸਿੰਘ ਇੰਗਲੈਂਡ ‘ਚ ਬਣਿਆ ਪਾਇਲਟ

ਪਿੰਡ ਅਕਬਰਪੁਰ ‘ਚ ਖੁਸ਼ੀ ਦੀ ਲਹਿਰ, ਵਿਧਾਇਕ ਸੁਖਪਾਲ ਖਹਿਰਾ ਨੇ ਦਿੱਤੀ ਵਧਾਈ ਕਪੂਰਥਲਾ/ਬਿਊਰੋ ਨਿਊਜ਼ : ਕਪੂਰਥਲਾ ਜ਼ਿਲ੍ਹੇ ਦੇ ਸਿੱਖ ਨੌਜਵਾਨ ਨਵਜੋਤ ਸਿੰਘ ਨੇ ਸਿੱਖੀ ਸਵਰੂਪ ਵਿਚ ਰਹਿੰਦੇ ਹੋਏ ਇੰਗਲੈਂਡ ਵਿਚ ਪਾਇਲਟ ਬਣ ਕੇ ਨਵੀਆਂ ਉਚਾਈਆਂ ਨੂੰ ਛੂਹਿਆ ਹੈ। ਨਵਜੋਤ ਸਿੰਘ ਕਪੂਰਥਲਾ ਜ਼ਿਲ੍ਹੇ ਦੀ ਭੁਲੱਥ ਤਹਿਸੀਲ ਦੇ ਪਿੰਡ ਅਕਬਰਪੁਰ ਦਾ ਰਹਿਣ …

Read More »

ਪਾਕਿਸਤਾਨ, ਬੰਗਲਾਦੇਸ਼ ਤੇ ਅਫਗਾਨਿਸਤਾਨ ਦੀਆਂ ਘੱਟ ਗਿਣਤੀਆਂ ਨੂੰ ਨਾਗਰਿਕਤਾ ਦੇਵੇਗੀ ਭਾਰਤ ਸਰਕਾਰ

ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰ ਸਰਕਾਰ ਨੇ ਮੌਜੂਦਾ ਸਮੇਂ ਵਿੱਚ ਗੁਜਰਾਤ ਦੇ ਦੋ ਜ਼ਿਲ੍ਹਿਆਂ ਵਿੱਚ ਰਹਿੰਦੇ ਅਫ਼ਗਾਨਿਸਤਾਨ, ਬੰਗਲਾਦੇਸ਼ ਅਤੇ ਪਾਕਿਸਤਾਨ ਦੇ ਹਿੰਦੂਆਂ, ਸਿੱਖਾਂ, ਬੋਧੀਆਂ, ਜੈਨੀਆਂ, ਪਾਰਸੀਆਂ ਅਤੇ ਈਸਾਈਆਂ ਨੂੰ ਨਾਗਰਿਕਤਾ ਕਾਨੂੰਨ, 1955 ਅਧੀਨ ਭਾਰਤ ਦੀ ਨਾਗਰਿਕਤਾ ਦੇਣ ਦਾ ਫ਼ੈਸਲਾ ਲਿਆ ਹੈ। ਇਹ ਸਹੂਲਤ ਨਾਗਰਿਕਤਾ ਕਾਨੂੰਨ, 1955 ਅਧੀਨ ਦਿੱਤੀ ਜਾਵੇਗਾ ਨਾ ਕਿ …

Read More »

ਬੋਲਸੋਨਾਰੋ ਨੂੰ ਹਰਾ ਕੇ ਸਿਲਵਾ ਬਣੇ ਬ੍ਰਾਜ਼ੀਲ ਦੇ ਰਾਸ਼ਟਰਪਤੀ

ਖੱਬੇ ਪੱਖੀ ਆਗੂ ਦੀ ਜਿੱਤ ਨਾਲ ਮੁਲਕ ‘ਚ ਕੱਟੜ ਸੱਜੇ ਪੱਖੀ ਸਿਆਸਤ ਦਾ ਅੰਤ ਸਾਓ ਪਾਲੋ/ਬਿਊਰੋ ਨਿਊਜ਼ : ਲੁਇਜ਼ ਇਨਾਸੀਓ ਲੂਲਾ ਡਾ ਸਿਲਵਾ ਬ੍ਰਾਜ਼ੀਲ ਦੇ ਰਾਸ਼ਟਪਤੀ ਚੁਣੇ ਗਏ ਹਨ। ਖੱਬੇ ਪੱਖੀ ਆਗੂ ਨੇ ਫਸਵੇਂ ਮੁਕਾਬਲੇ ਵਿਚ ਵਰਤਮਾਨ ਰਾਸ਼ਟਰਪਤੀ ਜੈਰ ਬੋਲਸੋਨਾਰੋ ਨੂੰ ਹਰਾ ਦਿੱਤਾ ਹੈ। ਲੂਲਾ ਡਾ ਸਿਲਵਾ ਦੂਜੀ ਵਾਰ ਬ੍ਰਾਜ਼ੀਲ …

Read More »

ਭਗੌੜੇ ਪੰਜਾਬੀ ਦੀ ਸੂਹ ਦੇਣ ਵਾਲੇ ਨੂੰ ਆਸਟਰੇਲੀਆ ਸਰਕਾਰ ਦੇਵੇਗੀ 5 ਕਰੋੜ ਰੁਪਏ

ਮੈਲਬਰਨ : ਆਸਟਰੇਲੀਆ ਦੀ ਕੁਇਨਜ਼ਲੈਂਡ ਸਰਕਾਰ ਨੇ ਇਕ ਔਰਤ ਦੇ ਕਤਲ ਮਾਮਲੇ ਵਿਚ ਲੋੜੀਂਦੇ ਪੰਜਾਬੀ ਵਿਅਕਤੀ ਰਾਜਵਿੰਦਰ ਸਿੰਘ ਦੀ ਸੂਹ ਦੇਣ ਵਾਲੇ ਨੂੰ 5 ਕਰੋੜ 31 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। 38 ਸਾਲਾ ਰਾਜਵਿੰਦਰ ਸਿੰਘ ਦੇ ਭਾਰਤ ਵਿਚ ਛੁਪੇ ਹੋਣ ਦਾ ਸ਼ੱਕ ਕੀਤਾ ਜਾ ਰਿਹਾ ਹੈ। ਉਸ ‘ਤੇ …

Read More »

ਫਰਜ਼ੀ ਖਬਰਾਂ ਰੋਕਣ ਲਈ ਸਰਗਰਮ ਹੋਵੇ ਸੋਸ਼ਲ ਮੀਡੀਆ: ਮੁੱਖ ਚੋਣ ਕਮਿਸ਼ਨਰ

ਜਮਹੂਰੀ ਸੰਸਥਾਵਾਂ ਦੇ ਨਿਰਮਾਣ ‘ਚ ਭਾਰਤ ਦਾ ਅਹਿਮ ਯੋਗਦਾਨ: ਅਮਰੀਕਾ ਨਵੀਂ ਦਿੱਲੀ/ਬਿਊਰੋ ਨਿਊਜ਼ : ਮੁੱਖ ਚੋਣ ਕਮਿਸ਼ਨਰ (ਸੀਈਸੀ) ਰਾਜੀਵ ਕੁਮਾਰ ਨੇ ਕਿਹਾ ਕਿ ਫਰਜ਼ੀ ਖ਼ਬਰਾਂ ਦਾ ਮੁਕਾਬਲਾ ਕਰਨ ਲਈ ਸੋਸ਼ਲ ਮੀਡੀਆ ਮੰਚਾਂ ਵੱਲੋਂ ਸਰਗਰਮ ਨਜ਼ਰੀਆ ਅਪਣਾਏ ਜਾਣ ਨਾਲ ਭਰੋਸੇਯੋਗ ਚੋਣ ਨਤੀਜੇ ਦੇਖਣ ਨੂੰ ਮਿਲਣਗੇ ਜਿਸ ਨਾਲ ‘ਆਜ਼ਾਦੀ’ ਕਾਇਮ ਰੱਖਣ ‘ਚ …

Read More »

ਪੱਤਰਕਾਰਾਂ ਦੀ ਸੁਰੱਖਿਆ ਲਈ ਸਰਕਾਰਾਂ ਲੋੜੀਂਦੇ ਕਦਮ ਚੁੱਕਣ: ਗੁਟੇਰੇਜ਼

ਸੰਯੁਕਤ ਰਾਸ਼ਟਰ ਮੁਖੀ ਨੇ ਪੱਤਰਕਾਰਾਂ ਖਿਲਾਫ ਵਧ ਰਹੀ ਹਿੰਸਾ ‘ਤੇ ਚਿੰਤਾ ਜਤਾਈ ਸੰਯੁਕਤ ਰਾਸ਼ਟਰ : ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਸਰਕਾਰਾਂ ਅਤੇ ਕੌਮਾਂਤਰੀ ਭਾਈਚਾਰੇ ਨੂੰ ਸੱਦਾ ਦਿੱਤਾ ਹੈ ਕਿ ਉਹ ਪੱਤਰਕਾਰਾਂ ਦੀ ਸੁਰੱਖਿਆ ਲਈ ਲੋੜੀਂਦੇ ਕਦਮ ਚੁੱਕਣ। ਉਨ੍ਹਾਂ ਪੱਤਰਕਾਰਾਂ ਖਿਲਾਫ ਵਧ ਰਹੀ ਹਿੰਸਾ, ਧਮਕੀਆਂ ਅਤੇ ਉਨ੍ਹਾਂ ਦੀ …

Read More »

ਪਾਕਿਸਤਾਨ ‘ਚ ਇਮਰਾਨ ਖਾਨ ਦੇ ਕੰਟੇਨਰ ਹੇਠਾਂ ਆਉਣ ਕਾਰਨ ਮਹਿਲਾ ਪੱਤਰਕਾਰ ਦੀ ਮੌਤ

ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼ਾਹਬਾਜ਼ ਸ਼ਰੀਫ਼ ਸਰਕਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ‘ਲਾਂਗ ਮਾਰਚ’ ਉਤੇ ਨਿਕਲੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕੰਟੇਨਰ ਹੇਠਾਂ ਆਉਣ ਨਾਲ ਸਦਫ਼ ਨਈਮ ਨਾਮੀ ਮਹਿਲਾ ਪੱਤਰਕਾਰ ਦੀ ਮੌਕੇ ‘ਤੇ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸਦਫ ਚੈਨਲ 5 ਦੀ ਰਿਪੋਰਟਰ …

Read More »

ਪਾਕਿ ‘ਚ ਤਿੰਨ ਹਿੰਦੂ ਲੜਕੀਆਂ ਅਗਵਾ

ਅੰਮ੍ਰਿਤਸਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਸੂਬਾ ਸਿੰਧ ‘ਚ ਪੀਰ ਬਰਚੁੰਡੀ ਸ਼ਰੀਫ ਦਰਗਾਹ ਦੇ ਸੂਫੀ ਪੀਰ ਅਯੂਬ ਜਾਨ ਸਰਹੰਦੀ ਵਲੋਂ ਦੋ ਹਿੰਦੂ ਲੜਕੀਆਂ ਨੂੰ ਅਗਵਾ ਕਰਵਾ ਕੇ ਜ਼ਬਰਦਸਤੀ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾਏ ਜਾਣ ਦੇ ਮਾਮਲੇ ਸਾਹਮਣੇ ਆਏ ਹਨ। ਜ਼ਿਲ੍ਹਾ ਮੀਰਪੁਰ ਖ਼ਾਸ ਦੀ ਤਹਿਸੀਲ ਝੁੱਦੋਂ ਦੀ ਸਗੀਰ ਕਾਲੋਨੀ ਦੀ ਨਿਵਾਸੀ ਹਿੰਦੂ …

Read More »

ਸ਼੍ਰੋਮਣੀ ਕਮੇਟੀ ਚੋਣਾਂ ਅਤੇ ਅਕਾਲੀ ਦਲ ਦਾ ਸੰਕਟ

9 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦਾ ਸਾਲਾਨਾ ਚੋਣ ਇਜਲਾਸ ਹੋਣ ਜਾ ਰਿਹਾ ਹੈ, ਜਿਸ ਵਿਚ ਸ਼੍ਰੋਮਣੀ ਕਮੇਟੀ ਮੈਂਬਰਾਂ ਵਲੋਂ ਪ੍ਰਧਾਨ ਸਮੇਤ 15 ਮੈਂਬਰੀ ਕਾਰਜਕਾਰਨੀ ਕਮੇਟੀ ਚੁਣੀ ਜਾਵੇਗੀ। ਹਾਲਾਂਕਿ ਪ੍ਰਧਾਨਗੀ ਚੋਣ ਇਜਲਾਸ ਵਿਚ ਸ਼੍ਰੋਮਣੀ ਕਮੇਟੀ ਦੇ 185 ਮੈਂਬਰੀ ਹਾਊਸ ਵਿਚ ਬਹੁਮਤ ਵਾਲੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਪ੍ਰਧਾਨ ਚੁਣਿਆ ਜਾਣਾ ਤੈਅ …

Read More »