Breaking News
Home / 2022 / October (page 18)

Monthly Archives: October 2022

ਇਹ ਦੀਵਾਲੀ ਸੁਰੱਖਿਅਤ ਰੂਪ ਨਾਲ ਮਨਾਓ

ਬਰੈਂਪਟਨ, ਉਨਟਾਰੀਓ : ਸਿਟੀ ਆਫ ਬਰੈਂਪਟਨ, ਨਿਵਾਸੀਆਂ ਨੂੰ ਯਾਦ ਕਰਾਉਂਦੀ ਕਿ ਉਹ ਸੋਮਵਾਰ 24 ਅਕਤੂਬਰ ਨੂੰ ਦੀਵਾਲੀ ਦੇ ਮੌਕੇ ‘ਤੇ ਪਟਾਕੇ ਚਲਾਉਂਦੇ ਸਮੇਂ ਸੁਰੱਖਿਅਤ ਰਹਿਣ ਦੇ ਮਹੱਤਵ ਨੂੰ ਸਮਝਣ। ਕਮਿਊਨਿਟੀ ਵਿਚ ਕਈ ਲੋਕ ਇਸ ਦਿਨ ਬੰਦੀ ਛੋੜ ਦਿਵਸ ਵੀ ਮਨਾਉਂਦੇ ਹਨ। ਦੀਵਾਲੀ, ਸਾਲ ਵਿਚ ਉਹਨਾਂ ਚਾਰ ਦਿਨਾਂ ਵਿਚੋਂ ਇਕ ਹੈ, …

Read More »

ਪਰਵਾਸੀ ਨਾਮਾ

ਦੀਵਾਲੀ (ਟੋਰਾਂਟੋ) ਬੜੀ ਦੇਰ ਬਾਅਦ ਕਰੋਨਾ ਰਹਿਤ ਦਿਵਾਲੀ, ਖ਼ੁਸ਼ੀ-ਖੁਸ਼ੀ ਨਾਲ ਅਸੀਂ ਮਨਾ ਰਹੇ ਹਾਂ। ਇਕ ਦੂਜੇ ਘਰ ਜਾਣ ਦੀ ਖੁੱਲ੍ਹ ਹੋ ਗਈ, ਪਈਆਂ ਦੂਰੀਆਂ ਨੂੰ ਤਾਂ ਹੀ ਘਟਾ ਰਹੇ ਹਾਂ। ਦਿਲਾਂ ਵਾਲਾ ਹਨ੍ਹੇਰਾ ਵੀ ਦੂਰ ਹੋ ਜਾਏ, ਮੰਦਰ, ਗੁਰਦੁਆਰੇ ਸੀਸ ਝੁਕਾ ਰਹੇ ਹਾਂ । ਸਾਵਧਾਨੀ ਨਾਲ ਪਟਾਕੇ ਨੂੰ ਅੱਗ ਲਾਈਏ, …

Read More »

ਆਓ ਦੀਵਾਲੀ ਮਨਾਈਏ …..

ਆਓ ਰਲ ਕੇ ਮਨਾਈਏ ਦੀਵਾਲੀ। ਦੀਵੇ ਬਾਲ਼ ਰੁਸ਼ਨਾਈਏ ਦੀਵਾਲੀ। ਘਰ ਦੀ ਸਾਫ਼ ਸਫ਼ਾਈ ਕਰਕੇ, ਮਨ ਤੋਂ ਮੈਲ਼ ਵੀ ਲਾਹੀਏ ਦੀਵਾਲੀ। ਨੇਕੀ ਦੀ ਜਿੱਤ ਹੋਈ ਬਦੀ ਤੇ, ਅਸੀਂ ਵੀ ਕਰ ਦਿਖਾਈਏ ਦੀਵਾਲੀ। ਰੱਜਿਆਂ ਨੂੰ ਕੀ ਹੋਰ ਰਜਾਉਣਾ, ਭੁੱਖਿਆਂ ਨੂੰ ਖੁਆਈਏ ਦੀਵਾਲੀ। ਦਰ ‘ਤੇ ਜੇਕਰ ਆਏ ਸਵਾਲੀ, ਨਾ ਮੱਥੇ ਵੱਟ ਪਾਈਏ ਦੀਵਾਲੀ। …

Read More »

ਨਵਜੋਤ ਸਿੰਘ ਸਿੱਧੂ ਦੀ ਜੇਲ੍ਹ ਅੰਦਰ ਵਿਗੜੀ ਸਿਹਤ

ਰਜਿੰਦਰਾ ਹਸਪਤਾਲ ਵਿਚ ਇਲਾਜ ਤੋਂ ਬਾਅਦ ਮੁੜ ਭੇਜਿਆ ਗਿਆ ਜੇਲ੍ਹ ਪਟਿਆਲਾ/ਬਿਊਰੋ ਨਿਊਜ਼ : ਰੋਡਰੇਜ਼ ਮਾਮਲੇ ’ਚ ਪਟਿਆਲਾ ਦੀ ਸੈਂਟਰਲ ਜੇਲ੍ਹ ’ਚ ਇਕ ਸਾਲ ਦੀ ਸਜ਼ਾ ਕੱਟ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ ਜੇਲ੍ਹ ਅੰਦਰ ਅੱਜ ਮੁੜ ਤੋਂ ਸਿਹਤ ਖਰਾਬ ਹੋ ਗਈ। ਜੇਲ੍ਹ ਪ੍ਰਸ਼ਾਸਨ ਨੂੰ ਸਿੱਧੂ ਨੇ ਬਲੱਡ …

Read More »

ਭਗਵੰਤ ਮਾਨ ਨੇ ਪੀਏਯੂ ਦੇ ਵੀਸੀ ਨੂੰ ਹਟਾਉਣ ਲਈ ਰਾਜਪਾਲ ਵੱਲੋਂ ਭੇਜੀ ਗਈ ਚਿੱਠੀ ਦਾ ਦਿੱਤਾ ਠੋਕਵਾਂ ਜਵਾਬ

ਕਿਹਾ : ਸਤਬੀਰ ਗੋਸਲ ਦੀ ਨਿਯੁਕਤੀ ਪੀਏਯੂ ਦੇ ਨਿਯਮਾਂ ਅਨੁਸਾਰ ਹੋਈ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਤਬੀਰ ਸਿੰਘ ਗੋਸਲ ਨੂੰ ਹਟਾਉਣ ਲਈ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਭੇਜੀ ਗਈ ਚਿੱਠੀ ਦਾ ਠੋਕਵਾਂ ਜਵਾਬ ਦਿੱਤਾ ਹੈ। ਮੁੱਖ ਮੰਤਰੀ ਨੇ ਚਿੱਠੀ …

Read More »

ਪੰਜਾਬ ’ਚ ਮੁੜ ਸ਼ੁਰੂ ਹੋਣਗੀਆਂ ਐਨ.ਆਰ.ਆਈ. ਸਭਾਵਾਂ

ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ : ਸਟੱਡੀ ਵੀਜ਼ੇ ਦੀ ਆੜ ’ਚ ਮਨੁੱਖੀ ਤਸਕਰੀ ਦੀ ਹੋਵੇਗੀ ਜਾਂਚ ਚੰਡੀਗੜ੍ਹ/ਬਿੳੂਰੋ ਨਿੳੂਜ਼ ਪੰਜਾਬ ਦੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਜਲਦ ਹੀ ਸੂਬੇ ਵਿਚ ਐਨ.ਆਰ.ਆਈ. ਸਭਾਵਾਂ ਨੂੰ ਮੁੜ ਸੁਰਜੀਤ ਕੀਤਾ …

Read More »

ਲੁਧਿਆਣਾ ਦੇ 25 ਸਰਕਾਰੀ ਸਕੂਲਾਂ ’ਚ ਪਾਣੀ ਪੀਣ ਯੋਗ ਨਹੀਂ

ਡਿਪਟੀ ਕਮਿਸ਼ਨਰ ਨੇ ਕਿਹਾ : ਸਰਕਾਰੀ ਸਕੂਲਾਂ ਵਿੱਚ ਮੁੜ ਤੋਂ ਕਲੋਰੀਨੇਸ਼ਨ ਮੁਹਿੰਮ ਸ਼ੁਰੂ ਕਰਾਂਗੇ ਲੁਧਿਆਣਾ/ਬਿੳੂਰੋ ਨਿੳੂਜ਼ ਪੰਜਾਬ ਦੇ ਕਈ ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਨੂੰ ਪੀਣ ਵਾਲਾ ਸਾਫ ਪਾਣੀ ਨਹੀਂ ਮਿਲ ਰਿਹਾ। ਸਿਹਤ ਵਿਭਾਗ ਦੀ ਜਾਂਚ ਨੇ ਇੱਕ ਵਾਰ ਫਿਰ ਸਰਕਾਰੀ ਸਕੂਲਾਂ ਵਿੱਚ ਪੀਣ ਵਾਲੇ ਪਾਣੀ ਦੀ ਵਿਵਸਥਾ ਦੀ ਅਸਲੀਅਤ ਸਾਹਮਣੇ …

Read More »

ਰੂਸੀ ਹਮਲੇ ਤੇਜ਼ ਹੋਣ ਕਾਰਨ ਯੂਕਰੇਨ ਵਿਚਲੇ ਭਾਰਤੀਆਂ ਨੂੰ ਦੇਸ਼ ਛੱਡਣ ਦੀ ਸਲਾਹ

ਰੂਸੀ ਹਮਲਿਆਂ ਕਾਰਨ ਯੂਕਰੇਨ ਦੇ ਕਈ ਪਿੰਡ ਤੇ ਕਸਬੇ ਹਨੇਰੇ ’ਚ ਨਵੀਂ ਦਿੱਲੀ/ਬਿੳੂਰੋ ਨਿੳੂਜ਼ ਯੂਕਰੇਨ ਵਿਚਲੇ ਭਾਰਤੀ ਦੂਤਘਰ ਨੇ ਰੂਸੀ ਹਮਲੇ ਤੇਜ਼ ਹੋਣ ਦੇ ਮੱਦੇਨਜ਼ਰ ਭਾਰਤੀ ਨਾਗਰਿਕਾਂ ਨੂੰ ਦੇਸ਼ ਛੱਡਣ ਦੀ ਸਲਾਹ ਦਿੱਤੀ ਹੈ। ਦੂਤਘਰ ਨੇ ਬਿਆਨ ਜਾਰੀ ਕਰਕੇ ਭਾਰਤੀ ਨਾਗਰਿਕਾਂ ਨੂੰ ਯੂਕਰੇਨ ਦੀ ਯਾਤਰਾ ਨਾ ਕਰਨ ਲਈ ਕਿਹਾ ਹੈ। …

Read More »