ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਗਸਤ ਨੂੰ ਪੰਜਾਬ ਦੌਰੇ ‘ਤੇ ਆਉਣਗੇ। ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਮੋਹਾਲੀ ਜ਼ਿਲ੍ਹੇ ਦੇ ਨਿਊ ਚੰਡੀਗੜ੍ਹ ਸਥਿਤ ਮੁੱਲਾਂਪੁਰ ਵਿਖੇ ਪਹੁੰਚਣਗੇ, ਜਿੱਥੇ ਉਹ ਟਾਟਾ ਮੈਮੋਰੀਅਲ ਹਸਪਤਾਲ ਦਾ ਉਦਘਾਟਨ ਕਰਨਗੇ। ਇਹ ਹਸਪਤਾਲ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦੇ ਨਾਮ ਨਾਲ ਬਣਿਆ ਹੈ। ਇਹ …
Read More »Daily Archives: August 19, 2022
‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵਿਵਾਦ ਸਬੰਧੀ ਪੰਜਾਬ ਮਹਿਲਾ ਕਮਿਸ਼ਨ ਨੇ ਮੰਗੀ ਰਿਪੋਰਟ
ਚੇਅਰਪਰਸਨ ਨੇ 7 ਦਿਨਾਂ ਵਿਚ ਕੀਤੀ ਜਵਾਬਤਲਬੀ ਚੰਡੀਗੜ੍ਹ : ਪਟਿਆਲਾ ਜ਼ਿਲ੍ਹੇ ਵਿਚ ਪੈਂਦੇ ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਹੋਏ ਦੋ ਵਿਆਹਾਂ ਦੇ ਮਾਮਲੇ ਵਿਚ ਪੰਜਾਬ ਮਹਿਲਾ ਕਮਿਸ਼ਨ ਨੇ ਵੀ ਦਖਲ ਦੇ ਦਿੱਤਾ ਹੈ। ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਸਥਾਨਕ ਪ੍ਰਸ਼ਾਸਨ ਕੋਲੋਂ ਇਸਦੀ …
Read More »ਦਰਬਾਰ ਸਾਹਿਬ ‘ਚ ਟਾਈਟਲਰ ਦੀ ਤਸਵੀਰ ਵਾਲੀ ਟੀ-ਸ਼ਰਟ ਪਾ ਕੇ ਪਹੁੰਚਿਆ ਨੌਜਵਾਨ
ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਇੱਕ ਨੌਜਵਾਨ ਵੱਲੋਂ ਜਗਦੀਸ਼ ਟਾਈਟਲਰ ਦੀ ਤਸਵੀਰ ਵਾਲੀ ਟੀ-ਸ਼ਰਟ ਪਾ ਕੇ ਆਉਣ ਅਤੇ ਫੋਟੋਆਂ ਖਿਚਵਾ ਕੇ ਵਾਇਰਲ ਕਰਨ ਦੀ ਵਾਪਰੀ ਘਟਨਾ ਦੀ ਸ਼੍ਰੋਮਣੀ ਕਮੇਟੀ ਨੇ ਨਿਖੇਧੀ ਕੀਤੀ ਹੈ। ਸ਼੍ਰੋਮਣੀ ਕਮੇਟੀ ਨੇ ਇਸ ਉਕਤ ਵਿਅਕਤੀ ਖਿਲਾਫ ਸਿੱਖ ਭਾਵਨਾਵਾਂ ਨੂੰ ਭੜਕਾਉਣ ਦੇ ਦੋਸ਼ ਹੇਠ ਪੁਲਿਸ …
Read More »ਦੁਖਾਂਤ : ਮਾਈਨਿੰਗ ਮਾਫੀਆ ਨੇ ਉਲੰਘੀਆਂ ਸਾਰੀਆਂ ਹੱਦਾਂ, ਲੋਕ ਆਪਣੇ ਸਗੇ-ਸਬੰਧੀਆਂ ਦੇ ਫੁੱਲ ਚੁਗਣ ਦੀ ਰਸਮ ਤੋਂ ਵੀ ਹੋ ਰਹੇ ਨੇ ਵਾਂਝੇ
ਸ਼ਮਸ਼ਾਨਘਾਟ ‘ਚ ਬਲਦੀਆਂ ਚਿਖਾਵਾਂ ‘ਤੇ ਵੀ ਚਲਾਇਆ ਪੰਜਾ ਚੰਡੀਗੜ੍ਹ : ਨਦੀਆਂ, ਪਹਾੜਾਂ ਦੀ ਹਿੱਕ ਚੀਰਨ ਤੋਂ ਬਾਅਦ ਮਾਈਨਿੰਗ ਮਾਫੀਆ ਦਾ ਗੈਰ ਕਾਨੂੰਨੀ ਪੀਲਾ ਪੰਜਾ ਸ਼ਮਸ਼ਾਨ ਘਾਟਾਂ ‘ਤੇ ਵੀ ਚੱਲਣ ਲੱਗ ਪਿਆ ਹੈ। ਇਹ ਮਾਫੀਆ ਏਨਾ ਲਾਪਰਵਾਹ ਹੋ ਗਿਆ ਹੈ ਕਿ ਚਿਖਾ ਅਜੇ ਠੰਡੀ ਵੀ ਨਹੀਂ ਹੁੰਦੀ ਕਿ ਮਾਈਨਿੰਗ ਕਰਨ ਵਾਲੇ …
Read More »ਪਰਵਾਸੀਨਾਮਾ
PROBLRM ON TORONTO AIRPORT ਟੋਰਾਟੋਂ ਦੇ ਏਅਰਪੋਰਟ’ਤੇ ਖੱਜਲ-ਖੁਆਰੀ ਹੋਵੇ, ਸਰਕਾਰਆਖਦੀ ਕਿ ਸਟਾਫਥੋੜ੍ਹਾ ਘੱਟ ਹੈ ਜੀ। ਘੰਟਿਆਂ ਬੱਧੀ ਲੋਕਲਾਇਨਾਂ ਵਿੱਚ ਖੜ੍ਹੇ ਰਹਿੰਦੇ, ਸਬਰਵਾਲੇ ਬੰਦੇ ਨੂੰ ਵੀਚੜ੍ਹਦਾ ਵੱਟ ਹੈ ਜੀ। ਬੈਗ ਲੇਟਹੋਵਣ ਜਾਂ ਗੁਆਚ ਜਾਂਦੇ, ਸੁਣ ਕੇ ਕਾਲਜ਼ੇ ‘ਤੇ ਵੱਜਦੀ ਸੱਟ ਹੈ ਜੀ। ਬਹੁਤਛੇਤੀ ਏਹ ਮਸਲਾ ਹੱਲ ਹੋ ਜਾਊ, ਲਗਾਈਚਿਰਾਂ ਤੋਂ ਅਧਿਕਾਰੀਆਂ …
Read More »ਘਪਲ਼ੇ
ਘਪਲ਼ੇ ਕਰਨਹੈਰਾਨ ਓ ਰੱਬਾ। ਮੇਰਾਭਾਰਤਮਹਾਨ ਓ ਰੱਬਾ। ਰੇਤਾ ਖਾ ਗਏ ਬਜਰੀ ਖਾ ਗਏ। ਬਾਕੀਸਭਵੀ ਗਹਿਣੇ ਪਾ ਗਏ। ਇਹ ਲੋਕੀਬੜੇ ਸ਼ੈਤਾਨ ਓ ਰੱਬਾ। ਘਪਲ਼ੇ ਕਰਨਹੈਰਾਨ ਓ ਰੱਬਾ। ਸੜਕਾਂ ਉੱਤੇ ਲੁੱਕ ਨਾਪਾਉਂਦੇ। ਐਵੇਂ ਵਾਧੂਟੈਕਸਵਧਾਉਂਦੇ। ਨੇਤਾ ਕਈ ਬੇਈਮਾਨ ਓ ਰੱਬਾ। ਘਪਲ਼ੇ ਕਰਨਹੈਰਾਨ ਓ ਰੱਬਾ। ਕੀੜੇਮਾਰਦਵਾਈਆਂ ਨਕਲੀ। ਬੀਜ਼ ਤੇ ਖਾਦਾਂ ਵੀਨਾਅਸਲੀ। ਵੇਚਣਵੀਨਾਲਸ਼ਾਨ ਓ ਰੱਬਾ। …
Read More »ਵਿਸ਼ਵ ਗੁਰੂਬਣ ਚੁੱਕੇ ਦੇਸ਼ਵਿਚ…
ਅਨੁਸੂਚਿਤਜਾਤੀ ਦੇ ਲੋਕਾਂ ਨਾਲ ਅੱਜ ਵੀਵਿਤਕਰਾ ਹੋ ਰਿਹਾ ਹੈ। ਰਾਜਸਥਾਨ ਦੇ ਜਲੌਰ ਖੇਤਰ ਦੇ ਸਰਕਾਰੀਸਕੂਲ ਵਿੱਚ ਪੜ੍ਹਦੇ 8 ਸਾਲਾਮਾਸੂਮ ਨੂੰ ਮਾਸਟਰਲਈ ਵੱਖਰੇ ਤੌਰ ‘ਤੇ ਰੱਖੇ ਘੜੇ ਵਿੱਚੋਂ ਪਾਣੀਪੀਣਦਾਖਮਿਆਜ਼ਾਆਪਣੀਜਾਨਵਾ ਕੇ ਭੁਗਤਣਾਪਿਆ ਹੈ। ਮਾਸੂਮ ਨੂੰ ਕੋਹ ਕੋਹ ਕੇ ਮਾਰਿਆ ਗਿਆ ਵਿਸ਼ਵ ਗੁਰੂਬਣ ਚੁੱਕੇ ਦੇਸ਼ਵਿਚ… ”ਜਿਉਂਦਾ ਹੈ ਏਕਲਵਿਆ ਅੱਜ ਵੀ, ਸਕੂਲਾਂ ਵਿੱਚ …
Read More »