Breaking News
Home / 2022 / August / 12 (page 5)

Daily Archives: August 12, 2022

ਕਾਮਨਵੈਲਥ ਖੇਡਾਂ ਵਿਚ ਕੈਨੇਡਾ ਦੇ ਸਿੰਘਾਂ ਨੇ ਗੱਡੇ ਜਿੱਤ ਦੇ ਝੰਡੇ

ਕੈਨੇਡਾ ਪੁੱਜਣ ‘ਤੇ ਜੇਤੂ ਪਹਿਲਵਾਨਾਂ ਦਾ ਦਸਤਾਰਾਂ ਸਜਾ ਕੇ ਸ਼ਾਨਦਾਰ ਸਵਾਗਤ ਖਾਲਸਾ ਰੈਸਲਿੰਗ ਕਲੱਬ ਦੇ ਅਮਰਵੀਰ ਸਿੰਘ ਢੇਸੀ, ਗੁਰੂ ਗੋਬਿੰਦ ਸਿੰਘ ਕੁਸ਼ਤੀ ਅਖਾੜੇ ਦੇ ਨਿਸ਼ਾਨ ਪ੍ਰੀਤ ਸਿੰਘ ਰੰਧਾਵਾ ਅਤੇ ਮੀਰੀ ਪੀਰੀ ਰੈਸਲਿੰਗ ਕਲੱਬ ਦੇ ਜਸਮੀਤ ਸਿੰਘ ਫੂਲਕਾ ਨੇ ਤਮਗੇ ਜਿੱਤੇ ਵਿਨੀਪੈੱਗ ਦੀ ਪੰਜਾਬਣ ਪ੍ਰਿਯੰਕਾ ਢਿੱਲੋਂ ਨੇ ਬਾਕਸਿੰਗ ਵਿੱਚ ਮੈਡਲ ਜਿੱਤਿਆ …

Read More »

ਜੋਤੀ ਮਾਨ ਦੇ ਹਮਲਾਵਰਾਂ ਦੀ ਪਛਾਣ ਲਈ ਪੁਲਿਸ ਨੇ ਲੋਕਾਂ ਤੋਂ ਮੰਗੀ ਮਦਦ

ਪੁਲਿਸ ਨੇ ਹਮਲਾਵਰ ਪਛਾਣ ਲਏ ਹਨ, ਛੇਤੀ ਫੜੇ ਜਾਣਗੇ : ਪੈਟ੍ਰਿਕ ਬਰਾਊਨ ਪੁਲਿਸ ਨੇ ਹਮਲਾਵਰ ਪਛਾਣ ਲਏ ਹਨ, ਛੇਤੀ ਫੜੇ ਜਾਣਗੇ : ਪੈਟ੍ਰਿਕ ਬਰਾਊਨ ਮਿਸੀਸਾਗਾ/ਬਿਊਰੋ ਨਿਊਜ਼ : ਲੰਘੀ 04 ਅਗਸਤ ਨੂੰ ਸਵੇਰੇ ਕੋਈ ਸਵਾ ਕੁ ਅੱਠ ਵਜੇ ਬਰੈਂਪਟਨ ਨਿਵਾਸੀ ਜੋਤੀ ਮਾਨ ‘ਤੇ ਉਸ ਦੀ ਮੇਅਫੀਲਡ ਨੇੜੇ ਰਿਹਾਇਸ਼ ‘ਤੇ ਹੋਏ ਹਮਲੇ …

Read More »

ਬਿਕਰਮ ਮਜੀਠੀਆ ਨੂੰ ਡਰੱਗ ਮਾਮਲੇ ‘ਚ ਮਿਲੀ ਜ਼ਮਾਨਤ

ਸਾਢੇ ਪੰਜ ਮਹੀਨਿਆਂ ਬਾਅਦ ਪਟਿਆਲਾ ਦੀ ਜੇਲ੍ਹ ‘ਚੋਂ ਬਾਹਰ ਆਏ ਮਜੀਠੀਆ ਚੰਡੀਗੜ੍ਹ/ਬਿਊਰੋ ਨਿਊਜ਼ : ਡਰੱਗਜ਼ ਮਾਮਲੇ ਵਿਚ ਫਸੇ ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬੁੱਧਵਾਰ ਨੂੰ ਜ਼ਮਾਨਤ ਦੇ ਦਿੱਤੀ ਅਤੇ ਉਹ ਸਾਢੇ ਪੰਜ ਮਹੀਨਿਆਂ ਤੋਂ ਬਾਅਦ ਪਟਿਆਲਾ ਦੀ ਕੇਂਦਰੀ …

Read More »

ਨਿਤੀਸ਼ ਕੁਮਾਰ 8ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਬਣੇ

ਨਿਤੀਸ਼ ਨੇ ਭਾਜਪਾ ਨਾਲੋਂ ਤੋੜ ਲਿਆ ਸੀ ਗਠਜੋੜ ਪਟਨਾ/ਬਿਊਰੋ ਨਿਊਜ਼ : ਜਨਤਾ ਦਲ (ਯੂ) ਦੇ ਆਗੂ ਨਿਤੀਸ਼ ਕੁਮਾਰ ਨੇ ਬੁੱਧਵਾਰ ਨੂੰ ਪਟਨਾ ਸਥਿਤ ਰਾਜ ਭਵਨ ਵਿੱਚ ਰਿਕਾਰਡ 8ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਹਲਫ ਲਿਆ। ਕੁਮਾਰ ਨਾਲ ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ ਨੇ ਵੀ ਸਹੁੰ ਚੁੱਕੀ। ਰਾਜਪਾਲ …

Read More »

ਭਗਤ ਸਿੰਘ ਨੇ ਫਿਰੋਜ਼ਪੁਰ ‘ਚ ਬਣਾਇਆ ਸੀ ਗੁਪਤ ਟਿਕਾਣਾ

ਅਗਸਤ 1928 ਤੋਂ ਫਰਵਰੀ 1929 ਤੱਕ ਭਗਤ ਸਿੰਘ ਇਥੋਂ ਹੀ ਚਲਾਉਂਦੇ ਸਨ ਕ੍ਰਾਂਤੀਕਾਰੀ ਗਤੀਵਿਧੀਆਂ ਫਿਰੋਜ਼ਪੁਰ : ਫਿਰੋਜ਼ਪੁਰ ਸ਼ਹਿਰ ਦਾ ਤੂੜੀ ਬਜ਼ਾਰ। ਇਥੋਂ ਦੇ ਇਕ ਮਕਾਨ ਦਾ ਆਜ਼ਾਦੀ ਸੰਗਰਾਮ ਨਾਲ ਡੂੰਘਾ ਰਿਸ਼ਤਾ ਰਿਹਾ ਹੈ। ਇਸ ਮਕਾਨ ਵਿਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਆਪਣੇ ਕ੍ਰਾਂਤੀਕਾਰੀ ਸਾਥੀਆਂ ਦੇ ਨਾਲ ਕ੍ਰਾਂਤੀਕਾਰੀ ਸਰਗਰਮੀਆਂ ਚਲਾਉਂਦੇ ਸਨ। ਇਸ ਨੂੰ …

Read More »

ਪਰਵਾਸੀ ਨਾਮਾ

ਰੱਖੜੀ ਚਾਂਵਾਂ ਨਾਲ ਵੀਰਾਂ ਦੇ ਘਰ, ਚਲ ਕੇ ਭੈਣਾਂ ਅੱਜ ਆਈਆਂ ਨੇ। ਲਿਆਈਆਂ ਨੇ ਪਿਆਰ ਦੇ ਧਾਗ਼ੇ, ਹੱਥਾਂ ਵਿੱਚ ਫੜੀਆਂ ਮਠਿਆਈਆਂ ਨੇ। ਭਾਈਆਂ ਵੀ ਮਾਣ ਬਖ਼ਸ਼ ਕੇ, ਆਪਣੇ ਸੀਨੇ ਨਾਲ ਲਾਈਆਂ ਨੇ। ਉੱਡ ਗਈਆਂ ਦੂਰ ਜੋ ਕੂੰਝਾਂ, ਉਹਨਾਂ ਝੱਲੀਆਂ ਜੁਦਾਈਆਂ ਨੇ। ਅੱਜ ਏਸੇ ਲਈ ਹੋ ਕੇ ਬੇਬਸ, ਕੁਝ ਨੇ ਅੱਖੀਆਂ …

Read More »

ਘਰ ਘਰ ਤਿਰੰਗਾ …

(ਇੱਕ ਵਿਅੰਗ) ਘਰ ਘਰ ਤਿਰੰਗਾ ਲਹਿਰਾਵਾਂਗੇ, ਜਸ਼ਨ-ਏ ਅਜ਼ਾਦੀ ਮਨਾਵਾਂਗੇ। ਕੀ ਹੋਇਆ ਘਰ ਵੀ ਹੈ ਨਈਂ, ਹੱਥ ਵਿੱਚ ਹੀ ਇੱਕ ਫੜ੍ਹਾਵਾਂਗੇ। ਦੇਸ਼ ਪਿਆਰ ਜਾਂ ਮਜ਼ਬੂਰੀ ਹੀ, ਤਰਾਨਾ ਤਾਂ ਇੱਕ ਗਾਵਾਂਗੇ। ਢਿੱਡ ਭੁੱਖੇ, ਤਨ ਨੰਗੇ ਕਦੇ, ਨਹੀਂ ਟੀ. ਵੀ. ਤੇ ਦਿਖਾਵਾਂਗੇ। ਫੁੱਟਪਾਥਾਂ ਤੇ ਸੁੱਤੇ ਜਿਹੜੇ, ਉਹਨਾਂ ਤੋਂ ਦੂਰੀ ਬਣਾਲਾਂਗੇ। ਦਰਿੰਦੇ ਲੁੱਟਦੇ ਪੱਤ …

Read More »