Breaking News
Home / 2022 / June / 24 (page 5)

Daily Archives: June 24, 2022

ਕਾਨਪੁਰ ‘ਚ ਹੋਏ ਸਿੱਖ ਵਿਰੋਧੀ ਕਤਲੇਆਮ ਸਬੰਧੀ ਸਿਟ ਵੱਲੋਂ ਹੋਰ ਗ੍ਰਿਫਤਾਰੀਆਂ

ਕਾਨਪੁਰ/ਬਿਊਰੋ ਨਿਊਜ਼ : ਕਾਨਪੁਰ ‘ਚ 1984 ਦੇ ਸਿੱਖ ਵਿਰੋਧੀ ਕਤਲੇਆਮ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਸਮੂਹਿਕ ਕਤਲੇਆਮ ਅਤੇ ਘਰ ਨੂੰ ਅੱਗ ਲਾਉਣ ਦੇ ਆਰੋਪ ਵਿੱਚ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੀ ਇਸ ਕਾਰਵਾਈ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਹ ਗ੍ਰਿਫਤਾਰੀਆਂ ਘਾਟਮਪੁਰ ਤੋਂ …

Read More »

ਸਰਕਾਰ ਨੂੰ ‘ਅਗਨੀਪਥ’ ਯੋਜਨਾ ਵਾਪਸ ਲੈਣੀ ਹੀ ਪਵੇਗੀ : ਰਾਹੁਲ ਗਾਂਧੀ

ਮੋਦੀ ਸਰਕਾਰ ‘ਤੇ ਲਾਇਆ ਭਾਰਤੀ ਫੌਜ ਨੂੰ ਕਮਜ਼ੋਰ ਕਰਨ ਦਾ ਆਰੋਪ ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਭਾਜਪਾ ਸਰਕਾਰ ‘ਤੇ ‘ਅਗਨੀਪਥ’ ਯੋਜਨਾ ਰਾਹੀਂ ਹਥਿਆਰਬੰਦ ਦਸਤਿਆਂ ਨੂੰ ਕਮਜ਼ੋਰ ਕਰਨ ਦਾ ਆਰੋਪ ਲਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੇਤੀ ਕਾਨੂੰਨਾਂ ਦੀ ਤਰ੍ਹਾਂ ਇਹ ਨਵੀਂ ਫੌਜੀ ਭਰਤੀ ਯੋਗਨਾ …

Read More »

ਪੰਜਾਬ ਕਾਡਰ ਦੇ ਆਈਪੀਐਸ ਦਿਨਕਰ ਗੁਪਤਾ ਐੱਨਆਈਏ ਮੁਖੀ ਨਿਯੁਕਤ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਪੁਲਿਸ ਸੇਵਾ (ਆਈਪੀਐੱਸ) ਦੇ ਸੀਨੀਅਰ ਅਧਿਕਾਰੀ ਦਿਨਕਰ ਗੁਪਤਾ ਨੂੰ ਕੌਮੀ ਜਾਂਚ ਏਜੰਸੀ (ਐੱਨਆਈਏ) ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਪਰਸੋਨਲ ਮੰਤਰਾਲੇ ਵੱਲੋਂ ਜਾਰੀ ਇੱਕ ਹੁਕਮ ਰਾਹੀਂ ਦਿੱਤੀ ਗਈ। ਦਿਨਕਰ ਗੁਪਤਾ 1987 ਬੈਚ ਦੇ ਪੰਜਾਬ ਕਾਡਰ ਦੇ ਆਈਪੀਐੱਸ ਅਧਿਕਾਰੀ ਹਨ। ਕੈਬਨਿਟ ਦੀ ਨਿਯੁਕਤੀ …

Read More »

ਭਾਰਤ ‘ਚ ਕਰੋਨਾ ਦੇ ਮਾਮਲੇ ਫਿਰ ਲੱਗੇ ਵਧਣ

ਪੰਜਾਬ ‘ਚ ਵੀ ਕਰੋਨਾ ਨਾਲ ਦੋ ਮੌਤਾਂ ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤ ਵਿਚ ਕਰੋਨਾ ਦੇ ਮਾਮਲੇ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਹਨ। ਅੱਜ ਸਵੇਰੇ ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਅਨੁਸਾਰ ਲੰਘੇ 24 ਘੰਟਿਆਂ ਦੌਰਾਨ ਕਰੋਨਾ ਵਾਇਰਸ ਕਰਕੇ ਪੰਜਾਬ ਵਿਚ ਦੋ ਵਿਅਕਤੀਆਂ ਦੀ ਹੋਈ ਮੌਤ ਸਣੇ ਪੂਰੇ ਭਾਰਤ ਵਿਚ 38 …

Read More »

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਡਾ. ਗਿਆਨ ਸਿੰਘ ਅਠਾਈ ਮਾਰਚ 2022 ਨੂੰ ਵਿਸ਼ਵ ਬੈਂਕ ਦੁਆਰਾ ਜਾਰੀ ਕੀਤੀ ਗਈ ਇੱਕ ਰਿਪੋਰਟ ਅਨੁਸਾਰ ਵਧ ਰਹੀ ਮੁਦਰਾ-ਸਫੀਤੀ ਅਤੇ ਘਟ ਰਹੀ ਆਰਥਿਕ ਵਾਧਾ ਦਰ ਵਿੱਤੀ ਹਾਲਤ ਨੂੰ ਵਿਗਾੜ ਰਹੀ ਹੈ। ਪਿਛਲੇ ਕੁਝ ਹਫ਼ਤਿਆਂ ਦੌਰਾਨ ਯੂਕਰੇਨ ਉੱਪਰ ਰੂਸ ਦੁਆਰਾ ਕੀਤੇ ਗਏ ਹਮਲੇ ਨੇ ਆਲਮੀ ਆਰਥਿਕ ਖਤਰੇ ਵਧਾ ਦਿੱਤੇ ਹਨ। ਇਸ …

Read More »

ਭਾਰਤ ‘ਚ ਉਦਾਰਵਾਦੀ ਨੀਤੀਆਂ ਹੀ ਅਨਾਜ ਸੰਕਟ ਲਈ ਜ਼ਿੰਮੇਵਾਰ

ਰਜਿੰਦਰ ਕੌਰ ਚੋਹਕਾ ਮਹਾਂਮਾਰੀ ਅਤੇ ਸੰਸਾਰ-ਮੰਦੀ ਨੇ ਮਿਲ ਕੇ ਲੋਕਾਂ ਦੇ ਬਹੁਤ ਵੱਡੇ ਹਿੱਸੇ ਉੱਪਰ ਵਿਨਾਸ਼ਕਾਰੀ ਪ੍ਰਭਾਵ ਪਾਇਆ ਹੈ। ਜਿਸ ਕਾਰਨ ਭਾਰਤ ਵਿਚ ਪੂੰਜੀਵਾਦੀ ਆਰਥਿਕ ਸ਼ੋਸ਼ਣ ਹੋਰ ਤਿੱਖਾ ਹੋਇਆ ਹੈ। ਸੰਸਾਰ ਭੁੱਖ ਮਰੀ ਦਾ ਪੱਧਰ ਉੱਪਰ ਗਿਆ ਹੈ, ਗਰੀਬੀ ਵਧੀ ਹੈ, ਬੇਰੁਜ਼ਗਾਰੀ, ‘ਦਿਨ-ਦੁਗਣੀ-ਰਾਤ ਚੌਗੁਣੀ’ ਦੀ ਕਹਾਵਤ ਵਾਂਗ ‘ਅਕਾਸ਼ ਵੇਲ’ ਦੀ …

Read More »

ਦਿਲ ਦਾ ਮਾਹਰ

ਡਾ. ਰਾਜੇਸ਼ ਕੇ ਪੱਲਣ ”ਮੇਰੇ ਦੋਸਤ, ਪਰਤੀਕ ਨੂੰ ਮਿਲੋ,” ਰਮਨ ਨੇ ਪਰਤੀਕ ਨੂੰ ਸ਼ੀਨਾ ਨਾਲ ਮਿਲਾਇਆ। ਸ਼ੀਨਾ ਮੁਸਕਰਾਉਂਦੇ ਹੋਏ ਚੁੱਪਚਾਪ ਮੈਟੀਨੀ ਸ਼ੋਅ ਦੇਖਣ ਲਈ ”ਫ੍ਰੈਂਡਜ਼” ਸਿਨੇਮਾ ਹਾਲ ਵੱਲ ਵਧਦੀ ਹੈ। ”ਸ਼ੀਨਾ ਆਪਣੀ ਮਾਸਟਰ ਆਫ਼ ਫਾਈਨ ਆਰਟਸ ਦੀ ਡਿਗਰੀ ਕਰ ਰਹੀ ਹੈ, ਪਰਤੀਕ,” ਰਮਨ ਨੇ ਚੁੱਪ ਤੋੜੀ। ”ਪਰਤੀਕ ਐੱਮ.ਬੀ.ਬੀ.ਐੱਸ. ਕਰ ਰਿਹਾ …

Read More »

ਪਰਵਾਸੀ ਨਾਮਾ

TORONTO ਸ਼ਹਿਰ ਦਾ ਹਾਲ TORONTO ਸ਼ਹਿਰ ਵਿੱਚ ਆਏ ਦਿਨ ਚੱਲੇ ਗੋਲੀ, ਖੂਨ-ਖਰਾਬੇ ਬਿਨ ਲੰਘਦਾ ਦਿਨ ਕੋਈ ਨਾ । ਪੈਦਲ ਟੁਰਨਾ ਵੀ ਰਿਹਾ ਨਾ SAFE ਏਥੇ, ਸੜਕੀ ਹਾਦਸਿਆਂ ਨੂੰ ਸਕਦਾ ਗਿਣ ਕੋਈ ਨਾ । ਉਪਰੋਂ ਵੱਧਦੀ ਮਹਿੰਗਾਈ ਨੇ ਮੱਤ ਮਾਰੀ, ਭਾਰ ਕਰਜ਼ਿਆਂ ਦਾ ਵੀ ਸਕਦਾ ਮਿਣ ਕੋਈ ਨਾ । ਏਥੇ ਜੀਉਂਦੇ-ਜੀਅ …

Read More »

ਗ਼ਜ਼ਲ

ਮੁਹੱਬਤ ਹਾਂ ਕੋਈ ਝੂਠਾ ਜਿਹਾ ਰਹਿਬਰ ਨਹੀਂ ਹਾਂ। ਕਿਸੇ ਦੇ ਮਨ ‘ਚ ਜੋ ਬੈਠਾ ਮੈਂ ਓਹੋ ਡਰ ਨਹੀਂ ਹਾਂ। ਜ਼ਰੂਰਤ ਹੈ ਮੇਰੀ ਸਭ ਨੂੰ ਖ਼ੁਦਾ ਵੀ ਜਾਣਦਾ ਹੈ ਉਜਾੜੇ ਵਿੱਚ ਬੇਲੋੜਾ ਕੋਈ ਖੰਡਰ ਨਹੀਂ ਹਾਂ। ਕਿਸੇ ਦੀਵਾਰ ਦਾ ਹਿੱਸਾ ਮੈਂ ਬਣਕੇ ਕੰਮ ਹਾਂ ਆਇਆ ਸਜਾਵਟ ਵਾਸਤੇ ਰਖਿਆ ਕੋਈ ਪੱਥਰ ਨਹੀਂ …

Read More »

ਗ਼ਜ਼ਲ

ਹੱਥ ਵਿੱਚ ਫੜ੍ਹਿਆ ਗੁਲਾਬ ਹੋਣਾ ਸੀ। ਅੱਖਾਂ ਵਿੱਚ ਇੱਕੋ ਤੇਰਾ ਖ਼ਾਬ ਹੋਣਾ ਸੀ। ਤਾਬ ਝੱਲ ‘ਨੀ ਸੀ ਹੋਣੀ ਸੁਹਣੇ ਮੁੱਖ ਦੀ, ਰੋਅਬ ਉਹਦਾ ਵਾਂਙ ਨਵਾਬ ਹੋਣਾ ਸੀ। ਸਾਜ਼ ਵੱਜਣਾ ਸੀ ਸਾਂਝਾ ਸਾਰੀ ਜ਼ਿੰਦਗੀ, ਰਾਗ, ਸੁਰਤਾਲ ਲਾ-ਜ਼ੁਆਬ ਹੋਣਾ ਸੀ। ਜ਼ੁਲਫਾਂ ਨੇ ਹੋਣਾ ਸੀ ਕਾਲ਼ੀਆਂ ਘਟਾਵਾਂ, ਪੁੰਨਿਆਂ ਦੇ ਚੰਨ ਦਾ ਹਿਸਾਬ ਹੋਣਾ …

Read More »