Breaking News
Home / 2022 / June / 17 (page 7)

Daily Archives: June 17, 2022

ਚਿੰਕੂ ਖਰਗੋਸ਼ ਤੇ ਸ਼ਹਿਰ ਦੀ ਸੈਰ

ਡਾ. ਦੇਵਿੰਦਰ ਪਾਲ ਸਿੰਘ ਪਿਛਲੇ ਕਈ ਦਿਨ੍ਹਾਂ ਤੋਂ ਚਿੰਕੂ ਖ਼ਰਗੋਸ਼ ਨੂੰ ਅੱਚਵੀ ਲੱਗੀ ਹੋਈ ਸੀ। ਜੰਗਲ ਦੇ ਪਾਰ, ਸ਼ਹਿਰ ਦੀਆਂ ਰੰਗ-ਬਿਰੰਗੀਆਂ ਰੋਸ਼ਨੀਆਂ ਹਰ ਰਾਤ ਉਸ ਨੂੰ ਆਪਣੇ ਵੱਲ ਬੁਲਾਂਦੀਆਂ ਲਗਦੀਆਂ। ਕਈ ਦਿਨ ਤੋਂ ਉਹ ਲਗਾਤਾਰ ਜ਼ਿਦ ਕਰ ਰਿਹਾ ਸੀ ਕਿ ਉਸ ਨੂੰ ਸ਼ਹਿਰ ਦੀ ਸੈਰ ਲਈ ਜਾਣ ਦਿੱਤਾ ਜਾਵੇ। ਤੰਗ …

Read More »

ਪਰਵਾਸੀਨਾਮਾ

FATHER DAY 2022 Father dayਦੀਸਭ ਨੂੰ ਵਧਾਈਹੋਵੇ, ਰਿਸ਼ਤਾਬਾਪ ਦੇ ਜੈਸਾ ਕੋਈ ਹੋਰ ਹੈ ਨਹੀਂ। ਹਰ ਇਕ ਉਮਰ ਵਿੱਚ ਪੈਂਦੀ ਹੈ ਲੋੜਸਾਨੂੰ, ਬਿਨਾਬਾਪੂ ਦੇ ਬਣਦੀ ਟੌਹਰ ਹੈ ਨਹੀਂ। ਬੱਚਿਆਂ ਦੀ ਤਰੱਕੀ ਤੇ ਤਾਂ ਸਾਰੇ ਖ਼ੁਸ਼ਹੋਵਣ, ਚੜ੍ਹਦੀਪਿਓ ਜੈਸੀ ਕਿਸੇ ਨੂੰ ਲ਼ੋਰ ਹੈ ਨਹੀਂ। ਐਬਛੁਪਾਲੈਂਦਾ, ਖੁਦ ਨੂੰ ਵੇਚ ਕੇ ਵੀ, ਬਾਪ ਔਲਾਦ ਨੂੰ …

Read More »

ਗ਼ਜ਼ਲ

ਹੋ ਨਾ ਗੁੱਸੇ ਪਿਆਰਕਰੀ ਜਾਹ। ਸਭ ਨੂੰ ਮੇਰੇ ਯਾਰਕਰੀ ਜਾਹ। ਔਖੇ ਸਹਿਣੇ ਫ਼ੱਟ ਜ਼ਿਗਰ ਤੇ, ਹੋਰਨਾ ਤਿੱਖੀ ਧਾਰਕਰੀ ਜਾਹ। ਛੱਡ ਈਰਖਾ, ਸਾੜਾ, ਨਫ਼ਰਤ, ਨਜ਼ਰਾਂ ਦੇ ਨਾਵਾਰਕਰੀ ਜਾਹ। ਮੰਗ ਖ਼ੁਸ਼ੀਆਂ, ਤੇ ਖੇੜੇ ਸੱਜਣਾ, ਸਾਂਝਾਂ ਦਾਵਿਉਪਾਰਕਰੀ ਜਾਹ। ਹੋ ਕੇ ਝੱਲਾ ਰੋਣਾ ‘ਕੱਲਾ, ਐਵੇਂ ਨਾ ਹੰਕਾਰਕਰੀ ਜਾਹ। ਖੱਟ ਨੇਕੀ ਤੇ ਪੁੰਨ ਕਮਾ -ਅ, …

Read More »