ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਵਿਚ ਰਾਜ ਸਭਾ ਦੀਆਂ ਦੋ ਸੀਟਾਂ ਲਈ ਚੋਣਾਂ 10 ਜੂਨ ਹੋਣਗੀਆਂ। ਇਹ ਸੀਟਾਂ ਕਾਂਗਰਸ ਦੀ ਅੰਬਿਕਾ ਸੋਨੀ ਅਤੇ ਅਕਾਲੀ ਦਲ ਦੇ ਬਲਵਿੰਦਰ ਸਿੰਘ ਭੂੰਦੜ ਦਾ ਰਾਜ ਸਭਾ ਦੇ ਸੰਸਦ ਮੈਂਬਰ ਵਜੋਂ ਕਾਰਜਕਾਲ ਸਮਾਪਤ ਹੋਣ ਨਾਲ ਖਾਲੀ ਹੋ ਰਹੀਆਂ ਹਨ। ਇਨ੍ਹਾਂ ਦੋਵਾਂ ਸੰਸਦ ਮੈਂਬਰਾਂ ਦਾ ਕਾਰਜਕਾਲ …
Read More »Daily Archives: May 13, 2022
ਬਠਿੰਡਾ ਦੇ 4 ਸਕੂਲ ਕੀਤੇ ਡਬਲ ਸਿਫ਼ਟ, ਫਾਜ਼ਿਲਕਾ ਵਿਚ ਰੋਟੇਸ਼ਨ ‘ਚ ਲੱਗਦੀਆਂ ਹਨ ਜਮਾਤਾਂ
ਕਿਸ ਤਰ੍ਹਾਂ ਪੜ੍ਹੇਗਾ ਪੰਜਾਬ-ਜਲੰਧਰ ‘ਚ ਸ਼ੈੱਡ ਹੇਠਾਂ ਚੱਲ ਰਿਹਾ ਹੈ ਸਕੂਲ ਪੰਜਾਬ ਦੇ 47 ਸਕੂਲਾਂ ਵਿਚ ਚੱਲ ਰਹੀਆਂ ਹਨ ਡਬਲ ਸ਼ਿਫਟਾਂ ਜਲੰਧਰ : ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਸਿੱਖਿਆ ਦਾ ਪੱਧਰ ਉਚਾ ਚੁੱਕਣ ਲਈ ਲਗਾਤਾਰ ਯਤਨ ਕਰ ਰਹੀ ਹੈ। ਇਸਦੇ ਮੱਦੇਨਜ਼ਰ …
Read More »ਮੂਰਖ ਦਾ ਕੰਮ ਨਹੀਂ
ਡਾ. ਰਾਜੇਸ਼ ਕੇ ਪੱਲਣ ਤਿੰਨ ਦਹਾਕੇ ਪਹਿਲਾਂ ਦੱਖਣੀ ਕੈਲੀਫੋਰਨੀਆ ਵਿੱਚ ਮੇਰੀ ਪੋਸਟ-ਡਾਕਟੋਰਲ ਖੋਜ ਦੇ ਦੌਰਾਨ, ਮੇਰੇ ਮੇਜ਼ਬਾਨ ਅਤੇ ਦੋਸਤ ਨੇ ਮੈਨੂੰ ਇੱਕ ਜਿਮਨੇਜ਼ੀਅਮ ਦੀ ਸਹੂਲਤ ਲਈ ਸ਼ੁਰੂ ਕੀਤਾ ਜਿੱਥੇ ਉਹ ਅਕਸਰ ਜਾਂਦਾ ਸੀ। ਮੈਂ ਆਪਣੇ ਉਪ-ਚੇਤਨ ਮਨ ਵਿੱਚ ਵਰਕ-ਆਊਟ ਕਰਨ ਦੀ ਧਾਰਨਾ ਦਾ ਪਾਲਣ ਪੋਸ਼ਣ ਕੀਤਾ ਪਰ ਸਮੇਂ ਦੇ ਬੀਤਣ …
Read More »ਪਰਵਾਸੀ ਨਾਮਾ
ਟੋਰਾਂਟੋ ਨਗਰ ਕੀਰਤਨ 2022 ਠੰਡੀ ਰੁੱਤ ਨੂੰ ਬਾਏ-ਬਾਏ ਆਖ ਦਿੱਤਾ, ਦਿਨ ਵੀ ਗਏ ਨੇ ਪਹਿਲਾਂ ਤੋਂ ਖੁੱਲ੍ਹ ਮੀਆਂ। ਧੁੱਪਾਂ ਚਮਕੀਆਂ ਤੇ ਲੋਕਾਂ ਨੇ ਸ਼ੁਕਰ ਕਰਿਆ, ਲੱਥ ਗਏ ਨੇ ਸਰੀਰਾਂ ਤੋਂ ਝੁੱਲ ਮੀਆਂ। ਹੁਣ ਪੌਦੇ ਲਾ ਕੇ ਦਿਆਂਗੇ ਰੋਜ਼ ਪਾਣੀ, ਸਮਾਂ ਆਉਣ ‘ਤੇ ਕੁਦਰਤ ਲਾਊ ਫ਼ੁੱਲ ਮੀਆਂ। ਖਿੜ੍ਹੀਆਂ ਕਿਆਰੀਆਂ ਨੇ ਸਭ …
Read More »ਗ਼ਜ਼ਲ
ਬਿਨਾਂ ਗੱਲੋਂ ਰੁੱਸੇ ਰਹਿਣਾ, ਤੇਰਾ ਠੀਕ ਨਹੀਂ। ਦਿਲ ਦੀ ਗੱਲ ਨਾ ਕਹਿਣਾ, ਤੇਰਾ ਠੀਕ ਨਹੀਂ। ਸਿਤਮ ਤੇਰੇ ਕਦੋਂ ਦੇ ਅਸੀਂ ਭੁੱਲ ਗਏ ਹਾਂ, ਪਰ ਗ਼ੈਰਾਂ ਨਾਲ ਬਹਿਣਾ, ਤੇਰਾ ਠੀਕ ਨਹੀਂ। ਝੱਲੀ, ਤੇਰੇ ਝੱਲੇ ਹੋ, ਜੱਗ ਰੁਸਵਾਈ, ਗਿਣ ਕੇ ਬਦਲੇ ਲੈਣਾ, ਤੇਰਾ ਠੀਕ ਨਹੀਂ। ਦਿਲ ਨਾ ਹੋਏ ਕਰੀਬ, ਬਦਨਸੀਬ ਕਹੇਂ, ਚੁੱਪ-ਚਾਪ …
Read More »