Home / 2022 / January (page 38)

Monthly Archives: January 2022

ਪਰਵਾਸੀ ਨਾਮਾ

ਓਮੀਕਰੋਨ ਟੀਕੇ ਵੈਕਸੀਨ ਦੇ ਪਹਿਲਾਂ ਸੀ ਦੋ ਲੱਗੇ, Booster ਲੈਣ ਨੂੰ ਵੀ ਹੋ ਗਈ ਤਿਆਰ ਦੁਨੀਆਂ। ਖ਼ੁਰਾ-ਖੋਜ ਨਹੀਂ ਜਿਸਦਾ ਨਜ਼ਰ ਆਉਂਦਾ, ਅਣਦਿਸੇ Virus ਦਾ ਹੋ ਗਈ ਸ਼ਿਕਾਰ ਦੁਨੀਆਂ। Steam ਲੈ ਕੇ ਹੱਥ Sanitize ਕਰਦੀ, ਮੂੰਹ ਢੱਕ ਕੇ ਨਿਕਲਦੀ ਹੈ ਬਾਹਰ ਦੁਨੀਆਂ। ਸਕੂਲ, ਕੰਮ ਤੇ ਆਉਣ-ਜਾਣ ਬੰਦ ਕਰਿਆ, ਬਿਠਾ ਛੱਡੀ ਹੈ …

Read More »

ਗੀਤ : ਚੋਣ ਬੁਖਾਰ

ਜ਼ੋਰਾਂ ‘ਤੇ ਚੋਣ ਬੁਖਾਰ ਨੇਤਾ ਘੁੰਮਦੇ ਸ਼ਰੇ ਬਜ਼ਾਰ ‘ਲੌਂਦੇ ਲਾਰੇ ਵਾਰੋ ਵਾਰ, ਜਿਨ੍ਹਾਂ ਦੀ ਸਾਨੂੰ ਲੋੜ ਨਹੀਂ ਆਗੂ ਨਾ, ਬਣੋ ਸੇਵਾਦਾਰ, ਕੋਈ ਰਹਿਣੀ ਥੋੜ੍ਹ ਨਹੀਂ ਚੌਧਰ ਦੇ ਭੁੱਖੇ ਸਾਰੇ ਭੋਲ਼ੇ ਲੋਕ ਬਣੇ ਵਿਚਾਰੇ ਫਿਰਦੇ ਬੇਰੁਜ਼ਗਾਰੀ ਮਾਰੇ, ਬੋਲੋ ਸੱਚ, ਗਪੌੜ ਨਹੀਂ ਆਗੂ ਨਾ, ਬਣੋ ਸੇਵਾਦਾਰ, ਕੋਈ ਰਹਿਣੀ ਥੋੜ੍ਹ ਨਹੀਂ ਸਾਰੇ ਵੋਟਾਂ …

Read More »

ਗ਼ਜ਼ਲ

ਝੱਲਾ ਦਿਲ ਸਮਝਾਅ ਬੈਠਾ ਮੈਂ। ਸੀਨੇ ਗ਼ਮ ਛੁਪਾਅ ਬੈਠਾ ਮੈਂ। ਕੰਡੇ ਬਣੇ ਨਸੀਬ ਜਦੋਂ ਤੋਂ, ਫ਼ੁੱਲਾਂ ਦੀ ਆਸ ਮੁਕਾਅ ਬੈਠਾ ਮੈਂ। ਸਮਝ ਬੈਠਾ ਗ਼ਮਖਾਰ ਬਿਗਾਨੇ, ਸੱਪੇ ਦੁੱਧ ਪਿਲਾਅ ਬੈਠਾ ਮੈਂ। ਰੁੱਤ ਬਸੰਤੀ ਮੇਰੇ ਨਾ ਕੰਮ ਦੀ, ਪੱਤਝੜ੍ਹ ਨੂੰ ਅਪਣਾਅ ਬੈਠਾ ਮੈਂ। ਕੱਚੇ, ਕੱਚ ਕਮਾਉਣਾ ਹੋਇਆ, ਪਾਰ ਝਨ੍ਹਾਂ ਕਿਉਂ ਆ ਬੈਠਾ …

Read More »

ਉਡ ਉਡ ਜਾਵੇ ਡੋਰੀਆ

ਪੰਜਾਬੀ ਸੱਭਿਆਚਾਰ, ਸ੍ਰੋਤ ਤੇ ਸਮੱਗਰੀ (ਪਹਿਰਾਵਾ ਤੇ ਹਾਰ-ਸ਼ਿੰਗਾਰ) – ਦਰਸ਼ਨ ਸਿੰਘ ਕਿੰਗਰਾ (ਕਿਸ਼ਤ-6) ਬਰੀਕ, ਪਾਰਦਰਸ਼ੀ, ਮੁਲਾਇਮ, ਸਿੱਧੀਆਂ ਲਸਰਾਂ ਵਾਲੇ ਕੱਪੜੇ ਨੂੰ ਡੋਰੀਆ ਕਿਹਾ ਜਾਂਦਾ ਹੈ। ਕਿਸੇ ਸਮੇਂ ਪੰਜਾਬੀ ਮੁਟਿਆਰਾਂ ਵਿਚ ਡੋਰੀਏ ਦੀਆਂ ਚੁੰਨੀਆਂ ਲੈਣ ਦਾ ਬਹੁਤ ਰਿਵਾਜ਼ ਸੀ। ਇਨ੍ਹਾਂ ਚੁੰਨੀਆਂ ਵਿਚ ਡੋਰਾਦਾਰ ਧਾਰੀਆਂ ਹੁੰਦੀਆਂ ਸਨ ਤੇ ਦੂਰੋਂ ਦੇਖਿਆਂ ਇਉਂ ਜਾਪਦਾ …

Read More »

ਰਿਟਰੀਟ ਸੈਰੇਮੈਨੀ ’ਚ ਦਰਸ਼ਕਾਂ ਦੇ ਜਾਣ ’ਤੇ ਫਿਰ ਲੱਗੀ ਰੋਕ

ਕਰੋਨਾ ਦੇ ਚੱਲਦਿਆਂ ਬੀਐਸਐਫ ਵਲੋਂ ਕਲੋਜਿੰਗ ਦਾ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਕਰੋਨਾ ਦੀ ਤੀਜੀ ਲਹਿਰ ਆਉਣ ਤੋਂ ਬਾਅਦ ਲੌਕਡਾਊਨ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਪੰਜਾਬ ਵਿਚ ਸਕੂਲ-ਕਾਲਜ ਬੰਦ ਹੋ ਚੁੱਕੇ ਹਨ ਅਤੇ ਦੋ ਡੋਜ਼ ਲਗਾਉਣ ਵਾਲਿਆਂ ਨੂੰ ਹੀ ਜਨਤਕ ਥਾਵਾਂ ’ਤੇ ਜਾਣ ਦੀ ਆਗਿਆ ਹੈ। ਇਸੇ ਦੌਰਾਨ ਬੀਐਸਐਫ ਨੇ ਅਟਾਰੀ-ਵਾਘਾ …

Read More »

ਨਰਿੰਦਰ ਮੋਦੀ ਦੀ ਸੁਰੱਖਿਆ ਦੇ ਮਾਮਲੇ ’ਚ ਪੰਜਾਬ ਸਰਕਾਰ ਨੇ ਹਾਈ ਲੈਵਲ ਕਮੇਟੀ ਬਣਾਈ

ਤਿੰਨਾਂ ਦਿਨਾਂ ’ਚ ਕਮੇਟੀ ਦੇਵੇਗੀ ਰਿਪੋਰਟ ਚੰਡੀਗੜ੍ਹ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਹੋਈ ਲਾਪਰਵਾਹੀ ਦੇ ਮਾਮਲੇ ਵਿਚ ਪੰਜਾਬ ਸਰਕਾਰ ਨੇ ਹਾਈ ਲੈਵਲ ਕਮੇਟੀ ਬਣਾ ਦਿੱਤੀ ਹੈ। ਇਸ ਕਮੇਟੀ ਵਿਚ ਜਸਟਿਸ (ਸੇਵਾ ਮੁਕਤ) ਮਹਿਤਾਬ ਸਿੰਘ ਗਿੱਲ ਅਤੇ ਗ੍ਰਹਿ ਅਤੇ ਨਿਆਂ ਮਾਮਲਿਆਂ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਰੱਖਿਆ …

Read More »

ਨਰਿੰਦਰ ਮੋਦੀ ਪੰਜਾਬ ਤੇ ਪੰਜਾਬੀਅਤ ਨੂੰ ਬਦਨਾਮ ਨਾ ਕਰਨ : ਮੁੱਖ ਮੰਤਰੀ ਚੰਨੀ

ਕਿਹਾ : ਫਿਰੋਜ਼ਪੁਰ ’ਚ ਰੈਲੀ ਫਲਾਪ ਹੁੰਦੀ ਦੇਖ ਵਾਪਸ ਮੁੜੇ ਪ੍ਰਧਾਨ ਮੰਤਰੀ ਮਾਛੀਵਾੜਾ ਸਾਹਿਬ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮਾਛੀਵਾੜਾ ਸਾਹਿਬ ’ਚ ਕਿਹਾ ਕਿ ਫਿਰੋਜ਼ਪੁਰ ਵਿਖੇ ਭਾਜਪਾ ਦੀ ਰੈਲੀ ਵਿਚ ਲੋਕ ਨਹੀਂ ਪਹੁੰਚੇ, ਜਿਸ ਕਾਰਨ ਭਾਜਪਾ ਦੀ ਰੈਲੀ ਸੁਪਰ ਫਲੌਪ ਹੋਈ ਅਤੇ ਸੰਬੋਧਨ ਕਰਨ ਆ ਰਹੇ …

Read More »

ਇਟਲੀ ਤੋਂ ਅੰਮਿ੍ਰਤਸਰ ਪਹੁੰਚੀ ਫਲਾਈਟ ਦੇ 125 ਵਿਅਕਤੀ ਕਰੋਨਾ ਤੋਂ ਪੀੜਤ

ਸਾਰੇ ਯਾਤਰੀਆਂ ਨੂੰ ਕੀਤਾ ਇਕਾਂਤਵਾਸ ਅੰਮਿ੍ਰਤਸਰ/ਬਿਊਰੋ ਨਿਊਜ਼ ਪੰਜਾਬ ਵਿਚ ਵੀ ਹੁਣ ਕਰੋਨਾ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ, ਜਿਸ ਦੇਖਦਿਆਂ ਪੰਜਾਬ ਸਰਕਾਰ ਨੇ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਹਨ ਅਤੇ ਕਈ ਹੋਰ ਪਾਬੰਦੀਆਂ ਵੀ ਲਗਾਈਆਂ ਹੋਈਆਂ ਹਨ। ਇਸ ਦੇ ਚੱਲਦਿਆਂ ਅੱਜ ਅੰਮਿ੍ਰਤਸਰ ਪਹੁੰਚੀ ਏਅਰ …

Read More »