ਅੰਮ੍ਰਿਤਸਰ/ਬਿਊਰੋ ਨਿਊਜ਼ : ਅੰਮ੍ਰਿਤਸਰ ਪੂਰਬੀ ਸੀਟ ਤੋਂ ਨਵਜੋਤ ਸਿੰਘ ਸਿੱਧੂ ਦੇ ਖਿਲਾਫ਼ ਬਿਕਰਮ ਸਿੰਘ ਮਜੀਠੀਆ ਦੇ ਚੋਣ ਮੈਦਾਨ ਵਿਚ ਆਉਣ ਨਾਲ ਇਥੇ ਮੁਕਾਬਲਾ ਕਾਫ਼ੀ ਦਿਲਚਸਪ ਹੋ ਗਿਆ ਹੈ। ਇਸ ਸੀਟ ਸਬੰਧੀ ਗੱਲ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਧਰਮ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਮਜੀਠੀਆ …
Read More »Yearly Archives: 2022
ਬਾਦਲ ਲੰਬੀ ਤੋਂ ਫਿਰ ਚੋਣ ਮੈਦਾਨ ‘ਚ
ਲੰਬੀ : ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ 94 ਸਾਲਾ ਪ੍ਰਕਾਸ਼ ਸਿੰਘ ਬਾਦਲ ਦਾ ਪੰਜਾਬ ਦੀ ਸਿਆਸਤ ਨਾਲ ਮੋਹ ਅਜੇ ਵੀ ਬਰਕਰਾਰ ਹੈ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਵੱਡੀ ਉਮਰ ਦੇ ਬਾਵਜੂਦ ਵੀ ਲੰਬੀ ਵਿਧਾਨ ਸਭਾ ਹਲਕੇ ਤੋਂ ਇਸ ਵਾਰ ਫਿਰ ਚੋਣ ਲੜਨ ਲਈ ਤਿਆਰ ਹਨ। ਇਸ ਸਬੰਧੀ ਜਾਣਕਾਰੀ …
Read More »ਸ੍ਰੀ ਦਰਬਾਰ ਸਾਹਿਬ ਵਿਖੇ ਰਾਹੁਲ ਗਾਂਧੀ ਨੇ ਕਾਂਗਰਸੀ ਉਮੀਦਵਾਰਾਂ ਸਣੇ ਟੇਕਿਆ ਮੱਥਾ
ਦੁਰਗਿਆਣਾ ਮੰਦਰ, ਰਾਮ ਤੀਰਥ ਸਥਲ ਤੇ ਜੱਲ੍ਹਿਆਂਵਾਲਾ ਬਾਗ ਵੀ ਗਏ ਅੰਮ੍ਰਿਤਸਰ/ਬਿਊਰੋ ਨਿਊਜ : ਪੰਜਾਬ ਫੇਰੀ ‘ਤੇ ਆਏ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਵੀਰਵਾਰ ਨੂੰ ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ ਗਈ ਅਤੇ ਗੁਰੂ ਚਰਨਾਂ ਵਿਚ ਸੀਸ ਨਿਵਾਉਂਦੇ ਹੋਏ ਮੱਥਾ …
Read More »ਪ੍ਰੋਵਿੰਸ ਦੇ ਮਾਸਕ ਸਬੰਧੀ ਨਿਯਮਾਂ ‘ਚ ਹਾਲੇ ਕੋਈ ਤਬਦੀਲੀ ਨਹੀਂ : ਫੋਰਡ
ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਪ੍ਰੋਵਿੰਸ ਦੇ ਮਾਸਕ ਸਬੰਧੀ ਨਿਯਮਾਂ ਵਿੱਚ ਨੇੜ ਭਵਿੱਖ ਵਿੱਚ ਕੋਈ ਤਬਦੀਲੀ ਹੋਣ ਵਾਲੀ ਹੈ। ਇੱਕ ਇੰਟਰਵਿਊ ਦੌਰਾਨ ਜਦੋਂ ਫੋਰਡ ਤੋਂ ਜਲਦ ਹੀ ਕੋਵਿਡ-19 ਪਾਬੰਦੀਆਂ ਵਿੱਚ ਢਿੱਲ ਦੇਣ ਬਾਰੇ ਉਨ੍ਹਾਂ ਦੇ ਦਿੱਤੇ ਬਿਆਨ ਸਬੰਧੀ …
Read More »69 ਸਾਲਾਂ ਬਾਅਦ ਏਅਰ ਇੰਡੀਆ ਦੀ ਹੋਈ ਘਰ ਵਾਪਸੀ
ਮੋਦੀ ਨੇ ਏਅਰ ਇੰਡੀਆ ਨੂੰ ਟਾਟਾ ਕੋਲ ਵੇਚਿਆ ਮੁੰਬਈ/ਬਿਊਰੋ ਨਿਊਜ਼ : ਦੇਸ਼ ਦੀ 1.2 ਲੱਖ ਕਰੋੜ ਰੁਪਏ ਵਾਲੀ ਸਰਕਾਰੀ ਏਵੀਏਸ਼ਨ ਕੰਪਨੀ ਏਅਰ ਇੰਡੀਆ ਲਈ ਵੀਰਵਾਰ ਦਾ ਦਿਨ ਬਹੁਤ ਵੱਡੇ ਫੇਰਬਦਲ ਵਾਲਾ ਰਿਹਾ। ਕਿਉਂਕਿ ਏਅਰ ਇੰਡੀਆ ਦਾ ਹੁਣ ਪੂਰੀ ਤਰ੍ਹਾਂ ਨਾਲ ਨਿੱਜੀਕਰਨ ਹੋ ਗਿਆ ਅਤੇ ਇਸ ਦਾ ਕੰਟਰੋਲ ਹੁਣ ਟਾਟਾ ਸਮੂਹ …
Read More »ਸੁਰਾਂ ਦੀ ਮਲਿਕਾ ਗੁਰਮੀਤ ਬਾਵਾ ਨੂੰ ਮਰਨ ਉਪਰੰਤ ਪਦਮ ਭੂਸ਼ਣ
ਮਾਂ ਖੁਦ ਐਵਾਰਡ ਹਾਸਲ ਕਰਦੀ ਤਾਂ ਖੁਸ਼ੀ ਦੁੱਗਣੀ ਹੋ ਜਾਂਦੀ : ਗਲੋਰੀ ਬਾਵਾ ਨਵੀਂ ਦਿੱਲੀ/ਬਿਊਰੋ ਨਿਊਜ਼ ਸਾਰੀ ਜ਼ਿੰਦਗੀ ਪੰਜਾਬ ਦੀ ਲੋਕ ਵਿਰਾਸਤ ਨੂੰ ਸੰਭਾਲਣ ਵਾਲੀ ਸੁਰਾਂ ਦੀ ਮਲਿਕਾ ਗੁਰਮੀਤ ਬਾਵਾ ਨੂੰ ਮਰਨ ਉਪਰੰਤ ਪਦਮ ਭੂਸ਼ਣ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਗਣਤੰਤਰ ਦਿਵਸ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਗੁਰਮੀਤ ਬਾਵਾ …
Read More »ਪਰਵਾਸੀ ਨਾਮਾ
ਦੇਵ ਥਰੀਕੇ ਵਾਲਾ ਸਾਹਿਤ ਦਾ ਦੀਪ ਕੋਈ ਨਵਾਂ ਜਗਾਈਂ, ਥਰੀਕੇ ਵਾਲੜਿਆ ਤੂੰ ਮੁੜ-ਮੁੜ ਏਥੇ ਆਈਂ । ਮਾਂ ਬੋਲੀ ਦੇ ਚੰਨ ਤਾਰਿਆ, ਸੁਣ ਗੀਤਾਂ ਦੇ ਵਣਜਾਰਿਆ, ਨਾ ਬਹੁਤੀ ਦੇਰ ਲਗਾਈਂ । ਥਰੀਕੇ ਵਾਲੜਿਆ ਤੂੰ ਮੁੜ-ਮੁੜ ਏਥੇ ਆਈਂ । ਇਕ ਘਾਟਾ ਵੱਡਾ ਪੈ ਗਿਆ,ਥੰਮ ਗੀਤਕਾਰੀ ਦਾ ਢਹਿ ਗਿਆ, ਵਿਰਸੇ ਦੀ ਪੀੜ੍ਹ ਦੇਖਦਾ …
Read More »ਸੈਰੋਗੇਟ ਮਾਵਾਂ….
ਬਹੁਤ ਚਿਰਾਂ ਤੋਂ ਇਸ ਵਿਸ਼ੇ ‘ਤੇ ਲਿਖਣਾ ਚਾਹਵਾਂ। ਜੋ ਖਾਸ ਵਿਧੀ ‘ਨਾ ਬਣ ਰਹੀਆਂ ਸੈਰੋਗੇਟ ਮਾਵਾਂ। ਕਰ ਲਈ ਸਾਇੰਸ ਤਰੱਕੀ ਹੋ ਗਏ ਸੁਫ਼ਨੇ ਪੂਰੇ, ਹੋ ਗਈਆਂ ਮੁੜ ਜੀਵਤ ਦਿਲ ਦੀਆਂ ਇਛਾਵਾਂ। ਖੁਸ਼ੀ ਦਾ ਰਹੇ ਨਾ ਅੰਤ ਜਦ ਘਰ ‘ਚ ਖੇਡੇ ਬਾਲ, ਮੁੱਕ ਜਾਏ ਸਾਰੀ ਚਿੰਤਾ, ਬਣੇ ਮਹੌਲ ਸੁਖਾਵਾਂ। ਸੱਧਰ ਹੋ …
Read More »ਪੰਜਾਬੀ ਸੱਭਿਆਚਾਰ, ਸ੍ਰੋਤ ਤੇ ਸਮੱਗਰੀ (ਪਹਿਰਾਵਾ ਤੇ ਹਾਰ-ਸ਼ਿੰਗਾਰ) – ਦਰਸ਼ਨ ਸਿੰਘ ਕਿੰਗਰਾ
(ਕਿਸ਼ਤ-8) ਰੇਸ਼ਮੀ ਰੁਮਾਲ ਵਾਲੀਏ ਪਹਿਰਾਵਾ ਸਾਡੇ ਸਭਿਆਚਾਰ ਵਿੱਚ ਵਿਸ਼ੇਸ਼ ਮਹੱਤਵ ਰੱਖਦਾ ਹੈ, ਜੋ ਮੂਲ ਰੂਪ ਵਿਚ ਮਨੁੱਖ ਦੀਆਂ ਸਰੀਰਕ ਲੋੜਾਂ ਨੂੰ ਪੂਰਾ ਕਰਨ ਵਿਚ ਸਹਾਈ ਹੁੰਦਾ ਹੈ। ਪਾਰਖੂ ਲੋਕ ਕਿਸੇ ਵਿਅਕਤੀ ਦੀ ਸ਼ਖ਼ਸੀਅਤ ਦਾ ਅੰਦਾਜ਼ਾ ਉਸ ਵੱਲੋਂ ਪਹਿਨੇ ਗਏ ਪਹਿਰਾਵੇ ਤੋਂ ਲਾਉਂਦੇ ਹਨ। ਇਸੇ ਲਈ ਹਰ ਮਰਦ-ਔਰਤ ਆਪਣੀ ਸ਼ਖ਼ਸੀਅਤ ਨੂੰ …
Read More »