Breaking News
Home / 2022 (page 420)

Yearly Archives: 2022

ਸੰਯੁਕਤ ਸਮਾਜ ਮੋਰਚਾ ਰਚੇਗਾ ਇਤਿਹਾਸ : ਬਲਬੀਰ ਸਿੰਘ ਰਾਜੇਵਾਲ

ਕਿਹਾ : ਪੰਜਾਬ ਵਿਚ ਨਹੀਂ ਮਿਲੇਗਾ ਕਿਸੇ ਵੀ ਸਿਆਸੀ ਪਾਰਟੀ ਨੂੰ ਬਹੁਮਤ ਰੂਸ ਦੀ ਗੋਲੀ ਨੇ ਕਰਨਾਟਕ ਦੇ ਨਵੀਨ ਦੀ ਲਈ ਜਾਨ ਕਰਿਆਨੇ ਦੀ ਦੁਕਾਨ ਬਾਹਰ ਕਤਾਰ ਵਿੱਚ ਖੜ੍ਹਾ ਸੀ, ਜਦੋਂ ਰੂਸੀ ਫੌਜ ਨੇ ਲੋਕਾਂ ‘ਤੇ ਗੋਲੀਆਂ ਚਲਾਈਆਂ। ਉਧਰ ਖਾਰਕੀਵ ਵਿੱਚ ਵਿਦਿਆਰਥੀ ਕੋਆਰਡੀਨੇਟਰ ਪੂਜਾ ਪ੍ਰਹਾਰਾਜ ਨੇ ਕਿਹਾ ਕਿ ਨਵੀਨ ਖਾਣਾ …

Read More »

ਈਕੋਸਿੱਖ ਨੇ 36 ਮਹੀਨਿਆਂ ਵਿਚ ਲਾਏ 400 ਪਵਿੱਤਰ ਜੰਗਲ

2030 ਤੱਕ 1 ਕਰੋੜ ਦਰੱਖਤ ਲਾਏਗੀ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਕਰੇਗੀ। ਆਲਮੀ ਤਪਸ਼ ਨਾਲ ਲੜਨ ਦੀ ਰਣਨੀਤੀ ਸਿਰਫ ਪ੍ਰਦੂਸ਼ਣ ਵਿਚ ਕਮੀ ‘ਤੇ ਕੇਂਦਰਤ ਨਹੀਂ ਹੋਣੀ ਚਾਹੀਦੀ। ਸਾਨੂੰ ਵਾਤਾਵਰਣ ਤੋਂ ਕਾਰਬਨ ਹਟਾਉਣ ਦੀ ਜ਼ਰੂਰਤ ਹੈ। ਇਹ ਪਵਿੱਤਰ ਜੰਗਲ ਕਾਰਬਨ ਨੂੰ ਸੋਖਦੇ ਹਨ ਅਤੇ ਉਨ੍ਹਾਂ ਖੇਤਰਾਂ ਵਿਚ ਤਾਪਮਾਨ ਨੂੰ 5 ਡਿਗਰੀ …

Read More »

ਕਪੂਰਥਲਾ ਦੀ ਹਰਮਨਦੀਪ ਕੌਰ ਦੀ ਬ੍ਰਿਟਿਸ਼ ਕੋਲੰਬੀਆ ‘ਚ ਹੱਤਿਆ

ਕਾਤਲ ਵਿਅਕਤੀ ਯੂਨੀਵਰਸਿਟੀ ਵਿਚ ਮੁਲਾਜ਼ਮ ਹੈ ਤੇ ਮਾਨਸਿਕ ਰੋਗੀ ਹੈ। ਪੁਲਿਸ ਨੇ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਹੈ।    

Read More »

ਜੀਟੀਏ ਵਿੱਚ 11 ਸੈਂਟ ਤੱਕ ਵਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ

ਟੋਰਾਂਟੋ : ਐਨ-ਪ੍ਰੋ ਇੰਟਰਨੈਸ਼ਨਲ ਇਨਕਾਰਪੋਰੇਸ਼ਨ ਦੇ ਚੀਫ ਪੈਟਰੋਲੀਅਮ ਵਿਸ਼ਲੇਸ਼ਕ ਰੌਜਰ ਮੈਕਨਾਈਟ ਅਨੁਸਾਰ ਜੀਟੀਏ ਦੇ ਡਰਾਈਵਰਾਂ ਨੂੰ ਇਸ ਹਫਤੇ ਗੈਸ ਲਈ ਕਾਫੀ ਵੱਧ ਕੀਮਤ ਦੇਣੀ ਹੋਵੇਗੀ। ਇੱਕ ਅੰਦਾਜ਼ੇ ਮੁਤਾਬਕ ਗੈਸ ਦੀਆਂ ਕੀਮਤਾਂ 11 ਸੈਂਟ ਤੱਕ ਵੱਧ ਜਾਣਗੀਆਂ। ਜੇ ਇਹ ਅੰਦਾਜ਼ਾ ਸਹੀ ਨਿਕਲਦਾ ਹੈ ਤਾਂ ਗੈਸ ਦੀ ਕੀਮਤ 171.9 ਡਾਲਰ ਤੱਕ ਅੱਪੜ …

Read More »

ਰੂਸੀ ਹਮਲਿਆਂ ਤੇ ਮਹਿੰਗਾਈ ‘ਤੇ ਰੋਕ ਲਾਉਣ ਦਾ ਬਾਇਡਨ ਨੇ ਪ੍ਰਗਟਾਇਆ ਤਹੱਈਆ

ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਐਲਾਨ ਕਰਦਿਆਂ ਆਖਿਆ ਕਿ ਉਹ ਯੂਕਰੇਨ ਵਿੱਚ ਰੂਸ ਵੱਲੋਂ ਕੀਤੇ ਜਾ ਰਹੇ ਹਮਲਿਆਂ ਉੱਤੇ ਰੋਕ ਲਾਉਣ ਦੀ ਕੋਸ਼ਿਸ਼ ਕਰਨਗੇ, ਮਹਿੰਗਾਈ ਨੂੰ ਕਾਬੂ ਕਰਨ ਦਾ ਉਪਰਾਲਾ ਕਰਨਗੇ ਤੇ ਮੱਠੇ ਪੈ ਚੁੱਕੇ ਪਰ ਅਜੇ ਵੀ ਖਤਰਨਾਕ ਕਰੋਨਾ ਵਾਇਰਸ ਨਾਲ ਸਿੱਝਣਗੇ। ਬਾਇਡਨ ਨੇ ਕਿਹਾ …

Read More »

ਯੂਕਰੇਨੀ ਮੂਲ ਦਾ ਕੈਨੇਡੀਅਨ ਖਿਡਾਰੀ ਰੂਸ ਖਿਲਾਫ ਜੰਗ ਦੇ ਮੈਦਾਨ ਵਿੱਚ ਨਿੱਤਰਿਆ

ਗੁਐਲਫ : ਉਨਟਾਰੀਓ ਦੇ ਯੂਕਰੇਨੀ ਮੂਲ ਦੇ ਸੌਕਰ ਖਿਡਾਰੀ ਨੇ ਆਪਣੇ ਖੇਡਾਂ ਵਾਲੇ ਬੂਟ ਉਤਾਰ ਕੇ ਜੰਗ ਵਿੱਚ ਨਿੱਤਰਨ ਦਾ ਫੈਸਲਾ ਕੀਤਾ ਹੈ। ਰੂਸ ਖਿਲਾਫ ਛਿੜੀ ਜੰਗ ਵਿੱਚ ਆਪਣੇ ਮੂਲ ਦੇਸ਼ ਯੂਕਰੇਨ ਦਾ ਸਾਥ ਦੇਣ ਲਈ ਇਸ ਖਿਡਾਰੀ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ। ਸਵਾਇਤਿਕ ਆਰਟੇਮੈਂਕੋ ਪਹਿਲਾਂ ਗੁਐਲਫ ਯੂਨਾਈਟਿਡ ਵੱਲੋਂ …

Read More »

ਅਮਰੀਕਾ ਨੇ ਜਾਸੂਸੀ ਦੇ ਆਰੋਪ ‘ਚ 12 ਰੂਸੀ ਡਿਪਲੋਮੈਂਟਾਂ ਨੂੰ ਕੱਢਣ ਦਾ ਐਲਾਨ ਕੀਤਾ

ਵਾਸ਼ਿੰਗਟਨ : ਅਮਰੀਕਾ ਨੇ ਯੂ ਐੱਨ ਓ ਵਿੱਚ ਰੂਸੀ ਮਿਸ਼ਨ ਦੇ 12 ਮੈਂਬਰਾਂ ਨੂੰ ਜਾਸੂਸੀ ਵਿੱਚ ਸ਼ਾਮਲ ‘ਖੁਫੀਆ ਅਧਿਕਾਰੀ’ ਹੋਣ ਦੇ ਦੋਸ਼ ਵਿੱਚ ਦੇਸ਼ ‘ਚੋਂ ਕੱਢਣ ਦਾ ਐਲਾਨ ਕੀਤਾ ਹੈ। ਯੂਕਰੇਨ ਉੱਤੇ ਰੂਸ ਦੇ ਹਮਲਾ ਕਰਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਅਮਰੀਕਾ …

Read More »

ਸਿੱਖ ਬੀਬੀਆਂ ਲਈ ਦਸਤਾਰ ਸਜਾਉਣ ਦਾ ਮਹੱਤਵ

ਤਲਵਿੰਦਰ ਸਿੰਘ ਬੁੱਟਰ ਪਿਛਲੇ ਦਿਨੀਂ ਕਰਨਾਟਕ ਹਾਈਕੋਰਟ ਦੁਆਰਾ ਹਿਜਾਬ ਵਿਵਾਦ ਬਾਰੇ ਦਿੱਤੇ ਅੰਤਰਿਮ ਹੁਕਮਾਂ ਤੋਂ ਬਾਅਦ ਬੈਂਗਲੁਰੂ ਦੇ ਇਕ ਕਾਲਜ ਪ੍ਰਬੰਧਕਾਂ ਵਲੋਂ ਇਕ ਅੰਮ੍ਰਿਤਧਾਰੀ ਸਿੱਖ ਵਿਦਿਆਰਥਣ ਨੂੰ ਦਸਤਾਰ ਉਤਾਰ ਕੇ ਆਉਣ ਲਈ ਕਹਿਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਸਿੱਖ ਸੰਸਥਾਵਾਂ ਅੰਦਰ ਤਿੱਖਾ ਪ੍ਰਤੀਕਰਮ ਹੋਇਆ ਅਤੇ ਦਿੱਲੀ …

Read More »

ਯੂਕਰੇਨ ਤੇ ਰੂਸ ਵਿਚਾਲੇ ਛਿੜੀ ਜੰਗ ਕਾਰਨ ਆ ਸਕਦਾ ਹੈ ਅਨਾਜ ਦਾ ਸੰਕਟ

ਰੂਸ ‘ਤੇ ਪਾਬੰਦੀਆਂ ਕਾਰਨ ਜੌਂ ਤੇ ਕਣਕ ਸਮੇਤ ਸੂਰਜਮੁਖੀ ਦੇ ਤੇਲ ਦੀ ਸਪਲਾਈ ਹੋਵੇਗੀ ਪ੍ਰਭਾਵਿਤ ਚੰਡੀਗੜ੍ਹ/ਬਿਊਰੋ ਨਿਊਜ਼ : ਰੂਸ ਅਤੇ ਯੂਕਰੇਨ ਦਰਮਿਆਨ ਛਿੜੇ ਯੁੱਧ ਕਾਰਨ ਆਲਮੀ ਪੱਧਰ ‘ਤੇ ਜਿਸ ਤਰ੍ਹਾਂ ਅਮਰੀਕਾ, ਕੈਨੇਡਾ ਸਮੇਤ ਸਮੁੱਚੇ ਯੂਰਪੀ ਅਤੇ ਏਸ਼ੀਆ ਦੇ ਪ੍ਰਭਾਵਸ਼ਾਲੀ ਮੁਲਕਾਂ ਨੇ ਰੂਸ ‘ਤੇ ਪਾਬੰਦੀਆਂ ਲਾਈਆਂ ਹਨ, ਉਸ ਨਾਲ ਯੂਰਪ ਸਮੇਤ …

Read More »

ਜਰਮਨੀ ਤੇ ਬ੍ਰਿਟੇਨ ‘ਚ ਰੂਸ ਖਿਲਾਫ ਪ੍ਰਦਰਸ਼ਨ

ਯੂਕਰੇਨੀ ਵਿਅਕਤੀਆਂ ਨਾਲ ਇਕਜੁੱਟਤਾ ਦਾ ਕੀਤਾ ਪ੍ਰਗਟਾਵਾ ਬਰਲਿਨ, ਲੰਡਨ/ਬਿਊਰੋ ਨਿਊਜ਼ : ਰੂਸ ਵੱਲੋਂ ਯੂਕਰੇਨ ‘ਤੇ ਕੀਤੇ ਗਏ ਹਮਲੇ ਦੇ ਵਿਰੋਧ ਅਤੇ ਯੂਕਰੇਨੀ ਵਿਅਕਤੀਆਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਜਰਮਨੀ ਅਤੇ ਇੰਗਲੈਂਡ ‘ਚ ਲੱਖਾਂ ਲੋਕਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤੇ। ਬਰਲਿਨ ‘ਚ ਕਰੀਬ ਇਕ ਲੱਖ ਵਿਅਕਤੀਆਂ ਨੇ ਪ੍ਰਦਰਸ਼ਨ ‘ਚ ਹਿੱਸਾ ਲਿਆ। ਜ਼ਿਕਰਯੋਗ …

Read More »