ਚੰਡੀਗੜ੍ਹ ਦੇ ਕਰਮਚਾਰੀਆਂ ਲਈ ਕੇਂਦਰੀ ਨਿਯਮਾਂ ਵਾਲਾ ਨੋਟੀਫਿਕੇਸ਼ਨ ਜਾਰੀ ਚੰਡੀਗੜ੍ਹ/ਬਿਊਰੋ ਨਿਊਜ਼ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ’ਤੇ ਆਪਣਾ ਕਬਜ਼ਾ ਜਮਾਉਣ ਲਈ ਲਗਾਤਾਰ ਪੰਜਾਬ ਵਿਰੋਧੀ ਫੈਸਲੇ ਲਏ ਜਾ ਰਹੇ ਹਨ। ਚੰਡੀਗੜ੍ਹ ਦੇ ਕਰਮਚਾਰੀਆਂ ਨੂੰ ਕੇਂਦਰੀ ਨਿਯਮਾਂ ਅਧੀਨ ਲਿਆਉਣ ਲਈ ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਜਿਸ ਨਾਲ ਹੁਣ ਸਿਟੀ ਬਿਊਟੀਫੁਲ …
Read More »Yearly Archives: 2022
ਹਿਜਾਬ ਵਾਲੀ ਮਹਿਲਾ ਨੇ ਜੰਮੂ-ਕਸ਼ਮੀਰ ’ਚ ਸੀਆਰਪੀਐਫ ਦੇ ਬੰਕਰ ’ਤੇ ਸੁੱਟਿਆ ਪੈਟਰੋਲ ਬੰਬ
ਘਟਨਾ ਸੀਸੀ ਟੀਵੀ ਕੈਮਰੇ ’ਚ ਹੋਈ ਕੈਦ ਜੰਮੂ/ਬਿਊਰੋ ਨਿਊਜ਼ ਜੰਮੂ-ਕਸ਼ਮੀਰ ’ਚ ਅੱਤਵਾਦੀਆਂ ਗਤੀਵਿਧੀਆਂ ’ਚ ਔਰਤਾਂ ਦੀ ਸਰਗਰਮੀ ਵੀ ਵਧਦੀ ਹੋਈ ਨਜ਼ਰ ਆ ਰਹੀ ਹੈ। ਸ਼ੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ’ਚ ਸੋਪੋਰ ਦੇ ਸੀਆਰਪੀਐਫ ਬੰਕਰ ਦੇ ਸਾਹਮਣੇ ਹਿਜਾਬ ਪਹਿਨ ਕੇ ਇਕ ਮਹਿਲਾ ਨੇ ਪੈਟਰੋਲ ਬੰਬ ਸੁੱਟਿਆ …
Read More »ਭਗਵੰਤ ਮਾਨ ਸਰਕਾਰ ਨੂੰ ਕੇਂਦਰ ਵੱਲੋਂ ਇਕ ਹੋਰ ਝਟਕਾ
ਪੇਂਡੂ ਡਿਵੈਲਪਮੈਂਟ ਫੰਡ ਦੇ 1100 ਕਰੋੜ ਰੁਪਏ ਰੋਕੇ ਚੰਡੀਗੜ੍ਹ/ਬਿਊਰੋ ਨਿਊਜ਼ ਕੇਂਦਰ ਸਰਕਾਰ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਇਕ ਹੋਰ ਵੱਡਾ ਝਟਕਾ ਦਿੱਤਾ ਹੈ। ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਪੇਂਡੂ ਡਿਵੈਲਪਮੈਂਟ ਲਈ ਦਿੱਤੇ ਜਾਣ ਵਾਲੇ 1100 ਕਰੋੜ ਰੁਪਏ ਦੇ ਫੰਡ ਨੂੰ ਰੋਕ …
Read More »ਪ੍ਰਤਾਪ ਬਾਜਵਾ ਨੇ ਕਾਂਗਰਸ ਹਾਈ ਕਮਾਂਡ ਨੂੰ ਦਿੱਤੀ ਸਲਾਹ
ਕਿਹਾ : ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਚੋਣ ਸਮੇਂ ਸਨਿਓਰਿਟੀ ਤੇ ਵਫਾਦਾਰੀ ਦਾ ਰੱਖਿਆ ਜਾਵੇ ਖਿਆਲ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਅਤੇ ਵਿਰੋਧੀ ਧਿਰ ਦੇ ਆਗੂ ਦੀ ਚੋਣ ਨੂੰ ਲੈ ਕੇ ਚਰਚਾ ਜ਼ੋਰਾਂ ’ਤੇ ਹੈ। ਜਿਸ ਦੇ ਚਲਦਿਆਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ …
Read More »ਮਨੋਹਰ ਲਾਲ ਖੱਟਰ ਨੇ ਭਗਵੰਤ ਮਾਨ ’ਤੇ ਕਸਿਆ ਤੰਜ
ਕਿਹਾ : ਚੋਣਾਂ ਤੋਂ ਪਹਿਲਾਂ ਕੀਤੇ ਮੁਫਤ ਦੇ ਐਲਾਨ, ਹੁਣ ਪੂਰੇ ਕਰਨ ਲਈ ਪ੍ਰਧਾਨ ਮੰਤਰੀ ਅੱਗੇ ਕੀਤਾ ਕਟੋਰਾ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਤੰਜ ਕਸਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤਾਂ ਭਗਵੰਤ ਮਾਨ …
Read More »ਚਤਰ ਸਿੰਘ ‘ਬੀਰ’ ਦਾ ਸੰਪੂਰਨ ਕਾਵਿ ਰੰਗ ਲੋਕ ਅਰਪਣ
ਪਰਮਜੀਤ ਪਰਮ ਨੇ ‘ਬੀਰ’ ਦੀਆਂ ਪੰਜ ਕਿਤਾਬਾਂ ਨੂੰ ਇਕ ਜਿਲਦ ’ਚ ਪਰੋਇਆ ਲੇਖਣੀ ਜ਼ਿੰਦਗੀ ਜਿਊਣ ਦਾ ਇਕ ਸਹੀ ਤਰੀਕਾ : ਕਰਨਲ ਜਸਬੀਰ ਭੁੱਲਰ ‘ਬੀਰ’ ਦੀ ਪੰਜਾਬੀ ਬੋਲੀ ਵਾਲੀ ਕਵਿਤਾ ਨੂੰ ਭਗਵੰਤ ਮਾਨ ਸਿਲੇਬਸ ’ਚ ਦੇਣ ਥਾਂ : ਜੰਗ ਬਹਾਦਰ ਗੋਇਲ ਲੇਖਕ ਜਿਊਂਦੇ ਜੀਅ ਸੰਭਾਲ ਲੈਣ ਆਪਣੀਆਂ ਲਿਖਤਾਂ ਨੂੰ : ਲਾਭ …
Read More »ਸਰਕਾਰੀ ਪੀਪੀਈ ਕਿੱਟਾਂ ਵੇਚਣ ਵਾਲਿਆਂ ਨੂੰ ਲੱਗੇਗਾ ਜੁਰਮਾਨਾ !
ਓਨਟਾਰੀਓ ਸਰਕਾਰ ਵੱਲੋਂ ਉਨ੍ਹਾਂ ਵਿਅਕਤੀਆਂ ਉੱਤੇ ਸਖ਼ਤ ਜੁਰਮਾਨੇ ਲਾਉਣ ਲਈ ਨਵੇਂ ਨਿਯਮ ਲਿਆਉਣ ਦਾ ਫੈਸਲਾ ਕੀਤਾ ਗਿਆ ਹੈ ਜਿਹੜੇ ਸਰਕਾਰ ਵੱਲੋਂ ਮੁਹੱਈਆ ਕਰਵਾਏ ਗਏ ਮੁਫਤ ਪਰਸਨਲ ਪ੍ਰੋਟੈਕਟਿਵ ਇਕਿਉਪਮੈਂਟ (ਪੀਪੀਈ) ਨੂੰ ਮੁੜ ਵੇਚਦੇ ਫੜ੍ਹੇ ਜਾਂਦੇ ਹਨ। ਇਨ੍ਹਾਂ ਨਵੇਂ ਨਿਯਮਾਂ ਤਹਿਤ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਪੀਪੀਈ ਕਿੱਟਸ ਨੂੰ ਮੁੜ ਵੇਚਣਾ …
Read More »ਫੈਡਰਲ ਸਰਕਾਰ ਨਾਲ ਓਨਟਾਰੀਓ ਨੇ ਸਾਈਨ ਕੀਤੀ 13.2 ਬਿਲੀਅਨ ਡਾਲਰ ਦੀ ਚਾਈਲਡ ਕੇਅਰ ਡੀਲ
ਆਖਿਰਕਾਰ ਓਨਟਾਰੀਓ ਨੇ ਫੈਡਰਲ ਸਰਕਾਰ ਦੇ ਨਾਲ 13.2 ਬਿਲੀਅਨ ਡਾਲਰ ਦੀ ਡੀਲ ਸਿਰ੍ਹੇ ਚੜ੍ਹਾ ਲਈ ਗਈ ਹੈ ।ਇਸ ਨਾਲ ਇਸ ਸਾਲ ਦੇ ਅੰਤ ਤੱਕ ਪ੍ਰੋਵਿੰਸ ਵਿੱਚ ਚਾਈਲਡ ਕੇਅਰ ਫੀਸ ਵਿੱਚ ਵੱਡੀ ਕਟੌਤੀ ਹੋਵੇਗੀ। ਕੱਲ ਇਸ ਡੀਲ ਦੇ ਸੰਬੰਧ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਪ੍ਰੀਮੀਅਰ ਡੱਗ ਫੋਰਡ ਵਲੋਂ ਗੇ੍ਰਟਰ ਟੋਰਾਂਟੋ …
Read More »News Update Today | 29 March 2022 | Episode 231 | Parvasi TV
ਪੰਜਾਬ ’ਚ ਪੈਟਰੋਲ 100 ਤੋਂ ਪਾਰ
ਲੋਕ ਕਹਿਣ ਲੱਗੇ : ਬੱਸ ਬਹੁਤ ਹੋ ਗਿਆ, ਹੁਣ ਸੋਚੇ ਸਰਕਾਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਪੈਟਰੋਲ ਦੀ ਕੀਮਤ ਹੁਣ 100 ਰੁਪਏ ਪ੍ਰਤੀ ਤੋਂ ਵੀ ਪਾਰ ਜਾ ਚੁੱਕੀ ਹੈ। ਦੋ ਦਿਨਾਂ ਬਾਅਦ ਅੱਜ ਫਿਰ ਪੈਟਰੋਲੀਅਮ ਕੰਪਨੀਆਂ ਨੇ ਤੇਲ ਕੀਮਤਾਂ ਵਿਚ 77 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ, ਹੁਣ ਜਲੰਧਰ ਅਤੇ …
Read More »