20.4 C
Toronto
Sunday, August 16, 2026
spot_img
Homeਪੰਜਾਬਸੁਰਜੀਤ ਪਾਤਰ ਪੰਜਾਬ ਕਲਾ ਪਰਿਸ਼ਦ ਦੇ ਮੁੜ ਚੇਅਰਮੈਨ ਬਣੇ

ਸੁਰਜੀਤ ਪਾਤਰ ਪੰਜਾਬ ਕਲਾ ਪਰਿਸ਼ਦ ਦੇ ਮੁੜ ਚੇਅਰਮੈਨ ਬਣੇ

ਸੁਰਜੀਤ ਪਾਤਰ ਪੰਜਾਬ ਕਲਾ ਪਰਿਸ਼ਦ ਦੇ ਮੁੜ ਚੇਅਰਮੈਨ ਬਣੇਚੰਡੀਗੜ੍ਹ : ਪੰਜਾਬ ਦੇ ਸਭਿਆਚਾਰਕ ਮਾਮਲੇ ਤੇ ਸੈਰ ਸਪਾਟਾ ਵਿਭਾਗ ਨੇ ਪੰਜਾਬ ਕਲਾ ਪਰਿਸ਼ਦ ਦਾ ਪੁਨਰਗਠਨ ਕਰਦਿਆਂ ਸੁਰਜੀਤ ਪਾਤਰ ਨੂੰ ਮੁੜ ਚੇਅਰਮੈਨ ਚੁਣ ਲਿਆ ਹੈ। ਇਸ ਮੌਕੇ ਸਭਿਆਚਾਰਕ ਮਾਮਲੇ ਵਿਭਾਗ ਦੇ ਅਧਿਕਾਰੀ ਸੰਜੈ ਕੁਮਾਰ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਪ੍ਰੋ. ਯੋਗ ਰਾਜ ਨੂੰ ਉਪ ਚੇਅਰਮੈਨ, ਡਾ.ਲਖਵਿੰਦਰ ਜੌਹਲ ਨੂੰ ਸਕੱਤਰ ਜਨਰਲ, ਡਾ. ਸਰਬਜੀਤ ਕੌਰ ਸੋਹਲ ਨੂੰ ਪੰਜਾਬ ਸਾਹਿਤ ਅਕਾਦਮੀ ਦੀ ਪ੍ਰਧਾਨ, ਕੇਵਲ ਧਾਲੀਵਾਲ ਨੂੰ ਪੰਜਾਬ ਸੰਗੀਤ ਤੇ ਨਾਟਕ ਅਕਾਦਮੀ ਦਾ ਪ੍ਰਧਾਨ ਤੇ ਦੀਵਾਨ ਮਾਨਾ ਨੂੰ ਪੰਜਾਬ ਲਲਿਤ ਕਲਾ ਅਕਾਦਮੀ ਦਾ ਪ੍ਰਧਾਨ ਚੁਣਿਆ ਗਿਆ।

RELATED ARTICLES
POPULAR POSTS