Breaking News
Home / 2022 (page 302)

Yearly Archives: 2022

ਨਵਜੋਤ ਸਿੱਧੂ ਪਟਿਆਲਾ ਕੇਂਦਰੀ ਜੇਲ੍ਹ ਦੇ ਬਣੇ ‘ਮੁਣਸ਼ੀ’

ਜੇਲ੍ਹ ਪ੍ਰਸ਼ਾਸਨ ਨੇ ਕਾਂਗਰਸੀ ਨੇਤਾ ਦੀ ਕਲਰਕ ਵੱਜੋਂ ਲਗਾਈ ਡਿਊਟੀ ਪਟਿਆਲਾ/ਬਿਊਰੋ ਨਿਊਜ਼ : ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਹੁਣ ਕੇਂਦਰੀ ਜੇਲ੍ਹ ਪਟਿਆਲਾ ਦੇ ‘ਮੁਣਸ਼ੀ’ ਬਣ ਗਏ ਹਨ। ਜੇਲ੍ਹ ਨਿਯਮਾਂ ਮੁਤਾਬਕ ਹਰ ਤੰਦਰੁਸਤ ਕੈਦੀ ਤੋਂ ਜੇਲ੍ਹ ‘ਚ ਕੰਮ ਲਿਆ ਜਾਣਾ ਬਣਦਾ ਹੈ। ਕੰਮ ਦੀ ਚੋਣ ਕੈਦੀ ਦੀ ਕਾਬਲੀਅਤ ਅਤੇ …

Read More »

ਵਿਜੇ ਸਿੰਗਲਾ ਦੀਆਂ ਮੁਸ਼ਕਲਾਂ ਹੋਰ ਵਧੀਆਂ

ਸਿਹਤ ਵਿਭਾਗ ਨਾਲ ਸਬੰਧਤ 60 ਤੋਂ ਵੱਧ ਟੈਂਡਰ ਫਾਈਲਾਂ ਦੀ ਛਾਣ-ਬੀਣ ਸ਼ੁਰੂ ਮੁਹਾਲੀ/ਬਿਊਰੋ ਨਿਊਜ਼ : ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਦੀਆਂ ਮੁਸ਼ਕਲਾਂ ਵਧਣ ਲੱਗੀਆਂ ਹਨ। ਪੁਲਿਸ ਦੀ ਮੁੱਢਲੀ ਤਫ਼ਤੀਸ਼ ਵਿੱਚ ਇਹ ਗੱਲ ਸਾਫ਼ ਹੋ ਗਈ ਹੈ ਕਿ ਸਿੰਗਲਾ ਦਾ ਭਾਣਜਾ …

Read More »

ਪਹਿਲੀ ਵਾਰ ਨਸ਼ੇ ਦੇ ਖਿਲਾਫ ਕਿਸੇ ਸੀਐਮ ਦੀ ਸਾਈਕਲ ਰੈਲੀ

ਭਗਵੰਤ ਮਾਨ ਨੇ ਚਲਾਈ ਸਾਈਕਲ, 14 ਤੋਂ 83 ਸਾਲ ਦੇ 15 ਹਜ਼ਾਰ ਤੋਂ ਵੱਧ ਵਿਅਕਤੀਆਂ ਨੇ ਦਿੱਤਾ ਸਾਥ ਸੰਗਰੂਰ/ਬਿਊਰੋ ਨਿਊਜ਼ : ”ਨਸ਼ਿਆਂ ਵਿਰੁੱਧ ਲੜਾਂਗੇ, ਖੇਡਾਂ ਖੇਡਾਂਗੇ ਤੇ ਪੜ੍ਹਾਂਗੇ” ਦੇ ਨਾਅਰੇ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੰਗਰੂਰ ‘ਚ ਪੰਜਾਬ ਦੀ ਸਭ ਤੋਂ ਵੱਡੀ ਸਾਈਕਲ ਰੈਲੀ ਕੱਢੀ ਗਈ। ਅਜਿਹਾ …

Read More »

ਸੁਮੇਧ ਸੈਣੀ ਦੀ ਗ੍ਰਿਫਤਾਰੀ ‘ਤੇ 14 ਸਤੰਬਰ ਤੱਕ ਰੋਕ

ਚੰਡੀਗੜ੍ਹ : ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੀ ਚੰਡੀਗੜ੍ਹ ਸਥਿਤ ਵਿਵਾਦਤ ਕੋਠੀ ਨੂੰ ਲੈ ਕੇ ਹਾਈਕੋਰਟ ਨੇ ਜੋ ਸੁਮੇਧ ਸੈਣੀ ਦੀ ਗ੍ਰਿਫਤਾਰੀ ‘ਤੇ ਰੋਕ ਲਗਾਈ ਹੋਈ ਸੀ, ਦੇ ਹੁਕਮਾਂ ਨੂੰ ਜਾਰੀ ਰਖਦਿਆਂ ਹੁਣ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅਗਲੀ ਸੁਣਵਾਈ ਲਈ 14 ਸਤੰਬਰ ਨਿਸ਼ਚਿਤ ਕੀਤੀ ਹੈ, ਇਸ ਹਿਸਾਬ ਨਾਲ …

Read More »

ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਲੇਠਾ ਬਜਟ ਹੋਵੇਗਾ ਕਾਗਜ਼ ਰਹਿਤ

ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਜਾਣਕਾਰੀ ਚੰਡੀਗੜ੍ਹ : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਲੇਠਾ ਬਜਟ 2022-23, ਜੋ ਅਗਲੇ ਮਹੀਨੇ ਸ਼ੁਰੂ ਹੋ ਰਿਹਾ ਹੈ, ਪੂਰੀ ਤਰ੍ਹਾਂ ਕਾਗਜ਼ ਮੁਕਤ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਐਲਾਨ ਕੀਤਾ ਹੈ ਕਿ ‘ਆਪ’ ਸਰਕਾਰ ਵੱਲੋਂ ਇਸ ਵਾਰ ਦਾ ਬਜਟ …

Read More »

ਖੇਡ-ਜਗਤ ਦਾ ਉੱਭਰਦਾ ਸਿਤਾਰਾ ਰਾਜਪ੍ਰੀਤ ਆਪਣੇ ਮਿਸ਼ਨ ਵਿਚ ਲਗਾਤਾਰ ਵਧ ਰਿਹਾ ਹੈ ਅੱਗੇ

‘ਕੈਨੇਡੀਅਨ ਏਅਰਗੰਨ ਗਰੈਂਡ ਪਰਿਕਸ ਇੰਟਰਨੈਸ਼ਨਲ ਚੈਂਪੀਅਨਸ਼ਿਪ’ ਵਿਚ ਜਿੱਤੇ ਦੋ ਸੋਨ-ਤਮਗੇ ਬਰੈਂਪਟਨ/ਡਾ. ਝੰਡ : ਸ਼ੂਟਿੰਗ ਫੈੱਡਰੇਸ਼ਨ ਆਫ ਕੈਨੇਡਾ ਵੱਲੋਂ 20 ਤੋਂ 22 ਮਈ ਨੂੰ 5206 ਫਿਫਥ ਸਾਈਡ ਰੋਡ, ਕਰੁੱਕਸਟਾਊਨ ਵਿਚ ਪੈਨ ਐਮ ਸ਼ੂਟਿੰਗ ਰੇਂਜ ਵਿਖੇ ਹੋਈ ਕੈਨੇਡੀਅਨ ਏਅਰਗੰਨ ਗਰੈਂਡਪਰਿਕਸ ਇੰਟਰਨੈਸ਼ਨਲ ਚੈਂਪੀਅਨਸ਼ਿਪ ਵਿਚ ਪੰਜਾਬ ਤੋਂ ਸਤੰਬਰ 2021 ਵਿਚ ਆਏ ਰਾਜਪ੍ਰੀਤ ਨੇ ਦੋ …

Read More »

ਬਰੈਂਪਟਨ ਵੁਮੈਨ ਕਲੱਬ ਦੀ ਮੀਟਿੰਗ ਹੋਈ

ਬਰੈਂਪਟਨ : ਪਿਛਲੇ ਦਿਨੀਂ ਸ਼ੌਕਰ ਸੈਂਟਰ ਵਿਖੇ ਬਰੈਂਪਟਨ ਵੁਮੈਨ ਕਲੱਬ ਦੀ ਜਨਰਲ ਬਾਡੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਕੋਵਿਡ ਕਾਰਨ ਲੰਮੇ ਸਮੇਂ ਤੋਂ ਮੇਲ-ਜੋਲ ਤੋਂ ਵਾਂਝੇ ਰਹਿਣ ਉਪਰੰਤ ਸਾਰੀਆਂ ਮੈਂਬਰ ਬੀਬੀਆਂ ਬੜੇ ਚਾਅ ਨਾਲ ਮਿਲੀਆਂ ਅਤੇ ਇੱਕ ਦੂਸਰੇ ਦਾ ਹਾਲ ਚਾਲ ਜਾਣਿਆ ਗਿਆ। ਇਸ ਤੋਂ ਬਾਅਦ ਕਲੱਬ ਦੇ …

Read More »

ਸੇਵ ਮੈਕਸ ਗਾਲਾ ਦਾ ਸ਼ਾਨਦਾਰ ਆਯੋਜਨ

ਸੇਵ ਮੈਕਸ ਨੇ ਆਪਣੀ 12ਵੀਂ ਵਰ੍ਹੇਗੰਢ ਅਤੇ ਸਲਾਨਾ ਐਵਾਰਡ ਨਾਈਟ ਦਾ ਸ਼ਾਨਦਾਰ ਆਯੋਜਨ ਕੀਤਾ ਟੋਰਾਂਟੋ : ਸੇਵ ਮੈਕਸ ਰੀਅਲ ਅਸਟੇਟ ਇੰਕ. ਨੇ 19 ਮਈ, 2022 ਨੂੰ ਆਪਣੀ 12ਵੀਂ ਵਰ੍ਹੇਗੰਢ ਅਤੇ ਸਲਾਨਾ ਐਵਾਰਡ ਨਾਈਟ ਦਾ ਸ਼ਾਨਦਾਰ ਆਯੋਜਨ ਕੀਤਾ। ਇਸ ਦੌਰਾਨ ਕੰਪਨੀ ਨੇ ਆਪਣੇ ਏਜੰਟਾਂ, ਕਰਮਚਾਰੀਆਂ ਅਤੇ ਫਰੈਂਚਾਈਜ਼ ਸਹਿਯੋਗੀਆਂ ਨੂੰ ਸਾਲ 2021 …

Read More »

ਬਰੈਂਪਟਨ ਵਿਚ 18 ਜੂਨ ਨੂੰ ਕਾਊਂਸਲਰ ਕੈਂਪ ਦਾ ਹੋਵੇਗਾ ਆਯੋਜਨ

ਬਰੈਂਪਟਨ/ਬਿਊਰੋ ਨਿਊਜ਼ : ਕਾਊਂਸਲੇਟ ਜਨਰਲ ਆਫ ਇੰਡੀਆ, ਟੋਰਾਂਟੇ ਵਲੋਂ ਸ਼ਨੀਵਾਰ 18 ਜੂਨ, 2022 ਨੂੰ ਬਰੈਂਪਟਨ ਵਿਚ ਕਾਊਂਸਲਰ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਕੈਂਪ ਵਿਚ ਕਈ ਤਰ੍ਹਾਂ ਦੇ ਕਾਊਂਸਲਰ ਸਬੰਧੀ ਮਾਮਲਿਆਂ ਦਾ ਹੱਲ ਕੀਤਾ ਜਾਵੇਗਾ, ਜਿਸ ਵਿਚ ਪਾਸਪੋਰਟ, ਵੀਜ਼ਾ, ਓਸੀਆਈ, ਪੀਸੀਸੀ ਸਰੈਂਡਰ ਸਰਟੀਫਿਕੇਟ, ਅਟੈਸਟੇਸ਼ਨ, ਲਾਈਫ ਸਰਟੀਫਿਕੇਟ ਆਦਿ ਵੱਖ-ਵੱਖ …

Read More »

ਐਡਮਿੰਟਨ ‘ਚ ਵਿਸਾਖੀ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ

ਐਡਮਿੰਟਨ/ਬਲਵਿੰਦਰ ਬਾਲਮ : ਐਡਮਿੰਟਨ ਵਿਖੇ ਖਾਲਸਾ ਸਾਜਨਾ ਦਿਵਸ (ਵਿਸਾਖੀ) ਦਾ ਦਿਹਾੜਾ ਧੂਮ ਧਾਮ ਅਤੇ ਸ਼ਰਧਾ ਨਾਲ ਹਜ਼ਾਰਾਂ ਹੀ ਸੰਗਤਾਂ ਦੇ ਜੋਸ਼ੀਲੇ ਇਕੱਠ ਵਿਚ ਮਨਾਇਆ ਗਿਆ। ਇਸ ਮੌਕੇ ਰਾਮਗੜ੍ਹੀਆ ਗੁਰਦੁਆਰਾ ਸਾਹਿਬ ਤੋਂ ਗੁਰਦੁਆਰਾ ਸਿੰਘ ਸਭਾ ਸਾਹਿਬ ਤੱਕ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਪ੍ਰਬੰਧਕਾਂ ਦੇ ਸ਼ਲਾਘਾਯੋਗ ਉਦਮ ਸਦਕਾ ਟੀਡੀ ਬੇਕਰ ਸਕੂਲ ਦੇ …

Read More »