ਮੂਸੇਵਾਲਾ ਦੀ ਅੰਤਿਮ ਅਰਦਾਸ ਮੂਸੇ-ਵਾਲੇ ਦੀ ਅੰਤਿਮ ਅਰਦਾਸ ਹੋਈ, ਗਿਣਿਆ ਗਿਆ ਨਾ ਆਉਂਦੇ ਹੋਏ ਢਾਣਿਆਂ ਨੂੰ। ਦੂਰ-ਦੂਰ ਤੋਂ ਚੱਲ ਕੇ YOUTH ਆਇਆ, ਸਿੱਧੂ ਦੀ ਫ਼ੋਟੋ ਵਾਲੇ ਪਹਿਨ ਕੇ ਬਾਣਿਆਂ ਨੂੰ। ਪੂਰੇ WORLD ਵਿੱਚ RAPPER ਦਾ ਜ਼ਿਕਰ ਹੋਵੇ, ਗੈਰ-ਪੰਜਾਬੀ ਵੀ ਸੁਣੀ ਜਾਣ ਗਾਣਿਆਂ ਨੂੰ। ਜਾਂਚ ਹੈ ਜਾਰੀ ਤੇ ਮਾਰ ਰਹੀ ਪੁਲਿਸ …
Read More »Yearly Archives: 2022
ਗ਼ਜ਼ਲ
ਕਿਉਂ ਕਰਦੈਂ ਹੰਕਾਰੀ ਗੱਲ। ਕੋਈ ਤਾਂ ਕਰ ਪਿਆਰੀ ਗੱਲ। ਸਭ ਲਈ ਖੁਸ਼ੀਆਂ ਖੇੜੇ ਮੰਗ, ਹੋਵੇ ਕੋਈ ਹਿੱਤਕਾਰੀ ਗੱਲ। ਕਿਉਂ ਬੀਜੇਂ ਰਾਹਾਂ ਵਿੱਚ ਕੰਡੇ, ਕਰ ਫੁੱਲਾਂ ‘ਨਾ ਸ਼ਿੰਗਾਰੀ ਗੱਲ। ਕਰ ਤੂੰ ਕੌਲ ਕਰਾਰਾਂ ਵਾਲੀ, ਨਾ ਬਚਨਾਂ ਤੋਂ ਹਾਰੀ ਗੱਲ। ਮੂੰਹੋਂ ਨਾ ਕੱਢ ਬਿਨ ਸੋਚੇ ਹੀ, ਨਹੀਂ ਤਾਂ ਪੈ ‘ਜੂ ਭਾਰੀ ਗੱਲ। …
Read More »11 ਜੂਨ ਤੋਂ ਓਨਟਾਰੀਓ ‘ਚ ਮਾਸਕ ਲਾਉਣ ਦੇ ਨਿਯਮ ਨੂੰ ਕੀਤਾ ਜਾਵੇਗਾ ਖ਼ਤਮ
ਉਨਟਾਰੀਓ ਦੇ ਲੋਕਾਂ ਨੂੰ ਜਲਦ ਮਾਸਕ ਲਗਾਉਣ ਤੋਂ ਛੁਟਕਾਰਾ ਮਿਲਣ ਜਾ ਰਿਹਾ ਹੈ | ਓਨਟਾਰੀਓ ਦੇ ਉੱਘੇ ਡਾਕਟਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਕੋਵਿਡ-19 ਸਬੰਧੀ ਮਾਸਕ ਦੀ ਲਾਜ਼ਮੀ ਸ਼ਰਤ ਨੂੰ ਇਸ ਵੀਕੈਂਡ ਯਾਨੀ ਕੇ 11 ਜੂਨ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਉਨਟਾਰੀਓ ਦੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਡਾ· …
Read More »ਸਾਬਕਾ ਕਾਂਗਰਸੀ ਵਿਧਾਇਕ ਹਰਚੰਦ ਕੌਰ ਦੀ ਪਾਰਟੀ ’ਚੋਂ ਕੀਤੀ ਛੁੱਟੀ
ਸੰਗਰੂਰ ਜ਼ਿਮਨੀ ਚੋਣ ਜਿੱਤਣ ਲਈ ਕਾਂਗਰਸ ਐਕਸ਼ਨ ’ਚ ਚੰਡੀਗੜ੍ਹ/ਬਿਊਰੋ ਨਿਊਜ਼ ਸੰਗਰੂਰ ਲੋਕ ਸਭਾ ਸੀਟ ’ਤੇ ਉਪ ਚੋਣ ਜਿੱਤਣ ਲਈ ਕਾਂਗਰਸ ਪਾਰਟੀ ਐਕਸ਼ਨ ਵਿਚ ਆ ਗਈ ਹੈ। ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਹਲਕਾ ਮਹਿਲ ਕਲਾਂ ਤੋਂ ਸਾਬਕਾ ਵਿਧਾਇਕ ਹਰਚੰਦ ਕੌਰ ਦੀ ਪਾਰਟੀ ਵਿਚੋਂ ਛੁੱਟੀ ਕਰ ਦਿੱਤੀ ਹੈ ਅਤੇ ਉਸ ’ਤੇ …
Read More »Passport Backlog ਕਾਰਨ ਕਈ ਯਾਤਰੀਆਂ ਨੂੰ ਆਪਣੇ ਟਰੈਵਲ ਪਲੈਨ ਖਰਾਬ ਹੋਣ ਦਾ ਡਰ
ਕੋਵਿਡ-19 ਸਬੰਧੀ ਬਾਰਡਰ ਮਾਪਦੰਡਾਂ ਵਿੱਚ ਦਿੱਤੀ ਗਈ ਢਿੱਲ ਤੇ ਪਾਸਪੋਰਟ ਦੀ ਮੰਗ ਵਿੱਚ ਵਾਧਾ ਹੋਣ ਦੇ ਚੱਲਦਿਆਂ ਕਈ ਕੈਨੇਡੀਅਨਜ਼ ਨੂੰ ਆਪਣੀਆਂ ਗਰਮੀ ਦੀਆਂ ਛੁੱਟੀਆਂ ਖਰਾਬ ਹੋਣ ਦਾ ਡਰ ਹੈ। ਇਹ ਡਰ ਇਸ ਲਈ ਹੈ ਕਿਉਂਕਿ ਪਾਸਪੋਰਟ ਦੀ ਮੰਗ ਕਾਫੀ ਵੱਧ ਗਈ ਹੈ ਤੇ ਪੇਪਰਵਰਕ ਲਈ 600 ਨਵੇਂ ਕਰਮਚਾਰੀਆਂ ਦੀ ਮਦਦ …
Read More »15 ਜੂਨ ਤੋਂ ਦਿੱਲੀ ਏਅਰਪੋਰਟ ਜਾਣਗੀਆਂ ਪੰਜਾਬ ਦੀਆਂ ਸਰਕਾਰੀ ਬੱਸਾਂ
ਔਨਲਾਈਨ ਬੁਕਿੰਗ ਹੋਈ ਸ਼ੁਰੂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦਾ ਟਰਾਂਸਪੋਰਟ ਵਿਭਾਗ 15 ਜੂਨ ਤੋਂ ਦਿੱਲੀ ਏੇਅਰਪੋਰਟ ਲਈ ਬੱਸਾਂ ਦੀਆਂ ਸੇਵਾਵਾਂ ਸ਼ੁਰੂ ਕਰਨ ਜਾ ਰਿਹਾ ਹੈ। ਪੰਜਾਬ ’ਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਇਸਦਾ ਐਲਾਨ ਤਾਂ ਅਜੇ ਤੱਕ ਨਹੀਂ ਕੀਤਾ, ਪਰ ਇਸ ਸਬੰਧੀ ਔਨਲਾਈਨ ਬੁਕਿੰਗ ਸ਼ੁਰੂ ਹੋ ਗਈ ਹੈ। …
Read More »ਸੁਖਪਾਲ ਖਹਿਰਾ ਨੇ ਪੰਜਾਬ ਸਰਕਾਰ ਦੀ ਨਵੀਂ ਆਬਕਾਰੀ ਨੀਤੀ ’ਤੇ ਚੁੱਕੇ ਸਵਾਲ
ਕਿਹਾ : ਹੁਣ ਸ਼ਰਾਬ ਦੇ ਕਾਰੋਬਾਰ ’ਤੇ ਹੋਵੇਗਾ ਖਾਸ ਆਦਮੀ ਦਾ ਕਬਜ਼ਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਮਨਜੂਰ ਕੀਤੀ ਗਈ ਨਵੀਂ ਆਬਕਾਰੀ ਨੀਤੀ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ, ਜਿਸ ਦੇ ਤਹਿਤ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਸਿਆਸੀ …
Read More »ਪੰਜਾਬ ’ਚ ਤਾਪਮਾਨ 46 ਡਿਗਰੀ ਤੱਕ ਪਹੁੰਚਿਆ
ਮੌਸਮ ਵਿਭਾਗ ਨੇ ਲੋਕਾਂ ਨੂੰ ਹੀਟ ਸਟਰੋਕ ਤੋਂ ਬਚਣ ਦੀ ਕੀਤੀ ਅਪੀਲ ਚੰਡੀਗੜ੍ਹ/ਬਿਊਰੋ ਨਿਊਜ਼ ਉਤਰ ਭਾਰਤ ਸਣੇ ਪੰਜਾਬ ਦੇ ਮੈਦਾਨੀ ਇਲਾਕਿਆਂ ਵਿਚ ਗਰਮੀ ਦਾ ਪ੍ਰਕੋਪ ਵਧਦਾ ਹੀ ਜਾ ਰਿਹਾ ਹੈ। ਉਧਰ ਦੂਜੇ ਪਾਸੇ ਮੀਂਹ ਪੈਣ ਦੀ ਵੀ ਅਜੇ ਕੋਈ ਸੰਭਾਵਨਾ ਨਹੀਂ ਨਜ਼ਰ ਆ ਰਹੀ। ਪੰਜਾਬ ਦੇ ਕੁਝ ਹਿੱਸਿਆਂ ਵਿਚ ਅੱਜ …
Read More »ਕੈਨੇਡਾ ਵੱਲੋਂ ਸੁਪਰ ਵੀਜ਼ਾ ਪ੍ਰੋਗਰਾਮ ‘ਚ 5 ਸਾਲ ਹੋਰ ਵਾਧੇ ਦਾ ਐਲਾਨ
ਕੈਨੇਡਾ ਵੱਲੋਂ ਸੁਪਰ ਵੀਜ਼ਾ ਪ੍ਰੋਗਰਾਮ ਵਿੱਚ ਵਾਧੇ ਦਾ ਐਲਾਨ ਮਹਾਂਮਾਰੀ ਤੋਂ ਬਾਹਰ ਆਉਣ ਲਈ ਅਸੀਂ ਸਾਰੇ ਹੱਥ ਪੱਲਾ ਮਾਰ ਰਹੇ ਹਾਂ ‘ਤੇ ਅਜਿਹੇ ਵਿੱਚ ਕੈਨੇਡਾ ਸਰਕਾਰ ਵੱਲੋਂ ਪਰਿਵਾਰਾਂ ਨੂੰ ਮਿਲਾਉਣ ਲਈ ਕੋਸਿ਼ਸ਼ਾਂ ਜਾਰੀ ਰੱਖੀਆਂ ਜਾ ਰਹੀਆਂ ਹਨ। ਫੈਡਰਲ ਸਰਕਾਰ ਅਜਿਹਾ ਇਸ ਲਈ ਵੀ ਕਰ ਰਹੀ ਹੈ ਤਾਂ ਜੋ ਕੈਨੇਡਾ ਦੀ …
Read More »ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ
ਪਿਤਾ ਬਲਕੌਰ ਸਿੰਘ ਨੇ ਨੌਜਵਾਨਾਂ ਨੂੰ ਦਸਤਾਰਾਂ ਸਜਾਉਣ ਅਤੇ ਮਾਤਾ ਚਰਨ ਕੌਰ ਨੇ ਰੁੱਖ ਲਗਾਉਣ ਦਾ ਦਿੱਤਾ ਸੱਦਾ ਮਾਨਸਾ/ਬਿਊਰੋ ਨਿਊਜ਼ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਮੌਕੇ ਅੱਜ ਵੱਡੀ ਗਿਣਤੀ ਵਿਚ ਲੋਕ ਮਾਨਸਾ ਪਹੁੰਚੇ ਅਤੇ ਉਨ੍ਹਾਂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਟ ਕੀਤੀ। ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ ਹੀ ਨਹੀਂ …
Read More »