ਡਾ. ਗਿਆਨ ਸਿੰਘ ਅਠਾਈ ਮਾਰਚ 2022 ਨੂੰ ਵਿਸ਼ਵ ਬੈਂਕ ਦੁਆਰਾ ਜਾਰੀ ਕੀਤੀ ਗਈ ਇੱਕ ਰਿਪੋਰਟ ਅਨੁਸਾਰ ਵਧ ਰਹੀ ਮੁਦਰਾ-ਸਫੀਤੀ ਅਤੇ ਘਟ ਰਹੀ ਆਰਥਿਕ ਵਾਧਾ ਦਰ ਵਿੱਤੀ ਹਾਲਤ ਨੂੰ ਵਿਗਾੜ ਰਹੀ ਹੈ। ਪਿਛਲੇ ਕੁਝ ਹਫ਼ਤਿਆਂ ਦੌਰਾਨ ਯੂਕਰੇਨ ਉੱਪਰ ਰੂਸ ਦੁਆਰਾ ਕੀਤੇ ਗਏ ਹਮਲੇ ਨੇ ਆਲਮੀ ਆਰਥਿਕ ਖਤਰੇ ਵਧਾ ਦਿੱਤੇ ਹਨ। ਇਸ …
Read More »Yearly Archives: 2022
ਭਾਰਤ ‘ਚ ਉਦਾਰਵਾਦੀ ਨੀਤੀਆਂ ਹੀ ਅਨਾਜ ਸੰਕਟ ਲਈ ਜ਼ਿੰਮੇਵਾਰ
ਰਜਿੰਦਰ ਕੌਰ ਚੋਹਕਾ ਮਹਾਂਮਾਰੀ ਅਤੇ ਸੰਸਾਰ-ਮੰਦੀ ਨੇ ਮਿਲ ਕੇ ਲੋਕਾਂ ਦੇ ਬਹੁਤ ਵੱਡੇ ਹਿੱਸੇ ਉੱਪਰ ਵਿਨਾਸ਼ਕਾਰੀ ਪ੍ਰਭਾਵ ਪਾਇਆ ਹੈ। ਜਿਸ ਕਾਰਨ ਭਾਰਤ ਵਿਚ ਪੂੰਜੀਵਾਦੀ ਆਰਥਿਕ ਸ਼ੋਸ਼ਣ ਹੋਰ ਤਿੱਖਾ ਹੋਇਆ ਹੈ। ਸੰਸਾਰ ਭੁੱਖ ਮਰੀ ਦਾ ਪੱਧਰ ਉੱਪਰ ਗਿਆ ਹੈ, ਗਰੀਬੀ ਵਧੀ ਹੈ, ਬੇਰੁਜ਼ਗਾਰੀ, ‘ਦਿਨ-ਦੁਗਣੀ-ਰਾਤ ਚੌਗੁਣੀ’ ਦੀ ਕਹਾਵਤ ਵਾਂਗ ‘ਅਕਾਸ਼ ਵੇਲ’ ਦੀ …
Read More »ਦਿਲ ਦਾ ਮਾਹਰ
ਡਾ. ਰਾਜੇਸ਼ ਕੇ ਪੱਲਣ ”ਮੇਰੇ ਦੋਸਤ, ਪਰਤੀਕ ਨੂੰ ਮਿਲੋ,” ਰਮਨ ਨੇ ਪਰਤੀਕ ਨੂੰ ਸ਼ੀਨਾ ਨਾਲ ਮਿਲਾਇਆ। ਸ਼ੀਨਾ ਮੁਸਕਰਾਉਂਦੇ ਹੋਏ ਚੁੱਪਚਾਪ ਮੈਟੀਨੀ ਸ਼ੋਅ ਦੇਖਣ ਲਈ ”ਫ੍ਰੈਂਡਜ਼” ਸਿਨੇਮਾ ਹਾਲ ਵੱਲ ਵਧਦੀ ਹੈ। ”ਸ਼ੀਨਾ ਆਪਣੀ ਮਾਸਟਰ ਆਫ਼ ਫਾਈਨ ਆਰਟਸ ਦੀ ਡਿਗਰੀ ਕਰ ਰਹੀ ਹੈ, ਪਰਤੀਕ,” ਰਮਨ ਨੇ ਚੁੱਪ ਤੋੜੀ। ”ਪਰਤੀਕ ਐੱਮ.ਬੀ.ਬੀ.ਐੱਸ. ਕਰ ਰਿਹਾ …
Read More »ਪਰਵਾਸੀ ਨਾਮਾ
TORONTO ਸ਼ਹਿਰ ਦਾ ਹਾਲ TORONTO ਸ਼ਹਿਰ ਵਿੱਚ ਆਏ ਦਿਨ ਚੱਲੇ ਗੋਲੀ, ਖੂਨ-ਖਰਾਬੇ ਬਿਨ ਲੰਘਦਾ ਦਿਨ ਕੋਈ ਨਾ । ਪੈਦਲ ਟੁਰਨਾ ਵੀ ਰਿਹਾ ਨਾ SAFE ਏਥੇ, ਸੜਕੀ ਹਾਦਸਿਆਂ ਨੂੰ ਸਕਦਾ ਗਿਣ ਕੋਈ ਨਾ । ਉਪਰੋਂ ਵੱਧਦੀ ਮਹਿੰਗਾਈ ਨੇ ਮੱਤ ਮਾਰੀ, ਭਾਰ ਕਰਜ਼ਿਆਂ ਦਾ ਵੀ ਸਕਦਾ ਮਿਣ ਕੋਈ ਨਾ । ਏਥੇ ਜੀਉਂਦੇ-ਜੀਅ …
Read More »ਗ਼ਜ਼ਲ
ਮੁਹੱਬਤ ਹਾਂ ਕੋਈ ਝੂਠਾ ਜਿਹਾ ਰਹਿਬਰ ਨਹੀਂ ਹਾਂ। ਕਿਸੇ ਦੇ ਮਨ ‘ਚ ਜੋ ਬੈਠਾ ਮੈਂ ਓਹੋ ਡਰ ਨਹੀਂ ਹਾਂ। ਜ਼ਰੂਰਤ ਹੈ ਮੇਰੀ ਸਭ ਨੂੰ ਖ਼ੁਦਾ ਵੀ ਜਾਣਦਾ ਹੈ ਉਜਾੜੇ ਵਿੱਚ ਬੇਲੋੜਾ ਕੋਈ ਖੰਡਰ ਨਹੀਂ ਹਾਂ। ਕਿਸੇ ਦੀਵਾਰ ਦਾ ਹਿੱਸਾ ਮੈਂ ਬਣਕੇ ਕੰਮ ਹਾਂ ਆਇਆ ਸਜਾਵਟ ਵਾਸਤੇ ਰਖਿਆ ਕੋਈ ਪੱਥਰ ਨਹੀਂ …
Read More »ਗ਼ਜ਼ਲ
ਹੱਥ ਵਿੱਚ ਫੜ੍ਹਿਆ ਗੁਲਾਬ ਹੋਣਾ ਸੀ। ਅੱਖਾਂ ਵਿੱਚ ਇੱਕੋ ਤੇਰਾ ਖ਼ਾਬ ਹੋਣਾ ਸੀ। ਤਾਬ ਝੱਲ ‘ਨੀ ਸੀ ਹੋਣੀ ਸੁਹਣੇ ਮੁੱਖ ਦੀ, ਰੋਅਬ ਉਹਦਾ ਵਾਂਙ ਨਵਾਬ ਹੋਣਾ ਸੀ। ਸਾਜ਼ ਵੱਜਣਾ ਸੀ ਸਾਂਝਾ ਸਾਰੀ ਜ਼ਿੰਦਗੀ, ਰਾਗ, ਸੁਰਤਾਲ ਲਾ-ਜ਼ੁਆਬ ਹੋਣਾ ਸੀ। ਜ਼ੁਲਫਾਂ ਨੇ ਹੋਣਾ ਸੀ ਕਾਲ਼ੀਆਂ ਘਟਾਵਾਂ, ਪੁੰਨਿਆਂ ਦੇ ਚੰਨ ਦਾ ਹਿਸਾਬ ਹੋਣਾ …
Read More »ਢਾਈ ਦਰਿਆ
ਵੰਡਿਆ ਜਦੋਂ ਪੰਜਾਬ ਨੂੰ, ਰਹਿ ਗਏ ਢਾਈ ਦਰਿਆ। ਜੋ ਨਿੱਤ ਬੇੜੀ ਸੀ ਪਾਂਵਦੇ, ਉਹ ਕਿੱਥੇ ਗਏ ਮਲਾਹ। ਦੋ ਕੰਢ੍ਹੇ ਭਰੀਆਂ ਬੇੜੀਆਂ, ਪਨਾਹੀਆਂ ਭਰਿਆ ਪੂਰ। ਅੱਧ ਵਿਚ ਹੁੰਦੇ ਮੇਲ ਸੀ, ਦਰਿਆ ਦਾ ਕੰਢ੍ਹਾ ਦੂਰ। ਰਾਵੀ ਦੀ ਹਿੱਕ ਚੀਰ ਕੇ, ਉਹਦੇ ਟੋਟੇ ਕੀਤੇ ਦੋ। ਕਾਲੀਆਂ ਰਾਤਾਂ ਵੇਖ ਕੇ, ਮੇਰੇ ਦਿਲ ਨੂੰ ਪੈਂਦੇ …
Read More »24 June 2022 GTA & Main
ਕੌਮਾਂਤਰੀ ਮੀਟਿੰਗਾਂ ਵਿੱਚ ਹਿੱਸਾ ਲੈਣ ਲਈ PM Trudeau ਹੋਏ ਰਵਾਨਾ
ਪ੍ਰਧਾਨ ਮੰਤਰੀ ਜਸਟਿਨ ਟਰੂਡੋ 10 ਦਿਨਾਂ ਦੇ ਕੌਮਾਂਤਰੀ ਦੌਰੇ ਲਈ ਰਵਾਨਾ ਹੋਣਗੇ। ਇਸ ਦੌਰੇ ਦੌਰਾਨ ਵਧੇਰੇ ਧਿਆਨ ਰੂਸ-ਯੂਕਰੇਨ ਸੰਘਰਸ਼ ਉੱਤੇ ਕੇਂਦਰਿਤ ਰਹੇਗਾ। ਟਰੂਡੋ ਕਿਗਾਲੀ, ਰਵਾਂਡਾ ਰਵਾਨਾ ਹੋਣਗੇ, ਜਿੱਥੇ ਉਹ 2018 ਤੋਂ ਬਾਅਦ ਪਹਿਲੀ ਵਾਰੀ ਕਾਮਨਵੈਲਥ ਦੇਸ਼ਾਂ ਦੇ ਮੁਖੀਆਂ ਨਾਲ ਮੁਲਾਕਾਤ ਕਰਨਗੇ। ਇਨ੍ਹਾਂ ਮੀਟਿੰਗਾਂ ਦੌਰਾਨ ਕੈਨੇਡਾ ਯੂਕਰੇਨ ਲਈ ਮਦਦ ਤੇ ਰੂਸ …
Read More »ਹੁਣ ਰੋਜ਼ਾਨਾ 10 Dollar ਵਾਲੇ ਪ੍ਰੋਗਰਾਮ ਲਈ ਅਪਲਾਈ ਕਰ ਸਕਣਗੀਆਂ Childcare Facilities
ਗ੍ਰੇਟਰ ਟੋਰਾਂਟੋ ਏਰੀਆ ਦੀਆਂ ਲਾਇਸੰਸਸ਼ੁਦਾ ਚਾਈਲਡਕੇਅਰ ਫੈਸਿਲਿਟੀਜ਼ ਹੁਣ ਕੈਨੇਡਾ ਭਰ ਵਿੱਚ ਲਾਗੂ ਹੋਣ ਵਾਲੇ ਰੋਜ਼ਾਨਾ 10 ਡਾਲਰ ਵਾਲੇ ਪ੍ਰੋਗਰਾਮ ਨ੍ਵੰ ਅਪਲਾਈ ਕਰ ਸਕਣਗੀਆਂ। ਇਸ ਪ੍ਰੋਗਰਾਮ ਦੇ ਲਾਗੂ ਹੋਣ ਨਾਲ ਮਾਪਿਆਂ ਨੂੰ ਵੀ ਸੁਖ ਦਾ ਸਾਹ ਆਵੇਗਾ। ਮਾਰਚ ਦੇ ਮਹੀਨੇ ਓਨਟਾਰੀਓ ਨੇ ਵੀ ਫੈਡਰਲ ਸਰਕਾਰ ਨਾਲ ਚਾਈਲਡਕੇਅਰ ਲਈ 10 ਡਾਲਰ ਰੋਜ਼ਾਨਾ …
Read More »