Breaking News
Home / 2022 (page 226)

Yearly Archives: 2022

ਮਿਸੀਸਾਗਾ ‘ਚ ਟੋਇੰਗ ਫੀਸ ਸੈਂਕੜੇ ਡਾਲਰ ਵਧੇਗੀ

ਮਿਸੀਸਾਗਾ ਸਿਟੀ ਕਾਉਂਸਲ ਵੱਲੋਂ ਫੀਸ ਵਧਾਉਣ ਦਾ ਫੈਸਲਾ ਸਰਬਸੰਮਤੀ ਨਾਲ ਪਾਸ ਮਿਸੀਸਾਗਾ/ਬਿਊਰੋ ਨਿਊਜ਼ : ਮਿਸੀਸਾਗਾ ਵਿੱਚ ਟੋਇੰਗ ਫੀਸ ਵਿੱਚ ਸੈਂਕੜੇ ਹੋਰ ਡਾਲਰ ਦਾ ਇਜਾਫਾ ਹੋਣ ਜਾ ਰਿਹਾ ਹੈ। ਇੰਸ਼ੋਰੈਂਸ ਬਿਊਰੋ ਆਫ ਕੈਨੇਡਾ ਦਾ ਕਹਿਣਾ ਹੈ ਕਿ ਇਸ ਨਾਲ ਡਰਾਈਵਰਾਂ ਉੱਤੇ ਹੀ ਦਬਾਅ ਨਹੀਂ ਵਧੇਗਾ ਸਗੋਂ ਪ੍ਰੀਮੀਅਮਜ਼ ਵਿੱਚ ਵੀ ਵਾਧਾ ਹੋਵੇਗਾ। …

Read More »

ਐਮਐਸਪੀ ਕਮੇਟੀ ‘ਚੋਂ ਪੰਜਾਬ, ਹਰਿਆਣਾ ਅਤੇ ਯੂਪੀ ਬਾਹਰ

ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਕੇਂਦਰ ਸਰਕਾਰ ਵਲੋਂ ਬਣਾਈ ਕਮੇਟੀ ‘ਤੇ ਚੁੱਕੇ ਸਵਾਲ ਨਵੀਂ ਦਿੱਲੀ/ਬਿਊਰੋ ਨਿਊਜ਼ : ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਐਮ ਐਸ ਪੀ ਨੂੰ ਲੈ ਕੇ ਬਣਾਈ ਗਈ ਕਮੇਟੀ ਤੋਂ ਬਾਅਦ ਘਮਸਾਣ ਛਿੜ ਗਿਆ ਹੈ, ਕਿਉਂਕਿ ਇਸ ਕਮੇਟੀ ਵਿਚ ਪੰਜਾਬ, ਹਰਿਆਣਾ ਅਤੇ ਉਤਰ ਪ੍ਰਦੇਸ਼ …

Read More »

ਮਨਪ੍ਰੀਤ ਇਆਲੀ ਦੇ ਬਾਗੀ ਤੇਵਰ!

ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦਾਖਾ ਤੋਂ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਵਿਚ ਪਾਰਟੀ ਵਿਧਾਇਕ ਦਲ ਦੇ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਰਾਸ਼ਟਰਪਤੀ ਚੋਣਾਂ ਦਾ ਬਾਈਕਾਟ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਫੈਸਲਾ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਰਾਸ਼ਟਰਪਤੀ …

Read More »

ਯੂਰਪ ‘ਚ ਹੀਟ ਵੇਵ ਹੋਈ ਖਤਰਨਾਕ

ਸਪੇਨ ਅਤੇ ਪੁਰਤਗਾਲ ਵਿਚ ਇਕ ਹਜ਼ਾਰ ਤੋਂ ਜ਼ਿਆਦਾ ਮੌਤਾਂ ਨਵੀਂ ਦਿੱਲੀ : ਭਿਆਨਕ ਗਰਮੀ ਨਾਲ ਯੂਰਪ ਦੇ ਹਰ ਕੋਨੇ ਵਿਚ ਹਾਹਾਕਾਰ ਮਚੀ ਹੋਈ ਹੈ। ਵਧਦੇ ਤਾਪਮਾਨ ਕਰਕੇ ਫਰਾਂਸ, ਸਪੇਨ, ਪੁਰਤਗਾਲ ਅਤੇ ਗਰੀਸ ਦੇ ਜੰਗਲਾਂ ਵਿਚ ਅੱਗ ਵੀ ਲੱਗ ਗਈ ਅਤੇ ਬ੍ਰਿਟੇਨ ਵਿਚ ਸੜਕਾਂ ਅਤੇ ਰੇਲਵੇ ਟਰੈਕ ਪਿਘਲ ਰਹੇ ਹਨ। ਇਤਿਹਾਸ …

Read More »

2022 ਦੀਆਂ ਬਰਮਿੰਘਮ ਕੌਮਨਵੈਲਥ ਖੇਡਾਂ ਕੁੱਝ ਦਿਨਾਂ ਬਾਅਦ, ਸਭ ਦੀਆਂ ਨਿਗਾਹਾਂ ਇੰਗਲੈਂਡ ਦੇ ਵੈਸਟ ਮਿਡਲੈਂਡਜ਼ ‘ਤੇ

2022 ਦੀਆਂ ਬਰਮਿੰਘਮ ਕੌਮਨਵੈਲਥ ਖੇਡਾਂ, 28 ਜੁਲਾਈ ਤੋਂ 8 ਅਗਸਤ ਤੱਕ ਹੋ ਰਹੀਆਂ ਹਨ, ਅਤੇ ਇਨ੍ਹਾਂ ਵਾਸਤੇ ਇੰਤਜ਼ਾਰ ਦੀਆਂ ਘੜੀਆਂ ਹੁਣ ਮੁਕਣ ਵਾਲੀਆਂ ਹਨ। ਜਿਵੇਂ ਕਿ ਖੇਡਾਂ ਦੇਖਣ ਲਈ ਜਾਣ ਵਾਲੇ ਦਰਸ਼ਕ ਦੇਖਣਗੇ, ਬਰਮਿੰਘਮ ਅਤੇ ਵੈਸਟ ਮਿਡਲੈਂਡਜ਼ ਵਿੱਚ ਖੇਡਾਂ ਤਾਂ ਕਿਸੇ ਵੱਡੇ ਜਸ਼ਨ ਦੀ ਮਹਿਜ਼ ਸ਼ੁਰੂਆਤ ਹੀ ਹੈ। ਮਿਸ਼ੇਲਿਨ-ਸਟਾਰ ਡਾਇਨਿੰਗ …

Read More »

ਪਰਵਾਸੀ ਨਾਮਾ

ਕੈਨੇਡਾ ਦੀ ਗਰਮੀ ਠੰਡਾ ਮੁਲਕ ਕੈਨੇਡਾ ਨੂੰ ਕਹਿਣ ਸਾਰੇ, ਮੌਸਮ ਏਥੇ ਪਰ ਅੱਜ-ਕੱਲ ਗਰਮ ਹੈ ਜੀ। ਰੌਸ਼ਨੀ ਸੂਰਜ ਦੀ ਸਾੜਦੀ ਪਿੰਡਿਆਂ ਨੂੰ, ਜਿਨ੍ਹਾਂ ਮਾਨਸਾਂ ਦੀ ਚਮੜੀ ਨਰਮ ਹੈ ਜੀ। ਬਿਨਾਂ Protection ਤੋਂ ਘੁੰਮਦੇ ਬਾਹਰ ਜਿਹੜੇ, Skin Burn ਤੇ ਟੁੱਟਦਾ ਭਰਮ ਹੈ ਜੀ। ਸੇਕ ਝੱਲ ਕੇ ਰੁੱਖਾਂ ਵਾਂਗ ਛਾਂ ਕਰੀਏ, ਬਾਬੇ …

Read More »

ਦਰੌਪਦੀ ਮੁਰਮੂ ਬਣਨਗੇ ਭਾਰਤ ਦੇ ਰਾਸ਼ਟਰਪਤੀ

ਮੁਰਮੂ ਦੇ ਪਿੰਡ ਅਤੇ ਸਹੁਰਿਆਂ ’ਚ ਵਿਆਹ ਵਰਗਾ ਮਾਹੌਲ ਨਵੀਂ ਦਿੱਲੀ/ਬਿਊਰੋ ਨਿਊਜ਼ : ਦਰੌਪਦੀ ਮੁਰਮੂ ਭਾਰਤ ਦੇ ਨਵੇਂ ਰਾਸ਼ਟਰਪਤੀ ਬਣਨ ਜਾ ਰਹੇ ਹਨ। ਰਾਸ਼ਟਰਪਤੀ ਅਹੁਦੇ ਲਈ ਲੰਘੀ 18 ਜੁਲਾਈ ਨੂੰ ਪਈਆਂ ਵੋਟਾਂ ਦੀ ਗਿਣਤੀ ਅੱਜ ਹੋ ਰਹੀ ਹੈ ਅਤੇ ਆ ਰਹੇ ਰੁਝਾਨਾਂ ਅਨੁਸਾਰ ਦਰੌਪਦੀ ਮੁਰਮੂ ਦਾ ਰਾਸ਼ਟਰਪਤੀ ਬਣਨਾ ਯਕੀਨੀ ਹੈ। …

Read More »

ਮੁੱਖ ਮੰਤਰੀ ਭਗਵੰਤ ਮਾਨ ਨੇ ਡੀਜੀਪੀ ਗੌਰਵ ਯਾਦਵ ਅਤੇ ਏਜੀਟੀਐਫ ਮੁਖੀ ਪ੍ਰਮੋਦ ਬਾਨ ਨਾਲ ਕੀਤੀ ਮੀਟਿੰਗ

ਮਾਨ ਨੇ ਪੰਜਾਬ ਵਿਚੋਂ ਗੈਂਗਸਟਰ ਕਲਚਰ ਨੂੰ ਖਤਮ ਕਰਨ ਦੀ ਦਿੱਤੀ ਹਦਾਇਤ ਚੰਡੀਗੜ੍ਹ/ਬਿਊਰੋ ਨਿਊਜ਼ : ਅੰਮਿ੍ਰਤਸਰ ਜ਼ਿਲ੍ਹੇ ਦੇ ਪਿੰਡ ਭਕਨਾ ਵਿਚ ਲੰਘੇ ਕੱਲ੍ਹ ਗੈਂਗਸਟਰਾਂ ਅਤੇ ਪੰਜਾਬ ਪੁਲਿਸ ਵਿਚਾਲੇ ਮੁਕਾਬਲਾ ਹੋਇਆ ਸੀ, ਜਿਸ ਦੌਰਾਨ ਦੋ ਗੈਂਗਸਟਰ ਜਗਰੂਪ ਸਿੰਘ ਰੂਪਾ ਅਤੇ ਮਨੂ ਕੁੱਸਾ ਮਾਰੇ ਗਏ ਸਨ। ਜਿਸ ਤੋਂ ਬਾਅਦ ਅੱਜ ਪੰਜਾਬ ਦੇ …

Read More »

ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਦੇ ਸ਼ਤਾਬਦੀ ਸਮਾਗਮ ਹੋਣਗੇ 30 ਅਕਤੂਬਰ ਨੂੰ

ਸ਼ੋ੍ਰਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਤੋਂ ਮੰਗੇ ਪਾਸਪੋਰਟ ਅੰਮਿ੍ਰਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਕਾ ਸ੍ਰੀ ਪੰਜਾ ਸਾਹਿਬ ਦੀ 100 ਸਾਲਾ ਸ਼ਤਾਬਦੀ ਦੇ ਸਮਾਗਮ ਅੰਮਿ੍ਰਤਸਰ ਵਿਖੇ ਕਰਵਾਏ ਜਾਣਗੇ। ਇਸ ਦੇ ਨਾਲ ਹੀ ਇਹ ਸਮਾਗਮ ਪਾਕਿਸਤਾਨ ਵਿਚ ਵੀ ਹੋਣਗੇ। ਸਾਕਾ ਸ੍ਰੀ ਪੰਜਾ ਸਾਹਿਬ ਦੀ 100 ਸਾਲਾ …

Read More »