ਕਿਹਾ, ਐਸ.ਟੀ.ਐਫ. ਦੀ ਰਿਪੋਰਟ ਖੋਲ੍ਹਣ ‘ਤੇ ਨਹੀਂ ਸੀ ਕੋਈ ਰੋਕ ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਡਰੱਗ ਮਾਮਲੇ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਸਿਆਸੀ ਹਮਲਾ ਕੀਤਾ ਹੈ। ਸਿੱਧੂ ਨੇ ਕਿਹਾ ਕਿ ਹਾਈਕੋਰਟ ਵਿਚ ਜਮ੍ਹਾਂ ਐਸ.ਟੀ.ਐਫ. ਦੀ ਸੀਲਬੰਦ ਰਿਪੋਰਟ ਖੋਲ੍ਹਣ ‘ਤੇ ਕੋਈ ਰੋਕ ਨਹੀਂ ਸੀ। ਇਸ …
Read More »Daily Archives: December 10, 2021
ਪੰਜਾਬ ਕਾਂਗਰਸ ‘ਚ ਵਧਿਆ ਦਿੱਲੀ ਦਾ ਦਬਦਬਾ
ਸਿੱਧੂ ਨਹੀਂ ਹੋਣਗੇ ‘ਵਨ ਮੈਨ ਆਰਮੀ’, ਕਾਂਗਰਸ ਹਾਈਕਮਾਨ ਨੇ 22 ਜ਼ਿਲ੍ਹਾ ਕੋਆਰਡੀਨੇਟਰ ਐਲਾਨੇ ਚੰਡੀਗੜ੍ਹ : ਪੰਜਾਬ ਕਾਂਗਰਸ ਵਿਚ ਹੁਣ ਨਵਜੋਤ ਸਿੰਘ ਸਿੱਧੂ ‘ਵਨ ਮੈਨ ਆਰਮੀ’ ਨਹੀਂ ਹੋਣਗੇ ਅਤੇ ਦਿੱਲੀ ਬੈਠੀ ਕਾਂਗਰਸ ਹਾਈਕਮਾਨ ਦਾ ਦਬਦਬਾ ਰਹੇਗਾ। ਕਾਂਗਰਸ ਨੇ ਸਿੱਧੂ ਦੀ ਸਿਫਾਰਸ਼ ‘ਤੇ ਹੁਣ ਤੱਕ ਪੰਜਾਬ ਵਿਚ ਜ਼ਿਲ੍ਹਾ ਪੱਧਰ ‘ਤੇ ਪ੍ਰਧਾਨ ਨਿਯੁਕਤ …
Read More »ਰਾਜਾ ਵੜਿੰਗ ਨੂੰ ਹਾਈਕੋਰਟ ਦਾ ਵੱਡਾ ਝਟਕਾ
ਨਿੱਜੀ ਬੱਸਾਂ ਦੇ ਪਰਮਿਟ ਰੱਦ ਕਰਨ ਦਾ ਫੈਸਲਾ ਕੀਤਾ ਖਾਰਜ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ। ਹਾਈਕੋਰਟ ਨੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੇ ਉਸ ਨਿਰਦੇਸ਼ ਨੂੰ ਰੱਦ ਕਰ ਦਿੱਤਾ ਹੈ ਜਿਸ ਵਿਚ ਨਿਊ ਦੀਪ ਤੇ ਬਾਦਲਾਂ ਦੀ ਆਰਬਿਟ ਏਵੀਏਸ਼ਨ …
Read More »ਵਿਧਾਨ ਸਭਾ ਚੋਣਾਂ ਦੌਰਾਨ 25 ਹਜ਼ਾਰ ਦੇ ਕਰੀਬ ਬਣਨਗੇ ਪੋਲਿੰਗ ਬੂਥ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਤੇਜ਼ ਹੋ ਰਹੀਆਂ ਹਨ। ਇਸ ਵਾਰ 117 ਵਿਧਾਨ ਸਭਾ ਸੀਟਾਂ ‘ਤੇ 2 ਕਰੋੜ 9 ਲੱਖ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਜਿਨ੍ਹਾਂ ਵਿਚ 99 ਲੱਖ ਮਹਿਲਾ ਵੋਟਰ ਹਨ। ਇਸ ਵਾਰ 24 ਹਜ਼ਾਰ 689 ਚੋਣ ਬੂਥ ਬਣਾਏ ਗਏ ਹਨ। ਪਿਛਲੀ ਵਾਰ …
Read More »ਮਾਲਵਿਕਾ ਕਿਸ ਪਾਰਟੀ ਤੋਂ ਚੋਣ ਲੜੇਗੀ 10 ਦਿਨਾਂ ‘ਚ ਦੱਸਾਂਗਾ : ਸੋਨੂੰ ਸੂਦ
ਮੋਗਾ/ਬਿਊਰੋ ਨਿਊਜ਼ : ਬਾਲੀਵੁੱਡ ਅਦਾਕਾਰ ਸੋਨੂੰ ਸੂਦ ਆਪਣੀ ਭੈਣ ਮਾਲਵਿਕਾ ਸੂਦ ਨਾਲ ਬਿਰਧ ਆਸ਼ਰਮ ਪਹੁੰਚੇ ਅਤੇ ਇੱਥੇ ਬਜ਼ੁਰਗਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸੋਨੂੰ ਸੂਦ ਨੇ ਕਿਹਾ ਕਿ ਉਹ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਮਿਲ ਚੁੱਕੇ ਹਨ ਅਤੇ ਸਾਰਿਆਂ ਦੀ ਸੋਚ ਵੱਖਰੀ-ਵੱਖਰੀ ਹੈ। ਸੋਨੂੰ ਸੂਦ ਨੇ ਕਿਹਾ ਕਿ ਉਨ੍ਹਾਂ ਡਿਪਟੀ …
Read More »ਸੁੱਚਾ ਸਿੰਘ ਛੋਟੇਪੁਰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ
ਚੰਡੀਗੜ੍ਹ : ਸੁੱਚਾ ਸਿੰਘ ਛੋਟੇਪੁਰ ਸੁਖਬੀਰ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਇਸ ਲਈ ਚੰਡੀਗੜ੍ਹ ਵਿਚ ਪਾਰਟੀ ਦਫਤਰ ਵਿਖੇ ਇਕ ਸਮਾਗਮ ਵੀ ਰੱਖਿਆ ਗਿਆ ਸੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੁੱਚਾ ਸਿੰਘ ਛੋਟੇਪੁਰ ਬਹੁਤ ਹੀ ਨੇਕਦਿਲ ਆਗੂ …
Read More »GTA Bargain ਦੇ ਜਗਪਾਲ ਸਿੱਧੂ ਹੋਰਾਂ ਨੇ ਆਪਣੀ ਪਲੇਠੀ ਕਿਤਾਬ ”ਸ਼ਬਦ ਫੁਲਕਾਰੀ” ਦਾ ਪਹਿਲਾ ਅੰਕ ‘ਪਰਵਾਸੀ’ ਦੇ ਮੁੱਖ ਸੰਪਾਦਕ ਰਾਜਿੰਦਰ ਸੈਣੀ
GTA Bargain ਦੇ ਜਗਪਾਲ ਸਿੱਧੂ ਹੋਰਾਂ ਨੇ ਆਪਣੀ ਪਲੇਠੀ ਕਿਤਾਬ ”ਸ਼ਬਦ ਫੁਲਕਾਰੀ” ਦਾ ਪਹਿਲਾ ਅੰਕ ‘ਪਰਵਾਸੀ’ ਦੇ ਮੁੱਖ ਸੰਪਾਦਕ ਰਾਜਿੰਦਰ ਸੈਣੀ ਹੋਰਾਂ ਨੂੰ ‘ਪਰਵਾਸੀ ਮੀਡੀਆ’ ਦੇ ਦਫ਼ਤਰ ਆ ਕੇ ਭੇਂਟ ਕੀਤਾ। ਅਦਾਰਾ ‘ਪਰਵਾਸੀ’ ਵੱਲੋਂ ਜਗਪਾਲ ਸਿੱਧੂ ਹੋਰਾਂ ਨੂੰ ਪਹਿਲੀ ਕਿਤਾਬ ਦੇ ਪ੍ਰਕਾਸ਼ਨ ਲਈ ਬਹੁਤ-ਬਹੁਤ ਮੁਬਾਰਕਬਾਦ। ਬੜੀ ਜਲਦੀ ਇਹ ਕਿਤਾਬ ਮਾਰਕੀਟ …
Read More »ਵਿਸ਼ਵ ਪੰਜਾਬੀ ਕਾਨਫਰੰਸ (ਰਜਿ.) ਟੋਰਾਂਟੋਂ ਵੱਲੋਂ ਇੱਕ ਰੋਜ਼ਾ ਸੈਮੀਨਾਰ ਕਰਵਾਇਆ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਵਿਸ਼ਵ ਪੰਜਾਬੀ ਕਾਨਫਰੰਸ (ਰਜ਼ਿ.) ਟੋਰਾਂਟੋਂ ਵੱਲੋਂ ਕਿੰਗ ਬ੍ਰਦਰਜ਼ ਕਮਲਜੀਤ ਸਿੰਘ ਲਾਲੀ ਕਿੰਗ, ਜਗਮੋਹਨ ਸਿੰਘ ਕਿੰਗ, ਡਾ. ਗਿਆਨ ਸਿੰਘ ਕੰਗ, ਅਮਰਦੀਪ ਸਿੰਘ ਬਿੰਦਰਾ, ਚਮਕੌਰ ਸਿੰਘ ਧਾਲੀਵਾਲ (ਮਾਛੀਕੇ), ਸੁਰਜੀਤ ਕੌਰ ਅਤੇ ਪ੍ਰੋ. ਜੰਗੀਰ ਸਿੰਘ ਕਾਹਲੋਂ ਦੀ ਅਗਵਾਈ ਹੇਠ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ …
Read More »ਪੰਜਾਬ ਸਾਹਿਤ ਅਕਾਦਮੀ ਨੂੰ ਸਮਰਪਿਤ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਸਲਾਨਾ ਕਾਵਿ ਮਿਲਣੀ
ਟੋਰਾਂਟੋ/ਬਿਊਰੋ ਨਿਊਜ਼ : ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਸੰਸਥਾਪਕ ਤੇ ਪ੍ਰਬੰਧਕ ਰਮਿੰਦਰ ਰਮੀ ਤੇ ਹੋਰ ਪ੍ਰਬੰਧਕੀ ਟੀਮ ਦੇ ਮੈਂਬਰਾਂ ਦੇ ਸਹਿਯੋਗ ਸੱਦਕਾ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਸਲਾਨਾ ਕਾਵਿ ਮਿਲਣੀ ਦੇ ਦੇਸ਼ਾਂ ਵਿਦੇਸ਼ਾਂ ਵਿੱਚ ਚਰਚੇ ਹਨ। ਇਹ ਸਲਾਨਾ ਕਾਵਿ ਮਿਲਣੀ ਪੰਜਾਬ ਸਾਹਿਤ ਅਕਾਦਮੀ ਨੂੰ ਸਮਰਪਿਤ ਸੀ। ਪ੍ਰੋ: ਹਰਜੱਸਪ੍ਰੀਤ ਗਿੱਲ ਨੇ ਮੀਟਿੰਗ ਵਿੱਚ …
Read More »ਸਾਡੀ ਵੈਕਸੀਨ ਦੀ ਬੂਸਟਰ ਡੋਜ਼ ਨਾਲ ਮਿਲੇਗੀ ਓਮੀਕਰੋਨ ਖਿਲਾਫ ਮਜ਼ਬੂਤ ਪ੍ਰੋਟੈਕਸ਼ਨ : ਫਾਈਜ਼ਰ
ਟੋਰਾਂਟੋ/ਬਿਊਰੋ ਨਿਊਜ਼ : ਫਾਈਜ਼ਰ ਬਾਇਓਐਨਟੈਕ ਦਾ ਕਹਿਣਾ ਹੈ ਕਿ ਉਸ ਦੇ ਕੋਵਿਡ-19 ਬੂਸਟਰ ਸ਼ੌਟ ਨਾਲ ਓਮੀਕਰੋਨ ਵੇਰੀਐਂਟ ਖਿਲਾਫ ਮਜ਼ਬੂਤ ਪ੍ਰੋਟੈਕਸ਼ਨ ਹਾਸਲ ਹੋਵੇਗੀ। ਕੰਪਨੀ ਦਾ ਕਹਿਣਾ ਹੈ ਕਿ ਮੁੱਢਲੇ ਲੈਬ ਟੈਸਟ ਤੋਂ ਇਹ ਸਿੱਧ ਹੋਇਆ ਹੈ ਕਿ ਉਨਾਂ ਦੀ ਵੈਕਸੀਨ ਦੀ ਤੀਜੀ ਡੋਜ਼ ਨਾਲ ਇਸ ਨਵੇਂ ਵੇਰੀਐਂਟ ਖਿਲਾਫ ਐਂਟੀਬਾਡੀਜ਼ ਨਿਊਟ੍ਰਲਾਈਜ਼ ਹੋ …
Read More »