Breaking News
Home / 2021 / December (page 46)

Monthly Archives: December 2021

ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਦੇ 44ਵੇਂ ਪ੍ਰਧਾਨ ਬਣੇ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਵਾਸਤੇ ਸੋਮਵਾਰ ਨੂੰ ਹੋਏ ਜਨਰਲ ਇਜਲਾਸ ਵਿਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸੰਸਥਾ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਰਘੁਜੀਤ ਸਿੰਘ ਵਿਰਕ ਨੂੰ ਸੀਨੀਅਰ ਮੀਤ ਪ੍ਰਧਾਨ, ਪ੍ਰਿੰਸੀਪਲ ਸੁਰਿੰਦਰ ਸਿੰਘ ਨੂੰ ਜੂਨੀਅਰ ਮੀਤ ਪ੍ਰਧਾਨ ਅਤੇ ਕਰਨੈਲ ਸਿੰਘ ਪੰਜੋਲੀ …

Read More »

ਨਵੀਂ ਪੀੜ੍ਹੀ ਲਈ ਪ੍ਰੇਰਨਾਦਾਇਕ ਕਹਾਣੀ ਸੰਗ੍ਰਹਿ ‘ਪਾਰਲੇ ਪੁਲ਼’

ਡਾ. ਦੇਵਿੰਦਰ ਪਾਲ ਸਿੰਘ ਰਿਵਿਊ ਕਰਤਾ : ਡਾ. ਦੇਵਿੰਦਰ ਪਾਲ ਸਿੰਘ ਕਿਤਾਬ ਦਾ ਨਾਮ : ਪਾਰਲੇ ਪੁਲ਼ (ਕਹਾਣੀ ਸੰਗ੍ਰਹਿ) ਲੇਖਿਕਾ : ਸੁਰਜੀਤ ਪ੍ਰਕਾਸ਼ਕ : ਪਰਵਾਜ਼ ਪ੍ਰਕਾਸ਼ਨ, ਜਲੰਧਰ, ਪੰਜਾਬ, ਇੰਡੀਆ। ਪ੍ਰਕਾਸ਼ ਸਾਲ : 2019 ਕੀਮਤ : 200 ਰੁਪਏ ਪੰਨੇ : 128 ਰਿਵਿਊ ਕਰਤਾ : ਡਾ. ਦੇਵਿੰਦਰ ਪਾਲ ਸਿੰਘ, ਡਾਇਰੈਕਟਰ, ਕੈਨਬ੍ਰਿਜ਼ ਲਰਨਿੰਗ, …

Read More »

ਬ੍ਰੇਨ-ਡਰੇਨ

ਡਾ. ਰਾਜੇਸ਼ ਕੇ.ਪੱਲਣ ਬ੍ਰੇਨ-ਡਰੇਨ ਦਾ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਵਿੱਚ ਅਜੋਕੇ ਸਮੇਂ ਵਿੱਚ ਚੋਖਾ ਖਤਰਾ ਬਣ ਗਿਆ ਹੈ ਜਿੱਥੇ ਪੜ੍ਹੇ-ਲਿਖੇ ਨੌਜਵਾਨ ਹਰੇ-ਭਰੇ ਚਾਰਗਾਹਾਂ ਦੀ ਭਾਲ ਵਿੱਚ ਹਿਜਰਤ ਕਰਨ ਲਈ ਮਜਬੂਰ ਹਨ। ਇਹ ਦੇਸ਼ ਪ੍ਰਤਿਭਾ ਵਿੱਚ ਨਿਵੇਸ਼ ਲਈ ਮਹਿੰਗੇ ਸਰੋਤਾਂ ਦੀ ਵਰਤੋਂ ਕਰਦੇ ਹਨ ਅਤੇ ਪ੍ਰਾਪਤ ਕਰਤਾ ਦੇਸ਼ਾਂ ਨੂੰ ਲਾਭ ਪਹੁੰਚਾਉਂਦੇ …

Read More »

ਪਰਵਾਸੀ ਨਾਮਾ

ਕੈਨੇਡਾ ਦੀ ਠੰਡ ਟੋਰਾਂਟੋ ਸ਼ਹਿਰ ਦਾ ਬਦਲਦਾ ਜਾਏ ਮੌਸਮ, ਆਉਂਦੇ ਮਹੀਨਿਆਂ ਵਿੱਚ ਭਾਰੀ ਹੈ ਠੰਡ ਪੈਣੀ। Storm ਆਉਣਗੇ, ਵਗਣੀਆਂ ਸਰਦ ਲਹਿਰਾਂ, ਨਾਲ ਹੀ ਬਰਫ਼ ਵੀ ਪੰਡਾਂ ਦੀ ਪੰਡ ਪੈਣੀ। ਢੱਕ ਲਵੇਗੀ ਝੀਲਾਂ ਤੇ ਛੱਪੜਾਂ ਨੂੰ, ਪਊ ਖੇਤਾਂ ਵਿੱਚ ਤੇ ਨਾਲੇ ਉੱਤੇ ਜੰਡ ਪੈਣੀ। ਤਿਲਕਣਬਾਜੀ ਤੋਂ ਨਵੇਂ ਆਏ ਖਿਆਲ ਕਰਿਓ, ਟੁੱਟੀ …

Read More »

ਗ਼ਜ਼ਲ

ਬੇਕਦਰਾਂ ਤੋਂ ਦੂਰੀ ਚੰਗੀ। ਕਹਿੰਦੇ ਰਹਿਣ, ਗ਼ਰੂਰੀ ਚੰਗੀ। ਲੁੱਟ ਕੇ ਲੈ ਜਾਣ ਹਾਸੇ ਤੇਰੇ, ਚਹੁੰਣ ਜੇ ਮੁੜਨਾ, ਘੂਰੀ ਚੰਗੀ। ਨੂਰ ਚਿਹਰੇ ਤੇ ਬੋਲ ਕੁਸੈਲੇ, ਬੋਲੇ ਮਿੱਠਾ ਬੇ-ਨੂਰੀ ਚੰਗੀ। ਮਿਲੇ ਪਿਆਰ ਨਾਲ ਰੁੱਖੀ ਭਾਵੇਂ, ਫਿੱਟਕਾਰੀ ‘ਨੀ ਚੂਰੀ ਚੰਗੀ। ਭੱਠ ਪਿਆ ਸੋਨਾ ਕੰਨਾਂ ਨੂੰ ਖਾਵੇ, ਰੱਖਣੀ ਸਮਝ ਜ਼ਰੂਰੀ ਚੰਗੀ। ਬਿਨਾਂ ਬੁਲਾਏ, ਕਦਰ …

Read More »

ਪੰਜਾਬੀ ਸੱਭਿਆਚਾਰ, ਸ੍ਰੋਤ ਤੇ ਸਮੱਗਰੀ (ਪਹਿਰਾਵਾ ਤੇ ਹਾਰ-ਸ਼ਿੰਗਾਰ)

ਦਰਸ਼ਨ ਸਿੰਘ ਕਿੰਗਰਾ (ਕਿਸ਼ਤ-2) ਮਲਮਲ ਢਾਕੇ ਦੀ ਮਨੁੱਖ ਨੇ ਜਦੋਂ ਤੋਂ ਸਭਿਅਕ ਜੀਵਨ ਬਤੀਤ ਕਰਨ ਦੀ ਜਾਚ ਸਿੱਖੀ ਹੈ, ਉਦੋਂ ਤੋਂ ਹੀ ਵਸਤਰ ਉਸ ਦੇ ਸਰੀਰ ਦਾ ਅਨਿੱਖੜਵਾਂ ਹਿੱਸਾ ਬਣੇ ਹੋਏ ਹਨ। ਮਨੁੱਖ ਵਲੋਂ ਕੱਪੜੇ ਦੀ ਵਰਤੋਂ ਕਰਨ ਦਾ ਇਤਿਹਾਸ ਬਹੁਤ ਪੁਰਾਣਾ ਹੈ। ਪੁਰਾਤਤਵ ਵਿਗਿਆਨੀਆਂ ਨੂੰ ਨੀਲ ਘਾਟੀ ਦੀ ਖੁਦਾਈ …

Read More »

ਆਮ ਆਦਮੀ ਪਾਰਟੀ ’ਚ ਆਉਣਾ ਚਾਹੁੰਦੇ ਸਨ ਸਿੱਧੂ : ਕੇਜਰੀਵਾਲ ਦਾ ਦਾਅਵਾ

ਕਿਹਾ, ਅਜੇ ਵੀ ਸਿੱਧੂ ਕਾਂਗਰਸ ਪਾਰਟੀ ਨੂੰ ਛੱਡਣ ਲਈ ਤਿਆਰ ਚੰਡੀਗੜ੍ਹ/ਬਿੳੂਰੋ ਨਿੳੂਜ਼ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਆਮ ਆਦਮੀ ਪਾਰਟੀ ਵਿਚ ਆਉਣਾ ਚਾਹੁੰਦੇ ਸਨ, …

Read More »

ਪੰਜਾਬ ’ਚ ਸਰਕਾਰੀ ਬੱਸਾਂ ਦੇ ਕੱਚੇ ਕਾਮਿਆਂ ਨੇ ਫਿਰ ਹੜਤਾਲ ’ਤੇ ਜਾਣ ਦੀ ਕੀਤੀ ਤਿਆਰੀ

ਚੰਨੀ ਸਰਕਾਰ ’ਤੇ ਲਗਾਏ ਵਾਅਦਾ ਖਿਲਾਫੀ ਦੇ ਆਰੋਪ ਚੰਡੀਗੜ੍ਹ/ਬਿੳੂਰੋ ਨਿੳੂਜ਼ ਪੰਜਾਬ ਵਿਚ ਸਰਕਾਰੀ ਬੱਸਾਂ ਦੇ ਕੱਚੇ ਕਾਮਿਆਂ ਨੇ ਹੁਣ ਫਿਰ ਆਉਂਦੀ 7 ਦਸੰਬਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਜਾਣ ਦਾ ਫੈਸਲਾ ਲਿਆ ਹੈ। ਧਿਆਨ ਰਹੇ ਕਿ ਸਰਕਾਰੀ ਬੱਸਾਂ ਦੇ 10 ਹਜ਼ਾਰ ਕੱਚੇ ਕਾਮੇ ਇਸ ਲਈ ਨਰਾਜ਼ ਹਨ ਕਿ ਪੰਜਾਬ …

Read More »