ਨਵੀਂ ਦਿੱਲੀ: ਤਾਲਿਬਾਨੀ ਲੜਾਕਿਆਂ ਦੇ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ‘ਤੇ ਕਾਬਜ਼ ਹੋਣ ਤੋਂ ਬਾਅਦ ਭਾਰਤ ਉਥੇ ਫਸੇ ਭਾਰਤੀ ਰਾਜਦੂਤ ਤੇ ਅੰਬੈਸੀ ਦੇ ਹੋਰ ਸਟਾਫ਼ ਨੂੰ ਭਾਰਤੀ ਹਵਾਈ ਸੈਨਾ ਦੇ ਸੀ-17 ਜਹਾਜ਼ ਰਾਹੀਂ ਸੁਰੱਖਿਅਤ ਕੱਢ ਲਿਆਇਆ ਹੈ। ਇਸ ਦੌਰਾਨ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕਾਬੁਲ ਸਥਿਤ ਅੰਬੈਸੀ ਸਟਾਫ਼ ਨੂੰ ਵਾਪਸ ਲਿਆਉਣ …
Read More »Monthly Archives: August 2021
ਗੈਰਕਾਨੂੰਨੀ ਕਾਲੋਨੀ ਦੇ ਮਾਮਲੇ ਵਿਚ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ, ਹਾਈ ਕੋਰਟ ਨੇ ਦਿੱਤੀ ਰਾਹਤ
ਸੁਮੇਧ ਸੈਣੀ ਪਹੁੰਚੇ ਸਲਾਖਾਂ ਪਿੱਛੇ ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿਚ ਵੀ ਵੱਜਦਾ ਹੈ ਸੁਮੇਧ ਸੈਣੀ ਦਾ ਨਾਂ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਗੈਰਕਾਨੂੰਨੀ ਕਾਲੋਨੀ ਦੇ ਮਾਮਲੇ ਵਿਚ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਹੈ। ਸੁਮੇਧ ਸੈਣੀ ਨੂੰ ਵੀਰਵਾਰ ਨੂੰ ਮੁਹਾਲੀ ਦੀ ਅਦਾਲਤ ਵਿਚ ਪੇਸ਼ ਵੀ ਕੀਤਾ …
Read More »ਨੰਨੂ ਨੇ ਵੀ ਛੱਡੀ ਭਾਜਪਾ
ਫਿਰੋਜ਼ਪੁਰ ਤੋਂ ਦੋ ਵਾਰ ਭਾਜਪਾਈ ਐਮ ਐਲ ਏ ਰਹੇ ਸੁਖਪਾਲ ਨੰਨੂ ਨੇ ਕਿਸਾਨਾਂ ਦੇ ਹੱਕ ਵਿਚ ਪਾਰਟੀ ਨਾਲੋਂ ਤੋੜਿਆ ਨਾਤਾ ਪੰਜਾਬ ਦੇ ਸਾਬਕਾ ਮੰਤਰੀ ਤੇ ਸੀਨੀਅਰ ਭਾਜਪਾਈ ਆਗੂ ਅਨਿਲ ਜੋਸ਼ੀ ਵੀ ਆਪਣੇ ਦਰਜਨਾਂ ਸਾਥੀਆਂ ਸਣੇ ਜਾ ਰਹੇ ਹਨ ਸ਼੍ਰੋਮਣੀ ਅਕਾਲੀ ਦਲ ‘ਚ ਫਿਰੋਜ਼ਪੁਰ/ਬਿਊਰੋ ਨਿਊਜ਼ : ਕੇਂਦਰ ਦੀ ਨਰਿੰਦਰ ਮੋਦੀ ਸਰਕਾਰ …
Read More »ਪੰਜਾਬ ‘ਚ ਪੜ੍ਹਦੇ ਅਫ਼ਗਾਨੀਆਂ ਨੂੰੰ ਆਪਣਿਆਂ ਦੀ ਫਿਕਰ
ਤਾਲਿਬਾਨ ਦੀਆਂ ਨੀਤੀਆਂ ਤੋਂ ਡਰਦੇ ਹਨ ਅਫਗਾਨੀ ਵਿਦਿਆਰਥੀ ਚੰਡੀਗੜ੍ਹ : ਅਫ਼ਗਾਨਿਸਤਾਨ ਵਿੱਚ ਪੈਦਾ ਹੋਏ ਸਿਆਸੀ ਸੰਕਟ ਮਗਰੋਂ ਪੰਜਾਬ ਦੀਆਂ ਵਿੱਦਿਅਕ ਸੰਸਥਾਵਾਂ ਵਿੱਚ ਪੜ੍ਹਾਈ ਕਰ ਰਹੇ ਅਫ਼ਗਾਨੀ ਵਿਦਿਆਰਥੀ ਆਪਣੇ ਪਰਿਵਾਰਾਂ ਨੂੰ ਲੈ ਕੇ ਫਿਕਰਮੰਦ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਪੜ੍ਹ ਰਹੇ ਅਫ਼ਗਾਨਿਸਤਾਨ ਦੇ ਨੂਰ ਅਲੀ ਨੂਰ ਨੇ ਕਿਹਾ, ”ਪਿਛਲੇ ਕਈ …
Read More »ਅੰਮਾਂ ਵਾਲਾ ਘਰ
ਸ਼ਵਿੰਦਰ ਕੌਰ 76260-63593 ਘਰ ਤਾਂ ਉਸ ਵਿੱਚ ਵਸਣ ਵਾਲੇ ਪਰਿਵਾਰਾਂ ਨਾਲ ਬਣਦੇ ਹਨ। ਬਸ਼ਿੰਦਿਆਂ ਬਿਨਾਂ ਤਾਂ ਇੱਟਾਂ, ਗਾਰੇ, ਸੀਮਿੰਟ ਨਾਲ ਬਣਿਆ ਢਾਂਚਾ, ਦਿਲ ਤੋਂ ਬਗੈਰ ਹੱਡੀਆਂ ਦਾ ਪਿੰਜਰ ਵਾਂਗ ਹੀ ਹੁੰਦਾ ਹੈ। ਸਾਡੇ ਘਰ ਵਿੱਚ ਰਹਿਣ ਵਾਲਾ ਸਾਡਾ ਖਾਸਾ ਵੱਡਾ ਟੱਬਰ ਸੀ। ਜਿੱਥੇ ਸਾਰਾ ਦਿਨ ਰੌਲਾ ਰੱਪਾ ਪੈਂਦਾ ਰਹਿੰਦਾ। ਇਸ …
Read More »ਆਜ਼ਾਦੀ ਦਿਵਸ ਬਨਾਮ ‘ਕਿਸਾਨ ਮਜ਼ਦੂਰ ਆਜ਼ਾਦੀ ਸੰਗਰਾਮ ਦਿਵਸ’
ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ 75891-55501 ਮੋਦੀ ਸਰਕਾਰ ਵਲੋਂ ਜਦੋਂ ਦੇ ਵਿਵਾਦਤ ਖੇਤੀ ਕਾਨੂੰਨ ਲਿਆਂਦੇ ਗਏ ਹਨ, ਉਦੋਂ ਦਾ ਹੀ ਕਿਸਾਨਾਂ ਵਲੋਂ ਇਨ੍ਹਾਂ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਦੀਆਂ ਸਰਹੱਦਾਂ ‘ਤੇ ਪਿਛਲੇ 9 ਮਹੀਨਿਆਂ ਤੋਂ ਕਿਸਾਨਾਂ ਵਲੋਂ ਅੰਦੋਲਨ ਕੀਤਾ ਜਾ …
Read More »20 August 2021 GTA & Main
ਪਰਵਾਸੀ ਨਾਮਾ
ਗਿੱਲ ਬਲਵਿੰਦਰ +1 416-558-5530 Canada Election ਲਿਬਰਲ ਸਰਕਾਰ ਨੇ ਜਮਾਂ-ਘਟਾਓ ਕਰਕੇ, ਵੋਟਾਂ ਕਰਵਾਉਣ ਦਾ Step ਲਿਆ ਚੱਕ ਹੈ ਜੀ। ਸਿਆਸੀ ਪੰਡਿਤਾਂ ਨਾਲ ਕਰ ਵਿਉਂਤ-ਬੰਦੀ, ਹੈਟ੍ਰਿਕ ਬਨਾਉਣ ਦਾ ਸੁਪਨਾ ਲਿਆ ਤੱਕ ਹੈ ਜੀ। Justin Trudeau ਨੂੰ Majority ਲਾਈਕ ਕਰਦੀ। ਚੋਣ ਸਰਵੇਖਣ ਵੀ ਪੂਰਦੇ ਪੱਖ ਹੈ ਜੀ, ਵਿਰੋਧੀ ਧਿਰਾਂ ਵੀ ਨਿੱਤਰ ਮੈਦਾਨ …
Read More »News Update Today | 19 Aug 2021 | Episode 76 | Parvasi TV
ਸੁਖਪਾਲ ਨੰਨੂ ਨੇ ਵੀ ਛੱਡੀ ਭਾਜਪਾ
ਕਿਸਾਨਾਂ ਦੀ ਹਮਾਇਤ ਕਰਦਿਆਂ ਨੰਨੂ ਨੇ ਭਾਜਪਾ ਛੱਡਣ ਦਾ ਕੀਤਾ ਐਲਾਨ ਫਿਰੋਜ਼ਪੁਰ/ਬਿਊਰੋ ਨਿਊਜ਼ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਜਦੋਂ ਦੇ ਵਿਵਾਦਤ ਖੇਤੀ ਕਾਨੂੰਨ ਲਿਆਂਦੇ ਹਨ, ਉਦੋਂ ਤੋਂ ਹੀ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨਾਂ ਵਲੋਂ ਅੰਦੋਲਨ ਕੀਤਾ ਜਾ ਰਿਹਾ ਹੈ। ਇਸ ਕਿਸਾਨੀ ਅੰਦੋਲਨ ਦਾ ਅਸਰ ਹੁਣ ਪੰਜਾਬ ਭਾਜਪਾ …
Read More »