ਕਾਠਮੰਡੂ/ਬਿਊਰੋ ਨਿਊਜ਼ : ਨੇਪਾਲੀ ਕਾਂਗਰਸ ਦੇ ਪ੍ਰਧਾਨ ਸ਼ੇਰ ਬਹਾਦੁਰ ਦਿਓਬਾ ਪੰਜਵੀਂ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ ਹਨ। ਮੀਡੀਆ ‘ਚ ਆਈਆਂ ਖ਼ਬਰਾਂ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਰਾਸ਼ਟਰਪਤੀ ਵਿੱਦਿਆ ਦੇਵੀ ਭੰਡਾਰੀ ਨੇ ਸੰਵਿਧਾਨ ਦੇ ਧਾਰਾ 76 (5) ਤਹਿਤ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ। ਇਹ ਪੰਜਵੀਂ ਵਾਰ …
Read More »Daily Archives: July 16, 2021
ਗੁਰਦਾਸਪੁਰ ਦੇ ਨੌਜਵਾਨ ਦੀ ਡੁੱਬਣ ਕਾਰਨ ਸਾਈਪਰਸ ‘ਚ ਮੌਤ
ਗੁਰਦਾਸਪੁਰ : ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕੋਟ ਖ਼ਾਨ ਮੁਹੰਮਦ ਦੇ 30 ਸਾਲਾ ਨੌਜਵਾਨ ਦੀ ਸਾਈਪਰਸ ਵਿੱਚ ਸਮੁੰਦਰ ‘ਚ ਡੁੱਬਣ ਕਾਰਨ ਮੌਤ ਹੋ ਗਈ। ਮਨਦੀਪ ਸਿੰਘ ਪੁੱਤਰ ਰਮੇਸ਼ ਸਿੰਘ 2018 ਵਿੱਚ ਰੁਜ਼ਗਾਰ ਲਈ ਸਾਈਪਰਸ ਗਿਆ ਸੀ, ਜਿੱਥੇ ਉਹ ਪੈਟਰੋਲ ਪੰਪ ‘ਤੇ ਨੌਕਰੀ ਕਰਦਾ ਸੀ। ਪਿਛਲੇ ਦਿਨੀਂ ਉਹ ਸਾਥੀਆਂ ਨਾਲ ਬੀਚ ‘ਤੇ …
Read More »ਅਮਰੀਕਾ ‘ਚ ਭਿਆਨਕ ਅੱਗ : ਹਜ਼ਾਰਾਂ ਏਕੜ ਜੰਗਲ ਸੜ ਕੇ ਹੋਏ ਸੁਆਹ
ਕੈਲਫੋਰਨੀਆ/ਬਿਊਰੋ ਨਿਊਜ਼ : ਅਮਰੀਕਾ ਦੇ ਪੱਛਮੀ ਖੇਤਰ ਜੰਗਲੀ ਅੱਗ ਨਾਲ ਭਿਆਨਕ ਗਰਮੀ ਦਾ ਸਾਹਮਣਾ ਕਰ ਰਹੇ ਨੇ। ਰਿਕਾਰਡ ਤੋੜ ਗਰਮੀ ਅਤੇ ਸੋਕਾ ਜੰਗਲੀ ਅੱਗ ਲਈ ਤੇਲ ਦਾ ਕੰਮ ਕਰ ਰਹੇ ਹਨ। ਅਮਰੀਕਾ ਦੇ ਛੇ ਸੂਬਿਆਂ ਵਿੱਚ 3 ਲੱਖ ਏਕੜ ਤੋਂ ਵੱਧ ਰਕਬਾ ਅੱਗ ਨਾਲ ਪ੍ਰਭਾਵਿਤ ਹੋਇਆ ਹੈ। ਓਰੇਗਨ ਵਿੱਚ ਲੱਗੀ …
Read More »ਪਾਕਿ ‘ਚ 60 ਹਿੰਦੂਆਂ ਦਾ ਧਰਮ ਪਰਿਵਰਤਨ
ਨਗਰ ਨਿਗਮ ਚੇਅਰਮੈਨ ਦੀ ਮੌਜੂਦਗੀ ‘ਚ ਹੋਇਆ ਧਰਮ ਪਰਿਵਰਤਨ ਅੰਮ੍ਰਿਤਸਰ/ਬਿਊਰੋ ਨਿਊਜ਼ : ਪਾਕਿਸਤਾਨ ‘ਚ ਹਿੰਦੂ ਭਾਈਚਾਰੇ ਦੇ ਧਰਮ ਪਰਿਵਰਤਨ ਦੇ ਮਾਮਲੇ ਲਗਾਤਾਰ ਜ਼ੋਰ ਫੜਦੇ ਜਾ ਰਹੇ ਹਨ। ਤਾਜ਼ਾ ਮਾਮਲਾ ਸੂਬਾ ਸਿੰਧ ਦੇ ਕਸਬਾ ਮਾਲਤੀ ‘ਚ ਸਾਹਮਣੇ ਆਇਆ ਹੈ, ਜਿੱਥੇ ਘੱਟੋ-ਘੱਟ 60 ਹਿੰਦੂਆਂ ਦਾ ਨਗਰ ਨਿਗਮ ਦੇ ਚੇਅਰਮੈਨ ਅਬਦੁਲ ਰਾਉਫ਼ ਨਿਜ਼ਾਮਨੀ …
Read More »ਕੈਨੇਡਾ ਦੀ ਵੈਕਸੀਨ ਰਣਨੀਤੀ ਲਿਆ ਰਹੀ ਹੈ ਰੰਗ : ਟਰੂਡੋ
ਜਸਟਿਨ ਟਰੂਡੋ ਨੇ ਕਿਹਾ ਕਿ ਅਸੀਂ ਵੱਧ ਤੋਂ ਵੱਧ ਵੈਕਸੀਨੇਸ਼ਨ ਕਰਕੇ ਕੋਵਿਡ ਮਾਮਲਿਆਂ ‘ਤੇ ਕਾਫੀ ਹੱਦ ਤੱਕ ਪਾਇਆ ਕਾਬੂ ਓਟਵਾ/ਬਿਊਰੋ ਨਿਊਜ਼ : ਵਰਲਡ ਹੈਲਥ ਆਰਗੇਨਾਈਜੇਸ਼ਨ (ਡਬਲਿਊ ਐਚ ਓ) ਦੀ ਚੀਫ ਸਾਇੰਟਿਸਟ ਵੱਲੋਂ ਕੋਵਿਡ-19 ਵੈਕਸੀਨ ਨੂੰ ਮਿਕਸ ਕਰਕੇ ਲਾਉਣ ਦੇ ਸਬੰਧ ਵਿੱਚ ਦਿੱਤੇ ਗਏ ਬਿਆਨ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਜਸਟਿਨ …
Read More »ਅਗਲੇ ਹਫਤੇ ਤੋਂ ਖੁੱਲ੍ਹ ਜਾਣਗੇ ਟੋਰਾਂਟੋ ਦੇ ਫਿੱਟਨੈਸ ਸੈਂਟਰ ਤੇ ਇੰਡੋਰ ਸਵਿਮਿੰਗ ਪੂਲ
ਟੋਰਾਂਟੋ/ਬਿਊਰੋ ਨਿਊਜ਼ : ਅਗਲੇ ਹਫਤੇ ਤੋਂ ਟੋਰਾਂਟੋ ਵਿੱਚ ਇੰਡੋਰ ਮਨੋਰੰਜਨ ਦੀਆਂ ਥਾਂਵਾਂ ਖੁੱਲ੍ਹ ਜਾਣਗੀਆਂ। ਆਪਣੇ ਕੋਵਿਡ-19 ਰੀਓਪਨਿੰਗ ਫਰੇਮਵਰਕ ਦੇ ਤੀਜੇ ਪੜਾਅ ਵਿੱਚ ਦਾਖਲ ਹੋਣ ਤੋਂ ਕੁੱਝ ਦਿਨ ਬਾਅਦ ਹੀ ਫੋਰਡ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਰਾਤੀਂ 12:01 ਵਜੇ ਪ੍ਰੋਵਿੰਸ ਇਸ ਫਰੇਮਵਰਕ ਦੇ ਆਖਰੀ ਪੜਾਅ ਵਿੱਚ ਦਾਖਲ …
Read More »ਟੋਰਾਂਟੋ ਸਿਟੀ ਕਾਊਂਸਲ ਨੇ ਡੰਡਸ ਸਟਰੀਟ ਦਾ ਨਾਂ ਬਦਲੇ ਜਾਣ ਦੇ ਪੱਖ ‘ਚ ਪਾਈ ਵੋਟ
ਟੋਰਾਂਟੋ/ਬਿਊਰੋ ਰਿਪੋਰਟ : ਸਕੌਟਿਸ ਸਿਆਸਤਦਾਨ ਦੇ ਨਾਂ ਉੱਤੇ ਬਣੀ ਟੋਰਾਂਟੋ ਦੀ ਬਹੁਤ ਹੀ ਮਸ਼ਹੂਰ ਡੰਡਸ ਸਟਰੀਟ ਦਾ ਨਾਂ ਹੁਣ ਜਲਦ ਹੀ ਬਦਲ ਦਿੱਤਾ ਜਾਵੇਗਾ। ਇਸ ਸਿਆਸਤਦਾਨ ਨੇ ਗੁਲਾਮ ਪ੍ਰਥਾ ਨੂੰ ਖਤਮ ਕਰਨ ਵਿੱਚ ਦੇਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਟੋਰਾਂਟੋ ਸਿਟੀ ਕਾਊਂਸਲ ਨੇ ਇਸ ਸਟਰੀਟ ਦਾ ਨਾਂ ਬਦਲੇ ਜਾਣ …
Read More »ਵਪਾਰਕ ਅਦਾਰਿਆਂ ਨੂੰ ਮਜ਼ਬੂਤ ਕਰਨ ਲਈ ਮਿਲੇ ਬਿਲੀਅਨ ਡਾਲਰ : ਸਹੋਤਾ
ਬਰੈਂਪਟਨ/ਬਿਊਰੋ ਨਿਊਜ਼ : ਫੈਡਰਲ ਸਰਕਾਰ ਕੈਨੇਡਾ ਦੇ ਵਪਾਰਕ ਗਲਿਆਰਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਇਨ੍ਹਾਂ ਨਾਲ ਹੀ ਸਾਡੇ ਅਰਥਚਾਰੇ ਦਾ ਵਿਕਾਸ ਹੋਵੇਗਾ, ਸਾਡੀ ਰਿਕਵਰੀ ਯਕੀਨੀ ਬਣੇਗੀ ਤੇ ਮੱਧ ਵਰਗ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਇਹ ਜ਼ਿਕਰ ਕਰਦਿਆਂ ਬਰੈਂਪਟਨ ਨੌਰਥ ਤੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਆਖਿਆ …
Read More »ਫਾਇਰ ਪਿੱਟ ਕਾਰਨ ਵਾਪਰੇ ਹਾਦਸੇ ਵਿੱਚ 2 ਬਾਲਗ, 3 ਬੱਚੇ ਝੁਲਸੇ
ਟੋਰਾਂਟੋ/ਬਿਊਰੋ ਨਿਊਜ਼ : ਸੋਮਵਾਰ ਸ਼ਾਮ ਨੂੰ ਫਾਇਰ ਪਿੱਟ ਕਾਰਨ ਵਾਪਰੇ ਹਾਦਸੇ ਕਰਕੇ ਦੋ ਬਾਲਗ ਤੇ ਤਿੰਨ ਬੱਚੇ ਝੁਲਸ ਗਏ। ਐਲਗਿਨ ਓਪੀਪੀ ਤੇ ਓਨਟਾਰੀਓ ਫਾਇਰ ਮਾਰਸ਼ਲ ਵੱਲੱ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ਾਮੀਂ 6:50 ਦੇ ਨੇੜੇ ਤੇੜੇ ਏਲਮਰ, ਓਨਟਾਰੀਓ ਦੇ ਬੇਅਹੈਮ ਟਾਊਨਸ਼ਿਪ ਵਿੱਚ ਵਿਏਨਾ ਲਾਈਨ ਉੱਤੇ ਸਥਿਤ ਘਰ ਵਿੱਚ …
Read More »ਉਤਰਾਖੰਡ ‘ਚ ਆਮ ਆਦਮੀ ਪਾਰਟੀ ਜਿੱਤੀ ਤਾਂ ਸਭ ਨੂੰ 300 ਯੂਨਿਟ ਬਿਜਲੀ ਮੁਫ਼ਤ: ਕੇਜਰੀਵਾਲ
ਕਿਹਾ – ਬਿਜਲੀ ਦੇ ਪੁਰਾਣੇ ਬਿੱਲ ਵੀ ਕਰਾਂਗੇ ਮੁਆਫ ਦੇਹਰਾਦੂਨ/ਬਿਊਰੋ ਨਿਊਜ਼ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉੱਤਰਾਖੰਡ ਦੀ ਜਨਤਾ ਨੂੰ ਤੀਜਾ ਬਦਲ ਦਿੰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਿਜਲੀ ਨਾਲ ਸਬੰਧਤ ਚਾਰ ਅਹਿਮ ਐਲਾਨ ਕੀਤੇ ਅਤੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਸੂਬੇ ‘ਚ ਸੱਤਾ ‘ਚ ਆਈ …
Read More »