Breaking News
Home / 2021 / May / 21 (page 5)

Daily Archives: May 21, 2021

‘ਮੋਦੀ ਸਿਸਟਮ’ ਨੂੰ ਜਗਾਉਣਾ ਜ਼ਰੂਰੀ :ਰਾਹੁਲ

ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਟਵੀਟਕਰਦਿਆਂ ਕਿਹਾ, ‘ਮੋਦੀਸਿਸਟਮ’ਤਹਿਤਸਵਾਲ ਚੁੱਕਣ ਵਾਲੇ ਵਿਅਕਤੀਆਂ ਦੀ ਜਿੰਨੀ ਆਸਾਨੀਨਾਲਗ੍ਰਿਫ਼ਤਾਰੀ ਹੁੰਦੀ ਹੈ, ਜੇਕਰਓਨੀ ਹੀ ਆਸਾਨੀਨਾਲਸਰਕਾਰ ਵੱਲੋਂ ਵੈਕਸੀਨ ਮੁਹੱਈਆ ਕਰਵਾਈ ਗਈ ਹੁੰਦੀ ਤਾਂ ਕਰੋਨਾਵਾਇਰਸਮਹਾਮਾਰੀਕਾਰਨ ਅੱਜ ਸਾਡੇ ਮੁਲਕ ਦੀਹਾਲਤ ਇੰਨੀ ਤਰਸਯੋਗ ਨਾ ਹੁੰਦੀ। ਕਰੋਨਾ ਨੂੰ ਰੋਕੋ, ਲੋਕਾਂ ਵੱਲੋਂ ਸਵਾਲ ਚੁੱਕਣ ਨੂੰ ਨਹੀਂ।’ਉਨ੍ਹਾਂ ਕਿਹਾ ਕਿ …

Read More »

ਪੰਜਾਬ ਦੇ ਪਾਣੀਆਂ ਦਾ ਮਸਲਾ: ਇਕ ਨਜ਼ਰ

ਪਰਵਿੰਦਰ ਸਿੰਘ ਢੀਂਡਸਾ 1947 ਤੋਂ ਪਹਿਲਾਂ ਪੰਜਾਬ ਦੇ ਫਿਰੋਜ਼ਪੁਰ ਹੈੱਡਵਰਕਸ ਤੋਂ ਨਿੱਕਲਦੀ ਗੰਗ ਨਹਿਰ ਨੂੰ ਬੀਕਾਨੇਰ ਫੀਡਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇਹ ਨਹਿਰ ਪੰਜਾਬ ਤੋਂ ਰਾਜਸਥਾਨ ਨੂੰ ਪਾਣੀ ਲੈ ਕੇ ਜਾਂਦੀ ਸੀ। ਪੰਜਾਬ ਸਦੀਆਂ ਤੋਂ ਪਾਣੀ ਦੇ ਰੂਪ ‘ਚ ਪ੍ਰਾਪਤ ਕੁਦਰਤੀ ਸਾਧਨ ਦੇ ਬਹੁਤਾਤ ਵਾਲਾ ਸੂਬਾ ਹੈ, ਤਾਂ …

Read More »

ਉਨਟਾਰੀਓ ਨੇ ਭਾਰਤ ਭੇਜੀ 40 ਟਨ ਮੈਡੀਕਲ ਸਪਲਾਈ

ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ 40 ਟਨ ਮੈਡੀਕਲ ਸਪਲਾਈ ਲੈ ਕੇ ਏਅਰ ਕੈਨੇਡਾ ਦਾ ਇੱਕ ਜਹਾਜ਼ ਲੰਘੇ ਮੰਗਲਵਾਰ ਨੂੰ ਭਾਰਤ ਰਵਾਨਾ ਹੋ ਗਿਆ ਸੀ। ਇਸ ਮਾਲਵਾਹਕ ਜਹਾਜ਼ ਵਿੱਚ ਵੈਂਟੀਲੇਟਰਜ਼, ਪੀਪੀਈ, ਆਕਸੀਜ਼ਨ ਸਿਲੰਡਰ ਤੇ ਜੈਨਰੇਟਰਜ਼ ਸਨ ਤੇ ਇਹ ਜਹਾਜ਼ ਦਿੱਲੀ ਪਹੁੰਚ ਗਿਆ। ਭਾਰਤ ਵਿਚ ਕੋਵਿਡ-19 ਕਾਰਨ ਮੌਤਾਂ ਹੋਣ …

Read More »

ਕੈਨੇਡਾ ‘ਚ ਹਰੇਕ ਵਿਅਕਤੀ ਨੂੰ ਵੈਕਸੀਨ ਲਗਵਾਉਣ ਦਾ ਮੌਕਾ ਦਿੱਤਾ ਜਾਵੇਗਾ : ਟਰੂਡੋ

ਟੋਰਾਂਟੋ/ਸਤਪਾਲ ਸਿੰਘ ਜੌਹਲ : ਕਰੋਨਾ ਵਾਇਰਸ ਤੋਂ ਬਚਾਅ ਕਰਨ ਲਈ ਕੈਨੇਡਾ ਵਿਚ ਲੋਕਾਂ ਨੂੰ ਪਿਛਲੇ ਹਫਤਿਆਂ ਤੋਂ ਵੈਕਸੀਨ ਦੇ ਟੀਕੇ ਲਗਾਤਾਰਤਾ ਨਾਲ਼ ਲਗਾਏ ਜਾ ਰਹੇ ਹਨ ਅਤੇ ਖਬਰਾਂ ਮੁਤਾਬਿਕ ਦੇਸ਼ ਵਿਚ ਇਸ ਸਮੇਂ ਵੈਕਸੀਨ ਦੀ ਕੋਈ ਘਾਟ ਨਹੀਂ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਦੇਸ਼ ਵਿਚ ਮੌਜੂਦ …

Read More »

ਐਨ ਏ ਸੀ ਆਈ ਨੇ 12 ਤੋਂ 15 ਸਾਲ ਉਮਰ ਵਰਗ ਦੇ ਬੱਚਿਆਂ ਲਈ ਵੀ ਫਾਈਜ਼ਰ ਵੈਕਸੀਨ ਨੂੰ ਦਿੱਤੀ ਮਨਜ਼ੂਰੀ

ਟੋਰਾਂਟੋ/ਬਿਊਰੋ ਨਿਊਜ਼ : ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜ਼ੇਸ਼ਨ (ਐਨ ਏ ਸੀ ਆਈ ) ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਕਿ ਫਾਈਜ਼ਰ-ਬਾਇਓਐਨਟੈਕ ਵੈਕਸੀਨ ਕਿਸ਼ੋਰਾਂ ਨੂੰ ਦੇਣਾ ਸੇਫ ਵੀ ਹੈ ਤੇ ਅਸਰਦਾਰ ਵੀ ਹੈ। ਹੈਲਥ ਕੈਨੇਡਾ ਵੱਲੋਂ 5 ਮਈ ਨੂੰ 12 ਤੋਂ 15 ਸਾਲਾਂ ਦੇ ਬੱਚਿਆਂ ਨੂੰ ਫਾਈਜ਼ਰ ਵੈਕਸੀਨ …

Read More »

ਦਿੱਲੀ ਦੇ ਬਾਰਡਰਾਂ ‘ਤੇ ਅੰਦੋਲਨ ਨੂੰ ਹੋ ਜਾਣਗੇ 6 ਮਹੀਨੇ

ਕਿਸਾਨ 26 ਮਈ ਨੂੰ ਮਨਾਉਣਗੇ ਕਾਲਾ ਦਿਵਸ ਦਿੱਲੀ ਮੋਰਚਿਆਂ ਵਿਚ ਵੱਡੀ ਗਿਣਤੀ ‘ਚ ਪਹੁੰਚੇ ਕਿਸਾਨ ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤ ‘ਚ ਨਰਿੰਦਰ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਵਿਵਾਦਤ ਖੇਤੀ ਕਾਨੂੰਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ‘ਚ ਕਿਸਾਨਾਂ ਨੇ ਦਿੱਲੀ …

Read More »

ਕੈਪਟਨ ਅਮਰਿੰਦਰ ਲਈ ਪਰਖ ਦੀ ਘੜੀ ਬਣੇਗਾ 2022

ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਵਧਿਆ, ਚੰਨੀ ਦੇ ਘਰ ਫਿਰ ਇਕੱਠੇ ਹੋਏ ਨਰਾਜ਼ ਮੰਤਰੀ ਤੇ ਵਿਧਾਇਕ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ‘ਚ ਅਗਲੇ ਸਾਲ 2022 ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਜਿਸ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾਉਂਦੀ ਜਾ ਰਹੀ ਹੈ। ਇਸ ਗਰਮਾ ਰਹੀ ਸਿਆਸਤ ਦਾ ਪੰਜਾਬ ਕਾਂਗਰਸ ਵਿਚ ਜ਼ਿਆਦਾ …

Read More »

ਆਸਟਰੇਲੀਆ ਦੇ ਇਕ ਸੂਬੇ ਦੇ ਸਕੂਲਾਂ ਵਿੱਚ ਗਾਤਰਾ ਪਾਉਣ ਉੱਤੇ ਲਾਈ ਪਾਬੰਦੀ

ਸਿਡਨੀ : ਆਸਟਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਦੇ ਸਕੂਲਾਂ ਵਿੱਚ ਧਾਰਮਿਕ ਚਿੰਨ੍ਹ ਗਾਤਰਾ ਪਾ ਕੇ ਆਉਣ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ। 19 ਮਈ ਤੋਂ ਧਾਰਮਿਕ ਪ੍ਰਤੀਕ ਦੇ ਤੌਰ ਉੱਤੇ ਪਹਿਨੇ ਜਾਂਦੇ ਗਾਤਰੇ ‘ਤੇ ਮਨਾਹੀ ਲਾਗੂ ਹੋ ਗਈ ਹੈ, ਜਿਸ ਕਾਰਨ ਇੱਕ ਧਾਰਮਿਕ ਬਹਿਸ ਛਿੜ ਗਈ ਹੈ। ਵਰਨਣਯੋਗ ਹੈ …

Read More »

ਸ਼ਹੀਦ ਭਗਵਤੀ ਚਰਣ ਵੋਹਰਾ ਦੀ (28 ਮਈ 1930) ਬੰਬ ਫਟਣ ਨਾਲ ਸ਼ਹਾਦਤ ਨੂੰ ਸਮਰਪਿਤ

ਸ਼ਹੀਦ ਭਗਵਤੀ ਚਰਣ ਵੋਹਰਾ ਸਾਡੇ ਸਮਿਆਂ ਦੇ ਨਾਲ ਨਾਲ ਪਰਮਿੰਦਰ ਕੌਰ ਸਵੈਚ 604 760 4794 ਸਰ੍ਹੀ ਬੀ.ਸੀ. ਕੈਨੇਡਾ ਇਤਿਹਾਸ ਦੇ ਵਰਕੇ ਫਰੋਲ਼ਦਿਆਂ ਕਈ ਵਾਰ ਗਜ਼ਬ ਦੀ ਪ੍ਰੇਰਣਾ ਸਾਡੇ ਸਾਹਮਣੇ ਇਉਂ ਟਪਕ ਪੈਂਦੀ ਹੈ ਜੋ ਵਰਤਮਾਨ ਸਥਿਤੀਆਂ ਦੇ ਅਨੁਸਾਰ ਢੁੱਕਵੀਂ ਤੇ ਸਾਰਥਕ ਹੋ ਨਿਬੜਦੀ ਹੈ ਜਿਸਦਾ ਮੁਤਾਲਿਆ ਕਰਨਾ ਤੇ ਆਮ ਲੋਕਾਂ …

Read More »

ਪਰਵਾਸੀਨਾਮਾ

ਗਿੱਲ ਬਲਵਿੰਦਰ+1 416-558-5530 ਪਰਵਾਸੀਆਂ ਨੇ ਵਤਨ ਛੱਡ ਕੇ ਚਾਹੇ ਪਰਦੇਸ ਰਹਿੰਦੇ, ਪਰਆਪਣੀਜੜ੍ਹ ਨਾਭੁਲਾਈਪਰਵਾਸੀਆਂ ਨੇ। ਦੇਸ, ਕੌਮ ‘ਤੇ ਜਦਵੀਪਈਬਿਪਤਾ, ਪਿੱਠ ਕਦੇ ਵੀਨਾਵਿਖਾਈਪਰਵਾਸੀਆਂ ਨੇ। ਸਰਕਾਰੀ ਤੰਤਰ ਦਾਉਡਿਆਫ਼ਿਊਜ਼ ਜੇਕਰ, ਸ਼ਮਾਂ ਰੌਸ਼ਨੀ ਦੀ ਜਗਾਈ ਪਰਵਾਸੀਆਂ ਨੇ। ਵਾਂਗ ਲੀਡਰਾਂ ਗੋਲ-ਮੋਲ ਗੱਲ ਕਰਕੇ, ਟਾਕੀ ਅੰਬਰਾਂ ਨੂੰ ਨਾਲਾਈਪਰਵਾਸੀਆਂ ਨੇ। ਰਜਿੰਦਰਸੈਣੀ ਨੇ ਰੇਡੀਓ’ਤੇ ਹਾਕ ਮਾਰੀ, ਝੜੀਫੋਨਕਾਲਾਂ ਦੀਲਗਾਈਪਰਵਾਸੀਆਂ ਨੇ …

Read More »