ਸੋਨੂ ਸੂਦ ਨੇ ਮੁੱਖ ਮੰਤਰੀ ਨੂੰ ਆਪਣੀ ਕਿਤਾਬ ‘ਆਈ ਐਮ ਨੋ ਮਸੀਹਾ’ ਵੀ ਭੇਟ ਕੀਤੀ ਚੰਡੀਗੜ੍ਹ : ਪੰਜਾਬ ਸਰਕਾਰ ਦੀ ਕੋਵਿਡ ਟੀਕਾਕਰਨ ਮੁਹਿੰਮ ਲਈ ਅਦਾਕਾਰ ਸੋਨੂ ਸੂਦ ਨੂੰ ਬਰਾਂਡ ਅੰਬੈਸਡਰ ਬਣਾਇਆ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਨੂ ਸੂਦ ਨਾਲ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ ਹੈ। ਸੋਨੂ …
Read More »Monthly Archives: April 2021
ਕਿਸਾਨ ਅੰਦੋਲਨ ਬਣਿਆ ਆਰ-ਪਾਰ ਦੀ ਲੜਾਈ
ਸਮਾਜ ਦੇ ਹਰ ਵਰਗ ਨੂੰ ਕਿਸਾਨੀ ਸੰਘਰਸ਼ ‘ਚ ਨਿੱਤਰਨ ਦਾ ਸੱਦਾ ਤਲਵੰਡੀ ਸਾਬੋ/ਬਿਊਰੋ ਨਿਊਜ਼ : ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਵਿਸਾਖੀ ਮੌਕੇ ਤਲਵੰਡੀ ਸਾਬੋ ਵਿਚ ਕਿਸਾਨ ਕਾਨਫਰੰਸ ਕੀਤੀ ਗਈ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਵੱਡੇ ਆਗੂਆਂ ਨੇ ਕਿਸਾਨ ਅੰਦੋਲਨ ਨੂੰ ‘ਆਰ-ਪਾਰ’ ਦੀ ਲੜਾਈ ਕਰਾਰ ਦਿੰਦਿਆਂ ਸਮਾਜ ਦੇ ਸਾਰੇ …
Read More »ਸੰਗਰੂਰ ਦੇ ਡੀਸੀ ਨੌਜਵਾਨਾਂ ਲਈ ਬਣ ਰਹੇ ਹਨ ਮਿਸਾਲ
ਖੇਤੀ ਵੀ ਕਰਦੇ ਹਨ ਤੇ ਨਾਲ ਹੀ ਗਾਵਾਂ ਦੀ ਕੱਢਦੇ ਹਨ ਧਾਰਾਂ ਸੰਗਰੂਰ/ਬਿਊਰੋ ਨਿਊਜ਼ : ਸੰਗਰੂਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਮਵੀਰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਤੋਂ ਇਲਾਵਾ ਜਿੱਥੇ ਜੈਵਿਕ ਖੇਤੀ ਕਰਦੇ ਹਨ ਉਥੇ ਹੁਣ ਕਣਕ ਦੀ ਵਾਢੀ ਵੀ ਆਪਣੇ ਹੱਥੀਂ ਕਰਨ ਵਿਚ ਜੁਟੇ ਹੋਏ ਹਨ। ਅਜਿਹਾ ਕਰਕੇ ਡੀਸੀ ਰਾਮਵੀਰ …
Read More »ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਨੂੰ ਯਾਦ ਆਏ ਦਲਿਤ
ਚੰਡੀਗੜ੍ਹ : ਡਾ. ਭੀਮ ਰਾਓ ਅੰਬੇਦਕਰ ਦੀ ਜੈਅੰਤੀ ਮੌਕੇ ਬੁੱਧਵਾਰ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਕਰੀਬ 9 ਮਹੀਨੇ ਪਹਿਲਾਂ ਸਿਆਸੀ ਦਲ ਦਲਿਤ ਏਜੰਡਾ ਸੈਟ ਕਰਦੇ ਨਜ਼ਰ ਆਏ। ਸ਼੍ਰੋਮਣੀ ਅਕਾਲੀ ਦਲ ਨੇ ਕਿਹਾ, ਸੱਤਾ ਵਿਚ ਆਏ ਤਾਂ ਦਲਿਤ ਭਾਈਚਾਰੇ ਵਿਚੋਂ ਡਿਪਟੀ ਸੀਐਮ ਬਣਾਵਾਂਗੇ। ਇਸ ਬਿਆਨ ‘ਤੇ ਭਾਜਪਾ ਨੇ ਕਿਹਾ, …
Read More »ਗੁਰਦੀਪ ਸਿਧਾਣਾ ‘ਤੇ ਤਸ਼ੱਦਦ ਦੇ ਦਿੱਲੀ ਪੁਲਿਸ ‘ਤੇ ਆਰੋਪ
ਨਵਜੋਤ ਸਿੱਧੂ ਨੇ ਕਿਹਾ – ਦਿੱਲੀ ਪੁਲਿਸ ਵੱਲੋਂ ਪੰਜਾਬੀਆਂ ‘ਤੇ ਤਸ਼ੱਦਦ ਕਰਨਾ ਸ਼ਰਮਨਾਕ ਚੰਡੀਗੜ੍ਹ/ਬਿਊਰੋ ਨਿਊਜ਼ ਗੁਰਦੀਪ ਸਿੰਘ ਸਿਧਾਣਾ ਦੇ ਮਾਮਲੇ ‘ਚ ਦਿੱਲੀ ਪੁਲਿਸ ਵੱਲੋਂ ਪੰਜਾਬ ਪੁਲਿਸ ਨੂੰ ਹਨ੍ਹੇਰੇ ‘ਚ ਰੱਖੇ ਜਾਣ ਤੋਂ ਕੈਪਟਨ ਸਰਕਾਰ ‘ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਨੌਜਵਾਨ ਆਗੂ ਲੱਖਾ ਸਿਧਾਣਾ, ਜੋ ਦਿੱਲੀ ਪੁਲਿਸ ਨੂੰ 26 …
Read More »ਦੋ ਬੇਰੁਜ਼ਗਾਰਾਂ ਨੇ ਭਾਖੜਾ ਨਹਿਰ ‘ਚ ਮਾਰੀ ਛਾਲ
ਮੋਤੀ ਬਾਗ ਪੈਲੇਸ ਘੇਰਨ ਜਾਂਦੇ ਬੇਰੁਜ਼ਗਾਰ ਅਧਿਆਪਕਾਂ ‘ਤੇ ਪੁਲਿਸ ਵੱਲੋਂ ਲਾਠੀਚਾਰਜ ਪਟਿਆਲਾ/ਬਿਊਰੋ ਨਿਊਜ਼ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇ ਦੀ ਪੁਲਿਸ ਦੇ ਡਰੋਂ ਅਤੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਦੋ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਭਾਖੜਾ ਨਹਿਰ ‘ਚ ਛਾਲ ਮਾਰ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਉੱਧਰ …
Read More »ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਢੀਂਡਸਾ ਧੜਿਆਂ ਦਾ ਰਲੇਵਾਂ ਤੈਅ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਅਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਿਚਾਲੇ ਏਕਤਾ ਕਰਾਉਣ ਲਈ ਕਾਇਮ ਕੀਤੀ ਗਈ ਤਿੰਨ ਮੈਂਬਰੀ ਕਮੇਟੀ ਨੇ ਦੋਹਾਂ ਦਲਾਂ ਦੇ ਮੁੜ ਇਕੱਠੇ ਹੋਣ ਦੀ ਆਸ ਪ੍ਰਗਟਾਈ ਹੈ। ਅਕਾਲੀ ਦਲ ਟਕਸਾਲੀ ਦੇ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਦੱਸਿਆ ਕਿ ਦੋਹਾਂ ਪਾਰਟੀਆਂ ਦੇ ਰਲੇਵੇਂ ਦੇ ਆਸਾਰ …
Read More »ਉਨਟਾਰੀਓ ਡੰਪ ਟਰੱਕ ਐਸੋਸ਼ੀਏਸ਼ਨ ਦੇ ਸੱਦੇ ‘ਤੇ਼ ਡੰਪ ਟਰੱਕਾਂ ਵਾਲਿਆਂ ਨੇ ਘੇਰੀਆਂ ਸਰਕਾਰੀ ਸਕੇਲਾਂ
ਅਣਮਿੱਥੇ ਸਮੇਂ ਲਈ ਬੰਦ ਕਰਨ ਦਾ ਕੀਤਾ ਐਲਾਨ ਟੋਰਾਂਟੋ/ਹਰਜੀਤ ਸਿੰਘ ਬਾਜਵਾ : ਉਨਟਾਰੀਓ ਸਰਕਾਰ ਦੇ ਟ੍ਰਾਂਸਪੋਰਟ ਵਿਭਾਗ ਅਤੇ ਡੰਪ ਟਰੱਕਾਂ ਵਾਲੀਆਂ ਕੰਪਨੀਆਂ ਵਿੱਚ ਕੁਝ ਮੰਗਾਂ ਨੂੰ ਲੈ ਕੇ ਰੇੜਕਾ ਚੱਲ ਰਿਹਾ ਹੈ। ਇਸ ਨੂੰ ਲੈ ਕੇ ਉਨਟਾਰੀਓ ਡੰਪ ਟਰੱਕ ਐਸੋਸ਼ੀਏਸ਼ਨ ਦੇ ਸੱਦੇ ‘ਤੇ਼ ਸੈਂਕੜੇ ਹੀ ਡੰਪ ਟਰੱਕ ਕੰਪਨੀਆਂ ਨੇ ਵੱਖ-ਵੱਖ …
Read More »ਫੈਡਰਲ ਸਰਕਾਰ ਏਅਰ ਲਾਈਨ ਇੰਡਸਟਰੀ ਦੀ ਕਰੇਗੀ ਵਿੱਤੀ ਸਹਾਇਤਾ
ਏਅਰ ਕੈਨੇਡਾ ਨੂੰ ਮੌਜੂਦਾ ਮੁਸ਼ਕਲ ਸਥਿਤੀ ਨਾਲ ਨਜਿੱਠਣ ‘ਚ ਮਦਦ ਮਿਲੇਗੀ : ਸੋਨੀਆ ਸਿੱਧੂ ਬਰੈਂਪਟਨ/ਬਿਊਰੋ ਨਿਊਜ਼ : ਕੋਵਿਡ-19 ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਏਅਰ ਲਾਈਨ ਇੰਡਸਟਰੀ ਦਾ ਸਮਰਥਨ ਕਰਨ ਲਈ ਕੈਨੇਡਾ ਫੈੱਡਰਲ ਸਰਕਾਰ ਨੇ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ। ਇਸ ਸਹਾਇਤਾ ਨਾਲ ਏਅਰ ਕੈਨੇਡਾ ਦੇਸ਼ ਦੇ ਵੱਖ-ਵੱਖ ਖੇਤਰਾਂ …
Read More »ਡੈਲਟਾ ਸਿਟੀ ਕੌਂਸਲ ਵੱਲੋਂ ਕਿਸਾਨ ਸੰਘਰਸ਼ ਦੇ ਹੱਕ ਅਤੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਮਤਾ ਪਾਸ
ਸਰੀ : ਡੈਲਟਾ ਸਿਟੀ ਕੌਂਸਲ ਵੱਲੋਂ ਕਿਸਾਨੀ ਸੰਘਰਸ਼ ਦੇ ਹੱਕ ਅਤੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਮਤਾ ਪਾਸ ਕੀਤਾ ਗਿਆ ਹੈ। ਲਾਗਲੇ ਸ਼ਹਿਰ ਸਰੀ ਦੇ ਮੇਅਰ ਵੱਲੋਂ ਵੀ ਮਤਾ ਪੇਸ਼ ਹੋ ਚੁੱਕਿਆ ਹੈ। ਇਸ ਤੋਂ ਪਹਿਲਾਂ ਵੈਨਕੂਵਰ ਅਤੇ ਨਿਊ ਵੈਸਟਮਨਿਸਟਰ ਸਿਟੀ ਕੌਂਸਲ ਵੱਲੋਂ ਵੀ ਇਹ ਮਤੇ ਪਾਸ ਹੋ ਚੁੱਕੇ ਹਨ। …
Read More »