Breaking News
Home / 2021 / January (page 14)

Monthly Archives: January 2021

ਪਾਕਿਸਤਾਨ ਵਿਚ ਸਿੱਖ ਟੀਵੀ ਐਂਕਰ ਨੂੰ ਮਿਲੀਆਂ ਧਮਕੀਆਂ

ਸ਼੍ਰੋਮਣੀ ਕਮੇਟੀ ਨੇ ਲਿਆ ਨੋਟਿਸ ਅੰਮ੍ਰਿਤਸਰ : ਪਾਕਿਸਤਾਨ ਵਿੱਚ ਸਿੱਖ ਟੀਵੀ ਐਂਕਰ ਹਰਮੀਤ ਸਿੰਘ ਨੂੰ ਡਰਾਏ-ਧਮਕਾਏ ਜਾਣ ਦਾ ਨੋਟਿਸ ਲੈਂਦਿਆਂ ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਤੁਰੰਤ ਦਖਲ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਆਖਿਆ ਕਿ ਪਾਕਿਸਤਾਨ ਸਰਕਾਰ ਉਥੇ ਵਸਦੇ ਘੱਟ ਗਿਣਤੀ ਸਿੱਖਾਂ …

Read More »

ਨਵੇਂ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਲਈ ਚੁਣੌਤੀਆਂ ਭਰਪੂਰ ਹੋਵੇਗਾ ਕਾਰਜਕਾਲ

ਕੈਲੀਫੋਰਨੀਆ/ਹੁਸਨ ਲੜੋਆ ਬੰਗਾ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਲਈ 4 ਸਾਲ ਦਾ ਕਾਰਜਕਾਲ ਬਹੁਤ ਹੀ ਚੁਣੌਤੀਆਂ ਭਰਪੂਰ ਹੋਵੇਗਾ। ਉਸ ਨੂੰ ਕੌਮਾਂਤਰੀ ਪੱਧਰ ਦੇ ਨਾਲ ਨਾਲ ਕੌਮੀ ਪੱਧਰ ਉਪਰ ਵੀ ਬਹੁਤ ਸਾਰੀਆਂ ਚੁਣੌਤੀਆਂ ਨਾਲ ਦੋ ਚਾਰ ਹੋਣਾ ਪਵੇਗਾ। ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਅਮਰੀਕੀ ਸਮਾਜ ਵਿਚ ਖਿਲਾਰੇ ਕੰਡਿਆਂ ਨੂੰ ਚੁੱਗਣਾ ਪਵੇਗਾ। ਸਭ …

Read More »

ਪੰਜਾਬ ਦੇ ਖੇਤੀ ਸੰਕਟ ਦਾ ਹੱਲ ਕੀ ਹੋਵੇ?

ਪੰਜਾਬ ਦੇ ਕਿਸਾਨੀ ਮੋਰਚੇ ਨੇ ਵਿਸ਼ਵ ਭਰ ਦਾ ਧਿਆਨ ਪੰਜਾਬ ਦੇ ਖੇਤੀ ਸੰਕਟ ‘ਤੇ ਕੇਂਦਰਤ ਕਰ ਦਿੱਤਾ ਹੈ। ਪੰਜਾਬ ਵਿਚ ਪ੍ਰਤੀ ਖੇਤੀ ਜੋਤ ਜ਼ਮੀਨ ਦੀ ਮਲਕੀਅਤ ਘਟ ਗਈ ਹੈ। ਔਸਤ ਲਗਪਗ ਢਾਈ ਏਕੜ ਰਹਿ ਗਈ ਹੈ। ਅਕਸਰ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਇੰਨੇ ਛੋਟੇ ਫਾਰਮ ਲਾਭਦਾਇਕ ਨਹੀਂ ਰਹੇ। ਇਸ …

Read More »

‘ਕਿਸਮਤ 2’ ਦਰਸ਼ਕਾਂ ਦਾ ਖੂਬ ਮਨੋਰੰਜਨ ਕਰੇਗੀ

ਸਰਗੁਣ ਮਹਿਤਾ ਪੰਜਾਬੀ ਸਿਨੇਮੇ ਦੀ ਂਿੲੱਕ ਸਥਾਪਤ ਅਦਾਕਾਰਾ ਹੈ। ਕੁਝ ਸਾਲ ਪਹਿਲਾਂ ਆਈ ਫ਼ਿਲਮ ‘ਅੰਗਰੇਜ਼’ ਵਿੱਚ ਨਿਭਾਏ ਸੈਕਿਡ ਲੀਡ ਕਿਰਦਾਰ ਸਦਕਾ ਉਹ ਦਰਸ਼ਕਾਂ ਦਾ ਦਿਲ ਜਿੱਤਣ ਵਿਚ ਸਫ਼ਲ ਰਹੀ। ਛੋਟੇ ਪਰਦੇ ਤੋਂ ਪੰਜਾਬੀ ਪਰਦੇ ‘ਤੇ ਛਾਈ ਸਰਗੁਣ ਨੇ ਕਦਮ ਦਰ ਕਦਮ ਸਫ਼ਲਤਾ ਦੀ ਟੀਸੀ ਨੂੰ ਛੋਹਿਆ। ਸਰਗੁਣ ਪੰਜਾਬੀ ਦਰਸ਼ਕਾਂ ਦੀ …

Read More »

ਭਾਰਤੀ ਕ੍ਰਿਕਟ ਟੀਮ ਨੇ ਆਸਟਰੇਲੀਆ ‘ਚ ਰਚਿਆ ਇਤਿਹਾਸ

32 ਸਾਲਾ ਬਾਅਦ ਬ੍ਰਿਸਬੇਨ ‘ਚ ਹਾਰਿਆ ਆਸਟ੍ਰੇਲੀਆ ਬ੍ਰਿਸਬੇਨ/ਬਿਊਰੋ ਨਿਊਜ਼ : ਭਾਰਤ ਨੇ ਆਪਣੇ ਦੋ ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਰਿਸ਼ਭ ਪੰਤ ਦੀ ਸ਼ਾਨਦਾਰ ਪਾਰੀਆਂ ਦੀ ਬਦੌਲਤ ਮੰਗਲਵਾਰ ਨੂੰ ਆਸਟਰੇਲੀਆ ਦੇ ਬ੍ਰਿਸਬੇਨ ਵਿਚ ਚੌਥੇ ਅਤੇ ਆਖ਼ਰੀ ਟੈਸਟ ਕ੍ਰਿਕਟ ਮੈਚ ਵਿਚ ਤਿੰਨ ਵਿਕਟਾਂ ਨਾਲ ਇਤਿਹਾਸਕ ਜਿੱਤ ਦਰਜ ਕੀਤੀ। ਲੜੀ ਆਪਣੇ ਨਾਂ ਕਰਦਿਆਂ …

Read More »

ਨਰਕ ਰੂਪੀ ਜ਼ਿੰਦਗੀ ਜੀਅ ਰਹੀ ਬੇਘਰ ਜ਼ਖਮੀ ਪੂਜਾ ਨੂੰ ਸਰਾਭਾ ਆਸ਼ਰਮ ਨੇ ਦਿੱਤਾ ਆਸਰਾ

ਭੁੱਖੇ ਪੇਟ ਰੋਟੀ ਨੂੰ ਤਰਸਦੇ ਲੱਖਾਂ ਹੀ ਅਜਿਹੇ ਬੇਘਰ ਗ਼ਰੀਬ ਹਨ ਜਿਹੜੇ ਖੁੱਲ੍ਹੇ ਅਸਮਾਨ ਥੱਲੇ ਸੜਕਾਂ ‘ਤੇ ਸੌਂ ਕੇ ਸਮਾਂ ਗੁਜ਼ਾਰਦੇ ਹਨ। ਬਿਮਾਰ ਹੋ ਜਾਣ ਦੀ ਸੂਰਤ ਵਿੱਚ ਕੋਈ ਪੈਸਾ ਕੋਲ ਨਾ ਹੋਣ ਕਰਕੇ ਰੋਂਦੇ-ਕੁਰਲਾਂਦੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਜਾਂਦੇ ਹਨ। ਅਜਿਹੀ ਹੀ ਹਾਲਤ ਸੀ ਇਸ ਔਰਤ ਪੂਜਾ ਦੀ …

Read More »

ਖਜੂਰ ਖਾਓ-ਠੰਡ ਭਜਾਓ

ਵਿਸ਼ਵ ਭਰ ਵਿਚ ਠੰਡ ਦੇ ਮੌਸਮ ਵਿੱਚ ਸ਼ਰੀਰ ਅੰਦਰ ਗਰਮੀ ਮਹਿਸੂਸ ਕਰਨ ਲਈ ਸੁਆਦੀ ਫਲ ਖਜੂਰ ਦੀ ਆਪਣੀ ਹੀ ਮਹੱਤਤਾ ਹੈ। ਹਜ਼ਾਰਾਂ ਸਾਲਾਂ ਤੋਂ ਮੱਧ ਪੂਰਬ ਅਤੇ ਸਿੰਧ ਘਾਟੀ ਵਿਚ ਖਜੂਰ ਭੋਜਨ ਦਾ ਖਾਸ ਹਿੱਸਾ ਰਹੀ ਹੈ। ਮੱਧ ਪੂਰਬ ‘ਤੇ ਉੱਤਰੀ ਅਫਰੀਕਾ ਦੇ ਦੇਸ਼ ਮੁੱਖ ਉਤਪਾਦਕ ਰਹੇ ਹਨ। ਸਲਾਨਾ ਵਿਸ਼ਵ …

Read More »

ਕੈਨੇਡੀਅਨਾਂ ਨੂੰ ਜਲਦ ਮਿਲਗੇ ਵੈਕਸੀਨ ਦੀ ਪੂਰੀ ਡੋਜ਼ : ਟਰੂਡੋ

ਲਾਂਗ ਟਰਮ ਕੇਅਰ ਹੋਮ ਦੇ ਰੈਜ਼ੀਡੈਂਟਸ ਤੇ ਹੈਲਥ ਕੇਅਰ ਵਰਕਰਜ਼ ਦੀ ਵੈਕਸੀਨੇਸ਼ਨ ਰਹੇਗੀ ਜਾਰੀ ਓਟਵਾ/ਬਿਊਰੋ ਨਿਊਜ਼ : ਫਾਈਜ਼ਰ ਬਾਇਓਐਨਟੈਕ ਕੋਵਿਡ-19 ਦੀ ਅਗਲੇ ਹਫ਼ਤੇ ਕੈਨੇਡਾ ਪਹੁੰਚਣ ਵਾਲੀ ਖੇਪ ਕੁੱਝ ਕਾਰਨ ਕਰਕੇ ਨਹੀਂ ਪਹੁੰਚ ਪਾਵੇਗੀ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਕੰਪਨੀ ਵੱਲੋਂ ਇਸ ਵੈਕਸੀਨ ਦੀ ਡਲਿਵਰੀ ਵਿੱਚ ਪਾਈ ਜਾਣ ਵਾਲੀ ਘਾਟ …

Read More »

ਕਰੋਨਾ ਦੀ ਦੂਜੀ ਵੇਵ ਦੌਰਾਨ ਫੋਰਡ ਦੀ ਹਰਮਨ ਪਿਆਰਤਾ ਘਟੀ

ਓਨਟਾਰੀਓ/ਬਿਊਰੋ ਨਿਊਜ਼ : ਕਰੋਨਾ ਮਹਾਂਮਾਰੀ ਦੇ ਚਲਦਿਆਂ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦੀ ਲੋਕਪ੍ਰਿਯਤਾ ਵਿਚ ਲਗਾਤਾਰ ਕਮੀ ਆ ਰਹੀ ਹੈ। ਇਹ ਤੱਥ ਇਕ ਕੀਤੇ ਗਏ ਸਰਵੇਖਣ ਦੌਰਾਨ ਸਾਹਮਣੇ ਆਏ ਹਨ। ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਸਰਵੇਖਣ ਵਿੱਚ ਹਿੱਸਾ ਲੈਣ ਵਾਲੇ 40 ਫੀਸਦੀ ਲੋਕਾਂ ਨੇ ਫੋਰਡ ਲਈ ਸਕਾਰਾਤਮਕ ਵਿਚਾਰ ਪ੍ਰਗਟਾਏ। …

Read More »

ਬਹੁਤੇ ਕੈਨੇਡੀਅਨ ਹਨ ਕਰਫਿਊ ਦੇ ਹੱਕ ਵਿੱਚ

ਓਨਟਾਰੀਓ : ਕਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਜੇਕਰ ਕੈਨੇਡਾ ਵਿਚ ਰਾਤ ਦਾ ਕਰਫਿਊ ਲਗਾਉਣਾ ਪੈਂਦਾ ਹੈ ਤਾਂ ਦੋ ਤਿਹਾਈ ਕੈਨੇਡੀਅਨ ਇਸ ਦੇ ਹੱਕ ਵਿਚ ਹਨ। ਸਰਵੇਖਣ ਵਿੱਚ ਹਿੱਸਾ ਲੈਣ ਵਾਲੇ ਕੈਨੇਡੀਅਨਾਂ ਵਿੱਚੋਂ 65 ਫੀਸਦੀ ਨੇ ਆਖਿਆ ਕਿ ਜੇ ਪਬਲਿਕ ਹੈਲਥ ਅਧਿਕਾਰੀਆਂ ਵੱਲੋਂ ਸਿਫਾਰਿਸ਼ ਕੀਤੀ ਜਾਂਦੀ ਹੈ ਤਾਂ …

Read More »