ਦੇਖ ਮੇਰਾ ਕੇਹਾ ਨਸੀਬ ਹੋ-ਅ ਗਿਆ। ਆਖਦਾ ਸੀ ਜ਼ਿਗਰੀ, ਰਕੀਬ ਹੋ ਗਿਆ। ਹੁੰਦੀਆਂ ਸੀ ਸਾਡੇ ਨਾਲ਼ ਮੌਜ਼ ਬਹਾਰਾਂ ਕਦੇ, ਅੱਜ ਕੱਲ੍ਹ ਮਸਲਾ ਅਜ਼ੀਬ ਹੋ ਗਿਆ। ਘਟਾਵਾਂ ਦਾ ਵੈਰ ਕੱਚੇ ਢਾਰਿਆਂ ਦੇ ਨਾਲ਼, ਉਹ ਵੀ ਬਣ ਬੱਦਲੀ ਕਰੀਬ ਹੋ ਗਿਆ। ਵਾਂਙ ਪ੍ਰਛਾਵੇਂ ਜੋ ਕਦੇ ਰਿਹਾ ਨਾਲ਼ ਨਾਲ਼, ਲੋੜ ਪੈਣ ਵੇਲ਼ੇ ਤਾਂ …
Read More »Yearly Archives: 2021
29 October 2021 GTA
News Update Today | 28 OCT 2021 | Episode 126 | Parvasi TV
ਟਿੱਕਰੀ ਮੋਰਚੇ ’ਚੋਂ ਵਾਪਸ ਪਰਤ ਰਹੀਆਂ ਬੀਬੀਆਂ ਨੂੰ ਟਰਾਲੇ ਨੇ ਦਰੜਿਆ – ਮਾਨਸਾ ਦੀਆਂ 3 ਬੀਬੀਆਂ ਦੀ ਗਈ ਜਾਨ
ਮਾਨਸਾ/ਬਿਊਰੋ ਨਿਊਜ਼ ਦਿੱਲੀ ਦੇ ਟਿਕਰੀ ਬਾਰਡਰ ’ਤੇ ਪਕੌੜਾ ਚੌਕ ਵਿੱਚ ਅੱਜ ਸਵੇਰੇ ਕਿਸਾਨ ਅੰਦੋਲਨ ’ਚੋਂ ਘਰ ਪਰਤਣ ਲਈ ਆਟੋ ਰਿਕਸ਼ਾ ਦੀ ਉਡੀਕ ਕਰ ਰਹੀਆਂ 5 ਬੀਬੀਆਂ ਨੂੰ ਤੇਜ਼ ਰਫ਼ਤਾਰ ਟਿੱਪਰ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ। ਜਿਨ੍ਹਾਂ ਵਿੱਚੋਂ 3 ਬੀਬੀਆਂ ਦੀ ਮੌਤ ਹੋ ਗਈ ਹੈ ਅਤੇ 2 ਗੰਭੀਰ ਜ਼ਖ਼ਮੀ …
Read More »ਚੰਨੀ ਨੇ ਟਿੱਕਰੀ ਬਾਰਡਰ ’ਤੇ ਸੜਕ ਹਾਦਸੇ ਦੌਰਾਨ ਤਿੰਨ ਬੀਬੀਆਂ ਦੀ ਹੋਈ ਮੌਤ ’ਤੇ ਪ੍ਰਗਟਾਇਆ ਦੁੱਖ – ਪੀੜਤ ਪਰਿਵਾਰਾਂ ਨੂੰ ਪੰਜਾਬ ਸਰਕਾਰ ਦੇਵੇਗੀ 5-5 ਲੱਖ ਰੁਪਏ
ਚੰਡੀਗੜ੍ਹ/ਬਿਊਰੋ ਨਿਊਜ਼ ਟਿਕਰੀ ਬਾਰਡਰ ’ਤੇ ਟਰੱਕ ਹੇਠਾਂ ਆਉਣ ਕਾਰਨ 3 ਮਹਿਲਾਵਾਂ ਦੀ ਜਾਨ ਚਲੀ ਗਈ ਜਦਕਿ ਦੋ ਗੰਭੀਰ ਜ਼ਖ਼ਮੀ ਹਨ। ਜਿਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਘਟਨਾ ਨੂੰ ਮੰਦਭਾਗਾ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਦਿਲ ਦਹਿਲਾ ਦੇਣ ਵਾਲੀ ਬਹੁਤ ਹੀ ਦੁਖਦਾਈ …
Read More »ਰੰਧਾਵਾ ਨੇ 3 ਏਐਸਆਈ ਕੀਤੇ ਸਸਪੈਂਡ
ਨਾਕਾ ਛੱਡ ਕੇ ਕਮਰੇ ਵਿਚ ਸੁੱਤੇ ਪਏ ਸਨ ਪੁਲਿਸ ਅਧਿਕਾਰੀ ਫਿਲੌਰ/ਬਿਊਰੋ ਨਿਊਜ਼ ਜਲੰਧਰ-ਲੁਧਿਆਣਾ ਰੋਡ ’ਤੇ ਫਿਲੌਰ ਵਿਚ ਪੁਲਿਸ ਨਾਕੇ ’ਤੇ ਤੈਨਾਤ ਤਿੰਨ ਏ.ਐਸ.ਆਈਜ਼ ਨੂੰ ਪੰਜਾਬ ਦੇ ਡਿਪਟੀ ਸੀਐਮ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਸਪੈਂਡ ਕਰਨ ਦੇ ਨਿਰਦੇਸ਼ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਜਦੋਂ ਰੰਧਾਵਾ ਫਿਲੌਰ ਨਾਕੇ …
Read More »ਮੋਦੀ ਨੂੰ ਹਰਾਉਣ ਲਈ ਉਸਦੀ ਤਾਕਤ ਨੂੰ ਸਮਝਣਾ ਜ਼ਰੂਰੀ
ਪ੍ਰਸ਼ਾਂਤ ਕਿਸ਼ੋਰ ਨੇ ਕਿਹਾ, ਭਾਜਪਾ ਜਿੱਤੇ ਜਾਂ ਹਾਰੇ ਫਿਰ ਵੀ ਭਾਰਤੀ ਰਾਜਨੀਤੀ ਦੇ ਕੇਂਦਰ ’ਚ ਹੀ ਰਹੇਗੀ ਨਵੀਂ ਦਿੱਲੀ/ਬਿਊਰੋ ਨਿਊਜ਼ ਰਾਜਨੀਤਕ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦਾ ਮੰਨਣਾ ਹੈ ਕਿ ਭਾਰਤੀ ਜਨਤਾ ਪਾਰਟੀ ਆਉਣ ਵਾਲੇ ਦਹਾਕਿਆਂ ਤੱਕ ਭਾਰਤੀ ਰਾਜਨੀਤੀ ਵਿਚ ਵੱਡੀ ਤਾਕਤ ਬਣੀ ਰਹੇਗੀ। ਆਪਣੀ ਗੋਆ ਯਾਤਰਾ ਦੌਰਾਨ ਪ੍ਰਸ਼ਾਂਤ ਕਿਸ਼ੋਰ ਨੇ ਇਹ …
Read More »ਕਿਸਾਨਾਂ ਨੇ ਚੰਡੀਗੜ੍ਹ ’ਚ ਭਾਜਪਾ ਦੀ ਪ੍ਰੈਸ ਕਾਨਫਰੰਸ ਦਾ ਕੀਤਾ ਵਿਰੋਧ
ਚੰਡੀਗੜ੍ਹ/ਬਿਊਰੋ ਨਿਊਜ਼ ਭਾਰਤੀ ਜਨਤਾ ਪਾਰਟੀ ਵਲੋਂ 2022 ਵਿਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੰਡੀਗੜ੍ਹ ਦੇ ਸੈਕਟਰ 37 ਵਿਚ ਪ੍ਰੈਸ ਕਾਨਫਰੰਸ ਰੱਖੀ ਗਈ ਸੀ। ਇਸ ਪ੍ਰੈਸ ਕਾਨਫਰੰਸ ਵਿਚ ਪਹੁੰਚੇ ਭਾਜਪਾ ਦੇ ਆਗੂਆਂ ਦਾ ਕਿਸਾਨਾਂ ਨੇ ਡਟਵਾਂ ਵਿਰੋਧ ਕੀਤਾ। ਧਿਆਨ ਰਹੇ ਕਿ ਭਾਜਪਾ ਦੇ ਚਾਰ ਕੇਂਦਰੀ ਮੰਤਰੀ …
Read More »ਸੁਨੀਲ ਜਾਖੜ ਦਾ ਚੰਨੀ ਤੇ ਕੇਜਰੀਵਾਲ ’ਤੇ ਤੰਜ
ਕਿਹਾ- ਪੰਜਾਬ ਦਾ ਮੁੱਖ ਮੰਤਰੀ ਦਿੱਲੀ ’ਚ ਤੇ ਦਿੱਲੀ ਦਾ ਮੁੱਖ ਮੰਤਰੀ ਪੰਜਾਬ ’ਚ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਪੰਜਾਬ ਅਤੇ ਦਿੱਲੀ ਦੇ ਮੁੱਖ ਮੰਤਰੀ ਦੇ ਦੌਰਿਆਂ ਬਾਰੇ ਟਵੀਟ ਕਰਕੇ ਉਨ੍ਹਾਂ ’ਤੇ ਨਿਸ਼ਾਨਾ ਸਾਧਿਆ ਹੈ। ਜਾਖੜ ਨੇ ਟਵੀਟ ’ਚ ਕਿਹਾ ਕਿ ਇਸ ਸਮੇਂ ਪੰਜਾਬ ਦੇ …
Read More »ਭਗਵੰਤ ਮਾਨ ਦੇ ਘਰ ਪਹੁੰਚੇ ਅਰਵਿੰਦ ਕੇਜਰੀਵਾਲ
ਮਾਨ ਦੇ ਘਰ ਹੀ ਖਾਧਾ ਦੁਪਹਿਰ ਦਾ ਖਾਣਾ ਤੇ ਪਰਿਵਾਰ ਨਾਲ ਕੀਤੀ ਮੁਲਾਕਾਤ ਮਾਨਸਾ/ਬਿਊਰੋ ਨਿਊਜ਼ ਦੋ ਦਿਨਾ ਪੰਜਾਬ ਦੌਰੇ ’ਤੇ ਆਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਦੇ ਘਰ ਪਹੁੰਚੇ। ਉਹ ਸ਼ਤਾਬਦੀ ਟਰੇਨ ਰਾਹੀਂ ਸੰਗਰੂਰ …
Read More »