ਗਿੱਲ ਬਲਵਿੰਦਰ +1 416-558-5530 ਦੀਵਾਲੀ 2021 ਬੇਸ਼ਕ ਦੇਸ ਜਾਂ ਕੋਈ ਪ੍ਰਦੇਸ ਰਹਿੰਦਾ, ਚਾਅ ਦੀਵਾਲੀ ਦਾ ਹੁੰਦਾ ਹੈ ਸਾਰਿਆਂ ਨੂੰ। ਅਯੋਧਿਆ ਪਰਤੇ ਸੀ ਏਸ ਦਿਨ ਸ੍ਰੀ ਰਾਮ, ਲੰਕਾ ਵਿੱਚ ਮਾਰ ਕੇ ਕਈ ਹੰਕਾਰਿਆਂ ਨੂੰ। ਗਵਾਲੀਅਰ ਦੇ ਕਿਲ੍ਹੇ ‘ਚੋਂ ਗੁਰੂ ਜੀ ਛੁਡਵਾ ਲਿਆਏ, ਆਪਣੇ ਨਾਲ ਹੀ ਬਵੰਜਾ ਵਿਚਾਰਿਆਂ ਨੂੰ। ਮੱਸਿਆ ਦੀ ਰਾਤ …
Read More »Yearly Archives: 2021
ਆਉ ਮਨਾਈਏ ਦੀਵਾਲੀ…
ਆਉ ਰਲ਼ ਕੇ ਮਨਾਈਏ ਦੀਵਾਲੀ। ਦੀਵੇ ਬਾਲ਼ ਰੁਸ਼ਨਾਈਏ ਦੀਵਾਲੀ। ਖੁਸ਼ੀਆਂ ਖੇੜੇ ਸਭ ਦੇ ਵਿਹੜੇ, ਮਿਲੀਏ ਜੁਲੀਏ ਗਾਈਏ ਦੀਵਾਲੀ। ਰੱਜਿਆਂ ਨੂੰ ਕੀ ਹੋਰ ਰਜਾਉਣਾ, ਭੁੱਖਿਆਂ ਤਾਈਂ ਖੁਆਈਏ ਦੀਵਾਲੀ। ਗਿਲੇ ਸ਼ਿਕਵੇ ਭੁਲਾਅ ਕੇ ਸਾਰੇ, ਰੁੱਸੇ ਗਲ਼ ‘ਨਾ ਲਾਈਏ ਦੀਵਾਲੀ। ਘਰ ਦੀ ਸਾਫ਼ ਸਫ਼ਾਈ ਕਰੀਏ, ਮਨ ਦੀ ਮੈਲ਼ ਲਾਹੀਏ ਦੀਵਾਲੀ। ਸੁਧਰ ਜਾਣਗੇ ਰਿਸ਼ਤੇ …
Read More »ਨਸਲਕੁਸ਼ੀ
ਜਦ ਸੱਤਾ ਦੇ ਸਿੰਘਾਸਣ ਉੱਪਰ ਆ ਬੈਠਣ ਆਦਮਖ਼ੋਰ ਦਹਾੜਨ ਲਹੂ ਪਿਆਸੇ ਮੁਕੱਦਮ ਆਦਮ-ਬੋ ਕਰ ਰਹੀ ਹੋਵੇ ਜਨੂੰਨੀ ਭੀੜ ਸਭ ਸ਼ੈਤਾਨ ਟੁੱਟ ਪੈਣ ਬੇਗੁਨਾਹਾਂ ‘ਤੇ ਖੇਡਣ ਲਾਚਾਰ ਅਤੇ ਬੇਵੱਸਾਂ ਦੀ ਖ਼ੂਨ ਦੀ ਹੋਲੀ ਅਤੇ ਧਰਤ ਭਾਰਤ ਦੀ ਥਾਂ-ਥਾਂ ਹੋ ਜਾਏ ਲਹੂ-ਲੁਹਾਣ…. ਹੋਰ ਕਿਸਨੂੰ ਆਖੋਗੇ ਨਸਲਕੁਸ਼ੀ? ਜਦ ਰੱਖਿਅਕ ਹੀ ਬਣ ਜਾਣ ਭੱਖਿਅਕ …
Read More »04 November 2021 Main
04 November 2021 GTA
News Update Today | 03 NOV 2021 | Episode 130 | Parvasi TV
ਕੈਪਟਨ ਅਮਰਿੰਦਰ ਨਿਕੰਮਾ ਆਦਮੀ : ਸਿੱਧੂ
ਅੰਮਿ੍ਰਤਸਰ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਨੇ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਸਿਆਸੀ ਹਮਲਾ ਕੀਤਾ। ਸਿੱਧੂ ਕੈਪਟਨ ਅਮਰਿੰਦਰ ਸਿੰਘ ਬਾਰੇ ਬੋਲਦਿਆਂ ਆਪਣੀ ਮਰਿਆਦਾ ਨੂੰ ਵੀ ਭੁੱਲ ਗਏ ਅਤੇ ਉਨ੍ਹਾਂ ਨੇ ਕੈਪਟਨ ਨੂੰ ਕਾਇਰ ਅਤੇ ਨਿਕੰਮਾ ਆਦਮੀ ਦੱਸਿਆ। ਸਿੱਧੂ ਨੇ ਕੈਪਟਨ ਨੂੰ ਨਿਸ਼ਾਨੇ ’ਤੇ …
Read More »ਕੈਪਟਨ ਮੇਰੇ ਖਿਲਾਫ ਚੋਣ ਲੜ ਕੇ ਦੇਖ ਲੈਣ : ਰਾਜਾ ਵੜਿੰਗ
ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ’ਚ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਕੈਪਟਨ ਅਮਰਿੰਦਰ ’ਤੇ ਤਿੱਖਾ ਸਿਆਸੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਕੈਪਟਨ ਮੇਰੇ ਖਿਲਾਫ ਚੋਣ ਲੜ ਕੇ ਦੇਖ ਲੈਣ। ਰਾਜਾ ਵੜਿੰਗ ਨੇ ਟਵੀਟ ਕਰਦੇ ਹੋਏ ਨਵਜੋਤ ਸਿੱਧੂ ਦਾ ਪੱਖ ਲਿਆ। ਵੜਿੰਗ ਨੇ ਕੈਪਟਨ ਨੂੰ ਕਿਹਾ ਕਿ ਤੁਸੀਂ ਆਪਣੇ ਅਸਤੀਫੇ ਵਿਚ ਕਿਹਾ …
Read More »ਬਰਨਾਲਾ ਜੇਲ੍ਹ ਪ੍ਰਸ਼ਾਸਨ ਦੀ ਘਿਨੌਣੀ ਹਰਕਤ ਆਈ ਸਾਹਮਣੇ
ਸਿੱਖ ਕੈਦੀ ਦੀ ਪਿੱਠ ’ਤੇ ਗਰਮ ਸਰੀਏ ਨਾਲ ਲਿਖ ਦਿੱਤਾ ਅੱਤਵਾਦੀ ਬਰਨਾਲਾ/ਬਿਊਰੋ ਨਿਊਜ਼ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੀ ਜੇਲ੍ਹ ਪ੍ਰਸ਼ਾਸਨ ਦੀ ਇਕ ਘਿਨੌਣੀ ਹਰਕਤ ਸਾਹਮਣੇ ਆਈ ਹੈ। ਮਾਨਸਾ ’ਚ ਨਸ਼ਾ ਤਸਕਰੀ ਦੇ ਇਕ ਮਾਮਲੇ ’ਚ ਪੇਸ਼ੀ ਭੁਗਤਣ ਆਏ ਕੈਦੀ ਨੇ ਆਰੋਪ ਲਗਾਇਆ ਕਿ ਜੇਲ੍ਹ ’ਚ ਉਸ ਦੇ ਨਾਲ ਜੇਲ੍ਹ ਅਧਿਕਾਰੀਆਂ …
Read More »ਪੰਜਾਬ ਪੁਲਿਸ ’ਚ 300 ਗ਼ੈਰ-ਪੰਜਾਬੀਆਂ ਦੀ ਭਰਤੀ ਮਾਮਲੇ ਦਾ ਡਿਪਟੀ ਸੀਐਮ ਨੇ ਲਿਆ ਸਖ਼ਤ ਨੋਟਿਸ
ਡੀਜੀਪੀ ਕੋਲੋਂ 7 ਦਿਨਾਂ ’ਚ ਮੰਗੀ ਰਿਪੋਰਟ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਪੁਲਿਸ ’ਚ ਸਿਪਾਹੀ ਤੋਂ ਲੈ ਕੇ ਡੀਐੱਸਪੀ ਰੈਂਕ ਤੱਕ ਦੇ 300 ਗ਼ੈਰ ਪੰਜਾਬੀਆਂ ਦੀ ਭਰਤੀ ਦੇ ਮਾਮਲੇ ਵਿਚ ਪੰਜਾਬ ਪੁਲਿਸ ਦੇ ਮੁਖੀ ਤੋਂ ਸੱਤ ਦਿਨਾਂ ਦੇ ਅੰਦਰ ਅੰਦਰ ਰਿਪੋਰਟ ਮੰਗੀ ਹੈ। ਰੰਧਾਵਾ …
Read More »