Breaking News
Home / 2021 (page 36)

Yearly Archives: 2021

ਪਰਵਾਸੀ ਨਾਮਾ

ਕਰੋਨਾ ਦਾ ਨਵਾਂ ਰੂਪ Pfizer ਤੇ Moderna ਸੀ ਕਰੋਨੇ ਨੂੰ ਠੱਲ ਪਾਈ, ਪਰ ਇਹ ਆ ਗਿਆ ਬਦਲ ਕੇ ਰੰਗ਼ ਯਾਰੋ। ਪਿਆਸ ਬੁਝੀ ਨਹੀਂ ਲੱਖਾਂ ਦੀ ਜਾਨ ਲੈ ਕੇ, ਇਹਦੀ ਰੁਕੇਗੀ ਖੌਰੇ ਕਦੋਂ ਮੰਗ ਯਾਰੋ। ਭਾਫ਼ਾਂ ਲੈ-ਲੈ ਨੱਕ ਵੀ ਮੋਂਮ ਹੋਇਆ, ਮੂੰਹ ਤੇ ਮਾਸਕ ਵੀ ਮਾਰੇ ਹੁਣ ਡੰਗ਼ ਯਾਰੋ। ਨਾ ਜੱਫ਼ੀਆਂ …

Read More »

ਲਾਂਘਾ ਲੰਘੀਏ -ਸੁੱਖਾਂ ਮੰਗੀਏ

ਚੰਗੇ ਭਾਗੀਂ ਖੁੱਲ੍ਹ ਗਿਆ ਲਾਂਘਾ, ਕਰ ਲੈ ਦਰਸ਼ਨ ਹੋ ਸਰਸ਼ਾਰ। ਬਾਬੇ ਨਾਨਕ ਦੀ ਕਿਰਪਾ ‘ਨਾ, ਪਰਤ ਆਵੇ ਜੇ ਮੁੜਕੇ ਪਿਆਰ। ਚਿਰਾਂ ਤੋਂ ਰੀਝ ਅਧੂਰੀ ਸਾਡੀ, ਲਾਂਘੇ ਵਿੱਚ ਸਮੋਈ। ਨਤਮਸਤਕ ਹੋਈਏ ਦਰ ਤੇਰੇ ‘ਤੇ, ਖੁਸ਼ੀ ਨਾ ਜਾਏ ਲਕੋਈ। ਬਣਿਆ ਰਹੇ ਸਬੱਬ ਪਿਆਰ ਦਾ, ਕਦੇ ਬੰਦ ਨਾ ਹੋਵੇ। ਕੋਈ ਇੱਧਰੋਂ ਜਾਵੇ ਕੋਈ …

Read More »

ਢੌਂਗੀ

ਕੋਈ ਅੱਖੀਆਂ ਦਾ ਤਾਰਾ ਢੌੰਗੀ। ਮਾਂ ਦਾ ਰਾਜ ਦੁਲਾਰਾ ਢੌਂਗੀ। ਢੌਂਗ ਰਚਾਵੇ ਸਾਰੀ ਦੁਨੀਆਂ, ਬਣਿਆ ਕੋਈ ਵਿਚਾਰਾ ਢੌਂਗੀ। ਮਤਲਬਖ਼ੋਰੀ ਭਾਰੂ ਹੋ ਗਈ, ਝੂਠਾ ਕੋਈ ਸਹਾਰਾ ਢੌਂਗੀ। ਕਰਦੇ ਨੇਤਾ ਵੱਡੇ ਵਾਅਦੇ, ਵੋਟਾਂ ਵੇਲ਼ੇ ਲਾਰਾ ਢੌਂਗੀ। ਚਾੜ੍ਹ ਮਖੌਟਾ ਘੁੰਮਦੇ ਲੋਕੀ, ਲੁੱਟ ਕੇ ਕਰੇ ਕਿਨਾਰਾ ਢੌਂਗੀ। ਕਈ ਭੋਲ਼ੇ ਲੋਕਾਂ ਨੂੰ ਲੁੱਟਦੇ, ਬਣ ਕੇ …

Read More »

ਪੰਜਾਬੀ ਸੱਭਿਆਚਾਰ, ਸ੍ਰੋਤ ਤੇ ਸਮੱਗਰੀ (ਪਹਿਰਾਵਾ ਤੇ ਹਾਰ-ਸ਼ਿੰਗਾਰ)

– ਦਰਸ਼ਨ ਸਿੰਘ ਕਿੰਗਰਾ (ਕਿਸ਼ਤ-3) ਘੱਗਰਾ ਵੀਹ ਗਜ਼ ਦਾ ਔਰਤਾਂ ਵਲੋਂ ਲੱਕ ਦੁਆਲੇ ਪਹਿਨੇ ਜਾਣ ਵਾਲੇ ਘੇਰੇਦਾਰ ਵਸਤਰ ਨੂੰ ਘੱਗਰਾ ਕਹਿੰਦੇ ਹਨ। ਇਹ ਪੰਜਾਬੀ ਪੇਂਡੂ ਔਰਤਾਂ ਦਾ ਮਨਭਾਉਂਦਾ, ਇੱਜ਼ਤਦਾਰ ਤੇ ਗੌਰਵਮਈ ਪੁਰਾਤਨ ਪਹਿਰਾਵਾ ਹੈ ਜਿਸ ਨੂੰ ਲਹਿੰਗਾ ਵੀ ਕਿਹਾ ਜਾਂਦਾ ਹੈ। ਘੱਗਰੇ ਨੂੰ ਪ੍ਰਾਕ੍ਰਿਤ ਵਿਚ ਘਰਗਰ, ਸਿੰਧੀ ਵਿੱਚ ਘਾਗਰੋ ਤੇ …

Read More »

ਕਿਸਾਨ ਅੰਦੋਲਨ 378 ਦਿਨਾਂ ਬਾਅਦ ਮੁਲਤਵੀ

11 ਦਸੰਬਰ ਨੂੰ ਹੋਵੇਗਾ ਫਤਿਹ ਮਾਰਚ, 13 ਦਸੰਬਰ ਨੂੰ ਸ੍ਰੀ ਦਰਬਾਰ ਸਾਹਿਬ ’ਚ ਹੋਵੋੇਗੀ ਸ਼ੁਕਰਾਨਾ ਅਰਦਾਸ ਚੰਡੀਗੜ੍ਹ/ਬਿਊਰੋ ਨਿਊਜ਼ ਦਿੱਲੀ ਦੀਆਂ ਸਰਹੱਦਾਂ ’ਤੇ ਪਿਛਲੇ 378 ਦਿਨਾਂ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਅੱਜ ਵੀਰਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਕੇ ਮੁਲਤਵੀ ਕਰ ਦਿੱਤਾ ਗਿਆ, ਕਿਉਂਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ …

Read More »

ਹੰਕਾਰੀ ਸਰਕਾਰ ਨੂੰ ਝੁਕਾ ਕੇ ਜਾ ਰਹੇ ਹਾਂ : ਬਲਬੀਰ ਸਿੰਘ ਰਾਜੇਵਾਲ

ਕਿਹਾ, ਅਸੀਂ ਅੰਦੋਲਨ ਨੂੰ ਮੁਲਤਵੀ ਕੀਤਾ ਹੈ, ਖਤਮ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਇਕ ਸਾਲ ਤੋਂ ਚੱਲ ਰਹੇ ਕਿਸਾਨ ਅੰਦੋਲਨ ਨੂੰ ਅੱਜ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਤੋਂ ਬਾਅਦ ਮੁਤਲਵੀ ਕਰਨ ਦਾ ਫੈਸਲ ਕੀਤਾ ਗਿਆ। ਮੀਟਿੰਗ ਤੋਂ …

Read More »

ਚੰਨੀ ਦੇ ਭਰਾ ਵਲੋਂ ਵੀ ਚੋਣ ਲੜਨ ਦੀ ਤਿਆਰੀ

ਸੀਨੀਅਰ ਮੈਡੀਕਲ ਅਫਸਰ ਦੇ ਅਹੁਦੇ ਤੋਂ ਦਿੱਤਾ ਅਸਤੀਫਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਵੀ ਵਿਧਾਨ ਸਭਾ ਚੋਣਾਂ ਲੜ ਸਕਦੇ ਹਨ। ਡਾ. ਮਨੋਹਰ ਸਿੰਘ ਨੇ ਸੀਨੀਅਰ ਮੈਡੀਕਲ ਅਫਸਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਉਹ ਖਰੜ ਦੇ ਸਿਵਲ ਹਸਪਤਾਲ ਵਿਚ ਤੈਨਾਤ …

Read More »

ਸੁੱਚਾ ਸਿੰਘ ਛੋਟੇਪੁਰ ਸ਼ੋ੍ਰਮਣੀ ਅਕਾਲੀ ਦਲ ਵਿਚ ਸ਼ਾਮਲ

ਬਟਾਲਾ ਹਲਕੇ ਤੋਂ ਲੜਨਗੇ ਚੋਣ ਚੰਡੀਗੜ੍ਹ/ਬਿਊਰੋ ਨਿਊਜ਼ ਸੁੱਚਾ ਸਿੰਘ ਛੋਟੇਪੁਰ ਅੱਜ ਸੁਖਬੀਰ ਬਾਦਲ ਦੀ ਅਗਵਾਈ ਹੇਠ ਸ਼ੋ੍ਰਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਇਸ ਲਈ ਚੰਡੀਗੜ੍ਹ ਵਿਚ ਪਾਰਟੀ ਦਫਤਰ ਵਿਖੇ ਇਕ ਸਮਾਗਮ ਵੀ ਰੱਖਿਆ ਗਿਆ ਸੀ। ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੁੱਚਾ …

Read More »