ਗੁਰਬਚਨ ਜਗਤ ਭਾਰਤ ਦੇ ਅਜੋਕੇ ਸਰਕਾਰੀ ਤੰਤਰ ਦੀ ਪੜ੍ਹਤ ਲਈ ਉੱਤਰ ਪ੍ਰਦੇਸ਼ ਤੋਂ ਬਿਹਤਰ ਜਗ੍ਹਾ ਸ਼ਾਇਦ ਕੋਈ ਨਹੀਂ ਹੋ ਸਕਦੀ। ਇਹ ਵੰਡਪਾਊ ਸਿਆਸਤ ਦਾ ਦਿਲ ਤਾਂ ਹੈ ਹੀ, ਨਾਲ ਹੀ ਚੋਣਾਂ ਵਿਚ ਰਿਆਸਤ ਅਤੇ ਸੰਸਦ ਲਈ ਮਜ਼ਬੂਤ ਬਹੁਗਿਣਤੀਆਂ ਮੁਹੱਈਆ ਕਰਾਉਣ ਵਾਲਾ ਸੂਬਾ ਵੀ ਹੈ। ਬਤੌਰ ਆਗੂ ਯੋਗੀ ਇਸ ਰਾਜਨੀਤੀ ਦਾ …
Read More »Yearly Archives: 2021
ਕੈਪਟਨ ਅਮਰਿੰਦਰ ਦੀਆਂ ਵਧੀਆਂ ਮੁਸ਼ਕਿਲਾਂ
ਕਈ ਵਿਧਾਇਕ, ਮੰਤਰੀ ਅਤੇ ਸੰਸਦ ਮੈਂਬਰ ਕੈਪਟਨ ਸਰਕਾਰ ਖਿਲਾਫ ਭੁਗਤੇ ਚੰਡੀਗੜ੍ਹ : ਪੰਜਾਬ ਦੇ ਕਾਂਗਰਸੀ ਵਿਧਾਇਕਾਂ ਦੇ ਇੱਕ ਵੱਡੇ ਧੜੇ ਤੇ ਮੰਤਰੀਆਂ ਵੱਲੋਂ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕੇ ਜਾਣ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਮੁਸ਼ਕਲਾਂ ਵਧਦੀਆਂ ਦਿਖਾਈ ਦੇ ਰਹੀਆਂ ਹਨ। ਇਸ ਦਾ ਅਸਰ ਬੁੱਧਵਾਰ ਨੂੰ ਵਜ਼ਾਰਤ ਦੀ …
Read More »ਸੁਖਪਾਲ ਸਿੰਘ ਖਹਿਰਾ ਕਾਂਗਰਸ ‘ਚ ਸ਼ਾਮਲ
‘ਆਪ’ ਦੇ ਬਾਗੀ ਵਿਧਾਇਕ ਪਿਰਮਲ ਸਿੰਘ ਖਾਲਸਾ, ਜਗਦੇਵ ਸਿੰਘ ਕਮਾਲੂ ਸਣੇ ਖਹਿਰਾ ਨੇ ਕੈਪਟਨ ਦੇ ਘਰ ਜਾ ਕੇ ਮੁੜ ਫੜਿਆ ‘ਹੱਥ’ ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ ਸਣੇ ਤਿੰਨ ਵਿਧਾਇਕ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ …
Read More »ਰੈਜ਼ੀਡੈਂਸ਼ੀਅਲ ਸਕੂਲ ਦੀ ਸਾਈਟ ਤੋਂ ਮਿਲੀਆਂ ਬੱਚਿਆਂ ਦੀਆਂ ਅਸਥੀਆਂ ਦਾ ਮਾਮਲਾ
ਅਗਲੀ ਕਾਰਵਾਈ ਲਈ ਕੈਬਨਿਟ ਕਰ ਰਹੀ ਹੈ ਵਿਚਾਰ ਵਟਾਂਦਰਾ : ਟਰੂਡੋ ਟੋਰਾਂਟੋ/ਬਿਊਰੋ ਨਿਊਜ਼ : ਫੈਡਰਲ ਬਿਲਡਿੰਗਜ਼ ਉੱਤੇ ਝੰਡਿਆਂ ਨੂੰ ਝੁਕਾਉਣ ਤੋਂ ਲੈ ਕੇ ਰੈਜ਼ੀਡੈਂਸ਼ੀਅਲ ਸਕੂਲ ਦੀਆਂ ਦਫਨ ਕਰਨ ਵਾਲੀਆਂ ਸਾਈਟਸ ਦੀ ਖੁਦਾਈ ਤੇ ਖੋਜ ਨੂੰ ਫੰਡ ਕਰਨ ਦੀਆਂ ਕੈਨੇਡਾ ਭਰ ਵਿੱਚ ਉੱਠ ਰਹੀਆਂ ਆਵਾਜ਼ਾਂ ਦਰਮਿਆਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੋਲ …
Read More »ਵੈਕਸੀਨ ਨੂੰ ਮਿਕਸ ਤੇ ਮੈਚ ਕਰਨ ਦੇ ਹੱਕ ‘ਚ ਆਈ ਓਨਟਾਰੀਓ ਸਰਕਾਰ
ਓਨਟਾਰੀਓ : ਉਨਟਾਰੀਓ ਨੇ ਆਪਣੀਆਂ ਗਾਈਡਲਾਈਨਜ਼ ‘ਚ ਫੇਰਬਦਲ ਕਰਦਿਆਂ ਹੋਇਆਂ ਕੋਵਿਡ-19 ਵੈਕਸੀਨ ਦੀਆਂ ਦੋ ਡੋਜਾਂ ਮਿਕਸ ਕਰ ਕੇ ਲਾਉਣ ਦੀ ਇਜਾਜ਼ਤ ਦੇਣ ਦਾ ਐਲਾਨ ਕੀਤਾ ਹੈ। ਸ਼ੁੱਕਰਵਾਰ ਤੋਂ ਕੋਈ ਵੀ ਵਿਅਕਤੀ ਜਿਸ ਨੂੰ ਐਸਟ੍ਰਾਜੈਨੇਕਾ ਦੀ ਪਹਿਲੀ ਡੋਜ ਲੱਗੀ ਹੈ ਉਹ ਉਸ ਟੀਕੇ ਦੀ ਦੂਜੀ ਖੁਰਾਕ ਜਾਂ ਫਿਰ ਫਾਈਜਰ ਤੇ ਮੌਡਰਨਾ …
Read More »ਬਰੈਂਪਟਨ ਵਿੱਚ ਸ਼ੱਕੀ ਹਾਲਤ ‘ਚ ਮਹਿਲਾ ਦੀ ਮੌਤ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ‘ਚ ਇੱਕ ਮਹਿਲਾ ਦੀ ਮੌਤ ਦਾ ਸ਼ੱਕੀ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਡਿਕਸੀ ਰੋਡ ਤੇ ਕੰਟਰੀ ਡਰਾਈਵ ਨੇੜੇ ਟੈਂਪਲਹਿੱਲ ਰੋਡ ‘ਤੇ ਰੌਸ ਡਰਾਈਵ ਇਲਾਕੇ ਵਿੱਚ ਵਾਪਰੀ ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਇੱਥੇ ਪਹੁੰਚੀ। ਪੁਲਿਸ …
Read More »‘ਨਾ ਖਾਊਂਗਾ ਨਾ ਖਾਣੇ ਦੂੰਗਾ’ ਦਾ ਨਾਹਰਾ ਬਣ ਰਿਹਾ ਹੈ ਚੋਣ ਜੁਮਲਾ
ਗੁਰਮੀਤ ਸਿੰਘ ਪਲਾਹੀ ਵਿੱਤੀ ਸਾਲ 2014-2015 ਵਿੱਚ 58,000 ਕਰੋੜ ਰੁਪਏ, ਵਿੱਤੀ ਸਾਲ 2015-2016 ਵਿੱਚ 70,000 ਕਰੋੜ ਰੁਪਏ, ਵਿੱਤੀ ਸਾਲ 2016-2017 ਵਿੱਚ 1,08,374 ਕਰੋੜ ਰੁਪਏ, ਵਿੱਤੀ ਸਾਲ 2017-2018 ਵਿੱਚ 1,61,328 ਕਰੋੜ ਰੁਪਏ ਅਤੇ ਵਿੱਤੀ ਸਾਲ 2018-2019 ਵਿੱਚ 1,56,702 ਕਰੋੜ ਰੁਪਏ ਮੋਦੀ ਸਰਕਾਰ ਵਲੋਂ ਉਹਨਾਂ ਵੱਡੇ ਕਰਜ਼ਦਾਰਾਂ, ਪੂੰਜੀਪਤੀਆਂ ਦੇ ਬੈਂਕਾਂ ਤੋਂ ਲਏ …
Read More »ਕਾਲਾ ਦਿਵਸ, ਕਾਲੇ ਝੰਡੇ ਤੇ ਕਿਰਤੀ-ਕਿਸਾਨ!
ਦਿੱਲੀ ਦੀਆਂ ਸਰਹੱਦਾਂ ‘ਤੇ ਜਾਰੀ ਕਿਸਾਨ ਅੰਦੋਲਨ ਨੂੰ 6 ਮਹੀਨੇ ਪੂਰੇ ਹੋਣ ‘ਤੇ ਕਿਸਾਨਾਂ ਵਲੋਂ 26 ਮਈ ਨੂੰ ‘ਕਾਲਾ ਦਿਵਸ’ ਮਨਾਇਆ ਗਿਆ। ਪੂਰੇ ਭਾਰਤ ਵਿਚ ਕਈ ਥਾਈਂ ਭਾਰੀ ਇਕੱਠ ਹੋਏ ਅਤੇ ਨਾਲ ਹੀ ਲੋਕਾਂ ਨੇ ਆਪਣੇ ਘਰਾਂ ‘ਤੇ ਕਾਲੇ ਝੰਡੇ ਲਹਿਰਾਏ। ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਸੰਘਰਸ਼ ਕਰ ਰਹੇ …
Read More »04 June 2021 GTA & Main
ਪਰਵਾਸੀ ਨਾਮਾ
ਗਿੱਲ ਬਲਵਿੰਦਰ +1 416-558-5530 TORONTO ਦਾ ਮੌਸਮ Toronto ਸ਼ਹਿਰ ‘ਤੇ ਕੁਦਰਤ ਮਿਹਰਬਾਨ ਹੋਈ, ਦਿਨ ਖਿੜ੍ਹੇ-ਖਿੜ੍ਹੇ ਰੋਜ਼ ਹੀ ਆਉਣ ਲੱਗੇ। Lockdown ਤੋਂ ਬਹੁਤ ਹਨ ਤੰਗ ਲੋਕੀਂ, ਬਾਗ਼ਬਾਨੀ ਕਰ ਚਿੱਤ ਪ੍ਰਚਾਉਣ ਲੱਗੇ। ਹਰਿਆਵਲ਼ ਬਖ਼ਸ਼ਦੀ ਠੰਡਕ ਹੈ ਜ਼ਿੰਦਗੀ ਨੂੰ, ਗੇੜੇ ਨਰਸਰੀਆਂ ਵੱਲ ਵਾਰ-ਵਾਰ ਲਾਉਣ ਲੱਗੇ। ਕਿੱਥੇ ਸਬਜ਼ੀਆਂ ਲਾਉਣੇ ਨੇ ਫ਼ੱਲ ਕਿੱਥੇ, ਫ਼ੈਮਲੀ ਮੈਂਬਰ …
Read More »