ਮੋਗਾ : ਪੰਜਾਬੀ ਗਾਇਕ ਸਿੱਪੀ ਗਿੱਲ ਇੱਕ ਵਾਰ ਫਿਰ ਕਾਨੂੰਨੀ ਉਲਝਣਾਂ ਵਿੱਚ ਘਿਰ ਗਿਆ ਹੈ। ਉਸ ਨੂੰ ਕੇਂਦਰੀ ਪਸ਼ੂ ਭਲਾਈ ਬੋਰਡ ਨੇ ਇਤਰਾਜ਼ਹੀਣਤਾ ਸਰਟੀਫਿਕੇਟ ਹਾਸਲ ਕੀਤੇ ਬਿਨਾਂ ‘ਬੱਬਰ ਸ਼ੇਰ’ ਅਤੇ ’12 ਦੀਆਂ 12′ ਗੀਤਾਂ ਵਿੱਚ ਘੋੜੇ ਅਤੇ ਹੋਰ ਜਾਨਵਾਰਾਂ ਨੂੰ ਫ਼ਿਲਮਾਉਣ ਲਈ ਨੋਟਿਸ ਜਾਰੀ ਕੀਤਾ ਹੈ। ਸਿੱਪੀ ਨੂੰ ਨੋਟਿਸ ਮਿਲਣ …
Read More »Yearly Archives: 2021
ਕੈਨੇਡਾ ਦੀ 30ਵੀਂ ਗਵਰਨਰ ਜਨਰਲ ਵਜੋਂ ਮੈਰੀ ਸਾਇਮਨ ਨੇ ਚੁੱਕੀ ਸਹੁੰ
ਟੋਰਾਂਟੋ/ਬਿਊਰੋ ਨਿਊਜ਼ : ਮੈਰੀ ਸਾਇਮਨ ਨੂੰ ਕੈਨੇਡਾ ਦੀ 30ਵੀਂ ਗਵਰਨਰ ਜਨਰਲ ਨਿਯੁਕਤ ਕੀਤਾ ਗਿਆ। ਇਹ ਪ੍ਰੋਗਰਾਮ ਬੜੇ ਹੀ ਇਤਿਹਾਸਕ ਤੇ ਸੱਭਿਆਚਾਰਕ ਮਾਹੌਲ ਵਿੱਚ ਹੋਇਆ। ਇਸ ਰੰਗਾ-ਰੰਗ ਪ੍ਰੋਗਰਾਮ ਦੌਰਾਨ ਸਾਇਮਨ ਨੇ ਆਪਣੇ ਅਹੁਦੇ ਦੀ ਸਹੁੰ ਚੁੱਕੀ। ਅਹਿਮ ਇਨੁਕ ਆਗੂ ਤੇ ਸਾਬਕਾ ਅੰਬੈਸਡਰ ਸਾਇਮਨ ਕੈਨੇਡਾ ਵਿੱਚ ਮਹਾਰਾਣੀ ਐਲਿਜ਼ਾਬੈੱਥ ਦੀ ਨੁਮਾਇੰਦਾ ਬਣਨ ਵਾਲੀ …
Read More »7 ਅਗਸਤ ਨੂੰ ਬਰੈਂਪਟਨ ਵਿਚ ਕਾਊਂਸਲਰ ਕੈਂਪ ‘ਚ ਪ੍ਰਦਾਨ ਕੀਤੀ ਜਾਵੇਗੀ ਕਾਊਂਸਲੇਟ ਸਬੰਧੀ ਸਰਵਿਸਿਜ਼
ਬਰੈਂਪਟਨ : ਕਾਊਂਸਲੇਟ ਜਨਰਲ ਆਫ ਇੰਡੀਆ, ਟੋਰਾਂਟੋ ਨੇ 7 ਅਗਸਤ ਨੂੰ ਬਰੈਂਪਟਨ ਵਿਚ ਕਾਊਂਸਲਰ ਕੈਂਪ ਵਿਚ ਇੰਡੋ-ਕੈਨੇਡੀਅਨਾਂ ਨੂੰ ਕਈ ਤਰ੍ਹਾਂ ਦੀ ਸਰਵਿਸਿਜ਼ ਪ੍ਰਦਾਨ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਲੋਕਾਂ ਦੀਆਂ ਕਾਊਂਸਲਰ ਸਬੰਧੀ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ, ਜਿਸ ਵਿਚ ਪਾਸਪੋਰਟ, ਵੀਜ਼ਾ, ਓਸੀਆਈ, ਅਟੈਸਟੇਸ਼ਨ, ਪੀਸੀਸੀ, ਸਰੈਂਡਰ ਸਰਟੀਫਿਕੇਟ ਅਤੇ ਲਾਈਫ …
Read More »ਫੋਰਡ ਵੱਲੋਂ ਹੈਲਥ ਕੇਅਰ ਵਰਕਰਜ਼ ਨੂੰ ਟੀਕਾਕਰਣ ਕਰਵਾਉਣ ਦੀ ਅਪੀਲ
ਉਨਟਾਰੀਓ/ਬਿਊਰੋ ਨਿਊਜ਼ : ਉਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਉਹ ਹੈਲਥ ਕੇਅਰ ਵਰਕਰਜ਼ ਨੂੰ ਬੇਨਤੀ ਕਰਦੇ ਹਨ ਕਿ ਉਹ ਕੋਵਿਡ-19 ਸਬੰਧੀ ਆਪਣਾ ਟੀਕਾਕਰਣ ਕਰਵਾਉਣ। ਪਰ ਜਿਨ੍ਹਾਂ ਹੈਲਥ ਵਰਕਰਜ਼ ਵੱਲੋਂ ਟੀਕਾਕਰਣ ਕਰਵਾਉਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਉਨ੍ਹਾਂ ਦਾ ਕੋਵਿਡ-19 ਟੈਸਟ ਯਕੀਨੀ ਬਣਾਇਆ ਜਾਣਾ ਚਾਹੀਦਾ …
Read More »ਕੈਨੇਡਾ ‘ਚ ਹਵਾਈ ਅੱਡਿਆਂ ਅੰਦਰ ਟੀਕੇ ਲਗਵਾ ਚੁੱਕੇ ਮੁਸਾਫਰਾਂ ਦੀਆਂ ਹੋਣਗੀਆਂ ਅਲੱਗ ਲਾਈਨਾਂ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕਰੋਨਾ ਵਾਇਰਸ ਦੀਆਂ ਰੋਕਾਂ ਕਾਰਨ ਭਾਰਤ ਤੋਂ ਸਿੱਧੀ ਉਡਾਨ ਰਾਹੀਂ ਕੈਨੇਡਾ ਪੁੱਜਣਾ ਤਾਂ ਅਜੇ ਸੰਭਵ ਨਹੀਂ ਪਰ ਮਾਲਦੀਵ, ਮੱਧ-ਪੂਰਬ, ਯੂਰਪ, ਮੈਕਸੀਕੋ ਆਦਿ ਦੇ (ਬਹੁਤ ਮਹਿੰਗੇ) ਰਸਤੇ ਖੁੱਲ੍ਹੇ ਹਨ ਅਤੇ ਕੁਝ ਲੋਕ ਓਧਰੋਂ ਦੀ ਹੋ ਕੇ ਕੈਨੇਡਾ ਦੇ ਟੋਰਾਂਟੋ, ਵੈਨਕੂਵਰ, ਕੈਲਗਰੀ ਤੇ ਮਾਂਟਰੀਅਲ ਪੁੱਜ ਰਹੇ ਹਨ। ਕੈਨੇਡਾ …
Read More »ਕੈਨੇਡਾ ‘ਚ ਇਕ ਮਹੀਨੇ ਦੌਰਾਨ 35,700 ਵਿਦੇਸ਼ੀ ਪੱਕੇ ਹੋਏ
ਟੋਰਾਂਟੋ : ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਦੇ ਦਫਤਰ ਰਾਹੀਂ ਮਿਲੀ ਜਾਣਕਾਰੀ ਅਨੁਸਾਰ ਕਰੋਨਾ ਮਹਾਂਮਾਰੀ ਦੌਰਾਨ ਦੇਸ਼ ‘ਚ ਬੀਤੇ ਜੂਨ ਮਹੀਨੇ ‘ਚ 35,700 ਦੇ ਕਰੀਬ ਵਿਦੇਸ਼ੀ ਪੱਕੇ ਹੋਏ ਹਨ। ਦਸੰਬਰ 2021 ਤੱਕ ਇਹ ਅੰਕੜਾ ਹਰੇਕ ਮਹੀਨੇ ਲਗਪਗ 43000 ਰਹਿਣਾ ਚਾਹੀਦਾ ਹੈ ਤਾਂ ਕਿ ਕੈਨੇਡਾ ਸਰਕਾਰ ਵਲੋਂ ਇਸ ਸਾਲ ਦੇ …
Read More »ਮਹਾਨ ਸੁਤੰਤਰਤਾ ਸੈਨਾਨੀ ਤੇ ਇਨਕਲਾਬੀ ਸ਼ਹੀਦ ਊਧਮ ਸਿੰਘ
ਹਰਮਨਪ੍ਰੀਤ ਸਿੰਘ ਭਾਰਤ ਦੀ ਆਜ਼ਾਦੀ ਦੀ ਲਹਿਰ ਜੋਰ ਫੜਦੀ ਜਾ ਰਹੀ ਸੀ। ਇਸ ਲਹਿਰ ਨੂੰ ਜ਼ੋਰ ਫੜਦੀ ਦੇਖ ਅੰਗਰੇਜ਼ ਸਰਕਾਰ ਦਾ ਮੁੱਖ ਮੰਤਵ ਇਹ ਸੀ ਕਿ ਭਾਰਤ ਵਿਚ ਹਰ ਉਹ ਸਮਾਗਮ ਜੋ ਭਾਰਤ ਦੀ ਆਜ਼ਾਦੀ ਨਾਲ ਸਬੰਧਤ ਹੋਵੇ ਉਸ ਨੂੰ ਕੁਚਲ ਦਿੱਤਾ ਜਾਵੇ। ਇਸੇ ਤਰ੍ਹਾਂ ਇਕ ਸਮਾਗਮ ਅੰਮ੍ਰਿਤਸਰ ਦੀ ਧਰਤੀ …
Read More »ਪੰਜਾਬ ਕਾਂਗਰਸ ਦੀ ਬੇੜੀ ਕੌਣ ਲਾਏਗਾ ਬੰਨੇ
ਗੁਰਮੀਤ ਸਿੰਘ ਪਲਾਹੀ ਜਦੋਂ ਤੱਕ ਕੈਪਟਨ ਅਮਰਿੰਦਰ ਸਿੰਘ ਕੋਲ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਹੈ ਅਤੇ ਉਸ ਨੂੰ ਵੱਡੀ ਗਿਣਤੀ ਵਿੱਚ ਪੰਜਾਬ ਦੇ ਵਿਧਾਇਕਾਂ ਦੀ ਹਮਾਇਤ ਪ੍ਰਾਪਤ ਹੈ, ਉਦੋਂ ਤੱਕ ਕਾਂਗਰਸ ਹਾਈ ਕਮਾਨ ਅਮਰਿੰਦਰ ਸਿੰਘ ਦਾ ਕੁਝ ਨਹੀਂ ਵਿਗਾੜ ਸਕਦੀ। ਇਕੋ ਪਰਿਵਾਰ ਵਲੋਂ ਸਾਂਭੀ ਕਾਂਗਰਸ, ਕਿਸੇ ਵੀ ਹੋਰ ਨੇਤਾ …
Read More »ਮਮਤਾ ਬੈਨਰਜੀ ਦੀ ਪੀਐਮ ਅਹੁਦੇ ਵੱਲ ਪੁਲਾਂਘ!
ਵਿਰੋਧੀ ਧਿਰਾਂ ਦੇ ਲੀਡਰਾਂ ਨਾਲ ਮਮਤਾ ਨੇ ਕੀਤੀਆਂ ਮੁਲਾਕਾਤਾਂ ਨਵੀਂ ਦਿੱਲੀ/ਬਿਊਰੋ ਨਿਊਜ਼ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਭਾਰਤ ਦੇ ਪ੍ਰਧਾਨ ਮੰਤਰੀ ਅਹੁਦੇ ਵੱਲ ਪੁਲਾਂਘ ਪੁੱਟਦੀ ਨਜ਼ਰ ਆ ਰਹੀ ਹੈ ਅਤੇ ਮਮਤਾ ਨੇ ਵਿਰੋਧੀ ਧਿਰਾਂ ਦੇ ਕਈ ਆਗੂਆਂ ਨਾਲ ਮੀਟਿੰਗਾਂ ਵੀ ਕਰ ਲਈਆਂ ਹਨ। ਇਸੇ ਦੌਰਾਨ ਮਮਤਾ ਬੈਨਰਜੀ …
Read More »ਸ਼੍ਰੋਮਣੀ ਅਕਾਲੀ ਦਲ ਦੇ ਆਗੂ ਖੇਤਰੀ ਪਾਰਟੀਆਂ ਨਾਲ ਬਣਾਉਣ ਲੱਗੇ ਰਾਬਤਾ
ਚੰਡੀਗੜ੍ਹ : ਨਰਿੰਦਰ ਮੋਦੀ ਦਾ ਪ੍ਰਧਾਨ ਮੰਤਰੀ ਵਜੋਂ ਕਾਰਜਕਾਲ 2024 ਤੱਕ ਹੈ ਅਤੇ ਦੇਸ਼ ਦੀਆਂ ਕਈ ਖੇਤਰੀ ਪਾਰਟੀਆਂ ਨੇ ਹੁਣ ਤੋਂ ਹੀ ਭਾਜਪਾ ਨੂੰ ਹਰਾਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸੇ ਦੌਰਾਨ ਭਾਜਪਾ ਨਾਲੋਂ ਸਬੰਧ ਤੋੜਨ ਤੋਂ ਬਾਅਦ, ਸ਼੍ਰੋਮਣੀ ਅਕਾਲੀ ਦਲ ਵੀ ਖੇਤਰੀ ਪਾਰਟੀਆਂ ਨੂੰ ਇਕਜੁੱਟ ਕਰਨ ‘ਤੇ ਕੰਮ …
Read More »