Breaking News
Home / 2021 (page 167)

Yearly Archives: 2021

ਯੂਪੀ ਦੇ ਮੁਜ਼ੱਫਰਪੁਰ ‘ਚ 5 ਸਤੰਬਰ ਨੂੰ ਹੋ ਰਹੀ ਹੈ ਮਹਾਂ ਕਿਸਾਨ ਰੈਲੀ

ਪੰਜਾਬ ਦੇ ਕਿਸਾਨਾਂ ਨੇ ਵੀ ਕੀਤੀਆਂ ਤਿਆਰੀਆਂ ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚੇ ਵੱਲੋਂ ਉੱਤਰ ਪ੍ਰਦੇਸ਼ ਵਿੱਚੋਂ ਭਾਜਪਾ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਚੱਲਦਾ ਕਰਨ ਲਈ 5 ਸਤੰਬਰ ਨੂੰ ਮੁਜ਼ੱਫਰਪੁਰ ਵਿਖੇ ਰਾਕੇਸ਼ ਟਿਕੈਤ ਦੀ ਅਗਵਾਈ ‘ਚ ਕਿਸਾਨ ਰੈਲੀ ਕੀਤੀ ਜਾ ਰਹੀ ਹੈ। ਇਸ ਕਿਸਾਨ ਰੈਲੀ ਵਿਚ ਪੰਜਾਬ, ਹਰਿਆਣਾ, ਰਾਜਸਥਾਨ …

Read More »

ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ‘ਤੇ ਕਾਂਗਰਸੀ ਵੀ ਇਕਮਤ ਨਹੀਂ

ਵਿਰਾਸਤ ਨਾਲ ਛੇੜਛਾੜ ਸ਼ਹੀਦਾਂ ਦਾ ਅਪਮਾਨ : ਰਾਹੁਲ ਗਾਂਧੀ ੲ ਕੈਪਟਨ ਬੋਲੇ : ਮੈਨੂੰ ਤਾਂ ਦੇਖਣ ਵਿਚ ਚੰਗਾ ਲੱਗਾ ਅੰਮ੍ਰਿਤਸਰ/ਬਿਊਰੋ ਨਿਊਜ਼ : ਕੇਂਦਰ ਸਰਕਾਰ ਵਲੋਂ ਜਲ੍ਹਿਆਂਵਾਲਾ ਬਾਗ ਕਾਂਡ ਦੀ ਸ਼ਤਾਬਦੀ ਨੂੰ ਲੈ ਕੇ ਬਾਗ ਦੇ ਹੋਏ ਨਵੀਨੀਕਰਨ ਨਾਲ ਵਿਵਾਦ ਖੜ੍ਹਾ ਹੋ ਗਿਆ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇਸ ਨਵੀਨੀਕਰਨ …

Read More »

ਟਰਾਂਜਿੱਟ ਦੇ ਭਵਿੱਖ ਦੀ ਉਸਾਰੀ

ਤੁਹਾਡੇ ਭਵਿੱਖ ਦੀ ਸਿਰਜਣਾ ਜਿਵੇਂ ਅਸੀਂ ਮਹਾਂਮਾਰੀ ਵਿਚੋਂ ਬਾਹਰ ਨਿਕਲ ਰਹੇ ਹਾਂ, Metrolinx ਉਸਾਰੀ ਕਰ ਰਿਹਾ ਹੈ ਅਤੇ ਮੁੜ-ਉਸਾਰੀ ਕਰ ਰਿਹਾ ਹੈ-ਟਰਾਂਜਿੱਟ ਨੈੱਟਵਰਕ ਜਿਹੜਾ ਆਪਣੇ ਕਸਟਮਰਜ਼ ਨੂੰ ਪਹਿਲ ਦਿੰਦਾ ਹੈ। ਓਨਟਾਰੀਓ ਦੀ ਟਰਾਂਜਿੱਟ ਏਜੰਸੀ, ਨਵੇਂ ਕਸਟਮਰ ਟ੍ਰੈਵਲ ਪੈਟਰਨ ਅਪਣਾ ਕੇ ਤੇ ਤੁਹਾਨੂੰ ਹੋਰ ਲੋੜੀਂਦੀਆਂ ਸਰਵਿਸਜ਼ ਪ੍ਰਦਾਨ ਕਰਨ ਦੇ ਨਾਲ-ਨਾਲ, ਨਵੇਂ …

Read More »

ਪਰਵਾਸੀਨਾਮਾ

– ਗਿੱਲ ਬਲਵਿੰਦਰ+1 416-558-5530 ਕਿਸਾਨਾਂ ਉੱਤੇ ਲਾਠੀਚਾਰਜ ਸਾਡੀਆਂ ਪਾਈਆਂ ਵੋਟਾਂ ਦੇ ਮੁੱਲ, ਸਣੇ ਵਿਆਜਸਰਕਾਰ ਨੇ ਮੋੜੇ ਆ। ਕਿਸਾਨਾਂ ਦੇ ਸਿਰਫ ਹੱਢ ਹੀ ਨਹੀਂ ਭੰਨੇ, ਜ਼ਾਲਮਾਂ ਭਰੋਸੇ ਵੀਨਾਲ ਹੀ ਤੋੜ੍ਹੇ ਆ। ਅਫ਼ਸਰਆਖਣਭੋਰਦੇਣੇ ਸਭ, ਮਾਲਕਾਂ ਦੀ ਅੱਖ ਨੂੰ ਚੁੱਭਦੇ ਰੋੜ੍ਹੇ ਆ। ਹੱਕਾਂ ਲਈ ਮੂੰਹ ਜੋ ਵੀਖੋਹਲੂ, ਅੱਜ ਕਰਦੇਣੇ ਦੰਦਾਂ ਤੋਂ ਬੋੜੇ ਆ। …

Read More »

ਮੋਗਾ ’ਚ ਸੁਖਬੀਰ ਬਾਦਲ ਦਾ ਵਿਰੋਧ ਕਰ ਰਹੇ ਕਿਸਾਨਾਂ ’ਤੇ ਪੁਲਿਸ ਨੇ ਕੀਤਾ ਲਾਠੀਚਾਰਜ ਗੁੱਸੇ ’ਚ ਆਏ ਕਿਸਾਨਾਂ ਨੇ ਪ੍ਰਸ਼ਾਸਨ ਖਿਲਾਫ ਵੀ ਕੀਤੀ ਜ਼ੋਰਦਾਰ ਨਾਅਰੇਬਾਜ਼ੀ

ਮੋਗਾ/ਬਿਊਰੋ ਨਿਊਜ਼ ‘ਗੱਲ ਪੰਜਾਬ ਦੀ’ ਮੁਹਿੰਮ ਤਹਿਤ 100 ਦਿਨਾਂ ਦੀ ਯਾਤਰਾ ’ਤੇ ਨਿਕਲੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਿਸਾਨਾਂ ਵਲੋਂ ਡਟਵਾਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਅੱਜ ਮੋਗਾ ’ਚ ਪਹੁੰਚੇ ਸੁਖਬੀਰ ਨੂੰ ਕਿਸਾਨਾਂ ਨੇ ਕਾਲੀਆਂ ਝੰਡੀਆਂ ਦਿਖਾਈਆਂ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਧਿਆਨ …

Read More »

ਕਿਸਾਨਾਂ ਦੀ ਆੜ ਹੇਠ ਵਿਰੋਧੀ ਧਿਰਾਂ ਕਰਵਾ ਰਹੀਆਂ ਹਮਲੇ : ਬਿਕਰਮ ਮਜੀਠੀਆ

ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ ਪੋ੍ਰਗਰਾਮਾਂ ਦੇ ਹੋ ਰਹੇ ਵਿਰੋਧ ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਨੇ ਸਬੂਤਾਂ ਸਣੇ ਚੰਡੀਗੜ੍ਹ ’ਚ ਪ੍ਰੈਸ ਵਾਰਤਾ ਕੀਤੀ। ਵਿਰੋਧ ਕਰਨ ਵਾਲਿਆਂ ਦੀਆਂ ਤਸਵੀਰਾਂ ਜਾਰੀ ਕਰਦਿਆਂ ਮਜੀਠੀਆ ਨੇ ਕਿਹਾ ਕਿ ਕਾਂਗਰਸ ਪੁਲਿਸ ਦੀ ਸ਼ਹਿ ’ਤੇ ਇਹ ਸਭ ਕੁਝ ਕਰਵਾ ਰਹੀ ਹੈ। ਤਸਵੀਰਾਂ ਤੇ ਫੇਸਬੁੱਕ …

Read More »

ਨਵਜੋਤ ਸਿੱਧੂ ਕੋਲੋਂ ਹਾਈਕਮਾਨ ਵੀ ਹੋਣ ਲੱਗੀ ਖਫਾ

ਦਿੱਲੀ ’ਚ ਨਹੀਂ ਮਿਲਿਆ ਮੀਟਿੰਗ ਦਾ ਸਮਾਂ ਤਾਂ ਨਿਰਾਸ਼ ਹੋ ਕੇ ਪਰਤੇ ਚੰਡੀਗੜ੍ਹ/ਬਿਊਰੋ ਨਿਊਜ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿਚ ਕਾਂਗਰਸ ਪਾਰਟੀ ਅੰਦਰ ਚੱਲ ਰਿਹਾ ਸੰਕਟ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਖਿਲਾਫ ਮੋਰਚਾ ਖੋਲ੍ਹੀ ਬੈਠੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ …

Read More »

ਸਿਧਾਰਥ ਸ਼ੁਕਲਾ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ

ਬਿੱਗ ਬੌਸ ਸੀਜ਼ਨ-13 ਦਾ ਵਿਜੇਤਾ ਰਿਹਾ ਅਦਾਕਾਰ ਸ਼ੁਕਲਾ ਮੁੰਬਈ/ਬਿਊਰੋ ਨਿਊਜ਼ ਬਿੱਗ ਬੌਸ ਸੀਜ਼ਨ-13 ਦੇ ਵਿਜੇਤਾ ਸਿਧਾਰਥ ਸ਼ੁਕਲਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਅਤੇ ਸ਼ੁਕਲਾ ਦੀ ਉਮਰ 40 ਸਾਲ ਦੱਸੀ ਜਾ ਰਹੀ ਹੈ। ਦੱਸਿਆ ਗਿਆ ਕਿ ਸ਼ੁਕਲਾ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਉਸ ਨੂੰ ਮੁੰਬਈ …

Read More »

ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਭਲਕੇ ਸ਼ੁੱਕਰਵਾਰ ਨੂੰ

ਕਾਂਗਰਸੀ ਵਿਧਾਇਕਾਂ ਨੂੰ ਹਾਜ਼ਰ ਹੋਣ ਲਈ ਵਿੱਪ ਜਾਰੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਭਲਕੇ ਸ਼ੁੱਕਰਵਾਰ 3 ਸਤੰਬਰ ਨੂੰ ਬੁਲਾਇਆ ਗਿਆ ਹੈ। ਇਸ ਵਿਸ਼ੇਸ਼ ਇਜਲਾਸ ਵਿਚ ਸ਼ਾਮਲ ਹੋਣ ਲਈ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਮੈਂਬਰਾਂ ਨੂੰ ਕੱਲ੍ਹ ਸਵੇਰੇ 9.30 ਵਜੇ ਵਿਧਾਨ ਸਭਾ ਵਿਚ ਹਾਜ਼ਰ ਹੋਣ ਲਈ ਵਿੱਪ੍ਹ ਜਾਰੀ …

Read More »