Breaking News
Home / 2020 / October (page 24)

Monthly Archives: October 2020

ਪਾਵਨ ਸਰੂਪ ਮਾਮਲਾ ਮੁੜ ਅਕਾਲ ਤਖ਼ਤ ਸਾਹਿਬ ‘ਤੇ ਪੁੱਜਾ

ਦੋਸ਼ੀ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਪੰਥਕ ਰਵਾਇਤਾਂ ਅਨੁਸਾਰ ਮਿਲੇ ਸਖਤ ਸਜ਼ਾ ਅੰਮ੍ਰਿਤਸਰ/ਬਿਊਰੋ ਨਿਊਜ਼ 328 ਪਾਵਨ ਸਰੂਪ ਲਾਪਤਾ ਮਾਮਲੇ ਵਿਚ ਈਸ਼ਰ ਸਿੰਘ ਜਾਂਚ ਕਮੇਟੀ ਵਲੋਂ ਕੀਤੀ ਜਾਂਚ ਵਿੱਚ ਦੋਸ਼ੀ ਪਾਏ ਗਏ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਅਤੇ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਸਬੰਧੀ ਫ਼ੈਸਲਾ ਲੈਣ ਦਾ ਮਾਮਲਾ ਮੁੜ ਅਕਾਲ ਤਖ਼ਤ ਕੋਲ ਪੁੱਜ ਗਿਆ ਹੈ। …

Read More »

ਗਾਇਕਾਂ ਤੋਂ ਬਾਅਦ ਲੇਖਕ ਤੇ ਕਵੀ ਵੀ ਕਿਸਾਨ ਸੰਘਰਸ਼ ‘ਚ ਕੁੱਦੇ

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਝੰਡੇ ਹੇਠ ਕਿਸਾਨ ਅੰਦੋਲਨ ‘ਚ ਨਿੱਤਰੇ ਲੇਖਕ, ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਖੇਤੀ ਕਾਨੂੰਨਾਂ ਵਿਰੁੱਧ ਮਤਾ ਕੀਤਾ ਪਾਸ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦਾ ਹਰ ਵਰਗ ਹੁਣ ਕਿਸਾਨ ਅੰਦੋਲਨ ਵਿਚ ਖੁੱਲ੍ਹ ਕੇ ਨਿੱਤਰ ਪਿਆ ਹੈ। ਗਾਇਕਾਂ, ਕਲਾਕਾਰਾਂ ਤੋਂ ਬਾਅਦ ਹੁਣ ਪੰਜਾਬ ਦੇ ਨਾਮਚਿੰਨ੍ਹ ਲੇਖਕ, ਕਵੀ, ਬੁੱਧੀਜੀਵੀ ਤੇ …

Read More »

ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ…

ਭੁਪਿੰਦਰ ਸਿੰਘ ਨੰਦਾ 905-794-7671 ਪਿਆਰਾ ਸਿੰਘ ਖੇਤ ਵਿੱਚ ਹਲਵਾਹੁਣ ਪਿੱਛੋਂ ਘਰਪਰਤਰਿਹਾ ਸੀ ਕਿ ਰਾਹ ਵਿੱਚ ਜੀਵਨ ਸਿੰਘ, ਜੋ ਉਸਦਾ ਗਵਾਂਢੀ ਸੀ, ਨੇ ਰੋਕਲਿਆ ਤੇ ਗੱਲਾਂ ਗੱਲਾਂ ਵਿੱਚ ਸੁਣਾ ਦਿੱਤਾ ਕਿ, ”ਘਰਬਾਰਦਾਧਿਆਨਵੀ ਰੱਖਿਆ ਕਰ, ਪਿੰਡ ਵਿੱਚ ਗੱਲ ਲੁਕੀਛਿਪੀਨਹੀਂ ਰਹਿੰਦੀ, ਆਪਣੀਘਰਵਾਲੀ ਤੇ ਦਬਕਾਸ਼ਬਕਾ ਰੱਖ, ਲਾਂਭਚਾਂਭਜਾਂਦੀ ਦੱਸਦੇ ਨੇ, ਅੱਗੋਂ ਤੂੰ ਆਪਸਿਆਣਾ ਹੈਂ, ਜੇ …

Read More »

ਭੁਲੇਖਾ

ਮਿੰਨੀ ਕਹਾਣੀ ਕਮਲਕਿਸ਼ੋਰ ਤੇ ਸ਼ਰੂਤੀਦਾਬਚਪਨ ਤੋਂ ਪਿਆਰ ਸੀ ਇੱਕਠੇ ਇੱਕ ਸਕੂਲ ਤੇ ਇੱਕ ਜਮਾਤ ਵਿੱਚ ਪੜ੍ਹਦੇ ਵੱਡੇ ਹੋਏ ਸੀ; ਚੰਗੇ ਭਾਗਾਂ ਨੂੰ ਉਹਨਾਂ ਦਾਪਿਆਰਸਿਰੇ ਚੜ੍ਹਿਆ ਤੇ ਸ਼ੁਭਵਿਆਹਨਸੀਬ ਹੋਇਆ। ਸ਼ਰੂਤੀ ਦੇ ਕਮਰੇ ਦੀਅਲਮਾਰੀਦਾਦਰਵਾਜ਼ਾ ਅੱਧਾ ਭਿੜਿਆ ਸੀ, ਜਿਸਨੂੰਕਮਲ ਨੇ ਜਦ ਬੰਦ ਕਰਨਾ ਚਾਹਿਆ ਉਸ ਵਿੱਚੋਂ ਇੱਕ ਪੈਕੇਟਹੇਠਾਂ ਡਿੱਗ ਪਿਆ। ਉਸ ਪੈਕੇਟ ਨੂੰ …

Read More »

ਪਰਵਾਸੀਨਾਮਾ

ਗਿੱਲ ਬਲਵਿੰਦਰ 416-558-5530 ਅਜੋਕਾ ਗੁਰੂ ਘਰ ਕੰਮ’ਤੇ ਜਾਵਾਂ ਜਾਂ ਕੰਮ ਤੋਂ ਮੁੜਾਵਾਪਿਸ, ਪੈਂਦਾਰਸਤੇ ਵਿੱਚ ਗੁਰੂ ਦਰਬਾਰਵੇਖਾਂ । ਜਿਹੜੇ ਦਰ’ਤੇ ਝੁੱਕ ਜਾਵੇ ਕੁਲਦੁਨੀਆਂ, ਸੱਚੀ-ਸੁੱਚੀ ਮੈਂ ਇੱਕ ਸਰਕਾਰਵੇਖਾਂ। ਵੇਖਦੇ-ਵੇਖਦੇ ਵਰਤ ਗਿਆ ਕੀ ਭਾਣਾ, ਰੰਗ ਕਿਹੋ ਜਿਹੇ ਤੇਰੇ ਕਰਤਾਰਵੇਖਾਂ। ਮੈਦਾਨਖੇਡਦਾਪਾਰਕਿੰਗ ਲੌਟ ਲੱਗੇ, ਵਿਰਲੀਟਾਂਵੀਂ ਖੜ੍ਹੀਓਥੇ ਕੋਈ ਕਾਰਵੇਖਾਂ। ਮੇਨ ਗੇਟ ਹੁੰਦਾਨਹੀਂ ਰਸ਼ਬਾਬਾ, ਭਰੀਪੰਛੀਆਂ ਨਾਲਪਰਬਿਜਲੀਦੀਤਾਰਵੇਖਾਂ । …

Read More »

ਯਾਤਰੀਆਂ ਦੀ ਸਿਹਤ ਲਈ ਟੋਰਾਂਟੋ ਪੀਅਰਸਨ ਵੱਲੋਂ ਉਠਾਏ ਜਾ ਰਹੇ ਕਦਮ

ਟੋਰਾਂਟੋ ਪੀਅਰਸਨ ਨੇ ‘ਹੈਲਦੀ ਏਅਰਪੋਰਟ’ ਨਾਂ ਦਾ ਇਕ ਪ੍ਰੋਗਰਾਮ ਅਪਣਾਇਆ ਹੈ, ਜਿਸ ਦਾ ਮਕਸਦ ਏਅਰ ਟਰੈਵਲ ਦੀਆਂ ਮੌਜੂਦਾ ਪ੍ਰਸਥਿਤੀਆਂ ਮੁਤਾਬਕ ਇਕ ਪਾਸੇ ਯਾਤਰੀਆਂ ਅਤੇ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ, ਦੂਜੇ ਪਾਸੇ ਭਵਿੱਖ ਦੇ ਤੰਦਰੁਸਤ ਟਰੈਵਲ ਕੌਰੀਡੋਰ ਤਿਆਰ ਕਰਨ ਵਾਸਤੇ ਹਵਾਬਾਜ਼ੀ ਇੰਡਸਟਰੀ ਦੀ ਅਗਵਾਈ ਕਰਨਾ ਹੈ। ਹੁਣ ਏਅਰਪੋਰਟ ਦੇ …

Read More »

ਕਿਸਾਨ ਜਥੇਬੰਦੀਆਂ ਨੇ ਰੇਲ ਰੋਕੋ ਅਣਮਿੱਥੇ ਸਮੇਂ ਲਈ ਵਧਾਇਆ

ਭਾਜਪਾ ਆਗੂਆਂ ਤੇ ਕੇਂਦਰੀ ਮੰਤਰੀਆਂ ਦੇ ਘਿਰਾਓ ਦਾ ਵੀ ਐਲਾਨ ਚੰਡੀਗੜ੍ਹ/ਬਿਊਰੋ ਨਿਊਜ਼ ਤਿੰਨ ਨਵੇਂ ਖੇਤੀ ਕਾਨੂੰਨਾਂ ਖਿਲਾਫ ਕੇਂਦਰ ਸਰਕਾਰ ਨਾਲ ਮੀਟਿੰਗ ਦਾ ਬਾਈਕਾਟ ਕਰਨ ਮਗਰੋਂ 30 ਕਿਸਾਨ ਜਥੇਬੰਦੀਆਂ ਨੇ ਅੱਜ ਰੇਲ ਰੋਕੋ ਅੰਦੋਲਨ ਅਣਮਿਥੇ ਸਮੇਂ ਤੱਕ ਵਧਾਉਣ ਅਤੇ ਭਾਜਪਾ ਆਗੂਆਂ ਤੇ ਕੇਂਦਰੀ ਮੰਤਰੀਆਂ ਦਾ ਪੰਜਾਬ ਆਉਣ ‘ਤੇਘਿਰਾਓ ઠਕਰਨ ਦਾ ਐਲਾਨ …

Read More »

ਕਿਸਾਨਾਂ ਦੇ ਬੱਚਿਆਂ ਨੇ ਵੀ ਸੰਘਰਸ਼ ਪਿੜ੍ਹ ਮੱਲੇ ਮੀਟਿੰਗ ਬੇਸਿੱਟਾ ਰਹਿਣ ਮਗਰੋਂ ਕਿਸਾਨੀ ਸੰਘਰਸ਼ ਹੋਇਆ ਹੋਰ ਤੇਜ਼

ਬੁਢਲਾਡਾ/ਬਿਊਰੋ ਨਿਊਜ਼ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਦੇਸ਼ ਭਰ ਵਿਚ ਰੋਸ ਪਾਇਆ ਜਾ ਰਿਹਾ ਹੈ ਅਤੇ ਦੇਸ਼ ਭਰ ਵਿਚ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਸ਼ੰਘਰਸ਼ ਕੀਤਾ ਜਾ ਰਿਹਾ ਹੈ। ਇਸ ਸਭ ਦੇ ਚਲਦਿਆਂ ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਹੋਈ ਮੀਟਿੰਗ ਬੇਸਿੱਟਾ ਰਹਿਣ ਮਗਰੋਂ ਹੁਣ …

Read More »

ਰੇਲ ਰੋਕੋ ਅੰਦੋਲਨ ‘ਚ ਹਿੱਸਾ ਲੈ ਰਹੇ ਲਾਭ ਸਿੰਘ ਮੌਤ

ਕਿਸਾਨ ਲਾਭ ਸਿੰਘ ਨੂੰ ਐਲਾਨਿਆ ਗਿਆ ਰੇਲ ਰੋਕੋ ਅੰਦੋਲਨ ਦਾ ਸ਼ਹੀਦ ਸੰਗਰੂਰ/ਬਿਊਰੋ ਨਿਊਜ਼ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ਦੇ 15ਵੇਂ ਦਿਨ ਅੱਜ ਕਿਸਾਨ ਲਾਭ ਸਿੰਘ ਪੁੱਤਰ ਚੇਤ ਸਿੰਘ ਵਾਸੀ ਭੁੱਲਰਹੇੜੀ ਦੀ ਰੇਲਵੇ ਸਟੇਸ਼ਨ ‘ਤੇ ਅਚਾਨਕ ਮੌਤ ਹੋ ਗਈ। ਲਾਭ ਸਿੰਘ ਤਿੰਨ ਏਕੜ ਜ਼ਮੀਨ ਦਾ ਮਾਲਕ ਅਤੇ ਛੋਟਾ ਕਿਸਾਨ ਸੀ। …

Read More »