Breaking News
Home / 2020 / August (page 38)

Monthly Archives: August 2020

ਚੀਨ ਨੇ ਕੈਨੇਡਾ ਦੇ ਨਾਗਰਿਕ ਨੂੰ ਦਿੱਤੀ ਮੌਤ ਦੀ ਸਜ਼ਾ

ਮਾਮਲਾ ਨਸ਼ੀਲੇ ਪਦਾਰਥਾਂ ਦਾ ਟੋਰਾਂਟੋ/ਬਿਊਰੋ ਨਿਊਜ਼ : ਚੀਨ ਵੱਲੋਂ ਕੈਨੇਡਾ ਦੇ ਤੀਜੇ ਨਾਗਰਿਕ ਨੂੰ ਵੀ ਨਸ਼ਿਆਂ ਸਬੰਧੀ ਚਾਰਜਿਜ਼ ਤਹਿਤ ਮੌਤ ਦੀ ਸਜਾ ਸੁਣਾਈ ਗਈ ਹੈ। ਚੀਨ ਤੇ ਕੈਨੇਡਾ ਦੇ ਸਬੰਧ ਲੰਮੇਂ ਸਮੇਂ ਤੋਂ ਚੰਗੇ ਨਹੀਂ ਚੱਲ ਰਹੇ ਹਨ। ਗੁਆਂਗਜ਼ੋਊ ਮਿਊਂਸਪਲ ਇੰਟਰਮੀਡੀਏਟ ਕੋਰਟ ਵੱਲੋਂ ਜ਼ੂ ਵੇਹੌਂਗ ਨੂੰ ਵੀਰਵਾਰ ਨੂੰ ਪੈਨਲਟੀ ਲਗਾਈ …

Read More »

ਨਵਜੋਤ ਨੇ ਦਿੱਤੇ ਭਾਜਪਾ ‘ਚ ਵਾਪਸੀ ਦੇ ਸੰਕੇਤ

ਮਾਨਸਾ/ਬਿਊਰੋ ਨਿਊਜ਼ ਪੰਜਾਬ ਦੀ ਸਾਬਕਾ ਸਿਹਤ ਮੰਤਰੀ ਅਤੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਅੱਜ ਨਵੀਂ ਚਰਚਾ ਛੇੜ ਦਿੱਤੀ ਹੈ। ਮਾਨਸਾ ਵਿਚ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਭਾਜਪਾ ਅਕਾਲੀ ਦਲ ਦਾ ਸਾਥ ਛੱਡ ਦਿੰਦੀ ਹੈ ਤਾਂ ਭਾਜਪਾ ਵਿਚ ਵਾਪਸੀ ਲਈ ਜ਼ਰੂਰ ਸੋਚਾਂਗੀ। ਡਾ. …

Read More »

ਪਰਦੇਸੀਆਂ ਦੀ ਪੀੜਾ

ਡਾ. ਗੁਰਬਖ਼ਸ਼ ਸਿੰਘ ਭੰਡਾਲ ਮਨ ਬਹੁਤ ਨਿਰਾਸ਼, ਉਦਾਸ ਤੇ ਹਤਾਸ਼ ਹੈ, ਪਰਦੇਸੀਆਂ ਪ੍ਰਤੀ ਆਪਣਿਆਂ ਦੀ ਬੇਰੁੱਖੀ, ਬੇਰੁਹਮਤੀ ਤੇ ਬੇਗਾਨਗੀ ਤੋਂ। ਸੋਚਦਾ ਹਾਂ ਕਿ ਪੰਜਾਬੀ ਅਜਿਹੇ ਤਾਂ ਨਹੀਂ ਸਨ। ਕੀ ਇਹ ਅਚਨਚੇਤੀ ਹੀ ਵਾਪਰਿਆ? ਕੀ ਇਹ ਬਦਤਰ ਬਦਲਾਅ ਚਿਰ ਤੋਂ ਹੀ ਉਹਨਾਂ ਦੇ ਮਨਾਂ ਵਿਚ ਪਨਪ ਰਿਹਾ ਸੀ ਅਤੇ ਕਰੋਨਾ ਦੀ …

Read More »

ਕਰੋਨਾ ‘ਤੇ ਹੋ ਰਹੀ ਖੋਜ

ਡਾ. ਬਲਜਿੰਦਰ ਸਿੰਘ ਸੇਖੋਂ ਜਦ ਤੋਂ ਕਰੋਨਾ ਦਾ ਕਹਿਰ ਸ਼ੁਰੂ ਹੋਇਆ ਹੈ ਇਸ ਬਾਰੇ ਨਵੀਂ ਖੋਜ ਤੋਂ ਨਵੇਂ ਤੱਥ ਸਾਹਮਣੇ ਆ ਰਹੇ ਹਨ। ਕਰੋਨਾ ਜਿਸ ਦੇ ਨਾ ਧੜ, ਨਾ ਸਿਰ, ਨਾ ਪੈਰ, ਜੋ ਕਿਸੇ ਨੂੰ ਬਿਮਾਰ ਕਰਕੇ ਖੁਸ਼ ਨਹੀਂ ਹੋ ਸਕਦਾ ਅਤੇ ਨਾ ਹੀ ਆਪਣੇ ਨਾਲ ਦਿਆਂ ਦੇ ਜਾਣ ‘ਤੇ …

Read More »

ਚਿੜੀਓ-ਤੋਤਿਓ ਹੁਣ ਨਾ ਜਾਇਓ…

ਡਾਇਰੀ ਦੇ ਪੰਨੇ ਨਿੰਦਰ ਘੁਗਿਆਣਵੀ 94174-21700 ਹੁਣ ਚਿੜੀਆਂ ਨਹੀਂ ਆਉਂਦੀਆਂ! ਚਿੜੀਆਂ ਕਿਉਂ ਨਹੀਂ ਆਉਂਦੀਆਂ, ਵਾਰ-ਵਾਰ ਬੁਲਾਈਆਂ ਨੇ? ਚਿੜੀਆਂ ਸਾਥੋਂ ਚਿੜ ਗਈਆਂ ਨੇ ਬੁਰੀ ਤਰ੍ਹਾਂ। ਅਸਾਂ ਆਪ ਚਿੜਾਈਆਂ ਨੇ ਚਿੜੀਆਂ! ਚਿੜੀਆਂઠਆਪੇ ਨਹੀਂ ਚਿੜਦੀਆਂ,ਉਹ ਤਾਂ ਚਹਿ-ਚਹੁੰਦੀਆਂ ਰਹੀਆਂ ਨੇ ਤੇ ਗੀਤ ਗਾਉਂਦੀਆਂ ਰਹੀਆਂ ਨੇ। ਫਰਰ ਫਰਰ ਕਰਦੀਆਂ ਫੜਫੜਾਉਂਦੀਆਂ ਰਹੀਆਂ ਨੇ, ਧੀਆਂ ਦੀ ਯਾਦ …

Read More »

ਜ਼ਹਿਰੀਲੀ ਸ਼ਰਾਬ ਪੀ ਕੇ ਮਰੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਨੇ ਦਿੱਤੇ 2-2 ਲੱਖ ਰੁਪਏ ਦੇ ਚੈਕ

ਜਾਂਚ ਲਈ ਦੋ ਟੀਮਾਂ ਦਾ ਵੀ ਕੀਤਾ ਗਿਆ ਗਠਨ ਤਰਨਤਾਰਨ/ਬਿਊਰੋ ਨਿਊਜ਼ ਪੰਜਾਬ ਦੇ 3 ਜ਼ਿਲ੍ਹਿਆਂ ਤਰਨਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿਚ ਪਿਛਲੇ ਦਿਨੀਂ ਜ਼ਹਿਰਲੀ ਸ਼ਰਾਬ ਪੀਣ ਨਾਲ 119 ਵਿਅਕਤੀਆਂ ਦੀ ਮੌਤ ਹੋਈ। ਪੰਜਾਬ ਸਰਕਾਰ ਨੇ ਪੀੜਤ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇ ਚੈਕ ਦਿੱਤੇ ਹਨ। ਜ਼ਹਿਰੀਲੀ ਸ਼ਰਾਬ ਪੀਣ ਨਾਲ ਜ਼ਿਲ੍ਹਾ ਤਰਨਤਾਰਨ …

Read More »

ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਨੂੰ ਸ਼ਰਾਬ ਦੇ ਨਜਾਇਜ਼ ਧੰਦੇ ਦਾ ਦੱਸਿਆ ਸਰਗਣਾ

ਕਿਹਾ – ਕੈਪਟਨ ਆਪਣੇ ਵਿਧਾਇਕਾਂ ‘ਤੇ ਕਤਲ ਕੇਸ ਦੇ ਪਰਚੇ ਦਰਜ ਕਰਨ ਪਟਿਆਲਾ/ਬਿਊਰੋ ਨਿਊਜ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੇ ਆਪਣੇ ਵਿਧਾਇਕਾਂ ‘ਤੇ 307 ਦੇ ਪਰਚੇ ਦਰਜ ਕਰਨ, ਫਿਰ ਪਤਾ ਲੱਗੇਗਾ। ਜ਼ਹਿਰੀਲੀ ਸ਼ਰਾਬ ਦੇ ਮਾਮਲੇ ਵਿਚ ਪਟਿਆਲਾ ਵਿਖੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ …

Read More »

ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ‘ਚ ਕਈ ਥਾਈਂ ਕੈਪਟਨ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ

ਪਟਿਆਲਾ ਵਿਚ ‘ਗੁੰਮਸ਼ੁਦਾ ਦੀ ਤਲਾਸ਼’ ਦੇ ਦੇਖੇ ਗਏ ਪੋਸਟਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਈ ਥਾਈਂ ਸ਼੍ਰੋਮਣੀ ਅਕਾਲੀ ਦਲ ਨੇ ਕੈਪਟਨ ਅਮਰਿੰਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤੇ। ਇਸੇ ਤਹਿਤ ਪਟਿਆਲਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ‘ਗੁੰਮਸ਼ੁਦਾ ਦੀ ਤਲਾਸ਼’ ਵਾਲੇ ਪੋਸਟਰ ਲੈ ਕੇ ਘੁੰਮਦੇ ਦੇਖੇ ਗਏ ਅਤੇ ਪੋਸਟਰ ‘ਤੇ ਕੈਪਟਨ ਅਮਰਿੰਦਰ …

Read More »

ਨਵਜੋਤ ਕੌਰ ਸਿੱਧੂ ਨੇ ਦਿੱਤੇ ਸੰਕੇਤ

ਕਿਹਾ – ਭਾਜਪਾ ਅਕਾਲੀ ਦਲ ਦਾ ਸਾਥ ਛੱਡੇ ਤਾਂ ਵਾਪਸੀ ਲਈ ਸੋਚਾਂਗੀ ਮਾਨਸਾ/ਬਿਊਰੋ ਨਿਊਜ਼ ਪੰਜਾਬ ਦੀ ਸਾਬਕਾ ਸਿਹਤ ਮੰਤਰੀ ਅਤੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਅੱਜ ਨਵੀਂ ਚਰਚਾ ਛੇੜ ਦਿੱਤੀ ਹੈ। ਮਾਨਸਾ ਵਿਚ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਭਾਜਪਾ ਅਕਾਲੀ ਦਲ ਦਾ …

Read More »