20 C
Toronto
Tuesday, September 16, 2025
spot_img
Homeਪੰਜਾਬਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਨੂੰ ਸ਼ਰਾਬ ਦੇ ਨਜਾਇਜ਼ ਧੰਦੇ ਦਾ ਦੱਸਿਆ...

ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਨੂੰ ਸ਼ਰਾਬ ਦੇ ਨਜਾਇਜ਼ ਧੰਦੇ ਦਾ ਦੱਸਿਆ ਸਰਗਣਾ

Image Courtesy :news18

ਕਿਹਾ – ਕੈਪਟਨ ਆਪਣੇ ਵਿਧਾਇਕਾਂ ‘ਤੇ ਕਤਲ ਕੇਸ ਦੇ ਪਰਚੇ ਦਰਜ ਕਰਨ
ਪਟਿਆਲਾ/ਬਿਊਰੋ ਨਿਊਜ਼
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੇ ਆਪਣੇ ਵਿਧਾਇਕਾਂ ‘ਤੇ 307 ਦੇ ਪਰਚੇ ਦਰਜ ਕਰਨ, ਫਿਰ ਪਤਾ ਲੱਗੇਗਾ। ਜ਼ਹਿਰੀਲੀ ਸ਼ਰਾਬ ਦੇ ਮਾਮਲੇ ਵਿਚ ਪਟਿਆਲਾ ਵਿਖੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਵਿਧਾਇਕ ਜਿਨ੍ਹਾਂ ਦੇ ਨਾਮ ਵੀ ਸਾਹਮਣੇ ਆ ਚੁੱਕੇ ਹਨ, ਜਦੋਂ ਉਨ੍ਹਾਂ ‘ਤੇ ਕਤਲ ਕੇਸ ਦਰਜ ਕੀਤੇ ਜਾਣਗੇ ਫਿਰ ਪਤਾ ਲੱਗੇਗਾ ਕਿ ਉਹ ਅਸਲ ਵਿਚ ਪੰਜਾਬ ਦੇ ਲੋਕਾਂ ਦਾ ਭਲਾ ਚਾਹੁੰਦੇ ਹਨ। ਭਗਵੰਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸ਼ਰਾਬ ਦੇ ਨਾਜਾਇਜ਼ ਧੰਦੇ ਦੇ ਸਰਗਣਾ ਹਨ ਅਤੇ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਰਲਕੇ ਸਿਆਸੀ ਖੇਡ ਖੇਡਦੇ ਹਨ।

RELATED ARTICLES
POPULAR POSTS