Breaking News
Home / 2020 / June (page 8)

Monthly Archives: June 2020

ਕੈਨੇਡਾ ਡੇਅ

ਕੈਨੇਡਾ ਵਾਸੀਆਂ ਨੂੰ ਕੈਨੇਡਾ ਡੇਅ ਦੀਆਂ ਮੁਬਾਰਕਾਂ ਦਿੰਦਿਆਂ ਅਦਾਰਾ ‘ਪਰਵਾਸੀ’ ਤੁਹਾਡੀ ਸਿਹਤਯਾਬੀ, ਤੰਦਰੁਸਤੀ, ਤਰੱਕੀ ਤੇ ਖੁਸ਼ਹਾਲੀ ਦੀ ਕਾਮਨਾ ਕਰਦਾ ਹੈ। ਟਰੂਡੋ ਨੇ ਪੁੱਤਰ ਨੂੰ ਨਾਲ ਲਿਜਾ ਖੁਆਈ ਆਈਸਕਰੀਮ ਓਟਵਾ : ਕੈਨੇਡਾ ਵਿਚ ਕਰੋਨਾ ਕਾਰਨ ਹੋਏ ਲਾਕ ਡਾਊਨ ਵਿਚ ਛੋਟਾਂ ਮਿਲਣ ਮਗਰੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਪੁੱਤਰ ਹੈਡਰੀਨ ਨੂੰ …

Read More »

ਚਹੁੰ ਪਾਸਿਓਂ ਘਿਰਿਆ ਅਕਾਲੀ ਦਲ

ਕੇਂਦਰ ਦੇ ਪੰਜਾਬ ਤੇ ਕਿਸਾਨ ਵਿਰੋਧੀ ਫੈਸਲਿਆਂ ‘ਚ ਹਾਮੀ ਭਰਨ ‘ਤੇ ਅਕਾਲੀ ਦਲ ਦਾ ਵਿਰੋਧ ਹੋਰ ਵਧਿਆ ਚੰਡੀਗੜ੍ਹ : ਬੇਸ਼ੱਕ ਪੰਜਾਬ ਵਿਚ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਹੈ ਤੇ ਉਹ ਸਰਕਾਰ ਲੋਕਾਂ ਨਾਲ ਕੀਤੇ ਚੋਣ ਵਾਅਦਿਆਂ ‘ਤੇ ਖਰੀ ਵੀ ਨਹੀਂ ਉਤਰ ਰਹੀ, ਜਿਸ ਕਾਰਨ ਪੰਜਾਬ ਵਾਸੀਆਂ ਦੇ ਮਨਾਂ ਵਿਚ …

Read More »

ਭਾਰਤ ਤੇ ਚੀਨ ਸ਼ਾਂਤੀ ਬਹਾਲ ਰੱਖਣ ਲਈ ਸਹਿਮਤ

ਚੀਨ ਨੇ ਪਿੱਛੇ ਹਟਣਾ ਮੰਨਿਆ – ਲੈਫਟੀਨੈਂਟ ਜਨਰਲ ਪੱਧਰ ਦੀ ਹੋਈ ਸੀ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਤੇ ਚੀਨ ਦੋਵੇਂ ਦੇਸ਼ ਸ਼ਾਂਤੀ ਕਾਇਮ ਰੱਖਣ ਲਈ ਸਹਿਮਤ ਹੋ ਗਏ ਹਨ, 7 ਦਿਨਾਂ ਵਿਚ ਹੀ ਚੀਨ ਨੇ ਪਿੱਛੇ ਹਟਣਾ ਮੰਨ ਲਿਆ। ਧਿਆਨ ਰਹੇ ਕਿ ਦੋਵਾਂ ਦੇਸ਼ਾਂ ਵਿਚਕਾਰ ਲੈਫਟੀਨੈਂਟ ਜਨਰਲ ਪੱਧਰ ਦੀ ਗੱਲਬਾਤ …

Read More »

ਅਮਰੀਕਾ ਨੇ 59 ਪੰਜਾਬੀਆਂ ਸਣੇ 106 ਭਾਰਤੀ ਕੀਤੇ ਡਿਪੋਰਟ

ਅੰਮ੍ਰਿਤਸਰ/ਬਿਊਰੋ ਨਿਊਜ਼ ਅਮਰੀਕਾ ਵੱਲੋਂ ਡਿਪੋਰਟ ਕੀਤੇ ਜਾਣ ਤੋਂ ਬਾਅਦ ਮੰਗਲਵਾਰ ਸ਼ਾਮ ਨੂੰ ਇਕ ਸਪੈਸ਼ਲ ਫਲਾਈਟ 106 ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਦੇ ਰਾਜਾਸਾਂਸੀ ਹਵਾਈ ਅੱਡੇ ‘ਤੇ ਪੁੱਜੀ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 59 ਤੇ ਹਰਿਆਣਾ ਦੇ 41 ਵਿਅਕਤੀਆਂ ਨੂੰ ਡਿਪੋਰਟ ਕੀਤਾ ਗਿਆ ਸੀ, ਜੋ ਪਹਿਲਾਂ ਗ਼ੈਰ ਕਾਨੂੰਨੀ ਢੰਗ ਲਾਲ ਅਮਰੀਕਾ …

Read More »

‘ਆਪ’ ਮੁੱਖ ਮੰਤਰੀ ਦੇ ਚਿਹਰੇ ਨਾਲ ਹੀ ਪੰਜਾਬ ‘ਚ ਲੜੇਗੀ ਚੋਣਾਂ

ਪੰਜਾਬ ਵਿਧਾਨ ਸਭਾ ਚੋਣਾਂ 2022 ਦੀਆਂ ਤਿਆਰੀਆਂ ਸ਼ੁਰੂ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਵਿਧਾਨ ਸਭਾ ਚੋਣਾਂ 2022 ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਜਿਸ ਦੀ ਸ਼ੁਰੂਆਤ ਕਰਦਿਆਂ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਨੇ ਸੂਬਾ ਕੋਰ ਕਮੇਟੀ ਮੈਂਬਰਾਂ ਅਤੇ ਸਮੂਹ ਵਿਧਾਇਕਾਂ ਨਾਲ ਬੈਠਕ ਕਰਕੇ ਭਵਿੱਖ ਦੀ ਰਣਨੀਤੀ ਤਿਆਰ …

Read More »

ਨਨਕਾਣਾ ਸਾਹਿਬ ‘ਚ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੀ ਉਸਾਰੀ ਦਾ ਪਹਿਲਾ ਪੜਾਅ ਮੁਕੰਮਲ

ਯੂਨੀਵਰਸਿਟੀ ਦੀ ਉਸਾਰੀ ਦੇ ਕੰਮ ‘ਤੇ ਆਏਗਾ 600 ਕਰੋੜ ਰੁਪਏ ਦਾ ਖਰਚਾ ਅੰਮ੍ਰਿਤਸਰ/ਬਿਊਰੋ ਨਿਊਜ਼ ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਵਿਚ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੀ ਉਸਾਰੀ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ ਅਤੇ ਉਸਾਰੀ ਦੇ ਚੱਲਦਿਆਂ ਪਹਿਲੇ ਪੜਾਅ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ …

Read More »

ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਦੇ ’ਅਨਮੋਲ ਰਤਨ’ ਅਮਨ ਪਿਰਾਨੀ ਨੂੰ ਯਾਦ ਕਰਦਿਆਂ …

24 ਮਈ ਦੇ ਮਨਹੂਸ ਦਿਨ ਅਮਨ ਪਿਰਾਨੀ ਸਾਥੋਂ ਸਾਰਿਆਂ ਤੋਂ ਸਦਾ ਲਈ ਵਿੱਛੜ ਗਿਆ। ਇਕ ਕਾਰ ਹਾਦਸੇ ਵਿਚ ਅਚਾਨਕ ਹੋਈ ਉਸ ਦੀ ਮੌਤ ਨੇ ਉਸ ਦੇ ਪਰਿਵਾਰਿਕ ਮੈਂਬਰਾਂ, ਸੰਗੀਆਂ ਸਾਥੀਆਂ ਤੇ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਦੇ ਸਮੂਹ ਮੈਂਬਰਾਂ ਨੂੰ ਝੰਜੋੜ ਕੇ ਰੱਖ ਦਿੱਤਾ। ਅਮਨ ਪਿਰਾਨੀ ਗੁਰੂ ਗੋਬਿੰਦ ਸਿੰਘ ਚਿਲਡਰਨ …

Read More »

ਵਧੀਆ ਨਾਵਲ ਹੈ ‘ਨਾ ਜੁਨੂੰ ਰਹਾ ਨਾ ਪਰੀ ਰਹੀ’

ਪੁਸਤਕ ਰਿਵਿਊ ਰਿਵਿਊ ਕਰਤਾ ਡਾ. ਡੀ ਪੀ ਸਿੰਘ 416-859-1856 ਨਾ ਜੁਨੂੰ ਰਹਾ ਨਾ ਪਰੀ ਰਹੀ ਰਿਵਿਊ ਕਰਤਾ : ਡਾ. ਦੇਵਿੰਦਰ ਪਾਲ ਸਿੰਘ ਅਨੁਵਾਦ ਕਰਤਾ : ਰਾਬਿੰਦਰ ਸਿੰਘ ਬਾਠ ਪੁਸਤਕ ਦਾ ਨਾਮ : ਨਾ ਜੁਨੂੰ ਰਹਾ ਨਾ ਪਰੀ ਰਹੀ ਲੇਖਿਕਾ : ਜ਼ਾਹਿਦਾ ਹਿਨਾ ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, ਇੰਡੀਆ। ਪ੍ਰਕਾਸ਼ ਸਾਲ …

Read More »

ਪੰਜਾਬ ‘ਚ ਫਿਰ ਲੱਗ ਸਕਦਾ ਹੈ ਲਾਕ ਡਾਊਨ

ਪੰਜਾਬ ਵਿਚ ਲਗਾਤਾਰ ਵਧ ਰਹੇ ਕਰੋਨਾ ਦੇ ਮਾਮਲਿਆਂ ਨੂੰ ਦੇਖਦਿਆਂ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਮੁੜ ਲਾਕ ਡਾਊਨ ਲਗਾਉਣ ਦੇ ਦਿੱਤੇ ਸੰਕੇਤ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ 4700 ਨੇੜੇ ਪਹੁੰਚਣ ਵਾਲੀ ਹੈ ਅਤੇ ਹੁਣ ਤੱਕ ਇਹ ਗਿਣਤੀ 4670 ਤੱਕ ਪਹੁੰਚ ਗਈ ਹੈ। ਪੰਜਾਬ ਵਿਚ 3100 ਤੋਂ ਜ਼ਿਆਦਾ …

Read More »