Breaking News
Home / 2020 / June (page 18)

Monthly Archives: June 2020

ਕਰੋਨਾ ਅੰਕੜਾ ਅਪਡੇਟ

ਸੰਸਾਰ ਕੁੱਲ ਪੀੜਤ 85 ਲੱਖ 18 ਹਜ਼ਾਰ ਤੋਂ ਪਾਰ ਕੁੱਲ ਮੌਤਾਂ 4 ਲੱਖ 54 ਹਜ਼ਾਰ ਤੋਂ ਪਾਰ (45 ਲੱਖ ਤੋਂ ਵੱਧ ਹੋਏ ਸਿਹਤਯਾਬ) ਅਮਰੀਕਾ ਕੁੱਲ ਪੀੜਤ 22 ਲੱਖ 50 ਹਜ਼ਾਰ ਤੋਂ ਪਾਰ ਕੁੱਲ ਮੌਤਾਂ 1 ਲੱਖ 20 ਹਜ਼ਾਰ ਤੋਂ ਪਾਰ (9 ਲੱਖ 21 ਹਜ਼ਾਰ ਤੋਂ ਵੱਧ ਹੋਏ ਸਿਹਤਯਾਬ) ਕੈਨੇਡਾ ਕੁੱਲ …

Read More »

ਕਿਉਂ ਨਹੀਂ ਸਮਝਦੀ ਸਰਕਾਰ ਕਿ ਅਸੀਂ ਡੁੱਬ ਰਹੇ ਹਾਂ?

ਗੁਰਮੀਤ ਸਿੰਘ ਪਲਾਹੀ ਸੰਯੁਕਤ ਰਾਸ਼ਟਰ ਦੇ ਆਰਥਿਕ ਅਤੇ ਸਮਾਜਿਕ ਮਾਮਲਿਆਂ ਦੇ ਵਿਭਾਗ (ਡੀ.ਈ.ਐਸ.ਏ.) ਵਲੋਂ ਪਿਛਲੇ ਸਾਲ ਜਾਰੀ ਕੀਤੇ ਅੰਕੜਿਆਂ ਅਨੁਸਾਰ ਭਾਰਤੀ ਪਰਵਾਸੀਆਂ ਦੀ ਗਿਣਤੀ 1.75 ਕਰੋੜ ਹੈ, ਜੋ ਦੁਨੀਆਂ ਭਰ ਵਿੱਚ ਸਭ ਤੋਂ ਜ਼ਿਆਦਾ ਹੈ। ਇਹਨਾਂ ਵਿਚੋਂ ਲਗਭਗ 85 ਲੱਖ ਲੋਕ ਖਾੜੀ ਦੇਸ਼ਾਂ ਵਿੱਚ ਰਹਿੰਦੇ ਹਨ ਅਤੇ ਭਾਰਤ ਵਿੱਚ ਵਿਦੇਸ਼ਾਂ …

Read More »

ਸੁਖਬੀਰ ਸਿੱਧੂ ਦਾ ਦੁਖਦਾਈ ਵਿਛੋੜਾ

ਪੰਜਾਬੀ ਭਾਈਚਾਰੇ ਵਿਚ ਜਾਣੇ ਪਹਿਚਾਣੇ ਤੇ ਗੜ੍ਹਕਵੀਂ ਆਵਾਜ਼ ਦੇ ਮਾਲਕ ਸਨ ਸੁਖਬੀਰ ਸਿੱਧੂ ਤਕਰੀਬਨ ਦੋ ਦਹਾਕੇ, 1320 ਏ ਐਮ ਰੇਡੀਓ ਤੇ ਦੁਪਿਹਰ 3 ਤੋਂ 4 ਵਜੇ ਤੱਕ ਆਪਣੀ ਗੜ੍ਹਕਵੀਂ ਆਵਾਜ਼ ਵਿਚ ਪੰਜਾਬੀ, ਖਾਸ ਕਰ ਬਠਿੰਡੇ ਦੇ ਆਸ ਪਾਸ ਦੀ ਪੇਂਡੂ ਬੋਲੀ ਵਿਚ, ਯਾਹੂ ਪ੍ਰੋਗਰਾਮ ਲੈ ਕੇ ਆਉਂਦੇ ਰਹੇ, ਪੰਜਾਬੀ ਭਾਈਚਾਰੇ …

Read More »

ਸਫ਼ਰਨਾਮਾ-ਏ-ਪਾਕਿਸਤਾਨ ਅਤੇ ਹੋਰ…

ਪੁਸਤਕ ਰਿਵਿਊ ਰਿਵਿਊ ਕਰਤਾ ਡਾ. ਡੀ ਪੀ ਸਿੰਘ 416-859-1856 ਪੁਸਤਕ ਦਾ ਨਾਮ : ਸਫ਼ਰਨਾਮਾ-ਏ-ਪਾਕਿਸਤਾਨ ਅਤੇ ਹੋਰ ਲੇਖਕ : ਡਾ. ਜਸਬੀਰ ਸਿੰਘ ਸਰਨਾ ਪ੍ਰਕਾਸ਼ਕ : ਸੰਤ ਐਂਡ ਸਿੰਘ ਪਬਲਿਸ਼ਰ, ਜੰਮੂ-ਕਸ਼ਮੀਰ, ਇੰਡੀਆ । ਪ੍ਰਕਾਸ਼ ਸਾਲ : 2020, ਕੀਮਤ : 150 ਰੁਪਏ ; ਪੰਨੇ: 48 ਰਿਵਿਊ ਕਰਤਾ : ਡਾ. ਦੇਵਿੰਦਰ ਪਾਲ ਸਿੰਘ, ਡਾਇਰੈਕਟਰ, …

Read More »

ਬਚਪਨ ਦੀਆਂ ਬੇਤਰਤੀਬੀਆਂ-(1)

ਡਾਇਰੀ ਦੇ ਪੰਨੇ ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਕਣਕਾਂ ਨਿੱਸਰਦੀਆਂ। ਬੇਰੀਆਂ ਨੂੰ ਬੂਰ ਪੈਣ ਲੱਗਦੇ। ਕਣਕਾਂ ਸਿੱਟੇ ਕੱਢ ਖਲੋਂਦੀਆਂ, ਬੇਰੀਆਂ ਬੇਰਾਂ ਨਾਲ ਲੱਦੀਆਂ ਦਿਸਦੀਆਂ। ਉਦੋਂ ਮਲਿਆਂ ਤੇ ਦੇਸੀ ਬੇਰੀਆਂ ਦੇ ਬੇਰ ਮੰਡੀ-ਬਜ਼ਾਰ ਨਹੀਂ ਸਨ ਵਿਕਦੇ। ਆਮ ਜੁ ਹੁੰਦੇ ਸਨ। ਜਿਹੜੇ ਇਲਾਕਿਆਂ ਵਿਚ ਬੇਰੀਆਂ ਘੱਟ ਹੁੰਦੀਆਂ, ਲੋਕੀਂ ਆਪਣੇ ਰਿਸ਼ਤੇਦਾਰਾਂ ਨੂੰ …

Read More »

ਵਿਰਾਸਤੀ ਯਾਦਗਾਰਾਂ ਤੇ ਸਰਕਟ ਹਾਊਸ ਨਿੱਜੀ ਹੱਥਾਂ ‘ਚ ਦੇਣ ਦੇ ਰਾਹ ਤੁਰੀ ਪੰਜਾਬ ਸਰਕਾਰ

ਅਕਾਲੀ ਦਲ ਨੇ ਕਿਹਾ – ਇਹ ਕਦਮ ਕੈਪਟਨ ਸਰਕਾਰ ਦੀ ਗਲਤ ਸੋਚ ਦਾ ਨਤੀਜਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਵਿਰਾਸਤੀ ਯਾਦਗਾਰਾਂ ਤੇ ਸਰਕਟ ਹਾਊਸ ਦੇ ਸਾਂਭ ਸੰਭਾਲ ਦੇ ਕੰਮ ਨੂੰ ਨਿੱਜੀ ਹੱਥਾਂ ਵਿਚ ਦੇਣ ਦੇ ਰਾਹ ਤੁਰ ਪਈ ਹੈ। ਇਸ ਤਹਿਤ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰ, ਚੱਪੜਚਿੜੀ ਦੀ ਸਾਂਭ-ਸੰਭਾਲ ਦਾ ਕੰਮ …

Read More »

ਕੈਪਟਨ ਅਮਰਿੰਦਰ ਵਲੋਂ ਪੰਜਾਬ ਦੇ ਸ਼ਹੀਦ ਜਵਾਨਾਂ ਦੇ ਵਾਰਸਾਂ ਲਈ ਨੌਕਰੀ ਅਤੇ ਮੁਆਵਜ਼ੇ ਦਾ ਐਲਾਨ

ਚੀਨ ਦੀ ਸਰਹੱਦ ‘ਤੇ ਸੰਗਰੂਰ, ਪਟਿਆਲਾ, ਗੁਰਦਾਸਪੁਰ ਅਤੇ ਮਾਨਸਾ ਦੇ ਜਵਾਨਾਂ ਨੇ ਪਾਈ ਸੀ ਸ਼ਹੀਦੀ ਚੰਡੀਗੜ੍ਹ/ਬਿਊਰੋ ਨਿਊਜ਼ ਚੀਨੀ ਸਰਹੱਦ ‘ਤੇ ਹੋਏ ਟਕਰਾਅ ਵਿਚ ਸ਼ਹੀਦ ਹੋਏ ਚਾਰ ਪੰਜਾਬੀ ਜਵਾਨਾਂ ਦੇ ਪਰਿਵਾਰਾਂ ਨਾਲ ਅਫਸੋਸ ਜ਼ਾਹਰ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ਦੇਣ ਦੇ ਨਾਲ ਮੁਆਵਜ਼ਾ …

Read More »

ਉਤਰ ਪ੍ਰਦੇਸ਼ ਦੇ 30 ਹਜ਼ਾਰ ਸਿੱਖ ਕਿਸਾਨਾਂ ਦੇ ਉਜਾੜੇ ਦਾ ਮਾਮਲਾ ਗਰਮਾਇਆ

ਕੈਪਟਨ ਅਮਰਿੰਦਰ ਇਸ ਮਾਮਲੇ ਸਬੰਧੀ ਯੋਗੀ ਅਤੇ ਸ਼ਾਹ ਨਾਲ ਕਰਨਗੇ ਗੱਲਬਾਤ ਚੰਡੀਗੜ੍ਹ/ਬਿਊਰੋ ਨਿਊਜ਼ ਉਤਰ ਪ੍ਰਦੇਸ਼ ਵਿੱਚ 30 ਹਜ਼ਾਰ ਤੋਂ ਵੱਧ ਸਿੱਖ ਕਿਸਾਨਾਂ ਦੇ ਉਜਾੜੇ ਦਾ ਮਾਮਲਾ ਗਰਮਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਇਸ ਮਾਮਲੇ ‘ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਕੇਂਦਰੀ ਗ੍ਰਹਿ ਮੰਤਰੀ …

Read More »

ਪੰਜਾਬ ‘ਚ ਕਰੋਨਾ ਪੀੜਤਾਂ ਦੀ ਗਿਣਤੀ 3500 ਦੇ ਨੇੜੇ

ਫਿਰੋਜ਼ਪੁਰ ਦੇ ਏ.ਡੀ.ਸੀ. ਨੂੰ ਵੀ ਹੋਇਆ ਕਰੋਨਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਰੋਨਾ ਪੀੜਤਾਂ ਦੀ ਗਿਣਤੀ 3500 ਦੇ ਨੇੜੇ ਪਹੁੰਚ ਗਈ ਹੈ ਅਤੇ ਹੁਣ ਤੱਕ ਇਹ ਗਿਣਤੀ 3498 ਹੈ। ਪੰਜਾਬ ‘ਚ ਕਰੋਨਾ ਨਾਲ ਹੁਣ ਤੱਕ 80 ਵਿਅਕਤੀ ਜਾਨ ਗੁਆ ਚੁੱਕੇ ਹਨ ਅਤੇ 2538 ਠੀਕ ਹੋ ਕੇ ਆਪਣੇ ਘਰਾਂ ਨੂੰ ਵੀ ਜਾ …

Read More »