Breaking News
Home / 2020 / May / 22 (page 6)

Daily Archives: May 22, 2020

ਰੋਟੀਆਂ ਖੁਆ ਕੇ ਰੁੱਸਿਆਂ ਨੂੰ ਮਨਾਉਣ ਲੱਗੇ ਅਮਰਿੰਦਰ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁੱਖ ਸਕੱਤਰ ਨੂੰ ਬਚਾਉਣ ਦੇ ਇੱਛੁਕ, ਪਰ ਮੰਤਰੀ ਤੇ ਵਿਧਾਇਕ ਉਸ ਨੂੰ ਲਾਂਭੇ ਕਰਨ ‘ਤੇ ਅੜੇ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ‘ਚ ਨਵੀਂ ਐਕਸਾਈਜ਼ ਪਾਲਿਸੀ ਨੂੰ ਲੈ ਕੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਤੇ ਮੰਤਰੀਆਂ ਵਿਚਾਲੇ ਪੈਦਾ ਹੋਏ ਵਿਵਾਦ ਵਿਚ ਜਿਵੇਂ ਲਗਾਤਾਰ ਕਾਂਗਰਸੀ ਵਿਧਾਇਕ ਵੀ ਮੁੱਖ …

Read More »

ਕਰੋਨਾ ਦੇ ਖੌਫ ‘ਚੋਂ ਬਾਹਰ ਨਿਕਲ ਕੈਨੇਡਾ ਨੇ ਫਿਰ ਫੜੀ ਰਫਤਾਰ

ਹਾਲਾਤ ਨੂੰ ਕਾਬੂ ਕਰਦਿਆਂ ਖੁੱਲ੍ਹਣ ਲੱਗੇ ਕਾਰੋਬਾਰ ਟੋਰਾਂਟੋ/ ਸਤਪਾਲ ਸਿੰਘ ਜੌਹਲ ਕੈਨੇਡਾ ‘ਚ ਕਰੋਨਾ ਵਾਇਰਸ ਦੀ ਮਹਾਂਮਾਰੀ ਦਾ ਪ੍ਰਕੋਪ ਕੁਝ ਮੱਠਾ ਪਿਆ ਹੈ ਅਤੇ ਬੀਤੇ ਹਫ਼ਤੇ ਤੋਂ ਨਵੇਂ ਕੇਸ ਆਉਣ ਅਤੇ ਮੌਤਾਂ ਦੀ ਦਰ ਘੱਟ ਹੋ ਰਹੀ ਹੈ। ਇਸ ਤੋਂ ਉਤਸ਼ਾਹਿਤ ਹੋ ਕੇ ਪ੍ਰਾਂਤਕ ਪੱਧਰ ‘ਤੇ ਆਮ ਜਨਜੀਵਨ ‘ਚ ਢਿੱਲਾਂ …

Read More »

ਪਰਵਾਸੀ ਮਜ਼ਦੂਰਾਂ ਨੂੰ ਘਰ ਭੇਜਣ ਲਈ ਸੋਨੂੰ ਸੂਦ ਨੇ ਚਲਾਈਆਂ ਬੱਸਾਂ

ਰੇਡੀਓ ਪਰਵਾਸੀ ‘ਤੇ ਆ ਕੇ ਦਿੱਤੀ ਜਾਣਕਾਰੀ ਮਿਸੀਸਾਗਾ/ਬਿਊਰੋ ਨਿਊਜ਼ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਨੇ ਮੁੰਬਈ ਵਿਚ ਫਸੇ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਦੇ ਲਈ ਬੱਸਾਂ ਦਾ ਇੰਤਜ਼ਾਮ ਕੀਤਾ ਹੈ। ਵਰਨਣਯੋਗ ਹੈ ਕਿ ਸੋਨੂੰ ਸੂਦ ਜੋ ਕਿ ਪੰਜਾਬ ਦੇ ਮੋਗਾ ਸ਼ਹਿਰ ਦੇ ਵਸਨੀਕ ਹਨ। ਸਮੇਂ-ਸਮੇ …

Read More »

ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚ ਵਿਸ਼ਵ ਸ਼ਾਂਤੀ ਤੇ ਮਨੁੱਖੀ ਭਾਈਚਾਰੇ ਦਾ ਸਿਧਾਂਤ

ਡਾ. ਡੀ ਪੀ ਸਿੰਘ 416-859-1856 ਸਿੱਖ ਧਰਮ ਦਾ ਜਨਮ, ਪੰਦਰਵੀਂ ਸਦੀ ਦੌਰਾਨ, ਭਾਰਤੀ ਉਪ ਮਹਾਂਦੀਪ ਦੇ ਪੰਜਾਬ ਰਾਜ ਵਿਚ ਹੋਇਆ । ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਿਤ, ਇਹ ਧਰਮ ਵਿਸ਼ਵ ਦੇ ਪ੍ਰਮੁੱਖ ਧਰਮਾਂ ਵਿਚੋਂ ਪੰਜਵੇਂ ਨੰਬਰ ਉੱਤੇ ਹੈ। ਗੁਰੂ ਨਾਨਕ ਜੀ ਦੇ ਫ਼ਲਸਫ਼ੇ ਨੂੰ ਇਸ ਧਰਮ ਦੇ ਪਵਿੱਤਰ ਗ੍ਰੰਥ ਸ੍ਰੀ …

Read More »

ਪਰਵਾਸੀਓ ਨਿਰਾਸ਼ ਨਾ ਹੋਇਓ!

ਬੋਲ ਬਾਵਾ ਬੋਲ ਡਾਇਰੀ ਦੇ ਪੰਨੇ ਨਿੰਦਰ ਘੁਗਿਆਣਵੀ 94174-21700 ਕਾਲਮ ਵਿਚ ਛਪੀ ਫੋਟੂ ਵੇਖਣ ਨੂੰ ਖੂਬਸੂਰਤ ਲਗਦੀ ਹੈ ਪਰ ਅੰਦਰੋਂ ਬਦਸੂਰਤ ਹੈ। ਬੈਠੇ ਵਾਲੀ ਥਾਂ ਬੜੀ ਪਿਆਰੀ ਹੈ। ਇਕ ਪਾਸੇ ਸਾਗਰ ਹੈ ਨੀਲਾ ਗਹਿਰਾ। ਪਰ੍ਹੇ ਪੀਲੱਤਣ ਹੈ। ਕੁਰਸੀ ਵੀ ਸੋਹਣੀ। ਹੱਥ ਵਿਚ ਕਾਗਜ, ਕੁਛ ਲਿਖਣੇ ਨੂੰ ਮਜਬੂਰ ਕਰਦੇ ਹੱਥ। ੲੲੲ …

Read More »