ਡੂਮਵਾਲੀ ਬੈਰੀਅਰ ਰਾਹੀਂ ਬਠਿੰਡਾ ‘ਚ ਹੋਈਆਂ ਬੱਸਾਂ ਦਾਖਲ, ਕਈ ਬੱਸਾਂ ਅਬੋਹਰ ਰਸਤੇ ਪਹੁੰਚੀਆਂ ਪੰਜਾਬ ਬਠਿੰਡਾ : ਕਰੀਬ ਇਕ ਮਹੀਨੇ ਤੋਂ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਫਸੇ ਹੋਏ ਸ਼ਰਧਾਲੂਆਂ ‘ਚੋਂ 14 ਜ਼ਿਲਿਆਂ ਨਾਲ ਸਬੰਧਤ ਸ਼ਰਧਾਲੂ ਪੰਜਾਬ ਪਹੁੰਚ ਗਏ। ਪੰਜਾਬ ਸਰਕਾਰ ਵੱਲੋਂ ਸ਼ਰਧਾਲੂਆਂ ਦੀ ਵਾਪਸੀ ਲਈ ਬੱਸਾਂ ਭੇਜੀਆਂ ਗਈਆਂ ਸਨ। ਉਕਤ …
Read More »Daily Archives: May 1, 2020
ਰਾਜਸਥਾਨ ‘ਚ ਫਸੇ 2500 ਤੋਂ ਵੱਧ ਮਜ਼ਦੂਰਾਂ ਨੂੰ ਪੰਜਾਬ ਸਰਕਾਰ ਨੇ ਲਿਆਂਦਾ ਵਾਪਸ
ਅਬੋਹਰ : ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਵਿਚ ਮਜ਼ਦੂਰੀ ਕਰਨ ਗਏ ਪੰਜਾਬ ਦੇ ਮਜ਼ਦੂਰਾਂ ਨੂੰ ਸੂਬਾ ਸਰਕਾਰ ਵੱਲੋਂ ਭੇਜੀਆਂ ਗਈਆਂ ਬੱਸਾਂ ਰਾਹੀ ਅੱਜ ਪੰਜਾਬ ਵਾਪਸ ਲਿਆਂਦਾ ਗਿਆ। ਪੰਜਾਬ ‘ਚ ਪੁੱਜਣ ਤੇ ਫ਼ਾਜ਼ਿਲਕਾ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵੱਲੋਂ ਉਨ੍ਹਾਂ ਦੀ ਸਕਰੀਨਿੰਗ ਕੀਤੀ ਗਈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 2585 ਮਜ਼ਦੂਰ …
Read More »ਪੰਜਾਬ ਦੀ ਆਰਥਿਕਤਾ ਨੂੰ ਲੀਹ ‘ਤੇ ਲਿਆਉਣ ਲਈ ਡਾ. ਮਨਮੋਹਨ ਸਿੰਘ ਕਰਨਗੇ ਕੈਪਟਨ ਸਰਕਾਰ ਦੀ ਮਦਦ
ਜਲੰਧਰ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁਕ ਪੇਜ ‘ਤੇ ਇਕ ਪੋਸਟ ਸ਼ੇਅਰ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਇਕ ਚਿੱਠੀ ਲਿਖੀ ਸੀ ਕਿ ਉਹ ਮੌਨਟੇਕ ਸਿੰਘ ਆਹਲੂਵਾਲੀਆ ਦੀ ਪ੍ਰਧਾਨਗੀ ਵਾਲੇ ਮਾਹਿਰਾਂ ਦੇ ਸਮੂਹ ਨਾਲ ਮਿਲ ਕੇ ਸਾਨੂੰ …
Read More »‘ਆਪ੍ਰੇਸ਼ਨ ਫ਼ਤਹਿ’ ਬਣਿਆ ‘ਆਪ੍ਰੇਸ਼ਨ ਫ਼ੇਲ੍ਹ’
ਭਗਵੰਤ ਮਾਨ ਨੇ ਮੋਦੀ ਸਰਕਾਰ ‘ਤੇ ਲਾਏ ਵੱਡੇ ਇਲਜ਼ਾਮ ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਰੋਨਾ ਵਿਰੁੱਧ ਜੰਗ ਦੌਰਾਨ ਸਰਕਾਰੀ ਕਾਰਜਸ਼ੈਲੀ ‘ਤੇ ਗੰਭੀਰ ਸਵਾਲ ਉਠਾਉਂਦੇ ਹੋਏ ਕਿਹਾ ਕਿ ਨਿਕੰਮੇ ਪ੍ਰਬੰਧਾਂ ਤੇ ਨਖਿੱਧ ਲੀਡਰਸ਼ਿਪ ਕਾਰਨ ਕਰੋਨਾ ਵਿਰੁੱਧ ‘ਆਪ੍ਰੇਸ਼ਨ ਫ਼ਤਹਿ’ ਅਸਲੀਅਤ ‘ਚ ‘ਆਪ੍ਰੇਸ਼ਨ ਫ਼ੇਲ੍ਹ’ …
Read More »ਪੰਜਾਬ ਪੁਲਿਸ ਦੇ ਸਾਰੇ ਅਧਿਕਾਰੀ ਤੇ ਜਵਾਨ ਬਣੇ ‘ਹਰਜੀਤ ਸਿੰਘ’
ਪਟਿਆਲਾ ਵਿਖੇ ਵਾਪਰੀ ਘਟਨਾ ਦੌਰਾਨ ਏਐਸਆਈ ਹਰਜੀਤ ਸਿੰਘ ਦਾ ਕੱਟਿਆ ਗਿਆ ਸੀ ਹੱਥ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਪੁਲਿਸ ਦੇ ਹਰ ਜਵਾਨ ਨੇ ਲੰਘੇ ਸੋਮਵਾਰ ਨੂੰ ‘ਮੈਂ ਵੀ ਹਾਂ ਹਰਜੀਤ ਸਿੰਘ’ ਦਾ ਨਾਅਰਾ ਲਗਾਇਆ। ਲੰਘੇ ਸੋਮਵਾਰ ਨੂੰ 80 ਹਜ਼ਾਰ ਪੁਲਿਸ ਮਲਾਜ਼ਮਾਂ ਦੇ ਸੀਨੇ ‘ਤੇ ਇਕ ਹੀ ਨਾਮ ‘ਹਰਜੀਤ ਸਿੰਘ’ ਦਾ ਬੈਜ ਦਿਖਿਆ। …
Read More »ਪੰਜਾਬੀ ਦੇ ਪ੍ਰਸਿੱਧ ਲੇਖਕ ਸੁਖਦੇਵ ਮਾਦਪੁਰੀ ਨਹੀਂ ਰਹੇ
ਖੰਨਾ : ਪੰਜਾਬੀ ਦੇ ਹਰਮਨ ਪਿਆਰੇ ਤੇ ਭਾਸ਼ਾ ਵਿਭਾਗ ਪੰਜਾਬ ਸਮੇਤ ਕਈ ਪੁਰਸਕਾਰਾਂ ਦੇ ਜੇਤੂ ਲੇਖਕ ਸੁਖਦੇਵ ਮਾਦਪੁਰੀ ਸਦੀਵੀਂ ਵਿਛੋੜਾ ਦੇ ਗਏ। ਉਨ੍ਹਾਂ ਨੇ ਲੋਕ ਗੀਤ, ਲੋਕ ਬੁਝਾਰਤਾਂ, ਲੋਕ ਕਹਾਣੀਆਂ, ਜੀਵਨੀ, ਨਾਟਕ, ਬਾਲ ਸਾਹਿਤ ਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ 30 ਤੋਂ ਵੱਧ ਪੁਸਤਕਾਂ ਲਿਖੀਆਂ ਸਨ। ‘ਪੰਜਾਬੀ ਬੁਝਾਰਤਾਂ’ ਪੁਸਤਕ ਲਈ ਉਨ੍ਹਾਂ …
Read More »ਬੇਮੌਸਮੇ ਮੀਂਹ ਨੇ ਵਧਾਈਆਂ ਕਿਸਾਨਾਂ ਦੀਆਂ ਮੁਸ਼ਕਲਾਂ
ਪਟਿਆਲਾ/ਬਿਊਰੋ ਨਿਊਜ਼ : ਪੰਜਾਬ ‘ਚ ਪੈ ਰਹੇ ਬੇਵਕਤੇ ਮੀਂਹ ਨੇ ਲੌਕਡਾਊਨ ਦੇ ਚਲਦਿਆਂ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਹੋਰ ਵਧਾ ਦਿੱਤਾ ਹੈ। ਪਟਿਆਲਾ ਜ਼ਿਲ੍ਹੇ ‘ਚ ਅਜੇ ਵੀ ਕਰੀਬ 30 ਫ਼ੀਸਦੀ ਫ਼ਸਲ ਵਾਢੀ ਖੁਣੋਂ ਰਹਿੰਦੀ ਹੈ। ਮੀਂਹ ਦਾ ਪਾਣੀ ਭਰਨ ਅਤੇ ਕਈ ਥਾਈਂ ਤੇਜ਼ ਹਵਾਵਾਂ ਨਾਲ ਫਸਲ ਧਰਤੀ ‘ਤੇ ਵਿਛਣ ਕਾਰਨ ਇੱਕ …
Read More »3 ਲੱਖ ਤੋਂ ਜ਼ਿਆਦਾ ਪਰਿਵਾਰਾਂ ਦੀ ਹਾਲਤ ਹੋਈ ਮੰਗਤਿਆਂ ਵਰਗੀ
ਛੋਟੇ-ਮੋਟੇ ਧੰਦੇ ਕਰਕੇ ਆਪਣੇ ਪਰਿਵਾਰਾਂ ਦਾ ਢਿੱਡ ਭਰਨ ਵਾਲੇ 10 ਲੱਖ ਲੋਕ ਹੋਏ ਬੇਰੁਜ਼ਗਾਰ ਫ਼ਾਜ਼ਿਲਕਾ/ਬਿਊਰੋ ਨਿਊਜ਼ : ਟਰਾਂਸਪੋਰਟ ਦੇ ਧੰਦੇ ਨੂੰ ਪੰਜਾਬੀ ਹਮੇਸ਼ਾਂ ਹੀ ਸਰਦਾਰੀ ਸਮਝਦੇ ਰਹੇ ਹਨ। 90 ਹਜ਼ਾਰ ਦੇ ਕਰੀਬ ਟਰੱਕ, ਟਰਾਲੇ, 1 ਲੱਖ 50 ਹਜ਼ਾਰ ਟੈਂਪੂ ਅਤੇ 60 ਹਜ਼ਾਰ ਦੇ ਕਰੀਬ ਟੈਕਸੀਆਂ ਨੁੱਕਰੇ ਲੱਗੀਆਂ ਡੁਸਕ ਰਹੀਆਂ ਹਨ। …
Read More »ਰਾਸ਼ਨ ‘ਬਹਾਨੇ’ ਵੋਟਾਂ ਪੱਕੀਆਂ ਕਰਨ ਲੱਗੇ ਸਿਆਸੀ ਆਗੂ
ਲੁਧਿਆਣਾ : ਕਰੋਨਾ ਵਾਇਰਸ ਕਾਰਨ ਪੈਦਾ ਹੋਏ ਸੰਕਟ ਮੌਕੇ ਵੀ ਸਿਆਸੀ ਆਗੂ ਲਾਹਾ ਲੈਣ ਤੋਂ ਪਿੱਛੇ ਨਹੀਂ ਹਟ ਰਹੇ। ਸਰਕਾਰੀ ਰਾਸ਼ਨ ਦੀ ਵੰਡ ਰਾਹੀਂ ਕੁਝ ਸਿਆਸੀ ਆਗੂ 2022 ਲਈ ਆਪਣੀਆਂ ਵੋਟਾਂ ਪੱਕੀਆਂ ਕਰਨ ‘ਚ ਲੱਗੇ ਹੋਏ ਹਨ। ਵਾਰਡ ਪੱਧਰ ‘ਤੇ ਸੱਤਾਧਾਰੀ ਕੌਂਸਲਰ ਸਿਰਫ਼ ਉਨ੍ਹਾਂ ਲੋਕਾਂ ਨੂੰ ਰਾਸ਼ਨ ਦੇ ਰਹੇ ਹਨ, …
Read More »ਕਰੋਨਾ ਦਾ ਕਹਿਰ ਘਟਣ ਤੋਂ ਬਾਅਦ ਸੰਗਤਾਂ ਲਈ ਖੋਲ੍ਹਿਆ ਜਾਵੇਗਾ ਪਾਕਿਸਤਨ ਵਿਖੇ ਸਥਿਤ ਗੁਰੂਘਰ
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਕੀਤੀ ਜਾ ਰਹੀ ਹੈ ਸਫ਼ਾਈ ਤੇ ਸੇਵਾ-ਸੰਭਾਲ ਅੰਮ੍ਰਿਤਸਰ : ਕਰੋਨਾ ਦੇ ਚੱਲਦਿਆਂ ਪਾਕਿਸਤਾਨ ਸਰਕਾਰ ਵਲੋਂ ਪਾਕਿਸਤਾਨੀ ਸੈਲਾਨੀਆਂ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ‘ਚ ਜਾਣ ‘ਤੇ ਲਗਾਈ ਅਸਥਾਈ ਰੋਕ ਮਈ ਦੇ ਦੂਸਰੇ ਹਫ਼ਤੇ ਤੱਕ ਜਾਰੀ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ …
Read More »