ਜਿਨ੍ਹਾਂ ਨੇ ਅਫਗਾਨਿਸਤਾਨ ਵਿਖੇ ਗੁਰਦੁਆਰਾ ਸਾਹਿਬ ਅੰਦਰ ਸਰਬੱਤ ਦਾ ਭਲਾ ਮੰਗਦੇ ਦਰਜਨਾਂ ਸਿੱਖਾਂ ਦਾ ਕਤਲ ਕੀਤਾ ਔਕਲੈਂਡ/ਹਰਜਿੰਦਰ ਸਿੰਘ ਬਸਿਆਲਾ : ਆਈ. ਐਸ. ਆਈ.ਐਲ, ਆਈ ਐਸ. ਆਈ. ਐਸ., (ISIL; ISIS), ઠਤਾਲਿਬਾਨ ਜਾਂ ਆਪੇ ਬਣੀਆਂ ਜ਼ੇਹਾਦੀ ਅੱਤਵਾਦੀ ਜਥੇਬੰਦੀਆਂ ਜੋ ਕਿ ਇਸਲਾਮ ਦੇ ਦੁਸ਼ਮਣਾਂ ਦੇ ਨਾਂਅ ‘ਤੇ ਮਾਰੂ ਜੰਗ ਲੜ ਰਹੀਆਂ ਹਨ, ਨੂੰ …
Read More »Daily Archives: April 3, 2020
ਅਸੀਂ ਹਾਲੇ ਕੇਵਲ ਕੋਵਿਡ-19 ਨੂੰ ਸਮਝਣਾ ਸ਼ੁਰੂ ਹੀ ਕੀਤਾ ਹੈ
ਸੁਰਜੀਤ ਸਿੰਘ ਫਲੋਰਾ :: ਕੋਵਿਡ -19 ਵਾਇਰਸ ਮਨੁੱਖਤਾ ਦਾ ਸਭ ਤੋਂ ਨਵਾਂ ਤੇ ਵੱਡਾ ਦੁਸ਼ਮਣ ਹੈ ਬਣਦਾ ਜਾ ਰਿਹਾ ਹੈ। ਜੋ ਸਮੇਂ ਤੋਂ ਪਹਿਲਾਂ ਹੀ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਖਤਮ ਕਰ ਚੁਕਾ ਹੈ ਤੇ ਹਰ ਪਲ ਕਰ ਰਿਹਾ ਹੈ। ਇਸ ਨੇ ਵਾਇਰਲੋਜਿਸਟਸ ਨੇ ਤਿੰਨ ਮੁੱਖ ਮੁੱਦਿਆਂ ‘ਤੇ ਕਬਜ਼ਾ ਕੀਤਾ …
Read More »ਕੀ ਕੈਨੇਡੀਅਨ ਸਰਕਾਰ ਲਈ ਆਪਣੇ ਸ਼ਹਿਰੀਆਂ ਦੀ ਅਹਿਮੀਅਤ ਸੀਰੀਅਨ ਰਿਫਿਊਜੀਆਂ ਜਿੰਨੀ ਵੀ ਨਹੀਂ?
ਕੁਲਵਿੰਦਰ ਖਹਿਰਾ ਕਰੋਨਾ ਵਾਇਰਸ ਦੇ ਤੇਜ਼ੀ ਨਾਲ਼ ਫੈਲਣ ਕਾਰਨ ਅਤੇ ਸਰਕਾਰਾਂ ਵੱਲੋਂ ਦਹਿਸ਼ਤ ਅੰਦਰ ਕਾਹਲ਼ੀ ‘ਚ ਲਏ ਗਏ ਫੈਸਲਿਆਂ ਕਾਰਨ ਲੱਖਾਂ ਹੀ ਲੋਕ ਦੂਸਰੇ ਦੇਸ਼ਾਂ ਵਿੱਚ ਘਿਰ ਗਏ ਹਨ ਅਤੇ ਵਾਪਸ ਆਉਣ ਲਈ ਤਰਸ ਰਹੇ ਹਨ। ਇਨ੍ਹਾਂ ਘਿਰੇ ਹੋਏ ਲੋਕਾਂ ਵਿੱਚ 10,000 ਦੇ ਕਰੀਬ ਉਹ ਕੈਨੇਡੀਅਨ ਨਾਗਰਿਕ ਵੀ ਦੱਸੇ ਜਾ …
Read More »ਟਿਕ ਕੇ ਬਹਿਜਾ
ਇੱਕੋ ਕਿਸਤੀ ਵਿੱਚ ਹਾਂ ਸਾਰੇ ਟਿਕ ਕੇ ਬਹਿਜਾ। ਪੁੱਠੇ ਨਾ ਹੁਣ ਕਰ ਤੂੰ ਕਾਰੇ ਟਿਕ ਕੇ ਬਹਿਜਾ। ਤੇਰੀ ਕਿਸਮਤ ਵਾਲੇ ਤਾਰੇ ਤੇਰੇ ਹੱਥ ਨੇ ਕੁਦਰਤ ਤੇ ਤੂੰ ਸਮਝ ਇਸ਼ਾਰੇ ਟਿਕ ਕੇ ਬਹਿਜਾ। ਸਾਗਰ ਅੰਦਰ ਹਲਚਲ ਮੱਚੀ ਖਤਰਾ ਬਣਿਆ ਕਰਨੀ ਜੇ ਤੂੰ ਪਹੁੰਚ ਕਿਨਾਰੇ ਟਿਕ ਕੇ ਬਹਿਜਾ। ਨਾ ਹੀ ਮੰਗਲ ਨਾ …
Read More »ਨੋਵਲ ਕਰੋਨਾ ਵਾਇਰਸ (ਕੋਵਿਡ-19) ਵਿਗਿਆਨ ਗਲਪ ਕਹਾਣੀ
ਕਿਧਰੇ ਦੇਰ ਨਾ ਹੋ ਜਾਏ (ਕਿਸ਼ਤ ਪਹਿਲੀ) ਡਾ. ਡੀ ਪੀ ਸਿੰਘ 416-859-1856 ਸੰਨ 2019 ਦੇ ਨਵੰਬਰ ਮਹੀਨੇ ਦੀ ਗੱਲ ਹੈ। ਵਿਸ਼ਵ ਦੀ ਦੂਸਰੀ ਮਹਾਂਸ਼ਕਤੀ ਦੇ ਇਕ ਮਹਾਂਨਗਰ ਦੀ ਵਾਇਰਸ ਰਿਸਰਚ ਪ੍ਰਯੋਗਸ਼ਾਲਾ ਵਿਚ ਇਕ ਅਜਬ ਵਰਤਾਰਾ ਵਰਤ ਗਿਆ। ਘਟਨਾਕ੍ਰਮ ਕੁਝ ਇੰਝ ਵਾਪਰਿਆ।ઠ ਪ੍ਰਯੋਗਸ਼ਾਲਾ ਅੰਦਰ, ਚਿੱਟੇ ਦਸਤਾਨੇ ਤੇ ਚਿੱਟਾ ਕੋਟ ਪਹਿਨੀ ਵਿਸ਼ਾਣੂ-ਵਿਗਿਆਨੀ …
Read More »ਕਮੀਨੀ ਕਰੋਨਾ ਦਾ ਕਹਿਰ!
ਨਿੰਦਰ ਘੁਗਿਆਣਵੀ 94174-21700 ਦੁਨੀਆਂ ਭਰ ਵਿਚ ਸੋਗੀ ਸਮਾਂ ਹੈ। ਖਬਰਾਂ ਪੜ੍ਹਦਿਆਂ ਕਬਰਾਂ ਦਿਸਦੀਆਂ ਹਨ। ਉਦਾਸ ਹੋ ਜਾਂਦਾ ਹਾਂ। ਉਦਾਸੀ ਲੱਦੇ ਦਿਲ-ਦਿਮਾਗੋਂ ਇਹ ਜੋ ਕੁਝ ਸ਼ਬਦ ਮੈਨੂੰ ਉਤਰੇ ਹਨ, ਇਸਨੂੰ ਕਵਿਤਾ ਕਹਾਂ ਜਾਂ ਵਾਰਤਕ! ਮੈਨੂੰ ਕੁਝ ਨਹੀਂ ਪਤਾ। ਇਹ ਮੇਰੇ ਦਿਲ ਅੰਦਰਲੀ ਆਵਾਜ਼ ਹੈ ਤੇ ਮੇਰੀ ਡਾਇਰੀ ਦਾ ਪੰਨਾ ਹੈ: ”ਕਰੋਨਾ …
Read More »