Breaking News
Home / 2020 / April (page 35)

Monthly Archives: April 2020

ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਮਾਂਟਰੀਅਲ ਵਿਖੇ ਸਰਬੱਤ ਦੇ ਭਲੇ ਲਈ ਕੀਤੀ ਗਈ ਅਰਦਾਸ

ਮਾਂਟਰੀਅਲ/ਬਿਊਰੋ ਨਿਊਜ਼ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਮਾਂਟਰੀਅਲ ਵਿਖੇઠਸਮੁੱਚੀ ਮਨੁੱਖਤਾ ਦੇ ਕਲਿਆਣ ਵਾਸਤੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਗੇ ਸਰਬੱਤ ਦੇ ਭਲੇ ਲਈ, ਅਰਦਾਸ ਕਰਨ ਪਹੁੰਚੇ, ਲਾਇਨ ਡਾਕਟਰ ਮੁਖਤਿਆਰ ਸਿੰਘ ਧਾਲੀਵਾਲ ਚੀਫ ਐਡਮਿੰਨ ਕੈਬਨਿਟ ਸਕੱਤਰ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਲਾਇਨਜ਼ ਕਲੱਬਜ਼ ਇੰਟਰਨੈਸ਼ਨਲ, ਸੀਨੀਅਰ ਪੱਤਰਕਾਰ ਦਾ ઠਵੱਖ-ਵੱਖ ਸੰਸਥਾਵਾਂ ਵੱਲੋਂ …

Read More »

ਮਿਡ ਡੇਅ ਮੀਲ ਵਾਲੇ 15 ਲੱਖ ਬੱਚਿਆਂ ‘ਤੇ ਡੂੰਘਾ ਸੰਕਟ

ਹਮੀਰ ਸਿੰਘ ਰੋਜ਼ੀ-ਰੋਟੀ ਤੋਂ ਮੁਥਾਜ਼ ਪਰਿਵਾਰਾਂ ਦੇ ਬੱਚਿਆਂ ਨੂੰ ਮਿੱਡ-ਡੇਅ ਮੀਲ ਜ਼ਰੀਏ ਸਕੂਲਾਂ ਤੱਕ ਲਿਆਉਣ ਅਤੇ ਪੌਸ਼ਟਿਕਤਾ ਰਾਹੀਂ ਉਨ੍ਹਾਂ ਦੇ ਸੰਤੁਲਿਤ ਵਿਕਾਸ ਨੂੰ ਯਕੀਨੀ ਬਣਾਉਣ ਵਾਸਤੇ ਸ਼ੁਰੂ ਹੋਇਆ ਮਿਸ਼ਨ ਕਰੋਨਾਵਾਇਰਸ ਦੀ ਭੇਟ ਚੜ੍ਹ ਗਿਆ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਪਹਿਲੀ ਤੋਂ ਅੱਠਵੀਂ ਜਮਾਤ ਤੱਕ …

Read More »

ਅਮਰੀਕਾ ‘ਚ ਕਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ 5 ਹਜ਼ਾਰ ਤੋਂ ਪਾਰ

ਮਹਾਂਮਾਰੀ ਨੇ ਲਈਆਂ 9/11 ਦੇ ਅੱਤਵਾਦੀ ਹਮਲਿਆਂ ਨਾਲੋਂ ਵੀ ਵੱਧ ਜਾਨਾਂ, ਅਮਰੀਕਾ ‘ਚ ਕਰੋਨਾ ਪੀੜਤਾਂ ਦੀ ਗਿਣਤੀ ਸਵਾ 2 ਲੱਖ ਤੋਂ ਟੱਪੀ ਨਿਊਯਾਰਕ/ਬਿਊਰੋ ਨਿਊਜ਼ : ਅਮਰੀਕਾ ਵਿੱਚ ਕਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੀਰਵਾਰ ਖਬਰ ਲਿਖੇ ਜਾਣ ਤੱਕ 5,780 ਤੋਂ ਪਾਰ ਕਰ ਚੁੱਕੀ ਸੀ। ਇਹ ਗਿਣਤੀ ਦੇਸ਼ ਵਿੱਚ 11 ਸਤੰਬਰ …

Read More »

ਕਰੋਨਾ ਵਾਇਰਸ ਦੇ ਸੰਕਟ ਕਾਰਨ ਮਨੁੱਖਤਾ ਇਕ ਵੱਡੀ ਬਿਪਤਾ ‘ਚ

ਕਰੋਨਾਵਾਇਰਸ ਦੇ ਝਟਕੇ ਨੇ ਦੁਨੀਆਂ ਭਰ ਵਿਚ ਤਰਥੱਲੀ ਮਚਾ ਰੱਖੀ ਹੈ। ਪਹਿਲਾਂ ਹੀ ਆਰਥਿਕ ਮੰਦਵਾੜੇ ਵਰਗੇ ਹਾਲਾਤ ਨਾਲ ਜੂਝ ਰਹੇ ਦੇਸ਼ਾਂ ਅੰਦਰ ਬੇਰੁਜ਼ਗਾਰੀ ਵੱਡਾ ਮੁੱਦਾ ਬਣੀ ਹੋਈ ਹੈ। ਹੁਣ ਕਾਰੋਬਾਰ ਬੰਦ ਹੋਣ ਨਾਲ ਗ਼ਰੀਬ ਦਿਹਾੜੀਦਾਰ ਤਬਕੇ ਲਈ ਦੋ ਡੰਗ ਦੀ ਰੋਟੀ ਵੀ ਵੱਡੀ ਸਮੱਸਿਆ ਬਣੀ ਹੋਈ ਹੈ। ਮਨੁੱਖਤਾ ਆਪਣੀ ਹੋਂਦ …

Read More »

ਕਰੋਨਾ : ਇਕ ਪੱਖ ਇਹ ਵੀ ਪਰਿਵਾਰ ਦਾ ਘਾਟਾ ਪੂਰਾ, ਵਪਾਰ ਦਾ ਘਾਟਾ ਵਧਿਆ!

ਕੈਨੇਡਾ ਮਲਟੀਬਿਲੀਅਨ ਡਾਲਰ ਬਿੱਲ ਪਾਸ ਕਰਨ ਵਾਸਤੇ ਪਾਰਲੀਮੈਂਟ ਨੂੰ ਦੁਬਾਰਾ ਸੱਦਣ ਦੀ ਤਿਆਰੀ ‘ਚ ਟਰੂਡੋ ਓਟਵਾ/ਬਿਊਰੋ ਨਿਊਜ਼ : ਕਰੋਨਾ ਵਾਇਰਸ ਸਬੰਧੀ ਵਿੱਤੀ ਸਹਿਯੋਗ ਲਈ ਚੁੱਕੇ ਜਾਣ ਵਾਲੇ ਕਦਮਾਂ ਲਈ ਮਲਟੀਬਿਲੀਅਨ ਡਾਲਰ ਬਿੱਲ ਪਾਸ ਕਰਨ ਵਾਸਤੇ ਇੱਕ ਹੋਰ ਐਮਰਜੰਸੀ ਸਿਟਿੰਗ ਲਈ ਪਾਰਲੀਆਮੈਂਟ ਨੂੰ ਦੁਬਾਰਾ ਸੱਦਣ ਦੀ ਤਿਆਰੀ ਕੀਤੀ ਜਾ ਰਹੀ ਹੈ। …

Read More »

ਕਰੋਨਾ ਵਾਇਰਸ ਕਾਰਨ ਪਰਿਵਾਰਾਂ, ਦੋਸਤਾਂ, ਰਿਸ਼ਤੇਦਾਰਾਂ ਵਿਚ ਘਟੀਆਂ ਦੂਰੀਆਂ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਕਰੋਨਾ ਵਾਈਰਸ ਨੇ ਜਿੱਥੇ ਪੂਰੀ ਦੁਨੀਆਂ ਨੂੰ ਆਪਣੀ ਜਕੜ ਵਿੱਚ ਲੈ ਲਿਆ ਹੈ. ਵਿਦੇਸ਼ਾਂ ਦੀ ਤੇਜ਼ ਤਰਾਰ ਅਤੇ ਰੋਜ਼ਮਰਾ ਦੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਕਈ ਲੋਕ ਦੋਸਤਾਂ-ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਤਾਂ ਕੀ ਆਪਣੇ ਪਰਿਵਾਰਾਂ ਨੂੰ ਵੀ ਕਈ-ਕਈ ਹਫਤੇ ਜਾਂ ਮਹੀਨਿਆਂ ਬਾਅਦ ਹੀ ਮਿਲਦੇ ਸਨ। ਇੱਥੋਂ …

Read More »

ਕਰੋਨਾ ਕਾਰਨ ਹਵਾਈ ਜਹਾਜ਼ਾਂ ਦੀਆਂ ਕੰਪਨੀਆਂ ਭਾਰੀ ਵਿੱਤੀ ਘਾਟੇ ਵੱਲ

ਟੋਰਾਂਟੋ/ਹਰਜੀਤ ਸਿੰਘ ਬਾਜਵਾ ਕਰੋਨਾ ਵਾਈਰਸ ਕਾਰਨ ਜਿੱਥੇ ਲੋਕਾਂ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਭਾਰੀ ਖੜੋਤ ਵੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਵਪਾਰਕ ਅਦਾਰਿਆਂ ਨੂੰ ਬੇ-ਹੱਦ ਘਾਟਾ ਪੈ ਰਿਹਾ ਹੈ ਜਿੰਨਾਂ ਵੱਡਾ ਸਿਰ-ਓਨੀ ਵੱਡੀ ਪੀੜ ਦੀ ਕਹਾਵਤ ਅਨੁਸਾਰ ਕਿਸੇ ਨੂੰ ਵੱਧ ਅਤੇ ਕਿਸੇ ਨੂੰ ਘੱਟ ਮਾਰ ਪੈ ਰਹੀ ਹੈ ਜਿਸ …

Read More »

ਸਿਟੀ ਆਫ ਬਰੈਂਪਟਨ ਵੱਲੋਂ ਆਪਣੇ ਕਿਰਾਏਦਾਰਾਂ ਲਈ ਰਾਹਤ ਦਾ ਐਲਾਨ

ਬਰੈਂਪਟਨ/ਬਿਊਰੋ ਨਿਊਜ਼ ਮੇਅਰ ਪੈਟ੍ਰਿਕ ਬ੍ਰਾਊਨ ਨੇ ਇਹ ਐਲਾਨ ਕੀਤਾ ਕਿ ਸਿਟੀ ਆਫ ਬਰੈਂਪਟਨ ਨਿੱਕੇ ਕਾਰੋਬਾਰੀਆਂ ਤੇ ਸਿਟੀ ਦੀਆਂ 41 ਫੈਸਿਲਿਟੀਜ਼ ਦੇ ਕਿਰਾਏਦਾਰਾਂ ਨੂੰ ਵੱਡੀ ਰਾਹਤ ਮੁਹੱਈਆ ਕਰਾਵੇਗੀ।ઠ ਕੋਵਿਡ-19 ਨੂੰ ਅੱਗੇ ਫੈਲਣ ਤੋਂ ਰੋਕਣ ਲਈ ਪੀਲ ਪਬਲਿਕ ਹੈਲਥ ਦੇ ਨਿਰਦੇਸ਼ਾਂ ਉੱਤੇ ਸਿਟੀ ਦੀਆਂ ਸਾਰੀਆਂ ਫੈਸਿਲਿਟੀਜ਼ ਅਗਲੇ ਨੋਟਿਸ ਤੱਕ ਬੰਦ ਰਹਿਣਗੀਆਂ। ਇਨ੍ਹਾਂ …

Read More »

ਭਾਰਤ ‘ਚ ਫਸੇ ਕੈਨੇਡੀਅਨਾਂ ਨੂੰ ਕੈਨੇਡਾ ਆਉਣ ਲਈ ਦੇਣੇ ਹੋਣਗੇ 2900 ਡਾਲਰ !

ਓਟਵਾ : ਭਾਰਤ ਵਿੱਚ ਫਸੇ ਕੈਨੇਡੀਅਨਾਂ ਨੂੰ ਕੈਨੇਡਾ ਪਰਤਣ ਲਈ ਵਿਸ਼ੇਸ਼ ਫਲਾਈਟ ਮੁਹੱਈਆ ਕਰਵਾਉਣ ਦਾ ਬਦਲ ਦਿੱਤਾ ਜਾ ਰਿਹਾ ਹੈ। ਪਰ ਫੈਡਰਲ ਸਰਕਾਰ ਅਨੁਸਾਰ ਉਨ੍ਹਾਂ ਨੂੰ ਇਸ ਲਈ 2,900 ਡਾਲਰ ਦੇਣੇ ਹੋਣਗੇ।ઠਸਰਕਾਰ ਵੱਲੋਂ ਭਾਰਤ ਵਿੱਚ ਰਜਿਸਟਰਡ ਕੈਨੇਡੀਅਨਾਂ ਨੂੰ ਪਿੱਛੇ ਜਿਹੇ ਭੇਜੀ ਗਈ ਇੱਕ ਈਮੇਲ ਵਿੱਚ ਆਖਿਆ ਗਿਆ ਕਿ ਉਨ੍ਹਾਂ ਨੂੰ …

Read More »

ਓਨਟਾਰੀਓ ‘ਚ ਐਮਰਜੈਂਸੀ ਦੀ ਉਲੰਘਣਾ ਕਰਨ ਵਾਲਿਆਂ ਨੂੰ ਹੋਵੇਗਾ ਜੁਰਮਾਨਾ

ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਵਿਚ ਐਮਰਜੈਂਸੀ ਦੀ ਉਲੰਘਣਾ ਕਰਨ ਵਾਲਿਆਂ ਨੂੰ ਹੋਵੇਗਾ ਭਾਰੀ ਜੁਰਮਾਨਾ। ਪ੍ਰੋਵਿੰਸ ਦੇ ਐਮਰਜੰਸੀ ਲਾਅਜ਼ ਤਹਿਤ ਚਾਰਜਿਜ਼ ਦਾ ਸਾਹਮਣਾ ਕਰਨ ਵਾਲਿਆਂ ਨੂੰ ਪੁਲਿਸ ਕੋਲ ਆਪਣੀ ਪਛਾਣ ਜਾਹਰ ਕਰਨੀ ਹੀ ਹੋਵੇਗੀ ਨਹੀਂ ਤਾਂ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਸਹਿਯੋਗ ਨਾ ਕਰਨ ਦੀ ਸੂਰਤ ਵਿੱਚ ਜੁਰਮਾਨਾ ਭੁਗਤਣਾ ਪੈ ਸਕਦਾ …

Read More »