Breaking News
Home / 2020 / February / 14 (page 4)

Daily Archives: February 14, 2020

ਟਰੰਪ ਨੇ ਮਹਾਦੋਸ਼ ‘ਚ ਗਵਾਹੀ ਦੇਣ ਵਾਲੇ ਦੋ ਅਫਸਰ ਹਟਾਏ

ਅਮਰੀਕਾ ਦੇ ਰਾਜਦੂਤ ਗੋਰਡਨ ਅਤੇ ਐਨਐਸਸੀ ਦੇ ਮੈਂਬਰ ਵਿੰਡਮੈਨ ਹੋਏ ਬਰਖਾਸਤ ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਹਾਦੋਸ਼ ਪ੍ਰਕਿਰਿਆ ਦੌਰਾਨ ਆਪਣੇ ਖ਼ਿਲਾਫ਼ ਗਵਾਹੀ ਦੇਣ ਵਾਲੇ ਦੋ ਅਫਸਰਾਂ ਨੂੰ ਹਟਾ ਦਿੱਤਾ ਹੈ। ਦੋਵਾਂ ਨੇ ਅਮਰੀਕੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਦੀ ਕਮੇਟੀ ਦੇ ਸਾਹਮਣੇ ਮਹਾਦੋਸ਼ ਮਾਮਲੇ ਵਿਚ ਟਰੰਪ ਖ਼ਿਲਾਫ਼ …

Read More »

ਪਾਕਿਸਤਾਨ ਦੀ ਅਦਾਲਤ ਵਲੋਂ ਹਾਫਿਜ਼ ਸਈਦ ਨੂੰ 11 ਸਾਲ ਕੈਦ ਦੀ ਸਜ਼ਾ

ਲਾਹੌਰ : ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਅਤੇ ਜਮਾਤ-ਉਦ-ਦਵਾ ਦੇ ਮੁਖੀ ਹਾਫਿਜ਼ ਸਈਦ ਨੂੰ ਪਾਕਿਸਤਾਨ ਦੀ ਅੱਤਵਾਦ-ਵਿਰੋਧੀ ਅਦਾਲਤ (ਏਟੀਸੀ) ਨੇ ਦਹਿਸ਼ਤੀ ਗੁੱਟਾਂ ਨੂੰ ਵਿੱਤ ਮੁਹੱਈਆ ਕਰਾਉਣ ਦੇ ਦੋ ਕੇਸਾਂ ਵਿੱਚ 11 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਦੱਸਣਯੋਗ ਹੈ ਕਿ ਸੰਯੁਕਤ ਰਾਸ਼ਟਰ ਵਲੋਂ ਅੱਤਵਾਦੀ ਐਲਾਨੇ ਗਏ ਸਈਦ ‘ਤੇ ਅਮਰੀਕਾ ਨੇ …

Read More »

ਮਨੀਲਾ ‘ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

ਫਿਰੋਜ਼ਪੁਰ : ਫਿਰੋਜ਼ਪੁਰ ‘ਚ ਪੈਂਦੇ ਕਸਬਾ ਮੁੱਦਕੀ ਦੇ ਪੰਜਾਬੀ ਨੌਜਵਾਨ ਦੀ ਫਿਲਪਾਈਨ ਦੀ ਰਾਜਧਾਨੀ ਮਨੀਲਾ ‘ਚ ਅਣਪਛਾਤਿਆਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰਨ ਦੀ ਦੁਖਦਾਈ ਖ਼ਬਰ ਮਿਲੀ ਹੈ। ਨਛੱਤਰ ਸਿੰਘ ਫ਼ੌਜੀ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦਾ ਪੁੱਤਰ ਸੁਖਜੀਤ ਸਿੰਘ ਦੋਧੀ ਜੋ 29 ਅਪ੍ਰੈਲ 2018 ਨੂੰ ਰੁਜ਼ਗਾਰ ਦੀ …

Read More »

ਦਿੱਲੀ ਚੋਣਾਂ ਵਿਚ ਆਪ ਦੀ ਜਿੱਤ ਅਤੇ ਪੰਜਾਬ ‘ਤੇ ਪੈਣ ਵਾਲੇ ਭਵਿੱਖੀ ਅਸਰ

ਦਿੱਲੀ ਵਿਧਾਨ ਸਭਾ ਦੇ ਚੋਣ ਨਤੀਜਿਆਂ ਨੇ ਜਿੱਥੇ ਆਮ ਆਦਮੀ ਪਾਰਟੀ ਨੂੰ ਉਤਸ਼ਾਹਿਤ ਕੀਤਾ ਹੈ, ਉਥੇ ਭਾਜਪਾ ਨੂੰ ਵੀ ਆਤਮ ਚਿੰਤਨ ਲਈ ਮਜਬੂਰ ਕੀਤਾ ਹੈ। ਭਾਰਤੀ ਜਨਤਾ ਪਾਰਟੀ ਦੀ ਦਿੱਲੀ ਚੋਣਾਂ ‘ਚ ਤਕੜੀ ਹਾਰ ਨੇ ਇਕ ਤਰ੍ਹਾਂ ਨਾਲ ਭਾਰਤ ਅੰਦਰ ਫ਼ਿਰਕੂ ਰਾਜਨੀਤੀ ਦੇ ਵਰਤਾਰੇ ਨੂੰ ਥੰਮ ਕੇ ਰੱਖ ਦਿੱਤਾ ਹੈ। …

Read More »

ਮੂਰਤਾਂ ਬੋਲਦੀਆਂ : ਤੂੰ ਵੀ ਪ੍ਰਧਾਨ ਮੰਤਰੀ, ਮੈਂ ਵੀ ਪ੍ਰਧਾਨ ਮੰਤਰੀ, ਆਪਾਂ ਚਾਰੋ ਪ੍ਰਧਾਨ ਮੰਤਰੀ

4 ਸਾਬਕਾ ਪ੍ਰਧਾਨ ਮੰਤਰੀਆਂ ਦੇ ਲਗਾਏ ਜਾਣਗੇ ਬੁੱਤ ਜਦੋਂ ਪੰਜ ਸਾਲਾਂ ‘ਚ ਕੈਨੇਡਾ ‘ਚ ਬਣੇ ਸਨ ਚਾਰ ਪ੍ਰਧਾਨ ਮੰਤਰੀ ਐਬਟਸਫੋਰਡ : ਕੈਨੇਡਾ ਦੇ ਇਤਿਹਾਸ ਦੀ ਇਸ ਅਹਿਮ ਜਾਣਕਾਰੀ ਦਾ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ 19ਵੀਂ ਸਦੀ ਦੇ ਅਖ਼ੀਰ ਵਿਚ ਸੰਨ 1891 ਤੋਂ 1896 ਤੱਕ ਸਿਰਫ਼ 5 ਸਾਲਾਂ …

Read More »

ਕੈਨੇਡਾ ਵਿਚ ਪੱਕੇ ਹੋਣ ਵਾਲੇ ਵਿਦੇਸ਼ੀਆਂ ‘ਚ ਭਾਰਤੀ ਨੰਬਰ ਵੰਨ

2019 ਦੌਰਾਨ ਸਭ ਤੋਂ ਵੱਧ ਪੱਕੇ ਹੋਏ ਭਾਰਤੀ ਨਾਗਰਿਕ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਸਰਕਾਰ ਤੋਂ ਪ੍ਰਾਪਤ ਹੋਏ ਤਾਜ਼ਾ ਅੰਕੜਿਆਂ ਅਨੁਸਾਰ ਸਾਰੇ ਸਾਲ ਦੌਰਾਨ ਦੁਨੀਆਂ ਦੇ ਕਈ ਦੇਸ਼ਾਂ ਤੋਂ ਲੋਕ ਪੱਕੇ ਤੌਰ ‘ਤੇ ਕੈਨੇਡਾ ਪੁੱਜਦੇ ਰਹਿੰਦੇ ਹਨ ਪਰ ਉਨ੍ਹਾਂ ‘ਚ ਭਾਰਤ ਦੇ ਨਾਗਰਿਕਾਂ ਦੀ ਗਿਣਤੀ ਸਭ ਤੋਂ ਵੱਧ ਹੋ ਗਈ ਹੈ। …

Read More »

ਸ੍ਰੀ ਹਰਿਮੰਦਰ ਸਾਹਿਬ ਵਿਖੇ ਅਮਰਜੋਤ ਸਿੰਘ ਸੰਧੂ ਨੇ ਟੇਕਿਆ ਮੱਥਾ

ਅੰਮ੍ਰਿਤਸਰ/ਬਿਊਰੋ ਨਿਊਜ਼ : ਬਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਅਮਰਜੋਤ ਸਿੰਘ ਸੰਧੂ ਨੇ ਪਰਿਵਾਰਕ ਮੈਂਬਰਾਂ ਸਮੇਤ ਬੁੱਧਵਾਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਉੋਨ੍ਹਾਂ ਕੁਝ ਸਮਾਂ ਗੁਰਬਾਣੀ ਕੀਰਤਨ ਵੀ ਸਰਵਣ ਕੀਤਾ। ਸੰਧੂ ਨਾਲ ਉਨ੍ਹਾਂ ਦੇ ਪਿਤਾ ਬਲਵਿੰਦਰ ਸਿੰਘ, ਮਾਤਾ ਮਲਕੀਤ ਕੌਰ, ਪਤਨੀ ਮਨਮੀਨ ਕੌਰ ਅਤੇ ਦੋ ਬੇਟੇ …

Read More »

21 ਫਰਵਰੀ ਨੂੰ ਹੜਤਾਲ ਕਾਰਨ ਓਨਟਾਰੀਓ ਦੇ ਵਿਦਿਆਰਥੀ ਰਹਿਣਗੇ ਘਰਾਂ ‘ਚ

ਟੋਰਾਂਟੋ/ਬਿਊਰੋ ਨਿਊਜ਼ : ਆਉਂਦੀ 21 ਫਰਵਰੀ ਨੂੰ ਅਧਿਆਪਕਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਕਾਰਨ ਓਨਟਾਰੀਓ ਦੇ ਦੋ ਮਿਲੀਅਨ ਵਿਦਿਆਰਥੀ ਆਪਣੇ ਘਰਾਂ ਵਿੱਚ ਰਹਿਣ ਲਈ ਮਜਬੂਰ ਹੋਣਗੇ। ਜੂਨੀਅਰ ਕਿੰਡਰਗਾਰਟਨ ਤੋਂ 12ਵੀਂ ਕਲਾਸ ਦੇ ਇੰਗਲਿਸ਼ ਤੇ ਫਰੈਂਚ ਭਾਸ਼ਾ ਦੇ ਸਕੂਲਾਂ ਦੇ ਅਧਿਆਪਕਾਂ ਵੱਲੋਂ ਇੱਕ ਰੋਜ਼ਾ ਹੜਤਾਲ ਕੀਤੀ ਜਾਵੇਗੀ। ਇਸ ਹੜਤਾਲ ਦਾ ਅਸਰ …

Read More »

ਕੈਨੇਡਾ ਲਈ ਵਧੀਆ ਸਾਬਤ ਹੋਵੇਗੀ ਨਵੀਂ ਨਾਫ਼ਟਾ ਡੀਲ

ਨਵੀਂ ਡੀਲ ਨਾਲ ਅਰਥਚਾਰਾ ਮਜ਼ਬੂਤ ਹੋਵੇਗਾ : ਸੋਨੀਆ ਸਿੱਧੂ ਬਰੈਂਪਟਨ/ਬਿਊਰੋ ਨਿਊਜ਼ ਲਿਬਰਲ ਸਰਕਾਰ ਨੇ ਪਿਛਲੇ ਦਿਨੀਂ ਨਵੀਂ ਨਾਫ਼ਟਾ ਡੀਲ ਨੂੰ ਰਸਮੀ ਮਨਜ਼ੂਰੀ ਦੇਣ ਲਈ ઑਵੇਅਜ਼ ਐਂਡ ਮੀਨਜ਼ ਮੋਸ਼ਨ਼ ਪਾਸ ਕਰ ਦਿੱਤਾ ਹੈ। ਕੈਨੇਡਾ ਦੇ ਬਿਜ਼ਨੈੱਸ ਅਤੇ ਉਦਯੋਗਿਕ ਅਦਾਰੇ ਆਪਣੇ ਕਾਰੋਬਾਰਾਂ ਦੇ ਆਧਾਰ ਨੂੰ ਹੋਰ ਵਧਾਉਣ ਅਤੇ ਆਪਣੇ ਪ੍ਰਾਡੈੱਕਟਾਂ ਅਤੇ ਸੇਵਾਵਾਂ …

Read More »