‘ਆਪ’ ਨੇ ਕਿਹਾ ਬਿਜਲੀ ਸਮਝੌਤੇ ਰੱਦ ਕਰੇ ਪੰਜਾਬ ਸਰਕਾਰ ਚੰਡੀਗੜ੍ਹ : 15ਵੀਂ ਪੰਜਾਬ ਵਿਧਾਨ ਸਭਾ ਦਾ ਇਜਲਾਸ 20 ਫਰਵਰੀ ਨੂੰ ਬੁਲਾਇਆ ਗਿਆ ਹੈ। ਇਹ ਜਾਣਕਾਰੀ ਪੰਜਾਬ ਵਿਧਾਨ ਸਭਾ ਸਕੱਤਰੇਤ ਦੇ ਸਕੱਤਰ ਸ਼ਸ਼ੀ ਲਖਨਪਾਲ ਮਿਸ਼ਰਾ ਨੇ ਦਿੱਤੀ। ਆਰਥਿਕ ਸੰਕਟ ਵਿਚ ਘਿਰੀ ਪੰਜਾਬ ਸਰਕਾਰ ਇਸ ਇਜਲਾਸ ਵਿਚ ਕੀ ਫੈਸਲੇ ਲੈਂਦੀ ਹੈ ਇਹ …
Read More »Daily Archives: February 7, 2020
ਬਾਰ ਕੌਂਸਲ ਵੱਲੋਂ ਪੀਯੂ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਰੋਹ ‘ਚ ਪਹੁੰਚੇ ਚੀਫ਼ ਜਸਟਿਸ ਆਫ਼ ਇੰਡੀਆ
ਚੀਫ ਜਸਟਿਸ ਬੋਬਡੇ ਬੋਲੇ : ਅੱਜ ਅਸੀਂ ਜਿਸ ਖਰਾਬ ਦੌਰ ‘ਚੋਂ ਗੁਜਰ ਰਹੇ ਹਾਂ, ਉਸ ਤੋਂ ਬਚ ਸਕਦੇ ਹਾਂ ਜੇਕਰ ਜੀਵਨ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਉਤਾਰਿਆ ਜਾਵ¶ ਚੰਡੀਗੜ੍ਹ : ਅੱਜ ਅਸੀਂ ਜਿਸ ਖਰਾਬ ਦੌਰ ‘ਚੋਂ ਲੰਘ ਰਹੇ ਹਾਂ ਉਸ ਤੋਂ ਬਚਿਆ ਜਾ ਸਕਦਾ ਹੈ ਜੇਕਰ ਜੀਵਨ ‘ਚ …
Read More »ਅੰਮ੍ਰਿਤਸਰ ‘ਚ ਕੇਂਦਰੀ ਜੇਲ੍ਹ ਦੀ ਕੰਧ ਤੋੜ ਕੇ 3 ਕੈਦੀ ਫਰਾਰ
ਡਿਊਟੀ ‘ਚ ਕੁਤਾਹੀ ਵਰਤਣ ਵਾਲੇ 7 ਕਰਮਚਾਰੀ ਮੁਅੱਤਲ ਅੰਮ੍ਰਿਤਸਰ : ਅੰਮ੍ਰਿਤਸਰ ‘ਚ ਉੱਚ ਸੁਰੱਖਿਆ ਵਾਲੀ ਕੇਂਦਰੀ ਜੇਲ੍ਹ ਦੀ ਕੰਧ ਤੋੜ ਕੇ ਤਿੰਨ ਹਵਾਲਾਤੀ ਫਰਾਰ ਹੋ ਗਏ। ਇਸ ਮਾਮਲੇ ਵਿਚ ਡਿਊਟੀ ਦੌਰਾਨ ਕੁਤਾਹੀ ਵਰਤਣ ਦੇ ਦੋਸ਼ ਹੇਠ ਜੇਲ੍ਹ ਦੇ 7 ਕਰਮਚਾਰੀ ਮੁਅੱਤਲ ਕੀਤੇ ਗਏ ਹਨ। ਜੇਲ੍ਹ ਤੋੜ ਕੇ ਭੱਜਣ ਵਾਲੇ ਹਵਾਲਾਤੀਆਂ …
Read More »ਵਿਰਾਸਤੀ ਮਾਰਗ ਦੇ ਬੁੱਤ ਢਾਹੁਣ ਵਾਲੇ ਅੱਠ ਸਿੱਖ ਨੌਜਵਾਨ ਜ਼ਮਾਨਤ ‘ਤੇ ਕੀਤੇ ਰਿਹਾਅ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ ‘ਤੇ ਲੱਗੇ ਬੁੱਤਾਂ ਨੂੰ ਢਾਹੁਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ 8 ਸਿੱਖ ਨੌਜਵਾਨਾਂ ਨੂੰ ਸੋਮਵਾਰ ਸ਼ਾਮ ਕੇਂਦਰੀ ਜੇਲ੍ਹ ਤੋਂ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ ਜਿਨ੍ਹਾਂ ਨੇ ਮਗਰੋਂ ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਜ਼ਮਾਨਤ ‘ਤੇ ਰਿਹਾਅ …
Read More »ਅਕਾਲੀ ਆਗੂ ਦੀ ਕੋਠੀ ‘ਚੋਂ 188 ਕਿਲੋ ਹੈਰੋਇਨ ਬਰਾਮਦ
ਅੰਮ੍ਰਿਤਸਰ ਦੇ ਸੁਲਤਾਨਵਿੰਡ ‘ਚ ਹੋਇਆ ਹੈਰੋਇਨ ਦੀ ਫੈਕਟਰੀ ਦਾ ਪਰਦਾਫਾਸ਼ ਅੰਮ੍ਰਿਤਸਰ : ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਨੇ ਅੰਮ੍ਰਿਤਸਰ ਸ਼ਹਿਰ ਦੇ ਬਾਹਰਵਾਰ ਸੁਲਤਾਨਵਿੰਡ ਪਿੰਡ ਦੇ ਰਿਹਾਇਸ਼ੀ ਇਲਾਕੇ ਆਕਾਸ਼ ਵਿਹਾਰ ਦੀ ਇਕ ਕੋਠੀ ਵਿਚੋਂ ਲਗਪਗ 450 ਕਿਲੋ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਕਾਬੂ ਕੀਤੇ ਨਸ਼ਿਆਂ ਵਿੱਚ ਲਗਪਗ 188 ਕਿਲੋ ਹੈਰੋਇਨ, 38 ਕਿਲੋ …
Read More »ਜਸਵੰਤ ਸਿੰਘ ਕੰਵਲ ਤੇ ਡਾ. ਦਲੀਪ ਕੌਰ ਟਿਵਾਣਾ ਮੁਕਾ ਗਏ ਜ਼ਿੰਦਗੀ ਦੀ ਵਾਟ
ਚੰਡੀਗੜ੍ਹ : ਲੰਘੇ ਹਫਤੇ ਪੰਜਾਬੀ ਸਾਹਿਤ ਜਗਤ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਗਿਆ। ਜਸਵੰਤ ਸਿੰਘ ਕੰਵਲ ਅਤੇ ਡਾ. ਦਲੀਪ ਕੌਰ ਟਿਵਾਣਾ ਇਸ ਚੱਲਦੇ ਸੰਸਾਰ ਵਿਚੋਂ ਆਪਣੀ ਜ਼ਿੰਦਗੀ ਦੀ ਵਾਟ ਮੁਕਾ ਗਏ। ਡਾ. ਜਸਵੰਤ ਸਿੰਘ ਕੰਵਲ ਦੀ ਉਮਰ 100 ਸਾਲ ਤੋਂ ਟੱਪ ਚੁੱਕੀ ਸੀ ਅਤੇ ਡਾ. ਟਿਵਾਣਾ ਦੀ …
Read More »ਜੱਲ੍ਹਿਆਂਵਾਲਾ ਬਾਗ਼ ਯਾਤਰੀਆਂ ਵਾਸਤੇ ਦੋ ਮਹੀਨਿਆਂ ਲਈ ਬੰਦ
ਅੰਮ੍ਰਿਤਸਰ : ਜੱਲ੍ਹਿਆਂਵਾਲਾ ਬਾਗ਼ ਵਿਚ ਚੱਲ ਰਹੇ ਸਾਂਭ-ਸੰਭਾਲ ਅਤੇ ਉਸਾਰੀ ਦੇ ਕੰਮ ਦੌਰਾਨ ਇਸ ਸ਼ਹੀਦੀ ਸਮਾਰਕ ਨੂੰ ਯਾਤਰੂਆਂ ਵਾਸਤੇ ਦੋ ਮਹੀਨੇ ਲਈ ਬੰਦ ਕੀਤਾ ਜਾ ਰਿਹਾ ਹੈ। ਇਹ ਸਮਾਰਕ ਯਾਤਰੂਆਂ ਵਾਸਤੇ 15 ਫਰਵਰੀ ਤੋਂ 12 ਅਪਰੈਲ ਤਕ ਬੰਦ ਰਹੇਗਾ। ਇਸ ਸੂਚਨਾ ਨੂੰ ਦਰਸਾਉਂਦਾ ਇਕ ਬੋਰਡ ਵੀ ਇੱਥੇ ਦਾਖ਼ਲਾ ਗੇਟ ‘ਤੇ …
Read More »ਸੋਨੀਆ ਸਿੱਧੂ ਨੇ ਕੋਰੋਨਾਵਾਇਰਸ ਅਤੇ ਨਸਲੀ ਵਿਤਕਰੇ ਸਬੰਧੀ ਹੈਲਥ ਕਮੇਟੀ ‘ਚ ਉਠਾਇਆ ਮੁੱਦਾ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ, ਸੋਨੀਆ ਸਿੱਧੂ ਨੇ ਕੋਰੋਨਾਵਾਇਰਸ ਦੇ ਖ਼ਤਰੇ ਅਤੇ ਰੋਕਥਾਮ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਹੈਲਥ ਕਮੇਟੀ ਵਿਚ ਸੀਬੀਐਸਏ, ਗਲੋਬਲ ਅਫੇਅਰਜ਼, ਪਬਲਿਕ ਸੇਫਟੀ ਅਤੇ ਟਰਾਂਸਪੋਰਟ ਕੈਨੇਡਾ ਦੇ ਮਾਹਰਾਂ ਤੋਂ ਸਵਾਲ ਪੁੱਛੇ ਅਤੇ ਵਿਚਾਰ ਵਟਾਂਦਰਾ ਕੀਤਾ। ਉਹਨਾਂ ਨੇ ਚੀਨ ਵਿਚ ਬੈਠੇ ਕੈਨੇਡੀਅਨਜ਼ ਦੀ …
Read More »ਕਾਫ਼ਲੇ ਦੀ ਮੀਟਿੰਗ ਵਿੱਚ ઑਕਵਿਤਾ ਵਿਚਲੀ ਸਿਰਜਣਾਤਮਕਤਾ ਦੀ ਪਛਾਣ਼ ‘ਤੇ ਹੋਈ ਭਰਪੂਰ ਚਰਚਾ
ਨਿਰੋਲ ਵਿਚਾਰ ਕਵਿਤਾ ਨਹੀਂ ਹੁੰਦਾ਼: ਡਾ. ਨਾਹਰ ਸਿੰਘ ਬਰੈਂਪਟਨ/ਪਰਮਜੀਤ ਦਿਓਲ : ઑਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ਼ ਦੀ ਜਨਵਰੀ ਮਹੀਨੇ ਦੀ ਮੀਟਿੰਗ ਵਿੱਚ ਜਿੱਥੇ ਡਾ. ਨਾਹਰ ਸਿੰਘ ਵੱਲੋਂ ઑਕਵਿਤਾ ਵਿਚਲੀ ਸਿਰਣਾਤਮਕਤਾ ਦੀ ਪਛਾਣ਼ ਵਿਸ਼ੇ ‘ਤੇ ਗੱਲਬਾਤ ਕੀਤੀ ਗਈ ਓਥੇ ਵਿਦਵਾਨ ਲੇਖਕ ਪੂਰਨ ਸਿੰਘ ਪਾਂਧੀ ਜੀ ਦੀ ਰੇਖਾ-ਚਿੱਤਰਾਂ ਦੀ ਕਿਤਾਬ ”ਜਿਨ੍ਹ ਮਿਲਿਆਂ …
Read More »ਸਿਟੀ ਆਫ ਬਰੈਂਪਟਨ, ਘਰੇਲੂ ਹਿੰਸਾ ਖਤਮ ਕਰਨ ਲਈ ਲੱਭ ਰਹੀ ਹੈ ਭਾਈਵਾਲ
ਬਰੈਂਪਟਨ : ਆਪਣੀ ਕਮੇਟੀ ਆਫ ਕਾਊਂਸਿਲ ਮੀਟਿੰਗ ਵਿਚ ਬਰੈਂਪਟਨ ਸਿਟੀ ਕਾਊਂਸਿਲ ਨੇ ਰੀਜ਼ਨਲ ਕਾਊਂਸਲਰ ਰੋਏਨਾ ਸੈਨਟੋਸ ਵਲੋਂ ਪੇਸ਼ ਕੀਤੇ ਮਤੇ ਨੂੰ ਮਨਜੂਰੀ ਦਿੱਤੀ। ਇਹ ਮਤਾ, ਬਰੈਂਪਟਨ ਅਤੇ ਪੀਲ ਰੀਜ਼ਨ ਵਿਚ ਘਰੇਲੂ ਹਿੰਸਾ ਨੂੰ ਖਤਮ ਕਰਨ ਵਾਸਤੇ ਜਨਤਕ ਸਿੱਖਿਆ ਅਤੇ ਸੁਚੇਚਤਾ ਮੁਹਿੰਮ ਤਿਆਰ ਕਰਨ ਲਈ ਪੀਲ ਰੀਜ਼ਨਲ ਪੁਲਿਸ, ਰੀਜ਼ਨ ਆਫ ਪੀਲ …
Read More »