ਬਰੈਂਪਟਨ/ਬਿਊਰੋ ਨਿਊਜ਼ : ਸ੍ਰੀ ਗੁਰੂ ਰਵਿਦਾਸ ਸਭਾ ਬਰੈਂਪਟਨ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦਾ ਗੁਰਪੁਰਬ 9 ਫਰਵਰੀ 2020 ਦਿਨ ਐਤਵਾਰ ਸਵੇਰੇ 10 ਵਜੇ ਤੋ ਲੈ ਕੇ ਬਾਅਦ ਦੁਪਹਿਰ 3 ਵਜੇ ਤੱਕ Shregeri Community Center 84 Bridon Dr. Etobicocke (Kipling & Rexale) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਅਤੇ ਰਹਿਨੁਮਾਈ …
Read More »Yearly Archives: 2020
ਮਨੋਹਰ ਸਿੰਘ ਸਿੱਧੂ ਨਹੀਂ ਰਹੇ, ਅੰਤਿਮ ਅਰਦਾਸ 9 ਫਰਵਰੀ ਨੂੰ
ਬਰੈਂਪਟਨ : ਆਪ ਸਭ ਨੂੰ ਬੜੇ ਹੀ ਦੁਖੀ ਮਨ ਨਾਲ ਦੱਸ ਰਹੇ ਹਾਂ ਕਿ ਕਬੱਡੀ ਫੈਡਰੇਸ਼ਨ ਆਫ ਉਨਟਾਰੀਓ, ਮੈਟਰੋ ਪੰਜਾਬੀ ਸਪੋਰਟਸ ਕਲੱਬ ਦੇ ਸਾਬਕਾ ਪ੍ਰਧਾਨ ਅਤੇ ਕਬੱਡੀ ਜਗਤ ਵਿਚ ਜਾਣੀ ਪਹਿਚਾਣੀ ਸ਼ਖਸ਼ੀਅਤ ਮਲਕੀਤ ਸਿੰਘ ਦਿਓਲ ਦੇ Father -in -Law (ਸਹੁਰਾ ਸਾਹਿਬ) ਸਰਦਾਰ ਮਨੋਹਰ ਸਿੰਘ ਸਿੱਧੂ ਪਿੰਡ ਹਰੀਪੁਰ (ਬਾਠ) ਜਲੰਧਰ ਬੀਤੇ …
Read More »ਕਰਤਾਰ ਸਿੰਘ ਬੇਦੀ ਨਮਿਤ ਅੰਤਿਮ ਅਰਦਾਸ 8 ਫਰਵਰੀ ਨੂੰ
ਬਰੈਂਪਟਨ : ਸ. ਕਰਤਾਰ ਸਿੰਘ ਬੇਦੀ ਦਾ ਲੰਘੀ 2 ਫਰਵਰੀ 2020 ਨੂੰ ਦਿਹਾਂਤ ਹੋ ਗਿਆ। ਕਰਤਾਰ ਸਿੰਘ ਬੇਦੀ ਦਾ ਜਨਮ 1934 ਵਿਚ ਪੰਜਾਬ ਦੇ ਸ਼ਹਿਰ ਲਹਿਰਾਗਾਗਾ ਵਿਚ ਹੋਇਆ ਸੀ। ਉਹ ਬਹੁਤ ਹੀ ਮਿਲਣਸਾਰ ਵਿਅਕਤੀ ਸਨ। ਕਰਤਾਰ ਸਿੰਘ ਬੇਦੀ ਦਾ ਸਸਕਾਰ 8 ਫਰਵਰੀ ਨੂੰ 30 Bramwin Court, Brampton, Ontario, L6T 5G2 …
Read More »ਫੋਰਡ ਵਲੋਂ ਬਰੈਂਪਟਨ ਵਿੱਚ ਓਨਟਾਰੀਓ ਸਕਿਲਡ ਟਰੇਡਜ਼ ਦੀ ਸਿਖਲਾਈ ਲਈ ਨਿਵੇਸ਼
ਬਰੈਂਪਟਨ/ਸੁਰਜੀਤ ਸਿੰਘ ਫਲੋਰਾ ਸਮੁੱਚੇ ਸ਼ੈਰਿਡਨ ਕਾਲਜ ਦੀ ਤਰਫੋਂ ਸ਼ੈਰੀਡਨ ਕਾਲਜ ਦੀ ਪ੍ਰਧਾਨ ਅਤੇ ਵਾਈਸ ਚਾਂਸਲਰ ਡਾ. ਜੈਨੇਟ ਮੌਰਿਸਨ ਨੇ ਪ੍ਰੀਮੀਅਰ ਡੱਗ ਫੋਰਡ ਅਤੇ ਰਾਸ ਰੋਮਨੋ, ਕਾਲਜਾਂ ਅਤੇ ਯੂਨੀਵਰਸਿਟੀਆਂ ਅਤੇ ਮੰਤਰੀ ਪ੍ਰਭਮੀਤ ਸਰਕਾਰੀਆ, ਛੋਟੇ ਕਾਰੋਬਾਰ ਅਤੇ ਰੈਡ ਟੇਪ ਘਟਾਓ ਦੇ ਸਹਿਯੋਗੀ ਮੰਤਰੀ ਦੇ ਨਾਲ ਨਾਲ ਸਾਬਕਾ ਮਿਸੀਸਾਗਾ ਮੇਅਰ ਹੇਜ਼ਲ ਮੈਕ ਕੈਲੀਅਨ …
Read More »ਅਮਰ ਕਰਮਾ ਵਲੋਂ ਅੰਗਦਾਨ ਪ੍ਰਤੀ ਲੋਕਾਂ ਨੂੰ ਕੀਤਾ ਗਿਆ ਜਾਗਰੂਕ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਅੰਗਦਾਨ ਕਰਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਵਾਲੀ ਸੰਸਥਾ ਅਮਰ ਕਰਮਾ ਹੈਲਥ ਐਂਡ ਵੈਲਨੈੱਸ ਅਵੇਰਨੈਸ ਨੈੱਟਵਰਕ ਵੱਲੋਂ ਲਵੀਨ ਕੌਰ ਗਿੱਲ ਅਤੇ ਸਮੁੱਚੀ ਟੀਮ ਦੇ ਸਹਿਯੋਗ ਨਾਲ ਵੈਲਨਟੇਨਡੇਅ ਮੌਕੇ ਦਿਲ ਦਿਊ ਤਾਂ ਸੱਚੀ ਮੁੱਚੀਂ਼ ਜਿਸ ਨਾਲ ਕਿਸੇ ਦੀ ਜ਼ਿੰਦਗੀ ਬਚਾਈ ਜਾ ਸਕੇ ਦੇ ਬੈਨਰ ਹੇਠ 10ਵੀਂ ਸਲਾਨਾ …
Read More »ਕੀਰਤਨ ਮੁਕਾਬਲਿਆਂ ਦੇ ਜੇਤੂ ਬੱਚਿਆਂ ਨੂੰ ਦਿੱਤੇ ਪ੍ਰਸੰਸਾ ਪੱਤਰ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਰਾਜ ਮਿਊਜ਼ਿਕ ਅਕੈਡਮੀ ਵੱਲੋਂ ਉੱਘੇ ਸੰਗੀਤਕਾਰ ਰਜਿੰਦਰ ਸਿੰਘ ਰਾਜ ਦੀ ਨਿਰਦੇਸ਼ਨਾਂ ਹੇਠ ਸਲਾਨਾ ਕੀਰਤਨ ਮੁਕਾਬਲੇ ਅਤੇ ਧਾਰਮਿਕ ਸਮਾਗਮ ਬਰੈਂਪਟਨ ਦੇ ਗੁਰੂਦੁਆਰਾ ਜੋਤ ਪ੍ਰਕਾਸ਼ ਸਾਹਿਬ ਵਿਖੇ ਕਰਵਾਏ ਗਏ। ਅਕੈਡਮੀ ਦੇ ਸਿੱਖਿਆਰਥੀਆਂ ਨੇ ਨਾਂ ਸਿਰਫ ਧਾਰਮਿਕ ਗੀਤ-ਸੰਗੀਤ ਵਿੱਚ ਹਿੱਸਾ ਲਿਆ ਸਗੋਂ ਸੰਗੀਤ ਵਿਚਲੇ ਸਾਜਾਂ ਅਤੇ ਸੰਗੀਤ ਦੀਆਂ ਬਾਰੀਕੀਆਂ …
Read More »ਪੰਜਾਬੀ ਆਰਟਸ ਐਸੋਸ਼ੀਏਸ਼ਨ ਵੱਲੋਂ ਧੰਨਵਾਦ ਸਮਾਗਮ ਕਰਵਾਇਆ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਟੋਰਾਂਟੋ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਰੰਗਮੰਚ ਅਤੇ ਸਮਾਜਿਕ ਕਾਰਜਾਂ ਵਿੱਚ ਹਿੱਸਾ ਲੈਣ ਵਾਲੀ ਸੰਸਥਾ ਪੰਜਾਬੀ ਆਰਟਸ ਐਸੋਸ਼ੀਏਸ਼ਨ ਵੱਲੋਂ ਆਪਣੇ ਮੈਂਬਰਾਂ, ਸਪਾਂਸਰਜ ਅਤੇ ਹੋਰ ਸਹਿਯੋਗੀਆਂ ਦਾ ਧੰਨਵਾਦ ਕਰਨ ਲਈ ਇੱਕ ਸੱਭਿਆਚਾਰਕ ਸਮਾਗਮ ਬਰੈਂਪਟਨ ਦੇ ਸਪਰੈਂਜਾ ਬੈਕੁੰਟ ਵਿੱਚ ਕਰਵਾਇਆ ਗਿਆ। ਸੰਸਥਾ ਦੇ ਮੈਂਬਰਾਂ ਬਲਜਿੰਦਰ ਸਿੰਘ ਲੇਲ੍ਹਣਾਂ, ਕੁਲਦੀਪ …
Read More »‘ਅੱਠਵੀਂ ਇੰਸਪੀਰੇਸ਼ਨਲ ਸਟੈਪਸ’ ਮੈਰਾਥਨ ਲਈ ਹੋਈਆਂ ਵਿਚਾਰਾਂ
ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਤੇ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਦੀ ਹੋਈ ਸਾਂਝੀ ਮੀਟਿੰਗ ਬਰੈਂਪਟਨ/ਡਾ. ਝੰਡ : ਪਿਛਲੇ ਸਾਲਾਂ ਵਿਚ ਵਿਚ ਸੱਤ ਵਾਰ ਸਫ਼ਲਤਾ-ਪੂਰਵਕ ਹੋਈ ਇੰਸਪੀਰੇਸ਼ਨਲ ਸਟੈੱਪਸ ਦੀ ਲਗਾਤਾਰਤਾ ਦੇ ਸਬੰਧ ਵਿਚ 17 ਮਈ ਦਿਨ ਐਤਵਾਰ ਨੂੰ ਹੋ ਕਰਵਾਈ ਜਾ ਰਹੀ ‘ਅੱਠਵੀਂ ਇੰਸਪੀਰੇਸ਼ਨਲ ਸਟੈੱਪਸ’ ਲਈ ਪਿਛਲੇ ਦਿਨੀਂ ਗੰਭੀਰ ਵਿਚਾਰ-ਵਟਾਂਦਰਾ ਹੋਇਆ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਵੱਲੋਂ ਨਾਵਲਕਾਰ ਜਸਵੰਤ ਸਿੰਘ ਕੰਵਲ ਅਤੇ ਡਾ. ਦਲੀਪ ਕੌਰ ਟਿਵਾਣਾ ਦੇ ਅਕਾਲ ਚਲਾਣੇ ਉਪਰ ਸ਼ੋਕ ਮਤਾ
ਬਰੈਂਪਟਨ/ਬਿਊਰੋ ਨਿਊਜ਼ : ਇਥੋਂ ਦੀ ਸਰਗਰਮ ਸਾਹਿੱਤਕ ਸੰਸਥਾ ਕੈਨੇਡੀਅਨ ਪੰਜਾਬੀ ਸਾਹਿੱਤ ਸਭਾ ਟੋਰਾਂਟੋ (ਰਜਿ.) ਵਲੋਂ ਪੰਜਾਬੀ ਸਾਹਿਤ ਦੇ ਦੋ ਵੱਡੇ ਸਾਹਿਤਕਾਰਾਂ ਨਾਵਲਕਾਰ ਜਸਵੰਤ ਸਿੰਘ ਕੰਵਲ ਅਤੇ ਡਾ. ਦਲੀਪ ਕੌਰ ਟਿਵਾਣਾ ਦੇ ਅਚਾਨਕ ਸਦੀਵੀ ਵਿਛੋੜੇ ਉਪਰ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇੱਕ ਸ਼ੋਕ ਮਤਾ ਪੇਸ਼ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। …
Read More »ਸੰਜੂ ਗੁਪਤਾ ਨੇ ਇਸ ਵੀਕ-ਐਂਡ ‘ਤੇ ਦੋ ਰੇਸਾਂ ਵਿਚ ਭਾਗ ਲਿਆ
ਬਰੈਂਪਟਨ/ਡਾ. ਝੰਡ : ਪ੍ਰਾਪਤ ਸੂਚਨਾ ਅਨੁਸਾਰ ਟੀ.ਪੀ.ਏ.ਆਰ. ਕਲੱਬ ਦੇ ਸਰਗ਼ਰਮ ਮੈਂਬਰ ਸੰਜੂ ਗੁਪਤਾ ਨੇ ਇਸ ਹਫ਼ਤੇ ਸ਼ਨੀਵਾਰ ਤੇ ਐਤਵਾਰ ਪਹਿਲੀ ਤੇ ਦੋ ਫ਼ਰਵਰੀ ਨੂੰ ਦੋ ਰੇਸਾਂ ਵਿਚ ਹਿੱਸਾ ਲਿਆ। ਉਸ ਦੀ ਪਹਿਲੀ ਦੌੜ ਸ਼ਨੀਵਾਰ ਨੂੰ ਹੋਈ ਡਾਊਨਜ਼ ਵਿਊ ਪਾਰਕ 5 ਕਿਲੋਮੀਟਰ ਰੇਸ ਸੀ ਜਿਸ ਵਿਚ 40 ਮਰਦ ਤੇ ਔਰਤ ਦੌੜਾਕਾਂ …
Read More »