18.5 C
Toronto
Wednesday, August 26, 2026
spot_img
Homeਪੰਜਾਬਖਾਲਸਈ ਰੂਪ 'ਚ ਸਜੇ ਜੋੜੇ ਵੱਲੋਂ ਸਾਦਾ ਵਿਆਹ

ਖਾਲਸਈ ਰੂਪ ‘ਚ ਸਜੇ ਜੋੜੇ ਵੱਲੋਂ ਸਾਦਾ ਵਿਆਹ

ਖਾਲਸਈ ਰੂਪ ‘ਚ ਸਜੇ ਜੋੜੇ ਵੱਲੋਂ ਸਾਦਾ ਵਿਆਹਰਾਏਕੋਟ: ਪਿੰਡ ਫੇਰੂਰਾਈ ਦੇ ਇਕ ਸਿੱਖ ਨੌਜਵਾਨ ਗੁਰਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਰਾਏ ਕੈਨਡੀਅਨ ਨੇ ਆਪਣਾ ਵਿਆਹ ਸਿੱਖੀ ਸਿਧਾਂਤ ਅਤੇ ਪੂਰਨ ਸਾਦੇ ਢੰਗ ਨਾਲ ਬੀਬੀ ਹਰਪ੍ਰੀਤ ਕੌਰ ਨਾਲ ਸਥਾਨਕ ਗੁਰਦੁਆਰਾ ਟਾਹਲੀਆਣਾ ਸਾਹਿਬ ਵਿੱਚ ਕਰਵਾਇਆ। ਇਹ ਵਿਆਹ ਕਿਸੇ ਦਾਜ ਦਹੇਜ ਦੀ ਪ੍ਰਥਾ ਤੋਂ ਬਿਨਾ ਅਤੇ ਵਾਰਨੇ ਆਦਿ ਦੀ ਰਸਮ ਤੋ ਬਿਨਾ ਹੋਇਆ। ਅਨੰਦ ਕਾਰਜ ਦੀ ਰਸਮ ਤੋਂ ਬਾਅਦ ਵਿੱਚ ਲਾੜਾ ਤੇ ਲਾੜੀ ਨੇ ਸੰਗਤ ਰੂਪੀ ਲੰਗਰ ਹਾਲ ਵਿੱਚ ਬੈਠ ਪ੍ਰਸ਼ਾਦਾ ਸਕਿਆ। ਇਸ ਕਾਰਜ ਦੀ ਇਲਾਕੇ ਵਿੱਚ ਪੂਰਨ ਚਰਚਾ ਹੋ ਰਹੀ ਹੈ।

RELATED ARTICLES
POPULAR POSTS