ਵਿਸ਼ਵ ਭਰ ‘ਚ ਕਰੋਨਾ ਕਾਰਨઠ43 ਹਜ਼ਾਰ ਵਿਅਕਤੀਆਂ ਦੀ ਗਈ ਜਾਨ ਕਰੋਨਾ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ 8 ਲੱਖ 77 ਤੋਂ ਟੱਪੀ ਨਵੀਂ ਦਿੱਲੀ/ਬਿਊਰੋ ਨਿਊਜ਼ਕਰੋਨਾ ਵਾਇਰਸ ਨੇ ਜਿੱਥੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ ਉਥੇ ਹੀ ਭਾਰਤ ‘ਚ ਵੀ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 1,745 ਨੂੰ …
Read More »Yearly Archives: 2020
ਪੰਜਾਬ ‘ਚ ਕੋਰੋਨਾ ਵਾਇਰਸ ਕਾਰਨ ਹੋਈ ਚੌਥੀ ਮੌਤ
ਇਕ ਪੀਜੀਆਈ ਚੰਡੀਗੜ੍ਹ ਵਿਖੇ ਅਤੇ ਦੂਜੀ ਪਟਿਆਲਾ ਦੇ ਰਜਿੰਦਰਾ ਹਸਪਤਾਲ ‘ਚ ਹੋਈ ਮੌਤ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ‘ਚ ਕੋਰੋਨਾ ਵਾਇਰਸ ਕਾਰਨ ਅੱਜ ਚੌਥੀ ਮੌਤ ਹੋ ਗਈ ਹੈ। ਲੰਘੇ ਦਿਨੀਂ ਚੰਡੀਗੜ੍ਹ ਦੀ ਹੱਦ ਕੋਲ ਵਸੇ ਹੋਏ ਪੰਜਾਬ ਦੇ ਕਸਬਾਨੁਮਾ ਪਿੰਡ ਨਵਾਂਗਾਉਂ ਵਿਖੇ 65 ਸਾਲਾ ਬਜ਼ੁਰਗ ਕੋਰੋਨਾ ਪਾਜੀਟਿਵ ਮਿਲਿਆ ਸੀ, ਜਿਸ ਦੀ ਅੱਜ …
Read More »ਕਰੋਨਾ ਵਾਇਰਸ ਕਾਰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਗਿਣਤੀ ਘਟੀ
ਅੰਮ੍ਰਿਤਸਰ ‘ਚ ਕਰਫਿਊ ਦੇ ਚਲਦਿਆਂ ਸ਼੍ਰੋਮਣੀ ਕਮੇਟੀ ਨੇ ਸੰਭਾਲਿਆ ਲੰਗਰ ਦਾ ਜ਼ਿੰਮਾ ਅੰਮ੍ਰਿਤਸਰ/ਬਿਊਰੋ ਨਿਊਜ਼ ਕਰੋਨਾ ਵਾਇਰਸ ਦੇ ਚੱਲਦਿਆਂ ਵਿਸ਼ਵ ਪ੍ਰਸਿੱਧ ਧਾਰਮਿਕ ਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਗਿਣਤੀ ਘੱਟ ਗਈ ਹੈ। ਸਿਰਫ ਸਥਾਨਕ ਸ਼ਰਧਾਲੂ ਹੀ ਦਰਬਾਰ ਸਾਹਿਬ ਨਤਮਸਤਕ ਹੋਣ ਆ ਰਹੇ ਹਨ। ਉਨ੍ਹਾਂ ਦੀ ਸਿਹਤ ਦਾ ਵੀ ਸ਼੍ਰੋਮਣੀ …
Read More »ਦੁਨੀਆ ਭਰ ‘ਚ ਕਰੋਨਾ ਦਾ ਕਹਿਰ ਅਮਰਵੇਲ ਵਾਂਗ ਵਧਿਆ
39 ਹਜ਼ਾਰ ਤੋਂ ਵੱਧ ਮੌਤਾਂ, ਇਟਲੀ ‘ਚ 12 ਅਪ੍ਰੈਲ ਤੱਕ ਲੌਕਡਾਊਨ ਵਧਾਇਆ ਪੂਰੇ ਵਿਸ਼ਵ ‘ਚ 8 ਲੱਖ ਤੋਂ ਵੱਧ ਲੋਕ ਨਾਮੁਰਾਦ ਬਿਮਾਰੀ ਕਰੋਨਾ ਤੋਂ ਪੀੜਤ ਨਵੀਂ ਦਿੱਲੀ/ਬਿਊਰੋ ਨਿਊਜ਼ : ਦੁਨੀਆ ਭਰ ‘ਚ ਕਰੋਨਾ ਵਾਇਰਸ ਦੇ ਮਾਮਲੇ ਅਮਰਵੇਲ ਵਾਂਗ ਵਧਦੇ ਹੀ ਜਾ ਰਹੇ ਹਨ। ਪੂਰੇ ਵਿਸ਼ਵ ‘ਚ 8 ਲੱਖ ਤੋਂ ਵੱਧ …
Read More »ਸੇਵਾਮੁਕਤ ਹੋਣ ਵਾਲੇ ਪੰਜਾਬ ਦੇ ਪੁਲਿਸ ਅਧਿਕਾਰੀਆਂ,ਕਰਮਚਾਰੀਆਂ ਤੇ ਹੋਮ ਗਾਰਡਜ਼ ਦੇ ਸੇਵਾ ਕਾਲ ‘ਚ ਵਾਧਾ
ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ ઠਮਾਰਚ ਅਤੇ ਅਪ੍ਰੈਲ ਵਿਚ ਸੇਵਾ ਮੁਕਤ ਹੋ ઠਰਹੇ ਪੰਜਾਬ ਪੁਲਿਸ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸੇਵਾ ਕਾਲ ਵਿਚ 31 ਮਈ 2020 ਤੱਕ ઠਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਹਿਮਤੀ ਨਾਲ ਹੋਮ ਮਹਿਕਮੇ ਵੱਲੋਂ ਜਾਰੀ ਕੀਤੇ ਹੁਕਮਾਂ ਅਨੁਸਾਰ ਜਿਨ੍ਹਾਂ …
Read More »ਮਰਕਜ ਬਿਲਡਿੰਗ ‘ਚ ਮੌਜੂਦ 24 ਲੋਕ ਕੋਰੋਨਾ ਵਾਇਰਸ ਤੋਂ ਪੀੜਤ ਨਿਕਲੇ
1548 ਵਿਅਕਤੀਆਂ ਪਹੁੰਚਾਇਆ ਗਿਆ ਹਸਪਤਾਲ, 441 ‘ਚ ਕਰੋਨਾ ਦੇ ਲੱਛਣ ਮਿਲੇ ਮਸਜਿਦ ਪ੍ਰਸ਼ਾਸਨ ਨੇ ਕਿਹਾ ਕਿ ਲੌਕਡਾਊਨ ਦੇ ਕਾਰਨ ਫਸੇ ਰਹਿ ਗਏ ਲੋਕ ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਜਧਾਨੀ ਦਿੱਲੀ ਦੇ ਨਿਜ਼ਾਮੂਦੀਨ ਸਥਿਤ ਮਰਕਜ਼ ਬਿਲਡਿੰਗ ‘ਚ ਮੌਜੂਦ 24 ਵਿਅਕਤੀ ਕਰੋਨਾ ਵਾਇਰਸ ਤੋਂ ਪੀੜਤ ਨਿਕਲੇ। ਇਹ ਜਾਣਕਾਰੀ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ …
Read More »ਪੰਚਕੂਲਾ ‘ਚ ਸਟਾਫ਼ ਨਰਸ ਹੋਈ ਕਰੋਨਾ ਤੋਂ ਪੀੜਤ
ਕਰੋਨਾ ਪੀੜਤ ਮਹਿਲਾ ਦਾ ਮੋਬਾਇਲ ਫੋਨ ਵਰਤਣ ਕਾਰਨ ਹੋਈ ਸਟਾਫ ਨਰਸ ਪੀੜਤ ਪੰਚਕੂਲਾ/ਬਿਊਰੋ ਨਿਊਜ਼ ਪੰਚਕੂਲਾ ਵਿੱਚ ਕਰੋਨਾ ਵਾਇਰਸ ਨਾਲ ਪੀੜਤ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਕੁਝ ਦਿਨ ਪਹਿਲਾਂ ਪੰਚਕੂਲਾ ਦੇ ਖੜਕ ਮੰਗੋਲੀ ਦੀ 40 ਸਾਲ ਦੀ ਮਹਿਲਾ ਕਰੋਨਾ ਪਾਜੀਟਿਵ ਪਾਈ ਗਈ ਸੀ, ਜਿਸਨੂੰ ਇਲਾਜ ਲਈ ਸੈਕਟਰ 6 ਦੇ ਜਰਨਲ …
Read More »ਭਾਰਤੀ ਰਿਜ਼ਰਵ ਬੈਂਕ ਦਾ ਵੱਡਾ ਫੈਸਲਾ
ਕੱਲ੍ਹ ਯਾਨੀ 1 ਅਪ੍ਰੈਲ ਨੂੰ ਇਨ੍ਹਾਂ ਛੇ ਬੈਂਕਾਂ ਦਾ ਪੈ ਜਾਏਗਾ ਭੋਗ ਮੁੰਬਈ/ਬਿਊਰੋ ਨਿਊਜ਼ ਕੋਰੋਨਾਵਾਇਰਸ ਦੇ ਕਹਿਰ ਦੇ ਬਾਵਜੂਦ ਕੱਲ੍ਹ ਕੁਝ ਬੈਂਕਾਂ ਦਾ ਭੋਗ ਪੈ ਜਾਏਗਾ। ਚਰਚਾ ਸੀ ਕਿ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਕੋਰੋਨਾਵਾਇਰਸ ਕਰਕੇ ਇਨ੍ਹਾਂ ਬੈਂਕਾਂ ਦੇ ਰਲੇਵੇਂ ਨੂੰ ਟਾਲ ਸਕਦਾ ਹੈ ਪਰ ਆਰਬੀਆਈ ਨੇ ਸਪੱਸ਼ਟ ਕਰ ਦਿੱਤਾ ਹੈ …
Read More »‘ਪ੍ਰਧਾਨ ਮੰਤਰੀ ਰਾਹਤ ਫੰਡ’ ‘ਚ ਪੈਸੇ ਜਮ੍ਹਾਂ ਕਰਵਾਉਣ ਵਾਲੇ ਹੋ ਜਾਣ ਸਾਵਧਾਨ
ਕਿਤੇ ਠੱਗੀ ਦਾ ਹੋ ਨਾ ਜਾਇਓ ਸ਼ਿਕਾਰ ਨਵੀਂ ਦਿੱਲੀ/ਬਿਊਰੋ ਨਿਊਜ਼ : ਕੋਰੋਨਾਵਾਇਰਸ ਦਾ ਪ੍ਰਭਾਵ ਦੇਸ਼ ਭਰ ਵਿੱਚ ਲਗਾਤਾਰ ਵਧ ਰਿਹਾ ਹੈ। ਕੋਰੋਨਾਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 1400 ਤੋਂ ਪਾਰ ਹੋ ਗਈ ਹੈ। ਇਸ ਦੇ ਨਾਲ ਹੀ ਮਹਾਰਾਸ਼ਟਰ ਤੇ ਕੇਰਲ ‘ਚ ਸਥਿਤੀ ਸਭ ਤੋਂ ਮਾੜੀ ਹੋ ਗਈ ਹੈ ।ਇਨ੍ਹਾਂ ਦੋਵਾਂ …
Read More »ਚੰਡੀਗੜ੍ਹ ‘ਚ ਕਰੋਨਾ ਦੇ ਪੰਜ ਨਵੇਂ ਕੇਸ ਆਏ ਸਾਹਮਣੇ
ਕੋਰੋਨਾ ਪੀੜਤਾਂ ਦੀ ਚੰਡੀਗੜ੍ਹ ‘ਚ ਗਿਣਤੀ ਹੋਈ 13 ਚੰਡੀਗੜ੍ਹ/ਬਿਊਰੋ ਨਿਊਜ਼ ਚੰਡੀਗੜ੍ਹ ‘ਚ ਅੱਜ ਇਕੋ ਦਿਨ ਵਿਚ ਕਰੋਨਾ ਵਾਇਰਸ ਤੋਂ ਪੀੜਤ ਪੰਜ ਨਵੇਂ ਕੇਸ ਸਾਹਮਣੇ ਆਉਣ ਨਾਲ ਪੂਰੇ ਚੰਡੀਗੜ੍ਹ ‘ਚ ਹਾਹਾਕਾਰ ਮਚ ਗਈ। ਇਨ੍ਹਾਂ ਸਾਹਮਣੇ ਆਏ ਨਵੇਂ ਕੇਸਾਂ ਵਿਚ ਇਕ ਐਨ ਆਰ ਆਈ ਜੋੜਾ ਜਿਸ ਵਿਚ 32 ਸਾਲਾ ਪੁਰਸ਼ ਤੇ 32 …
Read More »