ਫੈਡਰਲ ਸਰਕਾਰ ਨਿਯਮ ਤੋੜ ਵਾਲਿਆਂ ਖਿਲਾਫ਼ ਹੋਈ ਸਖਤ, 5 ਹਜ਼ਾਰ ਡਾਲਰ ਤੱਕ ਲੱਗ ਸਕਦਾ ਹੈ ਜੁਰਮਾਨਾ ਟੋਰਾਂਟੋ/ਬਿਊਰੋ ਨਿਊਜ਼ ਕੋਰੋਨਾ ਵਾਇਰਸ ਦਾ ਪਸਾਰ ਰੋਕਣ ਲਈ ਸੋਸ਼ਲ ਡਿਸਟੈਂਸਿੰਗ ਵੱਡੇ ਪੱਧਰ ‘ਤੇ ਅਪਣਾਇਆ ਜਾਣ ਵਾਲਾ ਤਰੀਕਾ ਹੈ। ਅਜਿਹੇ ‘ਚ ਕਈ ਲੋਕ ਇਸ ਨਿਯਮ ਦਾ ਪਾਲਣ ਨਹੀਂ ਕਰਦੇ। ਕੈਨੇਡਾ ਦੇ ਟੋਰਾਂਟੋ ਦੇ ਇੱਕ ਪਾਰਕ …
Read More »Yearly Archives: 2020
ਪੰਜਾਬੀ ਟਰੱਕ ਡਰਾਈਵਰ ਸੰਗਮਪ੍ਰੀਤ ਸਿੰਘ ਦੀ ਬਰੈਂਪਟਨ ਵਿਚ ਮੌਤ
ਮ੍ਰਿਤਕ ਸੰਗਮਪ੍ਰੀਤ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਦੇ ਸ਼ਹਿਰ ਬਰੈਂਪਟਨ ‘ਚ ਲੰਘੀ ਸ਼ਾਮ ਹਾਦਸੇ ਤੋਂ ਬਾਅਦ ਦੋ ਟਰੱਕਾਂ ਨੂੰ ਭਿਆਨਕ ਅੱਗ ਲੱਗਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਹਾਈਵੇ 50/ਕੈਸਲਮੋਰ ਏਰੀਆ ‘ਚ ਵਾਪਰੀ ਦੁਰਘਟਨਾ ਮੌਕੇ ਟਰੱਕ ਡਰਾਈਵਰ ਸੰਗਮਪ੍ਰੀਤ ਸਿੰਘ ਗਿੱਲ (24) ਦੀ ਮੌਤ ਹੋ ਗਈ ਜਦਕਿ …
Read More »ਭਾਰਤ ਤੇ ਚੀਨ ਨੇ ਕੀਤਾ ਫੌਜਾਂ ਨੂੰ ਤਿਆਰ, ਦੋਵੇਂ ਮੁਲਕ ਨੇ ਦਿਖਾਏ ਸਖਤ ਤੇਵਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਤੇ ਚੀਨ ਵਿਚਾਲੇ ਯੁੱਧ ਵਾਲੇ ਹਾਲਾਤ ਬਣ ਰਹੇ ਹਨ। ਚੀਨ ਨੇ ਪਿਛਲੇ ਕੁਝ ਦਿਨਾਂ ਵਿੱਚ ਲੱਦਾਖ ਤੇ ਉੱਤਰੀ ਸਿੱਕਮ ਵਿੱਚ ਕੰਟਰੋਲ ਰੇਖਾ ਦੇ ਨਾਲ ਫੌਜਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਹੈ। ਚੀਨੀ ਫੌਜ ਨੇ ਭਾਰਤੀ ਖੇਤਰਾਂ ਵਿੱਚ ਘੁਸਪੈਠ ਕਰਕੇ ਅਸਥਾਈ ਟਿਕਾਣੇ ਵੀ ਬਣਾ ਲਏ ਹਨ। …
Read More »ਲੌਕਡਾਊਨ ਭਾਰਤ ‘ਚ ਪੂਰੀ ਤਰ੍ਹਾਂ ਫੇਲ : ਰਾਹੁਲ ਗਾਂਧੀ
ਨਵੀਂ ਦਿੱਲੀ : ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਇਕਲੌਤਾ ਦੇਸ਼ ਹੈ, ਜਿੱਥੇ ਵਾਇਰਸ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਅਸੀਂ ਲੌਕਡਾਊਨ ਨੂੰ ਹਟਾ ਰਹੇ ਹਾਂ। ਲੌਕਡਾਊਨ ਦਾ ਉਦੇਸ਼ ਅਸਫਲ ਹੋ ਗਿਆ ਹੈ। ਭਾਰਤ ਨੂੰ ਅਸਫਲ ਲੌਕਡਾਊਨ ਦੇ ਨਤੀਜੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਹੁਲ ਨੇ …
Read More »ਸੋਨੂੰ ਸੂਦ ਲਈ ਉੱਠੀ ਪੁਰਸਕਾਰ ਦੀ ਮੰਗ
ਸੋਨੂੰ ਸੂਦ ਨੇ ਆਖਿਆ ਕਿ ਸਹੀ ਸਲਾਮਤ ਘਰ ਪਹੁੰਚੇ ਹਰ ਮਜ਼ਦੂਰ ਦਾ ਆਇਆ ਫੋਨ ਹੀ ਮੇਰੇ ਲਈ ਵੱਡਾ ਸਨਮਾਨ ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਸੋਨੂੰ ਸੂਦ ਪਰਵਾਸੀ ਮਜ਼ਦੂਰਾਂ ਦੀ ਮਦਦ ਕਰਕੇ ਚੁਫੇਰਿਓਂ ਵਾਹ-ਵਾਹ ਖੱਟ ਰਹੇ ਹਨ। ਸੋਸ਼ਲ ਮੀਡੀਆ ‘ਤੇ ਵੀ ਸੋਨੂੰ ਸੂਦ ਦੀਆਂ ਤਾਰੀਫ਼ਾਂ ਕੀਤੀਆਂ ਜਾ ਰਹੀਆਂ ਹਨ। ਅਜਿਹੇ ‘ਚ …
Read More »ਸੁਪਰੀਮ ਕੋਰਟ ਦੀ ਏਅਰ ਇੰਡੀਆ ਤੇ ਸਰਕਾਰ ਨੂੰ ਤਾੜਨਾ
ਸਰਕਾਰ ਏਅਰਲਾਈਨਜ਼ ਦੀ ਜਗ੍ਹਾ ਲੋਕਾਂ ਦੀ ਸਿਹਤ ਦੀ ਚਿੰਤਾ ਕਰੇ ਨਵੀਂ ਦਿੱਲੀ : ਵਿਦੇਸ਼ਾਂ ਤੋਂ ਭਾਰਤੀਆਂ ਨੂੰ ਲਿਆਉਣ ‘ਚ ਲੱਗੀ ਏਅਰ ਇੰਡੀਆ ਦੀਆਂ ਉਡਾਣਾਂ ‘ਚ ਵਿਚਕਾਰਲੀ ਸੀਟ ਖਾਲੀ ਰੱਖਣ ਦੇ ਮਾਮਲੇ ‘ਚ ਸੁਪਰੀਮ ਕੋਰਟ ਨੇ ਅੱਜ ਸੁਣਵਾਈ ਕੀਤੀ। ਅਦਾਲਤ ਨੇ ਇਸ ਮਾਮਲੇ ‘ਚ ਸਰਕਾਰ ਨੂੰ ਫਟਕਾਰ ਲਗਾਈ। ਅਦਾਲਤ ਨੇ ਕਿਹਾ …
Read More »ਮੋਦੀ ਵੱਲੋਂ ਤੂਫਾਨ ਪ੍ਰਭਾਵਿਤ ਇਲਾਕਿਆਂ ਦਾ ਦੌਰਾ, 1 ਹਜ਼ਾਰ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ
ਮਿਦਨਾਪੁਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਫਾਨ ਤੂਫ਼ਾਨ ਤੋਂ ਤਬਾਹ ਹੋਏ ਪੱਛਮੀ ਬੰਗਾਲ ਦੇ ਕਈ ਜ਼ਿਲ੍ਹਿਆਂ ਦਾ ਹਵਾਈ ਦੌਰਾ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਹਜ਼ਾਰ ਕਰੋੜ ਰੁਪਏ ਦੇ ਰਾਹਤ ਪੈਕੇਜ ਐਲਾਨ ਵੀ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਐਲਾਨ ‘ਤੇ ਮੁੱਖ ਮੰਤਰੀ ਮਮਤਾ ਬੈਨਰਜੀ ਭੜਕ ਗਈ। …
Read More »ਸੁਪਰੀਮ ਕੋਰਟ ਨੇ ਕਿਹਾ ਪਰਵਾਸੀ ਮਜ਼ਦੂਰਾਂ ਕੋਲੋਂ ਰੇਲ ਜਾਂ ਬੱਸ ਕਿਰਾਇਆ ਨਾ ਵਸੂਲਿਆ ਜਾਵੇ
ਨਵੀਂ ਦਿੱਲੀ/ਬਿਊਰੋ ਨਿਊਜ਼ ਕੋਵਿਡ -19 ਮਹਾਂਮਾਰੀ ਕਾਰਨ ਪਲਾਇਨ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਦੀ ਦੁਰਦਸ਼ਾ ਦਾ ਆਪ ਹੀ ਨੋਟਿਸ ਲੈਣ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਵੀਰਵਾਰ (28 ਮਈ) ਨੂੰ ਹਦਾਇਤ ਕੀਤੀ ਕਿ ਉਹ ਇਨ੍ਹਾਂ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਲਿਜਾਣ ਲਈ ਰੇਲ ਜਾਂ ਬੱਸਾਂ ਦਾ ਕਿਰਾਏ ਨਾ ਲੈਣ। ਅਤੇ …
Read More »… ਤੁਰ ਗਿਆ ਸਦੀ ਦਾ ਮਹਾਨ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ
ਨਵਦੀਪ ਗਿੱਲ ਭਾਰਤੀ ਹਾਕੀ ਦਾ ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ 25 ਮਈ ਦੀ ਸਵੇਰ ਸਾਨੂੰ ਛੱਡ ਕੇ ਅਲਵਿਦਾ ਆਖ ਗਿਆ। ਕਰੀਬ 97 ਵਰ੍ਹਿਆਂ ਦੀ ਉਮਰੇ ਬਲਬੀਰ ਸਿੰਘ ਨੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਆਖਰੀ ਸਾਹ ਲਿਆ, ਜਿੱਥੇ ਉਹ 8 ਮਈ ਤੋਂ ਵੈਂਟੀਲੇਟਰ ਉਤੇ ਸਨ। ਬਲਬੀਰ ਸਿੰਘ ਸੀਨੀਅਰ ਤੋਂ ਵੱਡਾ ਕੋਈ …
Read More »ਸਰਕਾਰ ਦਾ ਆਰਥਿਕ ਪੈਕੇਜ: ਰਾਹਤ ਜਾਂ ਲਾਰੇ?
ਅਨੁਪਮਾ ਤਤਤਕੋਵਿਡ-19 ਮਹਾਮਾਰੀ ਦੌਰਾਨ ਭਾਰਤ ਦੀ ਜਨਤਾ ਨੂੰ ਮੁਕੰਮਲ ਤਾਲਾਬੰਦੀ ਹੇਠ ਰਹਿੰਦਿਆਂ ਦੋ ਮਹੀਨੇ ਹੋ ਚੁੱਕੇ ਹਨ। ਇੰਨੇ ਲੰਮੇ ਸਮੇਂ ਵਿਚ ਲੋਕਾਈ ਸਭ ਠੀਕ ਠਾਕ ਹੋ ਜਾਣ ਦੀ ਉਮੀਦ ਅਤੇ ਨਾਉਮੀਦੀ ਵਿਚ ਗੋਤੇ ਖਾਂਦੀ ਰਹੀ। ਜਿੱਥੇ ਆਮਦਨ ਪੱਖੋਂ ਸੁਰੱਖਿਅਤ ਜਾਂ ਕੁਝ ਸੁਖਾਲੇ ਲੋਕ ਪਹਿਲਾਂ ਪਹਿਲਾਂ ਇਸ ਨੂੰ ਪਰਿਵਾਰਾਂ ਕੋਲ ਰਹਿਣ …
Read More »