Breaking News
Home / 2020 (page 251)

Yearly Archives: 2020

ਅਦਾਰਾ ‘ਪਰਵਾਸੀ’ ਦਾ ਦਫ਼ਤਰ ਨਵੇਂ ਸਥਾਨ ‘ਤੇ ਹੋਵੇਗਾ ਜਲਦੀ ਤਬਦੀਲ

ਮਿਸੀਸਾਗਾ/ਬਿਊਰੋ ਨਿਊਜ਼ : ਅਦਾਰਾ ‘ਪਰਵਾਸੀ’ ਵੱਲੋਂ ਆਪਣੀਆਂ ਵਧਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਨਵੀਂ ਥਾਂ ‘ਤੇ ਤਬਦੀਲ ਹੋਣ ਦਾ ਫੈਸਲਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਨਵਾਂ ਸਥਾਨ ਮੌਜੂਦਾ ਦਫਤਰ (ਜੋ ਕਿ ਮਾਲਟਨ ਵਿੱਚ ਸਥਿਤ ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਵਿੱਚ ਹੈ) ਤੋਂ ਚੰਦ ਕਦਮਾਂ ਦੀ ਦੂਰੀ ‘ਤੇ ਡਰਿਊ ਰੋਡ …

Read More »

ਕੈਨੇਡਾ ‘ਚ ਅਮਰੀਕਾ ਤੋਂ ਵਾਇਰਸ ਫੈਲਣ ਦਾ ਡਰ

ਜਸਟਿਨ ਟਰੂਡੋ ਨੇ ਵਾਇਰਸ ਦੀ ਦੂਜੀ ਸੰਭਾਵੀ ਲਹਿਰ ਤੋਂ ਦੇਸ਼ ਵਾਸੀਆਂ ਨੂੰ ਕੀਤਾ ਸੁਚੇਤ ਟਰੂਡੋ ਦੀ ਸਲਾਹ ਕੈਨੇਡੀਅਨ ਦੇਸ਼ ਤੋਂ ਬਾਹਰ ਜਾਣ ਦੀ ਨਾ ਕਰਨ ਜਲਦਬਾਜ਼ੀ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਵਿਚ ਕਰੋਨਾ ਵਾਇਰਸ ਨਾਲ 8600 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਅਤੇ ਦੇਸ਼ ਭਰ ਵਿਚ ਕੋਵਿਡ-19 ਦੇ 27000 ਤੋਂ ਵੱਧ …

Read More »

ਭਾਰਤ ਸਰਕਾਰ ਨੇ ਟਿੱਕ ਟੌਕ ਸਮੇਤ 59 ਚੀਨੀ ਐਪ ਕੀਤੇ ਬੈਨ

ਨਵੀਂ ਦਿੱਲੀ/ਬਿਊਰੋ ਨਿਊਜ਼ ਲੱਦਾਖ ਵਿਚ ਚੀਨ ਨਾਲ ਜਾਰੀ ਤਣਾਅ ਵਿਚਾਲੇ ਭਾਰਤ ਦੀ ਕੇਂਦਰ ਸਰਕਾਰ ਨੇ ਚੀਨ ਖਿਲਾਫ਼ ਆਰਥਿਕ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੋਮਵਾਰ ਨੂੰ ਆਈ.ਟੀ. ਤੇ ਇਲੈਕਟ੍ਰਾਨਿਕਸ ਮੰਤਰਾਲੇ ਨੇ ਭਾਰਤ ਵਿਚ ਪ੍ਰਚਲਿਤ ਚੀਨ ਦੀਆਂ 59 ਐਪ ‘ਤੇ ਪਾਬੰਦੀ ਲਗਾ ਦਿੱਤੀ। ਇਨ੍ਹਾਂ ਵਿਚ ਟਿਕਟਾਕ, ਹੈਲੋ, ਵੀਚੈਟ, ਯੂਸੀ ਨਿਊਜ਼ ਵਰਗੇ ਪ੍ਰਮੁੱਖ …

Read More »

ਪਾਕਿਸਤਾਨ ਨੇ ਖੋਲ੍ਹਿਆ ਕਰਤਾਰਪੁਰ ਸਾਹਿਬ ਦਾ ਲਾਂਘਾ

ਲਾਹੌਰ : ਤਿੰਨ ਮਹੀਨੇ ਤੋਂ ਵੱਧ ਸਮਾਂ ਬੰਦ ਰੱਖਣ ਤੋਂ ਬਾਅਦ ਸੋਮਵਾਰ ਨੂੰ ਪਾਕਿਸਤਾਨ ਨੇ ਕਰਤਾਰਪੁਰ ਲਾਂਘਾ ਮੁੜ ਖੋਲ੍ਹ ਦਿੱਤਾ ਹੈ ਪਰ ਪਹਿਲੇ ਦਿਨ ਭਾਰਤ ਵੱਲੋਂ ਕਿਸੇ ਵੀ ਸ਼ਰਧਾਲੂ ਨੇ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਨਹੀਂ ਕੀਤੇ। ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਨੇ ਕਰੋਨਾ ਵਾਇਰਸ ਦੇ ਮੱਦੇਨਜ਼ਰ ਫਿਲਹਾਲ ਇਹ ਯਾਤਰਾ …

Read More »

ਵਿਆਹ ਕਰਵਾ ਕੇ ਵਿਦੇਸ਼ ਭੱਜੇ ਲਾੜਿਆਂ ‘ਤੇ ਸਖਤ ਕਾਰਵਾਈ

450 ਲਾੜਿਆਂ ਦੇ ਪਾਸਪੋਰਟ ਕੀਤੇ ਗਏ ਰੱਦ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਵਿਆਹ ਕਰਵਾ ਕੇ ਪਤਨੀਆਂ ਨੂੰ ਧੋਖਾ ਦੇ ਕੇ ਵਿਦੇਸ਼ ਭੱਜੇ ਲਾੜਿਆਂ ‘ਤੇ ਹੁਣ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਚੰਡੀਗੜ੍ਹ ਦੇ ਰੀਜ਼ਨਲ ਪਾਸਪੋਰਟ ਦਫਤਰ ਨੇ 450 ਦੇ ਕਰੀਬ ਅਜਿਹੇ ਲਾੜਿਆਂ ਦੇ ਪਾਸਪੋਰਟ ਰੱਦ ਕਰ ਦਿੱਤੇ, ਜਿਹੜੇ ਵਿਆਹ ਤੋਂ …

Read More »

ਇਕ ਟੋਟਾ ਜਨਮ ਭੂਮੀ

ਪੁਸਤਕ ਰਿਵਿਊ ਰਿਵਿਊ ਕਰਤਾ ਡਾ. ਡੀ ਪੀ ਸਿੰਘ 416-859-1856 ਇਕ ਟੋਟਾ ਜਨਮ ਭੂਮੀ (ਨਾਵਲ) ਲੇਖਿਕਾ : ਹਰਜੀਤ ਕੌਰ ਵਿਰਕ ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ, ਪੰਜਾਬ, ਇੰਡੀਆ। ਪ੍ਰਕਾਸ਼ ਸਾਲ : 2020 ਕੀਮਤ : 250 ਰੁਪਏ ਪੰਨੇ : 160 ਰਿਵਿਊ ਕਰਤਾ : ਡਾ. ਦੇਵਿੰਦਰ ਪਾਲ ਸਿੰਘ, ਮਿਸੀਸਾਗਾ, ਓਂਟਾਰੀਓ, ਕੈਨੇਡਾ। ”ਇੱਕ ਟੋਟਾ ਜਨਮ …

Read More »

ਨਹੀਓਂ ਰੀਸਾਂ ਸੇਖੇ ਦੀਆਂ!

ਡਾਇਰੀ ਦੇ ਪੰਨੇ ਨਿੰਦਰ ਘੁਗਿਆਣਵੀ 94174-21700 ਬਲਜਿੰਦਰ ਸੇਖਾ ਮੇਰਾ ਉਦੋਂ ਦਾ ਆੜੀ ਹੈ, ਜਦੋਂ ਨਿੱਕਾ ਹੁੰਦਾ ਮੈਂ ਤਾਏ ਸ. ਫੌਜਾ ਸਿੰਘ ਬਰਾੜ (ਨਵਰਾਹੀ ਘੁਗਿਆਣਵੀ) ਜੀ ਨਾਲ ਸਾਹਿਤ ઠਸਭਾਵਾਂ ઠਵਿਚ ਜਾਇਆ ਕਰਦਾ ਸਾਂ ਤੇ ਬਲਜਿੰਦਰ ਆਪਣੇ ਤਾਏ ਜਰਨੈਲ ਸੇਖਾ ઠਨਾਲ ਆਉਂਦਾ ਹੁੰਦਾ ਸੀ। ઠਪਹਿਲੀ ਵਾਰ ਅਸੀ ਜੈਤੋ ਦੇ ਸਰਕਾਰੀ ਕੰਨਿਆ ਸਕੂਲ …

Read More »

ਭਾਰਤ ਵਿਚ ਕਰੋਨਾ ਪੀੜਤਾਂ ਦਾ ਅੰਕੜਾ 6 ਲੱਖ ਤੋਂ ਪਾਰ

ਆਉਂਦੇ 3 ਦਿਨਾਂ ਤੱਕ ਭਾਰਤ ਰੂਸ ਨੂੰ ਪਛਾੜ ਕੇ ਬਣ ਸਕਦਾ ਹੈ ਦੁਨੀਆ ਦਾ ਸਭ ਤੋਂ ਵੱਧ ਕਰੋਨਾ ਪ੍ਰਭਾਵਿਤ ਤੀਜੇ ਨੰਬਰ ਦਾ ਮੁਲਕ ਕੇਜਰੀਵਾਲ ਨੇ ਦੇਸ਼ ਦੇ ਪਹਿਲੇ ਪਲਾਜ਼ਮਾ ਬੈਂਕ ਦੀ ਕੀਤੀ ਸ਼ੁਰੂਆਤ ਨਵੀਂ ਦਿੱਲੀ/ਬਿਊਰੋ ਨਿਊਜ਼ ਇਕ ਪਾਸੇ ਭਾਰਤ ਵਿਚ ਕਰੋਨਾ ਪੀੜਤਾਂ ਦੀ ਗਿਣਤੀ 6 ਲੱਖ ਨੂੰ ਪਾਰ ਕਰ ਗਈ …

Read More »

ਪੰਜਾਬ ਵਿਚ ਕਰੋਨਾ ਪੀੜਤਾਂ ਦੀ ਗਿਣਤੀ 6 ਹਜ਼ਾਰ ਨੂੰ ਢੁੱਕੀ

ਰੈਵਨਿਊ ਅਦਾਲਤਾਂ ਦੇ ਕੰਮਕਾਜ ‘ਤੇ 31 ਜੁਲਾਈ ਤੱਕ ਰੋਕ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 6 ਹਜ਼ਾਰ ਵੱਲ ਨੂੂੰ ਵਧਦਿਆਂ 5700 ਤੋਂ ਟੱਪ ਚੁੱਕੀ ਹੈ। ਪੰਜਾਬ ਵਿਚ 4 ਹਜ਼ਾਰ ਤੋਂ ਜ਼ਿਆਦਾ ਮਰੀਜ਼ ਸਿਹਤਯਾਬ ਵੀ ਹੋਏ ਅਤੇ ਹੁਣ ਤੱਕ ਕਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ 1600 ਦੇ ਕਰੀਬ …

Read More »