Breaking News
Home / 2020 (page 240)

Yearly Archives: 2020

ਗਲਵਾਨ ਘਾਟੀ ਵਿਚੋਂ ਪਿੱਛੇ ਹਟੀ ਚੀਨੀ ਫੌਜ

ਚੀਨੀ ਦਸਤਿਆਂ ਨੇ ਵਾਦੀ ‘ਚ ਲੱਗੇ ਤੰਬੂ ਪੁੱਟੇ ਤੇ ਆਰਜ਼ੀ ਢਾਂਚੇ ਢਾਹੇ ਨਵੀਂ ਦਿੱਲੀ: ਪਿਛਲੇ ਦੋ ਮਹੀਨਿਆਂ ਤੋਂ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ ਭਾਰਤ ਤੇ ਚੀਨ ਦੀਆਂ ਫੌਜਾਂ ਦਰਮਿਆਨ ਬਣੀ ਤਲਖੀ ਨੂੰ ਘਟਾਉਣ ਦੇ ਪਹਿਲੇ ਸੰਕੇਤ ਵਜੋਂ ਚੀਨੀ ਫੌਜ ਨੇ ਗਲਵਾਨ ਘਾਟੀ ਵਿਚ ਲੱਗੇ ਆਪਣੇ ਤੰਬੂ ਪੁੱਟ …

Read More »

ਅਜੀਤ ਡੋਵਾਲ ਨੇ ਚੀਨ ਦੇ ਵਿਦੇਸ਼ ਮੰਤਰੀ ਨਾਲ ਫੋਨ ‘ਤੇ ਕੀਤੀ ਗੱਲਬਾਤ

ਨਵੀਂ ਦਿੱਲੀ/ਬਿਊਰੋ ਨਿਊਜ਼ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਤੇ ਚੀਨ ਦੇ ਵਿਦੇਸ਼ ਮੰਤਰੀ ਵੈਂਗ ਯੀ ਨੇ ਟੈਲੀਫੋਨ ‘ਤੇ ਹੋਈ ਗੱਲਬਾਤ ਦੌਰਾਨ ਸਰਹੱਦੀ ਖੇਤਰਾਂ ਵਿੱਚ ਅਮਨ ਦੀ ਮੁਕੰਮਲ ਬਹਾਲੀ ਲਈ ਫੌਜਾਂ ਦਰਮਿਆਨ ਕਸ਼ੀਦਗੀ ਨੂੰ ‘ਛੇਤੀ ਤੋਂ ਛੇਤੀ’ ਖ਼ਤਮ ਕਰਨ ਉਤੇ ਸਹਿਮਤੀ ਦਿੱਤੀ ਹੈ। ਦੋਵਾਂ ਆਗੂਆਂ ਨੇ ਆਪੋ ਆਪਣੇ ਮੁਲਕਾਂ ਦੇ ਵਿਸ਼ੇਸ਼ …

Read More »

ਜੰਮੂ ਦੇ ਮੁਅੱਤਲ ਡੀਐਸਪੀ ਦਵਿੰਦਰ ਸਿੰਘ ਦੇ ਪਾਕਿ ਹਾਈ ਕਮਿਸ਼ਨ ਨਾਲ ਜੁੜੇ ਸਨ ਤਾਰ

ਨਵੀਂ ਦਿੱਲੀ : ਜੰਮੂ ਕਸ਼ਮੀਰ ਵਿਚ ਅੱਤਵਾਦੀ ਸਾਜਿਸ਼ ਦੇ ਮਾਮਲੇ ਵਿਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਆਰੋਪੀ ਡੀਐਸਪੀ ਦਵਿੰਦਰ ਸਿੰਘ, ਹਿਜ਼ਬੁਲ ਮੁਜਾਹਦੀਨ ਦੇ ਅੱਤਵਾਦੀ ਸਈਅਦ ਨਵੀਦ ਮੁਸ਼ਤਾਕ ਉਰਫ ਨਵੀਦ ਬਾਬੂ, ਰਫੀ ਅਹਿਮਦ ਰਾਠਰ, ਤਨਵੀਰ ਅਹਿਮ ਬਾਨੀ, ਸਈਅਦ ਇਰਫਾਨ ਅਤੇ ਵਕੀਲ ਇਰਫਾਨ ਸ਼ਫੀ ਮੀਰ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਹੈ। ਜਾਣਕਾਰੀ ਮਿਲੀ …

Read More »

ਸਿੱਖ ਕਤਲੇਆਮ ਦੇ ਦੋਸ਼ੀ ਮਹਿੰਦਰ ਯਾਦਵ ਦੀ ਕੋਰੋਨਾ ਕਾਰਨ ਮੌਤ

ਨਵੀਂ ਦਿੱਲੀ : 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਦੋਸ਼ ਵਿਚ ਜੇਲ੍ਹ ਦੀ ਸਜ਼ਾ ਭੁਗਤ ਰਹੇ ਸਾਬਕਾ ਵਿਧਾਇਕ ਦੀ ਦਿੱਲੀ ਦੇ ਹਸਪਤਾਲ ਵਿਚ ਕੋਰੋਨਾ ਕਾਰਨ ਮੌਤ ਹੋ ਗਈ। ਇਹ ਮੰਡੋਲੀ ਜੇਲ੍ਹ ਦਾ ਦੂਸਰਾ ਕੈਦੀ ਹੈ, ਜਿਸ ਦੀ ਕੋਰੋਨਾ ਨਾਲ ਮੌਤ ਹੋਈ। ਮਹਿੰਦਰ ਯਾਦਵ (70) ਪਾਲਮ ਵਿਧਾਨ ਸਭ ਹਲਕੇ ਤੋਂ ਸਾਬਕਾ …

Read More »

ਡਾ. ਅੰਬੇਦਕਰ ਦੇ ਮੁੰਬਈ ਸਥਿਤ ਘਰ ਦੀ ਭੰਨਤੋੜ

ਮੁੰਬਈ : ਡਾ. ਭੀਮ ਰਾਓ ਅੰਬੇਦਕਰ ਦੇ ਮੁੰਬਈ ਸਥਿਤ ਘਰ ‘ਰਾਜਗ੍ਰਹਿ’ ਵਿਖੇ ਹੋਈ ਭੰਨਤੋੜ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਇਸ ਸਬੰਧੀ ਮੁੰਬਈ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਵੀ ਦਰਜ ਕੀਤਾ ਹੈ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੰਬਈ ਦੇ ਦਾਦਰ ਖੇਤਰ ਵਿਚ ਲੰਘੀ ਰਾਤ ਦੋ ਵਿਅਕਤੀਆਂ ਨੇ ‘ਰਾਜਗ੍ਰਹਿ’ …

Read More »

ਕਾਨਪੁਰ ‘ਚ 8 ਪੁਲਿਸ ਮੁਲਾਜ਼ਮਾਂ ਦਾ ਹੱਤਿਆ ਕਰਨ ਵਾਲਾ ਵਿਕਾਸ ਦੂਬੇ ਗ੍ਰਿਫਤਾਰ

ਭੋਪਾਲ : ਕਾਨਪੁਰ ਵਿਚ 8 ਪੁਲਿਸ ਵਾਲਿਆਂ ਦੀ ਹੱਤਿਆ ਕਰਕੇ ਫ਼ਰਾਰ ਹੋਏ ਉੱਤਰ ਪ੍ਰਦੇਸ਼ ਦੇ ਗੈਂਗਸਟਰ ਵਿਕਾਸ ਦੁਬੇ ਨੂੰ ਮੱਧ ਪ੍ਰਦੇਸ਼ ਦੇ ਉਜੈਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਿਛਲੇ ਲਗਭਗ 6 ਦਿਨਾਂ ਤੋਂ ਉੱਤਰ ਪ੍ਰਦੇਸ਼ ਦੀਆਂ 40 ਪੁਲਿਸ ਟੀਮਾਂ ਉਸ ਨੂੰ ਲੱਭ ਰਹੀਆਂ ਸਨ। ਦੱਸਿਆ ਜਾ ਰਿਹਾ ਹੈ ਕਿ …

Read More »

ਲੌਕਡਾਊਨ ਦੌਰਾਨ ਬੱਚੇ ਬਣ ਗਏ ‘ਮੋਬਾਈਲ ਦੇ ਕੈਦੀ’

ਸਰਵੇਖਣ ‘ਚ ਖੁਲਾਸਾ – 65 ਫੀਸਦੀ ਬੱਚਿਆਂ ਨੂੰ ਆਈਆਂ ਸਰੀਰਕ ਸਮੱਸਿਆਵਾਂ ਜੈਪੁਰ/ਬਿਊਰੋ ਨਿਊਜ਼ ਕਰੋਨਾ ਵਾਇਰਸ ਦੇ ਮੱਦੇਨਜ਼ਰ ਕੀਤੇ ਗਏ ਲੌਕਡਾਊਨ ਦੌਰਾਨ ਤਕਰੀਬਨ 65 ਫ਼ੀਸਦੀ ਬੱਚੇ ਪਿਛਲੇ ਕੁਝ ਮਹੀਨਿਆਂ ਵਿੱਚ ਇਲੈਕਟ੍ਰੌਨਿਕ ਉਪਕਰਨਾਂ ਦੇ ਆਦੀ ਹੋ ਗਏ ਹਨ ਅਤੇ ਅੱਧਾ ਘੰਟਾ ਵੀ ਇਨ੍ਹਾਂ ਉਪਕਰਨਾਂ ਤੋਂ ਦੂਰ ਨਹੀਂ ਰਹਿ ਸਕਦੇ ਹਨ। ਬੱਚੇ ਗੁੱਸੇ …

Read More »

15 ਅਗਸਤ ਤੱਕ ਕਰੋਨਾ ਵੈਕਸੀਨ ਲਾਂਚ ਕਰਨਾ ‘ਅਸੰਭਵ’

ਨਵੀਂ ਦਿੱਲੀ : ਬੰਗਲੁਰੂ ਸਥਿਤ ਵਿਗਿਆਨੀਆਂ ਦੀ ਸੰਸਥਾ ਇੰਡੀਅਨ ਅਕੈਡਮੀ ਆਫ ਸਾਇੰਸਿਜ਼ (ਆਈਏਐੱਸਸੀ) ਦਾ ਕਹਿਣਾ ਹੈ ਕਿ ਇੰਡੀਅਨ ਕੌਂਸਲ ਫਾਰ ਮੈਡੀਕਲ ਰਿਸਰਚ (ਆਈਸੀਐੱਮਆਰ) ਵਲੋਂ 15 ਅਗਸਤ ਨੂੰ ਕਰੋਨਾਵਾਇਰਸ ਵੈਕਸੀਨ ਲਾਂਚ ਕਰਨ ਦਾ ਰੱਖਿਆ ਟੀਚਾ ‘ਅਸੰਭਵ’ ਅਤੇ ‘ਗੈਰ-ਹਕੀਕੀ’ ਹੈ। ਆਈਏਐੱਸਸੀ ਨੇ ਬਿਆਨ ਰਾਹੀਂ ਕਿਹਾ ਕਿ ਬਿਨਾ ਸ਼ੱਕ ਵੈਕਸੀਨ ਦੀ ਬਹੁਤ ਜ਼ਿਆਦਾ …

Read More »

ਇੰਦਰਾ ਅਤੇ ਰਾਜੀਵ ਗਾਂਧੀ ਟਰੱਸਟ ਜਾਂਚ ਦੇ ਘੇਰੇ ‘ਚ

ਗ੍ਰਹਿ ਮੰਤਰਾਲੇ ਨੇ ਰਾਜੀਵ ਗਾਂਧੀ ਫਾਊਂਡੇਸ਼ਨ ਤੇ ਇੰਦਰਾ ਗਾਂਧੀ ਮੈਮੋਰੀਅਲ ਟਰੱਸਟ ਦੀ ਜਾਂਚ ਲਈ ਬਣਾਈ ਕਮੇਟੀ ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰੀ ਗ੍ਰਹਿ ਮੰਤਰਾਲੇ ਨੇ ਰਾਜੀਵ ਗਾਂਧੀ ਫਾਊਂਡੇਸ਼ਨ ਐਂਡ ਚੈਰੀਟੇਬਲ ਅਤੇ ਇੰਦਰਾ ਗਾਂਧੀ ਮੈਮੋਰੀਅਲ ਟਰੱਸਟ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ। ਗ੍ਰਹਿ ਮੰਤਰਾਲੇ ਨੇ ਜਾਂਚ ਲਈ ਇਕ ਇੰਟਰ ਮਨਿਸਟਰੀਅਲ ਕਮੇਟੀ ਵੀ …

Read More »

ਖੁਦਕੁਸ਼ੀ ਦਾ ਵਰਤਾਰਾ : ਮਨੁੱਖੀ ਵਿਕਾਸ ‘ਤੇ ਪ੍ਰਸ਼ਨ ਚਿੰਨ੍ਹ

ਡਾ. ਸ਼ਿਆਮ ਸੁੰਦਰ ਦੀਪਤੀ ਮਨ ਉਦਾਸ ਹੈ, ਕੁਝ ਵੀ ਚੰਗਾ ਨਹੀਂ ਲੱਗ ਰਿਹਾ… ਬੰਦਾ ਆ ਕੇ ਡਾਕਟਰ ਨੂੰ ਕਹਿੰਦਾ ਹੈ। ਡਾਕਟਰ ਅੰਗਰੇਜ਼ੀ ਵਿਚ ‘ਡਿਪਰੈਸ਼ਨ’ ਲਿਖ ਦਿੰਦਾ ਹੈ ਜਿਸ ਦਾ ਸ਼ਬਦਕੋਸ਼ੀ ਅਰਥ ‘ਉਦਾਸੀ’ ਹੈ। ਫਿਰ ਡਾਕਟਰ ਨੇ ਕੀ ਲੱਭਿਆ? ਦਵਾਈ ਦਿੱਤੀ, ਐਂਟੀ-ਡਿਪਰੈਸੇਂਟ, ਉਦਾਸੀ ਨੂੰ ਠੀਕ ਕਰਨ ਵਾਲੀ, ਨਾ ਕਿ ਰੋਕਣ ਵਾਲੀ। …

Read More »