Breaking News
Home / 2019 / December / 27 (page 5)

Daily Archives: December 27, 2019

ਝਾਰਖੰਡ ਵਿਧਾਨ ਸਭਾ ਚੋਣਾਂ ਨੇ ਮੋਦੀ ਸਰਕਾਰ ਨੂੰ ਸ਼ੀਸ਼ਾ ਵਿਖਾਇਆ

ਹੁਣੇ-ਹੁਣੇ ਹੋਈਆਂ ਝਾਰਖੰਡ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਭਾਰਤ ‘ਤੇ ਰਾਜ ਕਰ ਰਹੀ ਭਾਰਤੀ ਜਨਤਾ ਪਾਰਟੀ ਦੀ ਪੁੱਠੀ ਗਿਣਤੀ ਸ਼ੁਰੂ ਕਰ ਦਿੱਤੀ ਹੈ। 81 ਵਿਧਾਨ ਸਭਾ ਹਲਕਿਆਂ ਵਾਲੀ ਝਾਰਖੰਡ ਵਿਧਾਨ ਸਭਾ ਦੇ ਚੋਣ ਨਤੀਜਿਆਂ ‘ਚ ਝਾਰਖੰਡ ਮੁਕਤੀ ਮੋਰਚਾ (ਜੇ. ਐਮ. ਐਮ.), ਕਾਂਗਰਸ ਤੇ ਆਰ.ਜੇ.ਡੀ. ਗਠਜੋੜ ਨੂੰ ਸਪੱਸ਼ਟ ਬਹੁਮਤ ਮਿਲ …

Read More »

ਹੁਣ ਮਿਲੇਗੀ ਕੈਜੂਅਲ ਲੇਡੀ ਸੂਟ ਦੀ ਲੇਟੈਸਟ ਕੁਲੈਕਸ਼ਨ/ਕੀਮਤ ਸਿਰਫ 500 ਰੁਪਏ ਤੋਂ ਸ਼ੁਰੂ

ਬਿੱਟੂ ਫੈਸ਼ਨਰਜ਼ … ਸ਼ਗਨ ਤੋਂ ਸਹਿਨਾਈ ਤੱਕ ਦੀ ਕੰਪਲੀਟ ਸ਼ੌਪਿੰਗ ਲਈ ਸਭ ਦੀ ਪਹਿਲੀ ਪਸੰਦ ਸੈਕਟਰ 26 ਸਥਿਤ ਬਿੱਟੂ ਫੈਸ਼ਨਰਜ਼ ਇਕ ਅਜਿਹਾ ਨਾਮ ਹੈ, ਜੋ ਕਿਸੇ ਪਹਿਚਾਣ ਦਾ ਮੁਥਾਜ ਨਹੀਂ ਹੈ। ਟਰਾਈ ਸਿਟੀ ਦੇ ਨਾਲ ਨਾਲ ਵਿਦੇਸ਼ਾਂ ਵਿਚ ਵਸੇ ਪੰਜਾਬੀ ਲੋਕ ਵੀ ਇੱਥੋਂ ਖਰੀਦਦਾਰੀ ਕਰਨਾ ਪਸੰਦ ਕਰਦੇ ਹਨ। ਬਿੱਟੂ ਫੈਸ਼ਨਰਜ਼ …

Read More »

ਕੈਨੇਡਾ ‘ਚ ਵਿਰੋਧੀ ਧਿਰ ਕਮਜ਼ੋਰ ਰਹਿਣ ਕਾਰਨ ਅਗਲੇ ਸਾਲ ਟਰੂਡੋ ਸਰਕਾਰ ਨੂੰ ਖਤਰਾ ਨਹੀਂ

ਕੰਸਰਵੇਟਿਵ ਪਾਰਟੀ ਨੇ ਆਗੂ ਦੀ ਚੋਣ ਪਾਈ ਅੱਗੇ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਪਾਰਟੀ ਦੀ ਘੱਟ-ਗਿਣਤੀ ਸਰਕਾਰ ਚਲਾ ਰਹੇ ਹਨ, ਜਿਸ ਲਈ ਉਨ੍ਹਾਂ ਨੂੰ ਵਿਰੋਧੀ ਧਿਰਾਂ ਦੇ ਸਹਿਯੋਗ ਦੀ ਲੋੜ ਹੈ। ਅਜਿਹੇ ਵਿਚ ਸਾਲ ਦੇ ਅਖੀਰ ਵਿਚ ਟਰੂਡੋ ਵਾਸਤੇ ਚੰਗੀ ਖ਼ਬਰ ਇਹ ਆਈ ਹੈ ਕਿ …

Read More »

ਸੁਪਰ ਵੀਜ਼ਾ ਨਾਲ ਸਿਹਤ ਬੀਮਾ ਜ਼ਰੂਰੀ

ਟੋਰਾਂਟੋ/ਸਤਪਾਲ ਸਿੰਘ ਜੌਹਲ : ਸੁਪਰ ਵੀਜ਼ਾ ਕੈਨੇਡਾ ਸਰਕਾਰ ਦਾ ਇਕ ਅਜਿਹਾ ਪ੍ਰੋਗਰਾਮ ਹੈ, ਜਿਸ ਤਹਿਤ ਕੈਨੇਡਾ ਦੇ ਪੱਕੇ ਵਾਸੀਆਂ ਨੂੰ ਆਪਣੇ ਮਾਪਿਆਂ ਨੂੰ ਲੰਬੇ ਸਮੇਂ (ਹਰੇਕ ਫੇਰੀ ਦੋ ਸਾਲ) ਲਈ ਆਪਣੇ ਕੋਲ ਰੱਖਿਆ ਜਾ ਸਕਦਾ ਹੈ ਪਰ ਸੁਪਰ ਵੀਜ਼ਾ ਧਾਰਕਾਂ ਨੂੰ ਕੰਮ ਕਰਨ ਦੀ ਸਖ਼ਤ ਮਨਾਹੀ ਹੈ। ਇਸ ਵੀਜ਼ਾ ਨਾਲ …

Read More »

ਕੈਨੇਡਾ ਤੱਕ ਪਹੁੰਚਿਆ ਸੀ.ਏ.ਏ. ਦਾ ਵਿਰੋਧ

ਜਗਮੀਤ ਦੀ ਭਾਰਤ ਸਰਕਾਰ ਨੂੰ ਸਲਾਹ ਓਟਵਾ : ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨੂੰ ਲੈ ਕੇ ਅਜੇ ਵੀ ਭਾਰਤ ਵਿਚ ਵਿਰੋਧ ਪ੍ਰਦਰਸ਼ਨਾਂ ਦਾ ਸਿਲਸਿਲਾ ਜਾਰੀ ਹੈ। ਵਿਦੇਸ਼ਾਂ ਵਿਚ ਰਹਿਣ ਵਾਲੇ ਭਾਰਤੀ ਮੂਲ ਦੇ ਕਈ ਲੋਕਾਂ ਨੇ ਵੀ ਇਸ ਦਾ ਵਿਰੋਧ ਕੀਤਾ। ਹਾਲਾਂਕਿ ਕਈ ਦੇਸ਼ਾਂ ਤੋਂ ਸਮਰਥਨ ਮਿਲਣ ਦੀਆਂ ਤਸਵੀਰਾਂ ਵੀ ਸਾਹਮਣੇ …

Read More »

ਕੰਸਰਵੇਟਿਵਾਂ ਨੇ ਮੰਦੀ ਬਾਰੇ ਲੋਕਾਂ ਦੇ ਮਨਾਂ ‘ਚ ਪੈਦਾ ਕੀਤਾ ਡਰ : ਬਿੱਲ ਮੌਰਨਿਊ

ਓਟਵਾ/ਬਿਊਰੋ ਨਿਊਜ਼ : ਮੰਦੀ ਬਾਰੇ ਖਾਹਮ ਖਾਹ ਡਰ ਪੈਦਾ ਕਰਦੇ ਕੰਸਰਵੇਟਿਵ ਬਹੁਤ ਹੀ ਗੈਰ ਜ਼ਿੰਮੇਵਾਰਾਨਾ ਹਰਕਤ ਕਰਕੇ ਮਾਹੌਲ ਖਰਾਬ ਕਰ ਰਹੇ ਹਨ। ਇਹ ਕਹਿਣਾ ਹੈ ਵਿੱਤ ਮੰਤਰੀ ਬਿੱਲ ਮੌਰਨਿਊ ਦਾ। ਮੌਰਨਿਊ ਨੇ ਆਖਿਆ ਕਿ ਲੋਕਾਂ ਦੇ ਮਨਾਂ ਵਿੱਚ ਇਸ ਬਾਬਤ ਡਰ ਪੈਦਾ ਕਰਕੇ ਕੰਸਰਵੇਟਿਵ ਕੋਈ ਸਮਝਦਾਰੀ ਵਾਲਾ ਕੰਮ ਨਹੀਂ ਕਰ …

Read More »

ਨਤੀਜੇ ਐੱਨਆਰਸੀ ਅਤੇ ਨਾਗਰਿਕਤਾ ਐਕਟ ਖਿਲਾਫ ਫ਼ਤਵਾ : ਕੇਜਰੀਵਾਲ

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਝਾਰਖੰਡ ਦੇ ਚੋਣ ਨਤੀਜੇ ਐੱਨਆਰਸੀ ਤੇ ਨਾਗਰਿਕਤਾ ਸੋਧ ਐਕਟ ਖਿਲਾਫ ਲੋਕ ਫ਼ਤਵਾ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਕਿਹਾ ਕਿ ਭਾਜਪਾ ਆਗੂਆਂ ਨੇ ਝਾਰਖੰਡ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦੇ ਆਖ਼ਰੀ ਦੋ ਗੇੜਾਂ ‘ਚ ‘ਹਮਲਾਵਰ’ ਰੁਖ਼ ਅਪਣਾਇਆ। ਇਸ …

Read More »

ਝਾਰਖੰਡ ਵਿਚ ਮੋਦੀ ਸਰਕਾਰ ਦੀ ਹੋ ਗਈ ਛੁੱਟੀ

ਭਾਜਪਾ ਦੀ ਹਾਰ, ਮੁੱਖ ਮੰਤਰੀ ਰਘੂਬਰ ਦਾਸ ਖੁਦ ਵੀ ਹਾਰੇ ੲ ਝਾਰਖੰਡ ਮੁਕਤੀ ਮੋਰਚਾ-ਕਾਂਗਰਸ ਗਠਜੋੜ ਨੂੰ ਮਿਲਿਆ ਬਹੁਮੱਤ ਰਾਂਚੀ : ਝਾਰਖੰਡ ਵਿਧਾਨ ਸਭਾ ਚੋਣਾਂ ‘ਚ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਐਲਾਨੇ ਗਏ ਚੋਣ ਨਤੀਜਿਆਂ ‘ਚ ਸਪੱਸ਼ਟ ਹੋ ਗਿਆ ਹੈ ਕਿ ਸੂਬੇ ‘ਚ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਦੀ ਅਗਵਾਈ ‘ਚ …

Read More »

ਮੋਦੀ ਸਰਕਾਰ ਖਿਲਾਫ ਕਾਂਗਰਸ ਵਲੋਂ ‘ਏਕਤਾ ਲਈ ਸੱਤਿਆਗ੍ਰਹਿ’

ਸੋਨੀਆ ਗਾਂਧੀ, ਰਾਹੁਲ ਅਤੇ ਡਾ. ਮਨਮੋਹਨ ਸਿੰਘ ਨੇ ਕੀਤੀ ਸ਼ਮੂਲੀਅਤ ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਪਾਰਟੀ ਨੇ ਸੋਮਵਾਰ ਨੂੰ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ਹੇਠ ‘ਏਕਤਾ ਲਈ ਸੱਤਿਆਗ੍ਰਹਿ’ ਤਹਿਤ ਮਹਾਤਮਾ ਗਾਂਧੀ ਦੀ ਯਾਦਗਾਰ ਰਾਜਘਾਟ ‘ਤੇ ਧਰਨਾ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਸੰਵਿਧਾਨ ਤਹਿਤ ਲੋਕਾਂ ਨੂੰ ਦਿੱਤੇ ਗਏ ਹੱਕਾਂ ਦੀ ਰਾਖੀ …

Read More »

ਐੱਨਆਰਸੀ ਦਾ ਮੁੱਦਾ ਠੰਢੇ ਬਸਤੇ ‘ਚ ਪੈਣ ਦੇ ਸੰਕੇਤ

ਨਵੀਂ ਦਿੱਲੀ: ਕੌਮੀ ਨਾਗਰਿਕਤਾ ਰਜਿਸਟਰ (ਐੱਨਆਰਸੀ) ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਗਏ ਬਿਆਨ ਨਾਲ ਇਹ ਸੰਕੇਤ ਉੱਭਰ ਕੇ ਆਏ ਹਨ ਕਿ ਮੁਲਕ ‘ਚ ਹੋ ਰਹੇ ਪ੍ਰਦਰਸ਼ਨਾਂ ਨੂੰ ਦੇਖਦਿਆਂ ਭਾਜਪਾ ਸਰਕਾਰ ਇਹ ਵਿਵਾਦਤ ਮੁੱਦਾ ਠੰਢੇ ਬਸਤੇ ‘ਚ ਪਾ ਸਕਦੀ ਹੈ। ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਦਿੱਲੀ ‘ਚ ਰੈਲੀ ਦੌਰਾਨ …

Read More »