Breaking News
Home / 2019 / December / 13 (page 3)

Daily Archives: December 13, 2019

ਮੈਰੀਕਲ ਆਨ ਸਟਰੀਟ 11 ਦਸੰਬਰ ਨੂੰ ਬਰੈਂਪਟਨ ‘ਚ ਉਲੀਕਿਆ ਜਾਵੇਗਾ

ਬਰੈਂਪਟਨ/ਸੁਰਜੀਤ ਸਿੰਘ ਫਲੋਰਾ ਬਰੈਂਪਟਨ ਸਿਟੀ, ਪੀਲ ਪੁਲਿਸ ਅਤੇ ਪੀਲ ਫਾਇਰ ਡਿਪਾਰਟਮੈਂਟ ਨੇ ਟਾਈਗਰ ਜੀਤ ਸਿੰਘ ਫਾਊਂਡੇਸ਼ਨ (ਟੀਜੇਐਸਐਫ) ਚੈਰਿਟੀ ਨਾਲ ਮਿਲ ਕੇ ਸਾਂਝੇਦਾਰੀ ਬਣਾਈ ਹੈ ਤੇ ਮੈਰੀਕਲ ਨਾਂ ਦੇ ਪ੍ਰੋਗਰਾਮ ਦਾ 6 ਦਸੰਬਰ ਨੂੰ ਸਿਟੀ ਹਾਲ ਵਿਚ ਅਗਾਜ਼ ਕੀਤਾ ਹੈ। ਟੀਜੇਐਸਐਫ ਚੈਰਿਟੀ ਬਰੈਂਪਟਨ ਵਿੱਚ ਉਹਨਾਂ ਬੱਚਿਆਂ ਅਤੇ ਮਾਂ ਬਾਪ ਤੱਕ ਪਹੁੰਚ …

Read More »

ਫਤਿਹਗੜ੍ਹ ਸਾਹਿਬ ਅਤੇ ਟੋਰਾਂਟੋ ਇਲਾਕਾ ਨਿਵਾਸੀ ਸੰਗਤਾਂ ਵਲੋਂ ਸ਼ਹੀਦੀ ਜੋੜ ਮੇਲ ਸਬੰਧੀ ਸਮਾਗਮ 25 ਦਸੰਬਰ ਨੂੰ

ਟੋਰਾਂਟੋ/ਹੀਰਾ ਰੰਧਾਵਾ : ਸਰਬੰਸਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੂਜਨੀਕ ਮਾਤਾ ਗੁਜਰੀ ਜੀ ਅਤੇ ਚਾਰੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਜੀ ਦੀ ਲਾਸਾਨੀ ਸ਼ਹੀਦੀ ਜੋ ਰਹਿੰਦੀ ਦੁਨੀਆ ਤੱਕ ਯਾਦ ਰਹੇਗੀ, ਦੀ ਨਿੱਘੀ ਯਾਦ ਨੂੰ ਮਨਾਉਣ ਲਈ ਬਾਬਾ …

Read More »

ਮੰਡ ਭਰਾਵਾਂ ਵੱਲੋਂ ਖਾਲਸਾ ਏਡ ਸੁਸਾਇਟੀ ਨੂੰ 22,200 ਡਾਲਰ ਸਹਾਇਤਾ ਵੱਜੋਂ ਦਿੱਤੇ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਐਚ ਕੇ ਯੂਨਾਈਟਿਡ ਟਰੱਕਸ ਲਿਮਟਿਡ ਦੇ ਜਰਨੈਲ ਸਿੰਘ ਮੰਡ, ਕਰਨੈਲ ਸਿੰਘ ਮੰਡ ਅਤੇ ਤ੍ਰਿਲੋਚਨ ਸਿੰਘ ਮੰਡ ਵੱਲੋਂ ਪਿਛਲੇ ਦਿਨੀ ਸਮਾਜ ਸੇਵਾ ਦੇ ਖੇਤਰ ਵਿੱਚ ਪਹਿਲ ਕਦਮੀ ਕਰਦਿਆਂ ઑਖਾਲਸਾ ਏਡ ਸੁਸਾਇਟੀ਼ ਨੂੰ ਆਪਣੀ ਕੰਪਨੀ ਦੇ ਸਮੁੱਚੇ ਓਨਰ ਅਪਰੇਟਰਾਂ ਅਤੇ ਕੰਪਨੀ ਡਰਾਇਵਰਾਂ ਦੀ ਮਦਦ ਨਾਲ ਇਕੱਠੇ ਕੀਤੇ 22200 …

Read More »

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਇਕੱਤਰਤਾ 15 ਦਸੰਬਰ ਨੂੰ ਹੋਵੇਗੀ

ਬਰੈਂਪਟਨ/ਡਾ. ਝੰਡ : ਪਿਛਲੇ ਦਿਨੀਂ ਹੋਈ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਕਾਰਜਕਾਰਨੀ ਮੀਟਿੰਗ ਵਿਚ ਸਭਾ ਦੀ 15 ਦਸੰਬਰ ਨੂੰ ਹੋਣ ਵਾਲੀ ਮਾਸਿਕ-ਇਕੱਤਰਤਾ 2250 ਬੋਵੇਰਡ ਡਰਾਈਵ (ਈਸਟ) ਵਿਖੇ ਪਾਰਕਿੰਗ-1 ਹੇਠਲੇ ਬੇਸਮੈਂਟ ਵਾਲੇ ਹਾਲ ਵਿਚ ਕਰਾਉਣ ਦਾ ਫ਼ੈਸਲਾ ਕੀਤਾ ਗਿਆ। ਸਭਾ ਦੀਆਂ ਅਗਲੇਰੀਆਂ ਮਾਸਿਕ-ਮੀਟਿੰਗਾਂ ਹੁਣ ਏਸੇ ਹਾਲ ਵਿਚ ਹੋਇਆ ਕਰਨਗੀਆਂ। ਇਸ …

Read More »

ਪੰਜਾਬੀ ਰੰਗ ਮੰਚ ਦੇ ਇਤਿਹਾਸ ‘ਚ ਅੰਮ੍ਰਿਤਸਰ ਦਾ ਵੱਡਾ ਨਾਮ

ਸਮੇਂ ਦੇ ਹਾਣ ਦਾ ਹੋ ਕੇ ਵਿਚਰਦਾ ਰਿਹਾ ਅੰਮ੍ਰਿਤਸਰ ਦਾ ਰੰਗਮੰਚ ਅੰਮ੍ਰਿਤਸਰ : ਅੰਮ੍ਰਿਤਸਰ ਦੇ ਰੰਗਮੰਚ ਦਾ ਇਤਿਹਾਸ ਸ਼ਾਨਾਂਮੱਤਾ ਹੈ। ਪਿਛਲੇ 120 ਵਰ੍ਹਿਆਂ ਵਿਚੋਂ ਗੁਜ਼ਰਦਿਆਂ ਪੰਜਾਬੀ ਰੰਗਮੰਚ ਨੇ ਅੱਜ ਜਿਹੜੀ ਪਛਾਣ ਅਤੇ ਮੁਕਾਮ ਸਥਾਪਤ ਕੀਤਾ ਹੈ, ਉਸ ‘ਤੇ ਅੰਮ੍ਰਿਤਸਰ ਵਾਸੀਆਂ ਨੂੰ ਹੀ ਨਹੀਂ ਸਗੋਂ ਸਮੁੱਚੇ ਪੰਜਾਬੀ ਮਾਣ ਮਹਿਸੂਸ ਕਰਦੇ ਹਨ। …

Read More »

ਬਰਤਾਨਵੀ ਫੌਜ ਦਾ ਵਫ਼ਦ ਦਰਬਾਰ ਸਾਹਿਬ ਨਤਮਸਤਕ

ਗਿਆਨੀ ਹਰਪ੍ਰੀਤ ਸਿੰਘ ਨੇ ਵਫਦ ਦਾ ਕੀਤਾ ਸਨਮਾਨ ਅੰਮ੍ਰਿਤਸਰ : ਬਰਤਾਨਵੀ ਫੌਜ ਵੱਲੋਂ ਸਾਰਾਗੜ੍ਹੀ ਜੰਗ ਦੇ ਇਤਿਹਾਸ ਨੂੰ ਉਥੇ ਵਿਦਿਅਕ ਅਦਾਰਿਆਂ ਦੇ ਪਾਠਕ੍ਰਮ ਵਿੱਚ ਸ਼ਾਮਲ ਕਰਾਉਣ ਲਈ ਯਤਨ ਕੀਤੇ ਜਾ ਰਹੇ ਹਨ, ਤਾਂ ਜੋ ਸਿੱਖ ਕੌਮ ਦੇ ਇਸ ਸਬੰਧੀ ਇਤਿਹਾਸ ਤੋਂ ਸਮੁੱਚਾ ਬਰਤਾਨੀਆ ਜਾਣੂ ਹੋ ਸਕੇ। ਇਹ ਖੁਲਾਸਾ ਬਰਤਾਨੀਆ ਫੌਜ …

Read More »

ਫਰਾਂਸ ਦੇ ਬਿਸ਼ਪ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ

ਅੰਮ੍ਰਿਤਸਰ/ਬਿਊਰੋ ਨਿਊਜ਼ : ਮਸੀਹ ਭਾਈਚਾਰੇ ਦੇ ਕੈਥੋਲਿਕ ਚਰਚ ਨਾਲ ਸਬੰਧਤ ਫਰਾਂਸ ਦੇ ਬਿਸ਼ਪ ਜੌਸਫ ਡੀ. ਮੈਟਜ਼ ਨੇ 30 ਮੈਂਬਰੀ ਵਫ਼ਦ ਸਮੇਤ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਉਹ ਅੱਜ ਕੱਲ੍ਹ ਭਾਰਤ ਦੌਰੇ ‘ਤੇ ਆਏ ਹੋਏ ਹਨ ਅਤੇ ਉਨ੍ਹਾਂ ਕਈ ਧਰਮ ਸਥਾਨਾਂ ਦਾ ਦੌਰਾ ਕੀਤਾ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ …

Read More »

ਅਮਰੀਕਾ ਹਥਿਆਰ ਵੇਚਣ ਵਾਲਿਆਂ ‘ਚ ਮੋਹਰੀ

ਦੁਨੀਆ ‘ਚ ਹਥਿਆਰਾਂ ਦੀ ਵਿਕਰੀ 5 ਫ਼ੀਸਦੀ ਤੱਕ ਵਧੀ ਸਟਾਕਹੋਮ/ਬਿਊਰੋ ਨਿਊਜ਼ : ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਦੀ ਨਵੀਂ ਰਿਪੋਰਟ ਮੁਤਾਬਕ 2018 ‘ਚ ਹਥਿਆਰਾਂ ਦੀ ਵਿਕਰੀ ਕਰੀਬ 5 ਫ਼ੀਸਦੀ ਤੱਕ ਵੱਧ ਗਈ ਹੈ। ਰਿਪੋਰਟ ਅਨੁਸਾਰ ਹਥਿਆਰ ਵੇਚਣ ਵਾਲਿਆਂ ‘ਚ ਅਮਰੀਕਾ ਮੋਹਰੀ ਹੈ ਅਤੇ ਹਥਿਆਰ ਬਣਾਉਣ ਵਾਲੀਆਂ 100 ਵੱਡੀਆਂ ਕੰਪਨੀਆਂ ਦੀ …

Read More »

10 ਹਜ਼ਾਰ ਭਾਰਤੀਆਂ ਨੂੰ 2018 ‘ਚ ਅਮਰੀਕਾ ਨੇ ਹਿਰਾਸਤ ‘ਚ ਲਿਆ

ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਵਿਚ ਵੱਖ-ਵੱਖ ਏਜੰਸੀਆਂ ਨੇ 2018 ‘ਚ ਕਰੀਬ 10,000 ਭਾਰਤੀਆਂ ਨੂੰ ਕੌਮੀ ਤੇ ਜਨਤਕ ਸੁਰੱਖਿਆ ਲਈ ਖ਼ਤਰਾ ਖੜ੍ਹਾ ਕਰਨ ਦੇ ਦੋਸ਼ ਹੇਠ ਹਿਰਾਸਤ ਵਿਚ ਲਿਆ ਹੈ। ਸਰਕਾਰੀ ਰਿਪੋਰਟ ਮੁਤਾਬਕ ਏਜੰਸੀਆਂ ਨੇ ਇਨ੍ਹਾਂ ਦੀ ਸ਼ਨਾਖ਼ਤ ਕਰ ਕੇ ਮੁਲਕ ਤੋਂ ਬਾਹਰ ਭੇਜਣ ਦੀ ਕਾਰਵਾਈ ਵੀ ਆਰੰਭੀ ਹੈ। ਕਰੀਬ 831 …

Read More »

ਹਾਫ਼ਿਜ਼ ਸਈਦ ਅੱਤਵਾਦੀਆਂ ਨੂੰ ਧਨ ਮੁਹੱਈਆ ਕਰਾਉਣ ਦੇ ਮਾਮਲੇ ‘ਚ ਦੋਸ਼ੀ ਕਰਾਰ

ਅੰਤਰਰਾਸ਼ਟਰੀ ਦਬਾਅ ਤੋਂ ਬਾਅਦ ਪਾਕਿ ਅਦਾਲਤ ਨੇ ਲਿਆ ਫੈਸਲਾ ਇਸਲਾਮਾਬਾਦ : ਪਾਕਿਸਤਾਨ ‘ਚ ਲਾਹੌਰ ਦੀ ਇੱਕ ਅਦਾਲਤ ਨੇ ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਅਤੇ ਜਮਾਤ-ਉਦ-ਦਾਵਾ ਦੇ ਮੁਖੀ ਹਾਫ਼ਿਜ਼ ਸਈਦ ਨੂੰ ਅੱਤਵਾਦੀਆਂ ਨੂੰ ਧਨ ਮੁਹੱਈਆ ਕਰਾਉਣ ਦੇ ਮਾਮਲੇ ‘ਚ ਅੱਜ ਦੋਸ਼ੀ ਕਰਾਰ ਦੇ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜੱਜ ਅਰਸ਼ਦ ਭੁੱਟਾ …

Read More »